Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ੍ਰੀ ਚੇਤਨ ਮੁਨੀ ਬਾਬਾ ਜੀ ਦੀ 40ਵੀਂ ਬਰਸੀ ਧੂਰੀ ਪਿੰਡ ਵਿਖੇ ਮਨਾਈ

Saturday, January 27, 2018

ਧੂਰੀ,26 ਜਨਵਰੀ (ਮਹੇਸ ਜਿੰਦਲ) ਅੱਜ ਡੇਰਾ ਬਾਬਾ ਚੇਤਨ ਮੂਨੀ ਜੀ ਪੀਰ ਬਾਬਾ ਲਾਲਾਂ ਵਾਲਾ ਬੇਨੜਾ ਗੇਟ ਧੂਰੀ ਪਿੰਡ ਵਿਖੇ ਸ੍ਰੀ ਸ੍ਰੀ 108 ਸ੍ਰੀ ਬਾਬਾ ਚੇਤਨ ਮੂਨੀ ਜੀ ਦੀ 40ਵੀਂ ਬਰਸੀ ਮਨਾਈ। ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਇਸ ਮੌਕੇ ਸਮੂਹ ਡੇਰਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਲਾਲਾਂ ਵਾਲੇ ਪੀਰਾਂ ਦਾ ਇਹ ਡੇਰਾ 50 ਸਾਲ ਪੁਰਾਣਾ ਹੈ। ਇਥੇ ਜਿਹੜੇ ਵੀ ਲੋਕ ਆਪਣੀ ਸੱਚੀ ਸਰਧਾ ਨਾਲ ਆ ਕੇ ਪੀਰਾਂ ਤੋਂ ਜੋ ਵੀ ਮੰਗਦੇ ਹਨ। ਉਹਨਾਂ ਦੀ ਹਰ ਇੱਛਾ ਪੂਰੀ ਹੁੰਦੀ ਹੈ, ਉਹਨਾਂ ਇਹ ਵੀ ਕਿਹਾ ਕਿ ਬਾਬਾ ਚੇਤਨ ਮੁਨੀ ਜੀ ਦੀ ਬਰਸੀ ਹਰ ਸਾਲ ਬੜੀ
Read Full Story

ਬੇਟੀ ਬਚਾਉ ਬੇਟੀ ਪੜਾਉ ਦਾ ਦਿੱਤਾ ਸੁਨੇਹਾ

Thursday, January 25, 2018

ਧੂਰੀ, 24 ਜਨਵਰੀ (ਮਹੇਸ਼ ਜਿੰਦਲ) ਬਾਲ ਵਿਕਾਸ ਪ੍ਰਾਜੈਕਟ ਅਫਸਰ ਧੂਰੀ ਵੱਲੋਂ ਨੈਸ਼ਨਲ ਗਰਲ ਚਾਈਲਡ ਪ੍ਰੋਗਰਾਮ ਅਧੀਨ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸੀ.ਡੀ.ਪੀ.ਓ. ਆਸ਼ਾ ਰਾਣੀ ਵੱਲੋਂ ਤਾਹੀਰਾ ਜਿੰਦਲ ਨਾਮੀ ਬੱਚੀ ਦੇ ਜਨਮਦਿਨ ਮੌਕੇ ਕੇਕ ਕੱਟਣ ਦੀ ਰਸਮ ਮਨਾਉਣ ਮੌਕੇ ਬੇਟੀ ਬਚਾਉ ਬੇਟੀ ਪੜਾਉ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਲੜਕੀਆਂ ਅੱਜ ਹਰ ਖੇਤਰ ਵਿੱਚ ਮਾਂ-ਬਾਪ ਦਾ ਸਿਰ ਉੱਚਾ ਕਰ ਰਹੀਆਂ ਹਨ। ਇਸ ਲਈ ਮਾਪਿਆਂ ਨੂੰ ਵੀ ਧੀਂਆਂ ਨੂੰ ਬਣਦਾ ਸਤਿਕਾਰ ਦੇ ਕੇ ਧੀਂਆਂ ਨੂੰ ਪੁੱਤਾਂ ਵਾਂਗੂੰ ਸਤਿਕਾਰ ਦੇਣਾ ਚਾਹੀਦਾ ਹੈ। ਇਸ
Read Full Story

ਨਵਜੋਤ ਸਿੱਧੂ 26 ਜਨਵਰੀ ਨੂੰ ਆਪਣੀ ਜਨਮ-ਭੂਮੀ ਕੱਕੜਵਾਲ ਵਿਖੇ ਹੋਣਗੇ ਨਤਮਸਤਕ

Thursday, January 25, 2018

ਧੂਰੀ,24 ਜਨਵਰੀ (ਮਹੇਸ ਜਿੰਦਲ) ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ 26 ਜਨਵਰੀ ਨੂੰ ਆਪਣੀ ਜਨਮ ਭੂਮੀ ਨੂੰ ਨਤਮਸਤਕ ਹੋਣ ਲਈ ਪਿੰਡ ਕੱਕੜਵਾਲ ਵਿਖੇ ਪਹੁੰਚ ਰਹੇੇ ਹਨ। ਇੱਥੇ ਉਹ ਡੀ.ਏ.ਵੀ. ਪਬਲਿਕ ਸਕੂਲ ਕੱਕੜਵਾਲ (ਧੂਰੀ) ਵੱਲੋਂ ਆਯੋਜਿਤ ਸਮਾਗਮ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਵੀ ਕਰਨਗੇ। ਕਿਉਂਕਿ ਸ. ਨਵਜੋਤ ਸਿੰਘ ਸਿੱਧੂ ਮੰਤਰੀ ਬਨਣ ਉਪਰੰਤ ਪਹਿਲੀ ਵਾਰ ਆਪਣੀ ਜਨਮ-ਭੂਮੀ ਉੱਤੇ ਫੇਰੀ ਪਾ ਰਹੇ ਹਨ। ਜਿਸ ਕਾਰਨ ਉਹਨਾਂ ਦੀ ਇਸ ਆਮਦ ਨੂੰ ਲੈ ਕੇ ਜਿੱਥੇ ਕੱਕੜਵਾਲ ਪਿੰਡ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ
Read Full Story

ਐਸ.ਟੀ.ਐਫ ਟੀਮ ਸੰਗਰੂਰ ਪੁਲਿਸ ਵੱਲੋਂ 10 ਗ੍ਰਾਮ ਸਮੈਕ ਸਮੇਤ ਇੱਕ ਕਾਬੂ

Tuesday, January 23, 2018

ਧੂਰੀ 23 ਜਨਵਰੀ (ਮਹੇਸ਼ ਜਿੰਦਲ) ਜ੍ਹਿਲਾ ਮੁੱਖੀ ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਸ੍ਰੀ ਸੰਦੀਪ ਵਡੇਰਾ ਡੀ.ਐਸ.ਪੀ ਸਬ ਡਵੀਜਨ ਸੰਗਰੂਰ ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਦੇ ਇੰਨਚਾਰਜ ਰਵਿੰਦਰ ਭੱਲਾ ਦੀ ਅਗਵਾਈ ‘ਚ 10 ਗ੍ਰਾਮ ਸਮੈਕ ਸਮੇਤ 1 ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਸ੍ਰੀ ਮਨਜੀਤ ਸਿੰਘ ਬਰਾੜ ਐਸ.ਪੀ ਸਪੈਸ਼ਲ ਟਾਸਕ ਫੋਰਸ ਨੇ ਵਿਸ਼ਥਾਰ ‘ਚ
Read Full Story

ਦਲਿਤ ਪਰਿਵਾਰ ਨੂੰ ਗੁਰਦੁਆਰੇ `ਚ ਭੋਗ ਨਾ ਪਾਉਣ ਦੇਣ ਵਾਲਿਆਂ `ਤੇ ਹੋਵੇਗੀ ਸਖਤ ਕਾਰਵਾਈ : ਲੌਂਗੋਵਾਲ

Sunday, January 21, 2018

ਧੂਰੀ,21 ਜਨਵਰੀ (ਮਹੇਸ਼ ਜਿੰਦਲ) ਧੂਰੀ ਦੇ ਮਾਨਵਾਲਾ ਪਿੰਡ `ਚ ਇਕ ਦਲਿਤ ਪਰਿਵਾਰ ਨੂੰ ਗੁਰਦੁਆਰੇ `ਚ ਭੋਗ ਨਾ ਪਾਉਣ ਦੇਣ ਦਾ ਮਾਮਲਾ ਗਰਮਾ ਗਿਆ ਹੈ। ਮੀਡੀਆ `ਚ ਮਾਮਲਾ ਆਉਣ ਤੋਂ ਬਾਅਦ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਮਾਨਵਾਲਾ ਪਹੁੰਚੇ ਤੇ ਉਨ੍ਹਾਂ ਨੇ ਪਰਿਵਾਰ ਨਾਲ ਮੀਟਿੰਗ ਕਰ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦਾ ਵਿਸ਼ਵਾਸ ਦਿਵਾਇਆ। ਰਾਜੋਆਣਾ ਦੀ ਫਾਂਸੀ ਦੀ ਸਜ਼ਾ `ਤੇ ਉਨ੍ਹਾਂ ਕਿਹਾ ਕਿ ਅਸੀਂ ਰਾਜੋਆਣਾ ਦੀ ਭੈਣ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਰਾਸ਼ਟਰਪਤੀ ਨੂੰ ਵੀ ਅਪੀਲ ਕੀਤੀ ਹੈ ਕਿ ਐੱਸ. ਜੀ. ਪੀ. ਸੀ. ਵਲੋਂ ਕੀਤੀ ਗਈ ਅਪੀਲ `ਤੇ
Read Full Story

ਸ਼੍ਰੀ ਸ਼੍ਰੀ 108 ਤਪੱਸਵੀ ਬਾਬਾ ਟਹਿਲ ਦਾਸ ਦੀ 58 ਵੀਂ ਬਰਸੀ ਧੂਮ ਧਾਮ ਮਨਾਈ ਜਾ ਰਹੀ ਹੈ :- ਮਹੰਤ ਕ੍ਰਿਸ਼ਨ ਮੁਨੀ

Saturday, January 20, 2018

ਧੂਰੀ,19 ਜਨਵਰੀ ( ਮਹੇਸ਼ ਜਿੰਦਲ ) ਨਿਰਵਾਣ ਕੁਟੀਆ ਧੂਰੀ ਦੇ ਸੰਚਾਲਕ ਮਹੰਤ ਕ੍ਰਿਸ਼ਨ ਮੁਨੀ ਜੀ ਵਲੋਂ ਸ਼੍ਰੀ ਸ਼੍ਰੀ 108 ਤਪੱਸਵੀ ਫਲੋਹਾਰੀ ਬਾਬਾ ਟਹਿਲ ਦਾਸ ਜੀ ਸੇਖੇ ਬਾਲਿਆਂ ਜਿਨਾਨੇ ਸਾਰੀ ਉਮਰ ਇਕ ਲੰਗੋਟੀ ਵਿਚ ਰਹਿਣ ਵਾਲੇ ਨਿਰਵਾਨ ਜੀ ਦੀ 58 ਵੀ ਬਰਸੀ ਧੂਰੀ ਦੇ ਨਜ਼ਦੀਕ ਪਿੰਡ ਸੇਖੇ ਵਿਖੇ ਬੜੀ ਧੂਮ ਧਾਮ, ਸ਼ਾਰਦਾ ਪੂਰਵਕ ਉਦਾਸੀਨ ਮਰਿਆਦਾ ਅਨੁਸਾਰ ਮਨਾਈ ਜਾ ਰਹੀ ਹੈ। ਇਸ ਮੌਕੇ 4 ਜਨਵਰੀ ਤੋਂ ਸ੍ਰੀ ਅਖੰਡ ਪਾਠਾ ਦਾ ਭੋਗ 20 ਜਨਵਰੀ ਨੂੰ ਪਾਏ ਜਾਣਗੇ ਇਸ ਮੌਕੇ ਕਵੀਸ਼ਰੀ ਜਥੇ , ਰਾਗੀ ਢਾਡੀ ਅਤੇ ਸੰਤ ਮਹਾਤਮਾਂ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ
Read Full Story

ਧੂਰੀ ਵਿਖੇ ਅੱਜ ਬਿਜ਼ਲੀ ਰਹੇਗੀ ਬੰਦ

Saturday, January 20, 2018

ਧੂਰੀ,19 ਜਨਵਰੀ (ਮਹੇਸ਼ ਜਿੰਦਲ) ਪਾਵਰਕਾਮ ਦੇ ਸ਼ਹਿਰੀ ਐਸ.ਡੀ.ਓ. ਸ਼੍ਰੀ ਪ੍ਰਦੀਪ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਬਿਜ਼ਲੀ ਦੀਆਂ ਤਾਰਾਂ ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਕਾਰਨ 66 ਕੇ.ਵੀ. ਗਰਿੱੱਡ ਤੋਂ ਚੱਲਦੇ ਸਾਰੇ ਫੀਡਰ/ਏਰੀਏ ਦੀ ਬਿਜ਼ਲੀ ਦੀ ਸਪਲਾਈ ਅੱਜ 20 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ
Read Full Story

ਚੋਲਾ ਦਾ ਲੰਗਰ ਲਗਾਇਆ ਗਿਆ

Saturday, January 20, 2018

ਧੂਰੀ,19 ਜਨਵਰੀ (ਮਹੇਸ਼ ਜਿੰਦਲ ) ਅੱਜ ਗੁਰੂ ਨਾਨਕ ਕਾਰ ਬਾਜ਼ਾਰ ਧੂਰੀ ਵਲੋਂ ਚੋਲਾ ਦਾ ਵਿਸ਼ਾਲ ਲੰਗਰ ਲਗਾਇਆ ਗਿਆ ਇਸ ਮੌਕੇ ਹਰਜੀਤ ਸਿੰਘ,ਮਨਜੀਤ ਸਿੰਘ,ਗੁਰਮੇਲ ਸਿੰਘ,ਸੁਖਦੇਵ ਸਿੰਘ,ਹਰਦੀਪ ਸਿੰਘ,ਤਲਵੀਰ ਸਿੰਘ,ਜਤਿੰਦਰ ਸਿੰਘ ਨੇ ਸੇਵਾ ਨਿਭਾਓਦਿਆ ਮਾਨਵਤਾ ਦੀ ਭਲਾਈ ਲਈ ਮਨੁੱਖਤਾ ਵਾਦੀ ਕਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਰਾਜਿਆਂ ਨੂੰ ਰਾਜਾਨਾ ਅਸਲੀ ਧਰਮ ਨਹੀ ਪ੍ਰੰਤੂ ਲੋੜਵੰਦਾ ਦੀ ਮਦਦ ਕਰਨਾ ਹੀ ਮਨੁੱਖਤਾ ਦਾ ਅਸਲੀ ਧਰਮ ਹੈ
Read Full Story

ਕਰਜਾ ਮੁਆਫੀ ਬਾਰੇ ਕੂੜ ਪ੍ਰਚਾਰ ਕਰਨ ਵਾਲੇ ਅਕਾਲੀ ਦੱਸਣ ਕਿ ਉਨਾਂ ਨੇ ਕਿਸਾਨੀ ਕਰਜਾ ਮੁਆਫੀ ਲਈ ਕੀ ਕੀਤਾ -ਗੋਲਡੀ ਖੰਗੂੜਾ

Saturday, January 20, 2018

ਧੂਰੀ, 19 ਜਨਵਰੀ (ਮਹੇਸ਼ ਜਿੰਦਲ) ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਅੱਜ ਐੱਸ.ਡੀ.ਐੱਮ ਦਫਤਰ ਧੂਰੀ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ, ਪਟਵਾਰੀਆਂ, ਪੰਚਾਇਤ ਸਕੱਤਰਾਂ, ਧੂਰੀ ਅਤੇ ਸ਼ੇਰਪੁਰ ਬਲਾਕਾਂ ਦੇ ਬੀ.ਡੀ.ਪੀ.ਓਜ਼ ਨਾਲ ਪੰਜਾਬ ਸਰਕਾਰ ਦੀ ਕਿਸਾਨੀ ਕਰਜਾ ਮੁਆਫੀ ਸਕੀਮ ਸਬੰਧੀ ਕੀਤੀ ਗਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦੀ ਕਰਜਾ ਮੁਆਫੀ ਸਕੀਮ ਤਹਿਤ ਉਪ ਮੰਡਲ ਧੂਰੀ ਦੇ ਕਿਸਾਨਾ ਲਈ ਕਰੋੜਾ ਰੁਪੈ ਦੀ ਰਾਸ਼ੀ ਆਈ ਹੈ। ਉਨਾਂ ਸਰਕਾਰ ਦੀ ਕਰਜਾ ਮੁਆਫੀ ਤੇ ਕਿੰਤੂ ਕਰਨ ਵਾਲੇ ਅਕਾਲੀ ਦਲ ਪ੍ਰਤੀ ਕਿਹਾ
Read Full Story

ਸ਼ਹਿਰ ਅੰਦਰ ਪਾਬੰਧੀਸ਼ੁਦਾ ਚਾਈਨਾ ਡੋਰ ਖੁੱਲੇ੍ਹਆਮ ਵਿੱਕ ਰਹੀ ਹੈ,ਪੁਲਿਸ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ’ਚ

Wednesday, January 17, 2018

ਧੂਰੀ,17 ਜਨਵਰੀ (ਮਹੇਸ਼ ਜਿੰਦਲ) ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧਜੀਆਂ ਉ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਪਾਬੰਧੀ ਦੇ ਬਾਅਦ ਵੀ ਸ਼ਹਿਰ ’ਚ ਸ਼ਰੇਆਮ ਚਾਈਨਾ ਡੋਰ ਵੇਚੀ ਜਾ ਰਹੀ ਹੈ। ਪ੍ਰੰਤੂ ਧੂਰੀ ਸ਼ਹਿਰ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾ ਦੀਆਂ ਧੱਜੀਆਂ ਉੜਾਈਆਂ ਜਾ ਰਹੀਆਂ ਹਨ। ਆਪਣੇ ਨਿੱਜੀ ਲਾਭ ਲਈ ਦੁਕਾਨਦਾਰ ਲੋਕਾਂ ਦੀ ਜਾਨ ਖਤਰੇ ’ਚ ਪਾ ਕੇ ਚਾਈਨਾ ਡੋਰ ਸ਼ਰੇਆਮ ਵੇਚ ਰਹੇ ਹਨ ਉੱਥੇ ਹੀ ਇਨ੍ਹਾਂ ਹੁਕਮਾ ਨੂੰ ਲਾਗੂ ਕਰਵਾਉਣ ਲਈ ਪੁਲਸ ਪ੍ਰਸ਼ਾਸਨ ਕਿਨ੍ਹਾਂ ਕੁ ਤਤਪਰ ਹੈ ਇਹ ਵੀ ਸਾਫ਼ ਜ਼ਾਹਿਰ ਹੋ ਗਿਆ ਹੈ। ਭਾਵੇਂ ਥਾਣਾ ਸਿਟੀ ਧੂਰੀ ਦੀ ਪੁਲਿਸ
Read Full Story

ਪੁਰਾਣੀ ਤਹਿਸੀਲ ਕੰਪਲੈਕਸ ਵਿੱਚ ਵਸੀਕਾ ਨਵੀਸ ਅਤੇ ਅਸ਼ਟਾਮ ਫਰੋਸਾਂ ਵੱਲੋਂ ਲੰਗਰ ਲਗਾਇਆ

Wednesday, January 17, 2018

ਧੂਰੀ,17 ਜਨਵਰੀ (ਮਹੇਸ਼ ਜਿੰਦਲ) ਸਥਾਨਕ ਪੂਰਾਨੀ ਤਹਿਸੀਲ ਕੰਪਲੈਕਸ ਧੂਰੀ ਵਿਖੇ ਵਸੀਕਾ ਨਵੀਸਾਂ ਅਤੇ ਅਸਟਾਮ ਫਰੋਸਾਂ ਵੱਲੋਂ ਸਬਜੀ ਪੂਰੀ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਇਹ ਲੰਗਰ ਇਨ੍ਹਾਂ ਵੱਲੋਂ ਹਰ ਸਾਲ ਜਨਵਰੀ ਦੇ ਮਹਿਨੇ ‘ਚ ਲਗਾਇਆ ਜਾਂਦਾ ਹੈ।ਅਤੇ ਆਂਦੇ-ਜਾਂਦੇ ਰਾਹਗੀਰ ਲੋਕਾਂ ਨੂੰ ਬੈਠ ਕੇ ਲੰਗਰ ਛਕਾਇਆ ਗਿਆ।ਇਸ ਮੌਕੇ ਪਵਨ ਕੁਮਾਰ ਗਰਗ, ਮੁਕੇਸ ਕੁਮਾਰ ਅਸ਼ਟਾਮ ਫਰੋਸ,ਮਹਿੰਦਰ ਪਾਲ ਜਿੰਦਲ ਸੀਨੀਅਰ ਵਸੀਕਾ ਨਵੀਸ,ਮਹੇਸ਼ ਜਿੰਦਲ ਪੱਤਰਕਾਰ,ਜਗਦੀਸ ਚੰਦ ਗਰਗ ਵਸੀਕਾ ਨਵੀਸ, ਸੁਖਰਾਮ ਦਾਸ ਵਕੀਲ, ਚਮਕੌਰ ਸਿੰਘ ਵਸੀਕਾ ਨਵੀਸ,
Read Full Story

ਧੂਰੀ ਥਾਣਾ ਮੁੱਖੀ ਵੱਲੋਂ ਵੱਖ-ਵੱਖ ਅਦਾਰਿਆਂ ਨਾਲ ਮੀਟਿੰਗ ਕੀਤੀ

Wednesday, January 17, 2018

ਧੂਰੀ,17 ਜਨਵਰੀ (ਮਹੇਸ਼ ਜਿੰਦਲ) ਥਾਣਾ ਸਿਟੀ ਦੇ ਐੱਸ.ਐੱਚ.ਓ ਰਾਜੇਸ ਸਨੇਹੀ ਵੱਲੋਂ ਸ਼ਹਿਰ ਦੇ ਪੈਲੇਸ ਮਾਲਕਾਂ, ਰੈਸਟੋਰੈਂਟ, ਹੋਟਲ ਮਾਲਕਾਂ ਅਤੇ ਡੀ.ਜੇ ਸਿਨੇਮਾ ਤੇ ਵਿਦਿਅਕ ਅਦਾਰਿਆਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਇਨ੍ਹਾਂ ਥਾਵਾਂ ਉਪਰ ਅਸਲਾ ਨਾ ਵਰਤਣ ਦੀ ਸਖ਼ਤ ਹਦਾਇਤ ਕੀਤੀ ਗਈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ ਰਾਜੇਸ ਸਨੇਹੀ ਨੇ ਕਿਹਾ ਕਿ ਡੀ.ਜੀ.ਪੀ ਪੰਜਾਬ ਸੁਰੇਸ਼ ਅਰੋੜਾ ਦੇ ਹੁਕਮਾਂ ਤੇ ਐੱਸ.ਐੱਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਵੱਲੋਂ ਦਿੱਤੀਆਂ ਸਖ਼ਤ ਹਦਾਇਤਾਂ ਨੂੰ
Read Full Story

ਐਸ.ਟੀ.ਐਫ ਟੀਮ ਸੰਗਰੂਰ ਪੁਲਿਸ ਵੱਲੋਂ 20 ਗ੍ਰਾਮ ਹੈਰੋਇਨ ਸਮੇਤ 3 ਕਾਬੂ

Tuesday, January 16, 2018

ਧੂਰੀ,16 ਜਨਵਰੀ (ਮਹੇਸ਼ ਜਿੰਦਲ) ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਹਰਦੀਪ ਸਿੰਘ ਉਪ ਕਪਤਾਨ ਪੁਲਿਸ, ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਪੁਲਿਸ ਵੱਲੋਂ 3 ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਿਤਾ। ਇਸ ਸਬੰਧੀ ਸ੍ਰੀ ਮਨਜੀਤ ਸਿੰਘ ਬਰਾੜ ਨੇ ਵਿਸ਼ਥਾਰ ‘ਚ ਜਾਣਕਾਰੀ ਦਿੰਦੇ ਦੱਸਿਆ ਕਿ ਐਸ.ਟੀ.ਐਫ ਟੀਮ ਦੇ ਇਨੰਚਾਰਜ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਟੀਮ ਦੇ
Read Full Story

ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋ ਪਾਵਰਕਾਮ ਦੇ ਅਧਿਕਾਰੀਆ ਦਾ ਖੇਤੀ ਮੋਟਰਾਂ ਅਤੇ ਮੀਟਰ ਤੇ ਘਿਰਾਓ

Tuesday, January 16, 2018

ਧੂਰੀ,16 ਜਨਵਰੀ (ਮਹੇਸ਼ ਜਿੰਦਲ) ਅੱਜ ਸਮੁੰਦਗੜ੍ਹ ਛੰਨਾ ਵਿਖੇ ਖੇਤੀ ਮੋਟਰਾਂ `ਤੇ ਮੀਟਰ ਲਾਉਣ ਪੁੱਜੇ ਪਾਵਰਕਾਮ ਦੇ ਅਧਿਕਾਰੀਆਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਬਲਾਕ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਘਿਰਾਓ ਕੀਤਾ।ਇਸ ਮੌਕੇ ਕਿਸਾਨ ਆਗੂ ਕਿਰਪਾਲ ਸਿੰਘ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ, ਕੁਰਕੀਆਂ ਤੇ ਨਿਲਾਮੀਆਂ ਬੰਦ ਕਰਨ, ਹਰ ਘਰ `ਚ ਨੌਕਰੀ ਦੇਣ, 2500 ਰੁਪਏ ਬੇਰੋਜ਼ਗਾਰੀ ਭੱਤਾ ਦੇਣ, ਬੁਢਾਪਾ ਪੈਨਸ਼ਨ 2000 ਰੁਪਏ ਕਰਨ, ਨੌਜਵਾਨਾਂ ਨੂੰ ਸਮਾਰਟ
Read Full Story

ਬਰਨਾਲਾ ਦੀ ਪਹਿਲੀ ਬਰਸੀ ਮੌਕੇ ਹੋਵੇਗਾ ਸ਼ਕਤੀ ਪ੍ਰਦਰਸ਼ਨ

Tuesday, January 16, 2018

ਧੂਰੀ,16 ਜਨਵਰੀ (ਮਹੇਸ਼ ਜਿੰਦਲ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਪਹਿਲੀ ਬਰਸੀ 21 ਜਨਵਰੀ ਨੂੰ ਨਵਾਂ ਬੱਸ ਸਟੈਂਡ ਰੋਡ,ਮਾਤਾ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਬਰਨਾਲਾ ਵਿਖੇ ਮਨਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਵੱਜੋਂ ਸ਼੍ਰੋਮਣੀ ਅਕਾਲੀ ਦਲ ਦੇ ਧੁਰੇ ਨਾਲ ਜੁੜੇ ਵਰਕਰਾਂ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਚੁੱਕਿਆ ਹੈ। ਇਹ ਖੁਲਾਸਾ ਕਰਦਿਆਂ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਦੱਸਿਆ ਕਿ ਬਰਸੀ ਸਮਾਗ਼ਮ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਸ਼੍ਰੋਮਣੀ ਅਕਾਲੀ ਦਲ ਦੇ
Read Full Story

ਨੈਸ਼ਨਲ ਯੂਥ ਡੇ ਮਨਾਇਆ

Tuesday, January 16, 2018

ਧੂਰੀ,16 ਜਨਵਰੀ (ਮਹੇਸ਼ ਜਿੰਦਲ) ਐਨ.ਵਾਈ.ਕੇ. ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧੂਰੀ ਬਲਾਕ ਦੇ ਐਨ.ਵਾਈ.ਕੇ. ਇੰਚਾਰਜ ਸ਼੍ਰੀ ਵਿੱਕੀ ਸ਼ਰਮਾਂ ਨੇ ਆਦਿ ਧਰਮ ਸਮਾਜ ਕਲੱਬ ਦੇ ਸਹਿਯੋਗ ਨਾਲ ਨੈਸ਼ਨਲ ਯੂਥ ਡੇ ਮਨਾਇਆ ਅਤੇ ਸਵਾਮੀ ਵਿਵੇਕਾਨੰਦ ਦੇ ਦਿਖਾਏ ਰਸਤੇ ਉੱਪਰ ਚਲੱਣ ਲਈ ਪ੍ਰੇਰਿਤ ਕੀਤਾ। ਵਿੱਕੀ ਸ਼ਰਮਾਂ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਅੱਜ ਦੇ ਯੂਥ ਨੂੰ ਸੁਨੇਹਾ ਦਿੱਤਾ ਕਿ ਉਹ ਆਪਣਾ ਕੀਮਤੀ ਸਮਾਂ ਬਰਬਾਦ ਕਰਨ ਦੀ ਬਜਾਏ ਉਸ ਨੂੰ ਚੰਗੇ ਕੰਮਾਂ ਵਿੱਚ ਲਾਉਣ ਅਤੇ ਕੰਮਾਂ ਪ੍ਰਤੀ ਜਾਗਰੂਕ ਰਹਿਣ। ਇਸ ਮੌਕੇ ਕਲੱਬ ਪ੍ਰਧਾਨ ਲਵ
Read Full Story

ਖਰੈਤੀ ਰਾਮ ਬਾਂਸਲ ਮੁੜ ਸੇਵਾ ਸੰਮਤੀ ਦੇ ਪ੍ਰਧਾਨ ਬਣੇ

Tuesday, January 16, 2018

ਧੂਰੀ,16 ਜਨਵਰੀ (ਮਹੇਸ ਜਿੰਦਲ) ਸਰਬ ਭਾਰਤੀਯ ਸੇਵਾ ਸੰਮਤੀ 9ਰਜਿ:) ਧੂਰੀ ਦੀ ਚੋਣ ਮੀਟਿੰਗ ਪਿਆਰ ਚੰਦ ਸੰਖਿਆਣ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੰਮਤੀ ਵੱਲੋਂ ਪਿਛਲੇ ਸਾਲਾਂ ਚ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਕਰਦੇ ਹੋਏ ਪਿਛਲੀ ਕਾਰਜਕਾਰਨੀ ਨੂੰ ਭੰਗ ਕਰਦੇ ਹੋਏ ਨਵੀਂ ਚੋਣ ਕਰਨ ਦਾ ਮਤਾ ਪੇਸ ਕੀਤਾ ਗਿਆ ਅਤੇ ਹਾਜਰੀਨ ਮੈਂਬਰਾ ਨੂੰ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਨਾਮ ਪੇਸ ਕਰਨ ਲਈ ਕਿਹਾ ਗਿਆ ਪਰ ਹਾਜਰੀਨ ਵੱਲੋਂ ਕੋਈ ਵੀ ਨਾਮ ਪੇਸ਼ ਨਾ ਹੋਣ ਕਾਰਨ ਖਰੈਤੀ ਰਾਮ ਬਾਂਸਲ ਨੂੰ ਪ੍ਰਧਾਨ ਅਤੇ ਗਿਆਨ ਚੰਦ ਗਰਗ ਨੂੰ ਜਨਰਲ ਸਕੱਤਰ ਚੂਣਾ ਗਿਆ ਅਤੇ
Read Full Story

ਕਿਸਾਨਾਂ ਨੂੰ ਵੇਚੀ ਜੀਰੀ ਦੇ 13 ਲੱਖ 85 ਹਜਾਰ ਦੇ ਚੈਕ ਵੰਡੇ ਗੋਲਡੀ ਖੰਗੂੜਾ

Tuesday, January 16, 2018

ਧੂਰੀ 16 ਜਨਵਰੀ (ਮਹੇਸ਼ ਜਿੰਦਲ) ਪਿਛਲੇ ਸਮੇਂ ਕਿਸਾਨਾਂ ਨਾਲ ਕਥਿਤ ਤੌਰ ‘ਤੇ ਠੱਗੀ ਮਾਰ ਕੇ ਭਗੌੜਾ ਹੋਏ ਆੜਤੀਏ ਨੂੰ ਵੇਚੀ ਜੀਰੀ ਦੀ ਕਿਸਾਨਾਂ ਨੂੰ ਰਹਿੰਦੀ ਪੈਮੇਂਟ ਕਰੀਬ 13 ਲੱਖ 85 ਹਜਾਰ ਰੂਪਏ ਦੇ ਚੈਕ ਅੱਜ ਸਬੰਧਤ ਕਿਸਾਨਾਂ ਨੂੰ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਘਰ ਵਿਖੇ ਤਕਸੀਮ ਕੀਤੇ ਮਾਰਕਫੈਡ ਦੇ ਬਰਾਂਚ ਮੈਨੇਂਜਰ ਮਹਿੰਦਰ ਸਿੰਘ ਚੰਗਾਲ ਦੀ ਹਾਜਰੀ ’ਚ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਜਗਦੀਪ ਸਿੰਘ ਪੁੱਤਰ ਹਾਕਮ ਸਿੰਘ ਨੂੰ 360731 ਰੂਪੈ, ਹਰਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਨੂੰ 143100/-ਰੂਪੈ, ਕਮਲਵੀਰ ਸਿੰਘ ਪੁੱਤਰ ਭਾਗ ਸਿੰਘ
Read Full Story

ਗੁਰਪ੍ਰਤਾਪ ਸਿੰਘ ਢਿੱਲੋਂ ਨੇ ਧੂਰੀ ਥਾਣਾ ਸਦਰ ਦਾ ਚਾਰਜ ਸੰਭਾਲਿਆ

Sunday, January 14, 2018

ਧੂਰੀ 13 ਜਨਵਰੀ (ਮਹੇਸ ਜਿੰਦਲ) ਧੂਰੀ ਨਵੇਂ ਆਏ ਐੱਸ.ਅੱਚ.ਓ ਗੁਰਪ੍ਰਤਾਪ ਸਿੰਘ ਢਿੱਲੋਂ ਨੇ ਅੱਜ ਥਾਣਾ ਸਦਰ ਦਾ ਚਾਰਜ ਸੰਭਾਲਦਿਆਂ ਪੱਤਰਕਾਰਾਂ ਗੱਲਬਾਤ ਕਰਦੇ ਹੋਏ, ਕਿਹਾ ਕਿ ਧੂਰੀ ਅੰਦਰ ਪੈਂਦੇ ਪਿੰਡਾਂ ਵਿੱਚ ਜਿਨ੍ਹੇ ਵੀ ਗੈਰ ਕਾਨੂਨੀ ਧੰਦੇ ਚਲ ਰਹੇ ਹਨ। ਉਹਨ੍ਹਾਂ ਨੂੰ ਬੰਦ ਕਰਾਏ ਜਾਣਗੇ, ਅਤੇ ਕਿਸੇ ਵੀ ਸਰਾਰਤੀ ਅੰਨਸਰਾਂ ਨੂੰ ਬਖ਼ਸੀਆ ਨਹੀ ਜਾਵੇਗਾ ਅਤੇ ਉਨ੍ਹਾਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਉਹ ਜਲਦ ਤੋਂ ਜਲਦ ਆਪਣਾ ਕੰਮ ਬੰਦ ਕਰ ਦੇਣ ਨਹੀ ਤਾਂ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਿਤੀ ਜਾਵੇਗੀ। ਨਵੇਂ ਆਏ ਐੱਸ.ਅੱਚ.ਓ
Read Full Story

21 ਲੜਕੀਆਂ “ਧੀ ਪੰਜਾਬ ਦੀ” ਐਵਾਰਡ ਨਾਲ ਸਨਮਾਨਤ

Saturday, January 13, 2018

ਧੂਰੀ 13 ਜਨਵਰੀ (ਮਹੇਸ਼ ਜਿੰਦਲ) ਮਾਲਵਾ ਫਰੈਂਡਜ਼ ਵੈਲਫੇਅਰ ਸੁਸਾਇਟੀ ਧੂਰੀ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਵਿਸ਼ਵ ਧੀ ਦਿਵਸ ਨੂੰ ਸਮਰਪਿਤ ਸਥਾਨਕ ਸੰਗਰੂਰ ਵਾਲੀ ਕੋਠੀ ਦੇ ਮੈਦਾਨ ਵਿੱਚ ਬਹੁਤ ਹੀ ਪ੍ਰਭਾਵਸ਼ਾਸ਼ਾਲੀ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਪੰਜਾਬ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਮੀਲ ਪੱਥਰ ਸਾਬਿਤ ਕਰਨ ਵਾਲੀਆਂ 21 ਹੋਣਹਾਰ ਧੀਆਂ ਨੂੰ “ਧੀ ਪੰਜਾਬ ਦੀ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਦਾ ਵਿਸੇਸ਼ ਸਨਮਾਨ ਕੀਤਾ।ਇਸ ਸਮਾਗਮ ਦੇ ਵਿੱਚ 102 ਸਾਲਾਂ ਬਜੁਰਗ ਐਥਲੀਟ ਮਾਨ ਕੌਰ ਅਤੇ ਜ਼ਜਬੇ
Read Full Story

<< < 1 2 3 4 5 6 7 8 9 > >>
Powered by Arash Info Corpopration