Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਯੋਗ ਟ੍ਰੇਨਿੰਗ ਕੈਂਪ ਲਗਾਇਆ

Thursday, June 14, 2018

ਭਵਾਨੀਗੜ੍ 14 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਡਾਇਰੈਕਟਰ ਆਯੂਰਵੈਦਾ ਦੇ ਹੁਕਮਾਂ ਅਤੇ ਜਿਲਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਡਾ. ਰੇਨੂਕਾ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਆਯੂਰਵੈਦਿਕ ਸਿਹਤ ਕੇਂਦਰ ਕਾਹਨਗੜ੍ਹ ਵਿੱਖੇ ਯੋਗ ਟ੍ਰੇਨਿੰਗ ਕੈਂਪ ਲਗਾਇਆ ਗਿਆ।ਕੈਂਪ ਦੋਰਾਨ ਆਯੂਰਵੈਦਿਕ ਮੈਡੀਕਲ ਅਫਸਰ ਡਾ. ਲ਼ਲਿਤ ਕਾਂਸਲ ਨੇ ਲੋਕਾਂ ਨੂੰ ਯੋਗ ਅਤੇ ਆਯੂਰਵੈਦਿਕ ਪ੍ਰਣਾਲੀ ਦੀ ਮੁਢਲੀ ਜਾਣਕਾਰੀ ਦਿੱਤੀ।ਡਾਕਟਰ ਕਾਂਸਲ ਨੇ ਕਿਹਾ ਕਿ ਪ੍ਰਤੀ ਦਿਨ ਯੋਗ ਅਭਿਆਸ ਕਰਨ ਨਾਲ ਸ਼ੂਗਰ,ਬਲੱਡ ਪ੍ਰੈਸ਼ਰ,ਗੋਡਿਆਂ ਦਾ ਦਰਦ,ਨੀਂਦ ਨਾ ਆਉਂਣਾ ਅਤੇ ਪੇਟ ਦੀਆਂ
Read Full Story

ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਚੌਥੇ ਦਿਨ ਵਿੱਚ ਸ਼ਾਮਲ

Thursday, June 14, 2018

ਭਵਾਨੀਗੜ੍ਹ 14 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ ਵੱਲੋਂ ਪਾਵਰਕਾਮ ਦੇ ਸਬ ਡਿਵੀਜਨ ਦਫਤਰ ਭਵਾਨੀਗੜ ਵਿਖੇ ਅਜੈਬ ਸਿੰਘ ਲ਼ੱਖੇਵਾਲ ਬਲਾਕ ਪ੍ਰਧਾਨ ਦੀ ਅਗਵਾਈ ਹੇਠ 11 ਜੂਨ ਤੋਂ ਚੱਲ ਰਿਹਾ ਧਰਨਾ ਅੱਜ ਚੌਥੇ ਵੀ ਲਗਾਤਾਰ ਜਾਰੀ ਰਿਹਾ।ਕਿਸਾਨਾਂ ਦੇ ਦਿਨ ਰਾਤ ਦੇ ਧਰਨੇ ਵਿਚ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਝੋਨਾ ਲਾਉਣ ਲਈ ਨਿਰਵਿਘਨ 16 ਘੰਟੇ ਸਪਲਾਈ ਦਿੱਤੀ ਜਾਵੇ ਅਤੇ ਸਰਕਾਰ ਵੱਲੋਂ 20 ਜੂਨ ਨੂੰ ਝੋਨਾ ਲਾਉਣ ਦਾ ਫੈਸਲਾ ਤੁਰੰਤ ਵਾਪਿਸ ਲਿਆ ਜਾਵੇ।ਇਸ ਮੌਕੇ ਕਿਸਾਨ ਆਗੂ ਜਗਤਾਰ ਸਿੰਘ
Read Full Story

ਮਨਾਹੀ ਦੇ ਬਾਵਜੂਦ ਕਿਸਾਨਾਂ ਨੇ ਲਗਾਇਆ ਖੇਤ ‘ਚ ਝੋਨਾ

Thursday, June 14, 2018

ਭਵਾਨੀਗੜ੍ਹ 14 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਪੰਜਾਬ ਵਿੱਚ ਸਰਕਾਰ ਨੇ ਇੱਕ ਪਾਸੇ ਜਿੱਥੇ 20 ਜੂਨ ਤੋਂ ਪਹਿਲਾਂ ਝੋਨਾ ਲਾਉਂਣ ਤੇ ਕਿਸਾਨਾਂ ਵਿੱਰੁਧ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਉੱਥੇ ਭਵਾਨੀਗੜ੍ ਇਲਾਕੇ ’ਚ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਸਰੇਆਮ ਖੇਤਾਂ ਵਿੱਚ ਝੋਨਾ ਲਗਾਇਆ ਜਾ ਰਿਹਾ ਹੈ।ਵੀਰਵਾਰ ਨੂੰ ਬਲਾਕ ਦੇ ਪਿੰਡ ਘਰਾਚੋਂ ਵਿੱਚ ਇੱਕ ਕਿਸਾਨ ਦੀ 2 ਏਕੜ ਜਮੀਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਦੀ ਨਿਗਰਾਨੀ ਹੇਠ ਝੋਨਾ ਲਗਵਾਇਆ ਗਿਆ।ਇਸ ਮੌਕੇ ‘ਤੇ ਹਾਜਰ ਕਿਸਾਨ ਆਗੂਆਂ ਦਾ ਤਰਕ ਸੀ ਕਿ ਜੇਕਰ
Read Full Story

ਕੈਪਟਨ ਦੇ ਨਾਦਰਸ਼ਾਹੀ ਫਰਮਾਨ ਕਿਸਾਨਾਂ ‘ਤੇ ਪੈਣਗੇ ਭਾਰੂ- ਗਰਗ

Wednesday, June 13, 2018

ਭਵਾਨੀਗੜ੍ 13 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨੂੰ 20 ਜੂਨ ਤੋਂ ਹੀ ਝੋਨਾ ਲਾਉਂਣ ਦੇ ਜਾਰੀ ਕੀਤੇ ਹੁਕਮਾਂ ਨੁੰ ਨਾਦਰਸ਼ਾਹੀ ਕਰਾਰ ਦਿੰਦਿਆਂ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਇਹ ਫਰਮਾਨ ਕਿਸਾਨਾਂ ਦੇ ਮੌਲਿਕ ਅਧਿਕਾਰਾਂ ‘ਤੇ ਸਰੇਆਮ ਡਾਕਾ ਹੈ।ਉਨਾਂ ਕੈਪਟਨ ਸਰਕਾਰ ‘ਤੇ ਵਰਦਿਆਂ ਕਿਹਾ ਕਿ ਅਫਸਰਸ਼ਾਹੀ ਸਰਕਾਰ ਦੀ ਸ਼ਹਿ ‘ਤੇ 20 ਜੂਨ ਤੋਂ ਪਹਿਲਾਂ ਝੋਨਾ ਲਾਉਂਣ ਵਾਲੇ ਕਿਸਾਨਾਂ ਦੀ ਜਮੀਨ ਧੱਕੇ ਨਾਲ ਵਾਅ ਕੇ ਅਤੇ ਪਰਚੇ ਦਰਜ ਕਰਕੇ ਤਸ਼ੱਦਦ ਕਰ ਰਹੀ ਹੈ।ਗਰਗ ਨੇ ਕਿਹਾ ਕਿ ਸੂਬੇ ਵਿੱਚ
Read Full Story

ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਦੂਜੀ ਵਾਰ ਰੱਦ

Wednesday, June 13, 2018

ਭਵਾਨੀਗੜ੍ਹ 13 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਪਿੰਡ ਕਾਕੜਾ ਵਿਖੇ ਰਾਂਖਵੇਂ ਕੋਟੇ ਜ਼ਮੀਨ ਦੀ ਬੋਲੀ ਨੂੰ ਅੱਜ ਵਿਭਾਗ ਨੇ ਦੁਸਰੀ ਵਾਰ ਰੱਦ ਕਰ ਦਿੱਤੀ।ਇਸ ਤੋਂ ਪਹਿਲਾ ਅੱਜ ਪਿੰਡ ਵਿੱਚ ਇਕੱਤਰ ਹੋਏ ਦਲਿਤ ਮਜ਼ਦੂਰ ਭਾਈਚਾਰੇ ਵਿੱਚ ਉਸ ਵੇਲੇ ਰੋਹ ਪੈਦਾ ਹੋ ਗਿਆ ਜਦੋਂ ਉਨਾਂ ਨੂੰ ਇਹ ਪਤਾ ਲੱਗਾ ਕਿ ਰਿਜਰਵ ਕੋਟੇ ਜ਼ਮੀਨ ਦੀ ਬੋਲੀ ਬੀ.ਡੀ.ਪੀ.ਓ.ਦਫ਼ਤਰ ਭਵਾਨੀਗੜ੍ ਵਿਖੇ ਹੋਵੇਗੀ ਤਾਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪਿੰਡ ਕਮੇਟੀ ਦੀ ਅਗਵਾਈ ਹੇਠ ਸਮੂਹ ਦਲਿਤ ਮਜ਼ਦੂਰ ਭਾਈਚਾਰੇ ਦੇ ਲੋਕਾਂ ਨੇ ਪਿੰਡ ਦੀ ਧਰਮਸ਼ਾਲਾ ਚ ਰੋਹ ਭਰਪੂਰ ਰੈਲੀ
Read Full Story

ਭਵਾਨੀਗੜ੍ ਦੇ ਅਗਾਂਹਵਧੂ ਕਿਸਾਨਾਂ ਨੇ ਸਿੱਧੀ ਬਿਜਾਈ ਦਾ ਅਪਣਾਇਆ ਰਾਹ

Wednesday, June 13, 2018

ਭਵਾਨੀਗੜ੍ 13 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਅਤੇ ਝੋਨੇ ਦੀ ਖੇਤੀ ਵਿੱਚ ਦਿਨੋ ਦਿਨ ਵੱਧਦੇ ਖੇਤੀ ਖਰਚਿਆਂ ਨੂੰ ਘਟਾਉਣ ਦੇ ਮੱਦੇਨਜ਼ਰ ਝੋਨੇ ਦੀ ਡਰਿਲ ਨਾਲ ਸਿੱਧੀ ਬਿਜਾਈ ਇੱਕ ਬਹੁਤ ਹੀ ਕਾਰਗਰ ਤਕਨੀਕ ਸਿੱਧ ਹੋ ਰਹੀ ਹੈ।ਜਿਸ ਨਾਲ ਜਿਥੇ 20 ਤੋਂ 25 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਕਿਸਾਨਾਂ ਦੇ ਝੋਨੇ ‘ਤੇ ਹੋਣ ਵਾਲੇ ਖੇਤੀ ਖਰਚਿਆਂ ਵਿੱਚ ਅੰਦਾਜਨ 30 ਹਜਾਰ ਰੁਪਏ ਪ੍ਰਤੀ ਏਕੜ ਤੱਕ ਦੀ ਕਟੋਤੀ ਹੁੰਦੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਜਸਵਿੰਦਰਪਾਲ ਸਿੰਘ ਗਰੇਵਾਲ
Read Full Story

ਸ਼ਹਿਰ ਦੇ ਬਜਾਰਾਂ ‘ਚ ਕਿਸਾਨਾਂ ਕੱਢਿਆ ਰੋਸ ਮਾਰਚ ਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ

Wednesday, June 13, 2018

ਭਵਾਨੀਗੜ 13 ਜੂਨ (ਗੁਰਵਿੰਦਰ ਰੋਮੀ ਭਵਾਨੀਗੜ)-ਪਿਛਲੇ ਦੋ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕੌਮ ਦੇ ਸਬ ਡਵੀਜਨ ਦਫ਼ਤਰ ਭਵਾਨੀਗੜ੍ਹ ਵਿਖੇ ਅਣਮਿੱਥੇ ਸਮੇਂ ਲਈ ਧਰਨੇ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅੱਜ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ।ਇਸ ਮੌਕੇ `ਤੇ ਯੂਨੀਅਨ ਦੇ ਜ਼ਿਲਾ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਕਿਸਾਨਾਂ ਵਲੋਂ 11 ਜੂਨ ਤੋਂ ਪਾਵਰਕੌਮ ਦੇ ਦਫ਼ਤਰ ਵਿਖੇ ਪੱਕਾ ਮੋਰਚਾ ਲਗਾਇਆ ਹੋਣ ਦੇ ਬਾਵਜੂਦ ਸਰਕਾਰ ਜਾਂ ਪ੍ਰਸਾਸ਼ਨ ਦਾ ਕੋਈ ਵੀ ਅਧਿਕਾਰੀ
Read Full Story

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫੂਡ ਸੇਫਟੀ ਟੀਮ ਨੇ ਇਲਾਕੇ ‘ਚ ਕੀਤੀ ਚੈਕਿੰਗ

Tuesday, June 12, 2018

ਭਵਾਨੀਗੜ੍ਹ 12 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲਾ੍ਹ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਮੰਗਲਵਾਰ ਨੂੰ ਭਵਾਨੀਗੜ੍ਹ ਵਿੱਚ ਨਾਭਾ ਰੋਡ ‘ਤੇ ਸਥਿਤ ਸੱਚਦੇਵਾ ਮਿਲਕ ਪ੍ਰੋਡਕਟ ‘ਤੇ ਛਾਪੇਮਾਰੀ ਕਰਕੇ ਉੱਥੋਂ ਦੁੱਧ ਦੇ 2, ਪਨੀਰ, ਆਈਸ ਕਰੀਮ, ਸਕਿਮਡ ਮਿਲਕ ਪਾਊਡਰ ਅਤੇ ਬਨਸਪਤੀ ਆਇਲ ਸਮੇਤ ਕੁੱਲ ਅੱਧੀ ਦਰਜਨ ਖਾਦ ਪਦਾਰਥਾਂ ਦੇ ਸੈਂਪਲ ਭਰੇ ਗਏ ਅਤੇ ਨਾਲ ਹੀ ਉੱਥੇ ਮਿਲੇ ਪਾਲਮ ਕਰਨੇਲ ਆਇਲ ਦੇ ਇੱਕ ਪੀਪੇ, 300 ਕਿੱਲ਼ੋ ਬਨਸਪਤੀ, 1 ਬੈਗ ਸਕਿਮਡ ਮਿਲਕ ਪਾਊਡਰ ਨੂੰ ਸੀਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ
Read Full Story

ਤੇਰਾਪੰਥ ਸਭਾ ਭਵਨ ਵਿਖੇ ‘ਨਿਰੋਗੀ ਜੀਵਨ’ ਸਬੰਧੀ ਧਾਰਮਿਕ ਪ੍ਰੋਗਰਾਮ

Sunday, June 10, 2018

ਭਵਾਨੀਗੜ੍ਹ 10 ਜੂਨ (ਗੁਰਵਿੰਦਰ ਰੋਮੀ ਭਵਾਨੀਗੜ)‘ਨਿਰੋਗੀ ਜੀਵਨ’ ਸਬੰਧੀ ਪੋ੍ਰਗਰਾਮ ਦਾ ਆਯੋਜਨ ਇੱਥੇ ਜੈਨ ਤੇਰਾਪੰਥ ਸਭਾ ਭਵਨ ਵਿੱਖੇ ਕਰਵਾਇਆ ਗਿਆ।ਇਸ ਮੌਕੇ ਹਾਜਰ ਸੰਗਤ ਨੂੰ ਸੰਬੋਧਨ ਕਰਦਿਆਂ ਅਚਾਰਿਆ ਮਹਾਸ਼੍ਰਮਣ ਜੀ ਦੇ ਸ਼ਿਸ਼ਾ ਸ਼੍ਰੀ ਮੁਨੀ ਸ਼੍ਰੀ ਵਿਜੈ ਕੁਮਾਰ ਜੀ ਨੇ ਕਿਹਾ ਜਿਸ ਤਰਾਂ ਪੰਛੀਆਂ ਦਾ ਰੈਣ ਬਸੇਰਾ ਇੱਕ ਦਰੱਖਤ ਹੁੰਦਾ ਹੈ ਉਸੇ ਤਰਾਂ ਇੱਕ ਮਨੁੱਖ ਦੇ ਜੀਵਨ ਅਧਾਰ ਉਸਦਾ ਪਰਿਵਾਰ ਹੁੰਦਾ ਹੈ ਅਤੇ ਪਰਿਵਾਰ ‘ਚ ਰਹਿ ਕੇ ਹਰ ਇੱਕ ਵਿਅਕਤੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ।ਪਰਿਵਾਰ ਦੀ ਸਿਹਤਯਾਬੀ ਉਸਦੇ ਪਰਿਵਾਰਕ ਮੈਂਬਰਾਂ ਦੀ
Read Full Story

ਝੋਨਾ 10 ਜੂਨ ਤੋਂ ਹੀ ਲਾਉਂਣ ਲਈ ਬਜਿੱਦ ਕਿਸਾਨ

Saturday, June 9, 2018

ਭਵਾਨੀਗੜ੍ਹ 9 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਇੱਕ ਮੀਟਿੰਗ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਫੱਗੂਵਾਲਾ ਵਿੱਖੇ ਹੋਈ।ਮੀਟਿੰਗ ਦੋਰਾਨ ਸੰਬੋਧਨ ਕਰਦਿਆਂ ਜਿਲਾ੍ਹ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਪਹਿਲਾਂ ਹੀ ਅਪਣੇ ਵਾਅਦਿਆਂ ਤੋਂ ਭੱਜ ਚੁੱਕੀ ਕੈਪਟਨ ਸਰਕਾਰ ਹੁਣ ਗਲਤ ਫੈਸਲੇ ਲੈ ਕੇ ਕਿਸਾਨ ਮਜਦੂਰਾਂ ਦੇ ਵਿਰੁੱਧ ਭੁਗਤ ਰਹੀ ਹੈ।ਕਿਸਾਨ ਆਗੂਆਂ ਨੇ ਸਰਕਾਰ 20 ਜੂਨ ਤੋਂ ਝੋਨਾ ਲਾਉਂਣ ਦੇ ਫੈਸਲੇ ਨੂੰ ਗਲਤ ਕਰਾਰ
Read Full Story

ਬੱਸ ਦੀ ਲਪੇਟ ਆਉਣ ਕਾਰਨ ਔਰਤ ਦੀ ਮੌਤ 1 ਜਖਮੀ

Thursday, June 7, 2018

ਭਵਾਨੀਗੜ 7 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਭਵਾਨੀਗੜ ਵਿਖੇ ਅੱਜ ਉਸ ਵੇਲੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਦੋ ਇੱਕ ਨਿਜੀ ਕੰਪਨੀ ਦੀ ਤੇਜ ਰਫਤਾਰ ਬੱਸ ਦੀ ਲਪੇਟ ‘ਚ ਆਉਣ ਕਾਰਨ ਇੱਕ ਅੋਰਤ ਦੀ ਮੌਤ ਹੋ ਗਈ ਜਦੋਂ ਕਿ ਉਸਦਾ ਪਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਅਪਣੀ ਪਤਨੀ ਗੁਰਵਿੰਦਰ ਕੌਰ ਨਾਲ ਮੋਟਰਸਾਇਕਲ ਰਾਹੀਂ ਅਪਣੇ ਪਿੰਡ ਵੱਲ ਜਾ ਰਹੇ ਕੁਲਦੀਪ ਸਿੰਘ (40) ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਨਾਗਰੀ ਨੂੰ ਇੱਥੇ ਸੰਗਰੂਰ-ਪਟਿਆਲਾ ਮੁੱਖ ਸੜਕ ‘ਤੇ ਟਰੱਕ ਯੂਨੀਅਨ ਦੀ ਨਵੀਂ ਇਮਾਰਤ ਨੇੜੇ ਪਿਛੋਂ ਆ ਰਹੀ ਆਰਬਿਟ
Read Full Story

ਸੈਂਟਰਲ ਵਾਲਮੀਕਿ ਸਭਾ ਇੰਡੀਆ ਵਲੋਂ ਟਰੱਕ ਯੂਨੀਅਨ ਦੇ ਪ੍ਧਾਨ ਵਿਪਨ ਸ਼ਰਮਾ ਨੂੰ ਦਿਤੀਆਂ ਮੁਬਾਰਕਾਂ

Saturday, June 17, 2017

ਭਵਾਨੀਗੜ 17 ਜੂਨ { ਗੁਰਵਿੰਦਰ ਰੋਮੀ ਭਵਾਨੀਗੜ } ਅੱਜ ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਵਿਖੇ ਨਵੇਂ ਬਣੇ ਪ੍ਧਾਨ ਵਿਪਨ ਕੁਮਾਰ ਸ਼ਰਮਾ ਨੂੰ ਜਿੱਤ ਦੀ ਵਧਾਈ ਦੇਣ ਪਹੁਚੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਮੀਤ ਪ੍ਧਾਨ ਪ੍ਗਟ ਗ਼ਮੀ ਕਲਿਆਣ ਤੇ ਓਹਨਾ ਨਾਲ ਬਲਾਕ ਪ੍ਧਾਨ ਭਵਾਨੀਗੜ ਤੇ ਹੋਰ ਮਿੱਤਰ ਵੀ ਮੌਜੂਦ ਸਨ ਓਹਨਾ ਗੁਲਦਸਤਾ ਭੇਟ ਕਰਕੇ ਨਵੇਂ ਬਣੇ ਪ੍ਧਾਨ ਨੂੰ ਸੁਭ ਕਾਮਨਾਵਾਂ ਦਿਤੀਆਂ ਤੇ ਭਵਿਖ ਵਿਚ ਇਲਾਕਾ ਭਵਾਨੀਗੜ ਦੇ ਟਰੱਕ ਓਪਰੇਟਰਾਂ ਲਈ ਚੰਗੇ ਭਵਿਖ ਦੀ ਕਾਮਨਾ ਕੀਤੀ ਇਸ ਮੌਕੇ ਗ਼ਮੀ ਕਲਿਆਣ ਨੇ ਵਿਸ਼ੇਸ ਤੋਰ ਤੇ ਦੱਸਿਆ ਕਿ ਓਹਨਾ ਨੂੰ ਪੂਰੀ
Read Full Story

ਨਗਰ ਕੋਸਲ ਭਵਾਨੀਗੜ ਵਿਚ ਮਜ਼ਦੂਰ ਦਿਵਸ ਮਨਾਇਆ

Monday, May 1, 2017

ਗੁਰਵਿੰਦਰ ਰੋਮੀ ਭਵਾਨੀਗੜ 01 /05/2017 { ਭਵਾਨੀਗੜ } :- ਅੱਜ ਮਜਦੂਰ ਦਿਵਸ ਨਗਰ ਕੌਸ਼ਲ ਭਵਾਨੀਗੜ ਵਿਖੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਸ਼ਰਮਾ ਨੇ ਝੰਡੇ ਦੀ ਰਸਮ ਅਦਾ ਕੀਤੀ ਤੇ ਦੇਸ਼ ਪ੍ਰੇਮ ਦੇ ਗੀਤ ਗਾਏ ਗਏ ਇਸ ਮੌਕੇ ਰਾਮ ਸਰੂਪ ਜਿਲਾ ਪ੍ਧਾਨ ਸਫਾਈ ਸੇਵਕ ਯੂਨੀਅਨ ਨੇ ਆਪਣੇ ਸਾਥੀਆਂ ਨਾਲ ਮਜਦੂਰ ਪੱਖੀ ਕਵਿਤਾ ਪੇਸ਼ ਕੀਤੀ ਉਥੇ ਹੀ ਬਲਾਕ ਪ੍ਧਾਨ ਗੁਰਮੇਲ ਸਿੰਘ ਨੇ ਸੇਕਾਂਗੋ ਦੇ ਸ਼ਹੀਦਾਂ ਨੂੰ ਨਮਨ ਕੀਤਾ ਕੋਂਸਲਰ ਅਵਤਾਰ ਸਿੰਘ ਤੂਰ ਨੇ ਕੋਸਲ ਵਲੋਂ ਲੱਡੂ ਵੰਡੇ ਤੇ ਸਮੂਹ ਸਟਾਫ ਲਈ ਖਾਣੇ ਦਾ ਪ੍ਬੰਧ ਵੀ ਕੀਤਾ i ਇਸ
Read Full Story

Rahul meets Shinde, discusses issues of Northeastern people

Thursday, February 6, 2014

New Delhi, Rahul Gandhi on Thursday held consultations with home minister Sushilkumar Shinde and MPs from North East to discuss steps to end harassment of people from the region even as the government set up a committee to suggest remedial measures to address their concerns. AICC general secretary in-charge for North Eastern states Luizinho Faleiro, who led the delegation to Gandhi, said the Congress vice president wanted not only to ensure justice in the case of Arunachal Pradesh student Nido Taniam but also address the issue of discrimination of people from the Northeast. The meeting comes in the backdrop of outrage over the death of 19-year-old Taniam after being allegedly beaten by some shopkeepers in Lajpat Nagar. Faleiro said the ministry of home affairs has set up of a six-member committee headed by retired IAS officer M B Bezbaruah, which will submit a report within two months after examining the causes behind the attacks/violence and discrimination against the people from the Northeast. The committee headed by Bezabaruah, who is also a member of North-Eastern Council, has the deputy
Read Full Story

AAP members meet to review Lok Sabha poll preparations

Thursday, January 30, 2014

New Delhi, The Aam Aadmi Party (AAP) executive will on Thursday review its preparations for the April-May Lok Sabha polls and discuss the controversies involving its members. The meet will review the preparations for Lok Sabha elections and discuss the number of seats to be contested, a party statement said. Discussions will also be held on various controversies in the past one month including law minister Somnath Bharti and expelled MLA Vinod Kumar Binny, it added. Bharti courted controversy over his action against an alleged sex-and-drugs ring in south Delhi. AAP MLA from Laxmi Nagar Binny was expelled from the party Jan 26 for publicly making what it termed false statements against the party and its leadership. Ваш браузер не поддерживает плавающие фреймы! Ваш браузер не поддерживает плавающие фреймы!
Read Full Story

AAP-Congress tensions worsen as Shinde rejects Kejriwal`s choice of anti-graft cop

Friday, January 24, 2014

New Delhi, AAP-Centre tensions seem to be escalating with the home ministry retracting its decision to appoint senior IPS officer Praveer Ranjan as chief of the Delhi government`s anti-corruption bureau, overturning a specific request by the CM. Ranjan`s appointment had been cleared on the request of Delhi chief minister Arvind Kejriwal and the move to revisit the decision comes in the wake of a vituperative confrontation between AAP and the Centre over the CM`s demand for the suspension of four police officials. The Centre`s relations with the AAP government, never too robust to begin with, have taken a beating after Kejriwal repeatedly targeted home minister Sushil Kumar Shinde, even leveling allegations of corruption against the senior Congress leader. Responding to Kejriwal`s attacks, Shinde described Kejriwal as a mad chief minister at a function in Maharashtra. According to sources, the Centre`s decision on Ranjan also comes in the wake of the appointment of about a dozen other Delhi Police officers to the ACB running into rough weather. However, the home ministry`s latest move to refuse
Read Full Story

Nothing wrong in Adarsh allotments: Shinde

Saturday, January 11, 2014

New Delhi, Home minister Sushil Kumar Shinde on Friday reiterated that there was nothing wrong in Adarsh society allotments, as the land belonged to the Maharashtra government and there was no reservation in the high-rise for Kargil heroes. He claimed that he had made the recommendations for flats in Adarsh society purely on merit. There is nothing wrong in Adarsh society (allotments). You will have to go into the details of the report (of the judicial panel). The fact is that the land belonged to Maharashtra government and there was no reservation for Kargil heroes, Shinde told reporters here. The report of the two-member commission headed by retired high court judge J A Patil indicted several politicians, including four former chief ministers of the state -- Ashok Chavan, the late Vilasrao Deshmukh, Shinde and Shivajirao Nilangekar Patil -- for blatant violations of the statutory provisions. The state government has partially accepted the judicial panel`s report. However, action was limited to the indicted bureaucrats, while the politicians, barring Chavan, were given a clean chit saying that no
Read Full Story

Had scolded ex- home secretary for failing to do duty: Shinde

Saturday, January 11, 2014

New Delhi, Home minister Sushil Kumar Shinde on Friday joined issue with former home secretary R K Singh over his claim that he had frequent quarrels with the minister during his tenure, stating that it was he who had scolded Singh for failing to do his duty. When asked to respond to the allegations by Singh, who joined the BJP last month, that he would often quarrel with his boss, Shinde was quick to underline that as a home minister, it was his job to run the administration very well. If anybody fails to do his duty, I am bound to take action against him in my capacity as home minister... I have to scold the police and secretary and anybody who fails to do his duty, he said. It is an open secret that Shinde had not taken kindly to failure of the intelligence agencies and police to prevent a security breach at his residence here in April 2013 by a group of Jat protestors. The minister was away on a tour to Russia at the time. Already miffed at the handling of the Nirbhaya protests in December 2012, Shinde, soon after his return, summoned the Delhi Police commissioner and Union home secretary and
Read Full Story

Sushilkumar Shinde doing fine, to be discharged from Mumbai hospital in three days

Friday, August 9, 2013

Mumbai, Home minister Sushilkumar Shinde, operated upon for a lung ailment at a Mumbai hospital would be discharged in three days, his daughter said on Friday. He is doing perfectly fine and is getting discharged in three days, Praniti Shinde, who is also Congress MLA from Solapur, said. Shinde, 72, underwent the surgery at Mumbai`s Breach Candy hospital on August 4. He was operated upon for a small growth in the lung. The senior minister is expected to resume his normal activities shortly as the surgery was a minor
Read Full Story

Leader Sushilkumar Shinde owns up to his 'mistakes'

Friday, August 2, 2013

New Delhi, Sushilkumar Shinde, who completed a year as home minister on Thursday, said that though he was criticized for his mistakes — including addressing Lashker-e-Taiba founder Hafiz Saeed as `Shri` — he had played the leader by taking the blame for these slip-ups left uncorrected by officers vetting his statements in Parliament. While preferring to describe his achievements as service to the nation, Shinde made it a point to mention the errors that brought him criticism: be it addressing terrorists as Shri or naming gangrape victims on the floor of Parliament. I have suffered and the media has criticised me. But I have to take it into my stride because I was leading the team. Though it was not my job (to correct the errors in my Parliament statements), I took it on my shoulders. I think that showed the leadership existing in my department, Shinde said at a press conference to present the report card for his first year as home minister. Incidentally, Shinde had made his displeasure known to his officers after the glaring errors were left uncorrected in the statements read out by him
Read Full Story

1 2 3 4 5 > >>
Powered by Arash Info Corpopration