Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅੱਤਵਾਦ ਲਈ ਦੇਸ਼ ਵਿੱਚ ਕੋਈ ਥਾਂ ਨਹੀਂ : ਮਨਿੰਦਰਜੀਤ ਸਿੰਘ ਬਿੱਟਾ

Wednesday, April 11, 2018

ਭੀਖੀ (ਕਮਲ ਕਾਂਤ) ਅੱਤਵਾਦ ਵਿਰੋਧੀ ਫਰੰਟ ਦੇ ਮੁੱਖੀ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕੇ ਕੇਂਦਰ ਦੀ ਸਰਕਾਰ ਅੱਤਵਾਦ ਵਲੋ ਅੱਤਵਾਦ ਦੇ ਮੁੱਦੇ ਤੇ ਲਏ ਸਖਤ ਸਟੈਂਡ ਅਤੇ ਪਾਕਿਸਤਾਨ ਤੋਂ ਇਲਾਵਾ ਦੁਨੀਆ ਦੇ ਹਰ ਖੇਤਰ ਵਿੱਚ ਵਿਚ ਉਪਜੇ ਅੱਤਵਾਦ ਦੀ ਦ੍ਰਿੜਤਾ ਪੂਰਨ ਨਿੰਦਾ ਅੱਜ ਭਾਰਤ ਵਿਸ਼ਵ ਦੇ ਭਾਈਚਾਰੇ ਵਿੱਚ ਸ਼ਾਨ ਵੱਧੀ ਹੈ ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਅੱਤਵਾਦ ਲਈ ਕੋਈ ਥਾਂ ਨਹੀਂ ਸਰਦਾਰ ਮਨਿੰਦਰਜੀਤ ਸਿੰਘ ਬਿੱਟਾ ਅੱਜ ਇਥੇ ਸ਼ਿਵ ਸ਼ਕਤੀ ਗਰੁੱਪ ਆਫ ਇੰਨਸੀਚਿਊਟ ਦੇ ਸਾਲਾਨਾ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਉਨ੍ਹਾਂ
Read Full Story

ਸਕੂਲ ਵਿੱਚ ਬੱਚਿਆ ਦੇ ਬੈਠਣ ਲਈ ਦੀ ਸੱਮਸਿਆ ਨੂੰ ਸਮਝਿਆ

Wednesday, April 11, 2018

ਭੀਖੀ (ਕਮਲ ਜਿੰਦਲ)- ਪਿੰਡ ਹੋਡਲਾ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਬੱਚਿਆ ਦੇ ਬੈਠਣ ਲਈ ਫਰਨੀਚਰ ਦੀ ਘਾਟ ਸੀ ਜਿਸ ਨੂੰ ਦੇਖਦਿਆਂ ਪਿੰਡ ਦੇ ਕੁਲਦੀਪ ਸਿੰਘ ਯੂ . ਐਸ . ਏ ਵਲੋ 5000 ਰੁਪਏ ਦੀ ਰਾਸ਼ੀ ਸਕੂਲ ਨੂੰ ਦਿੱਤੀ ਗਈ ।ਇਸ ਮੌਕੇ ਤੇ ਡਾ ਪੰਜਾਬ ਸਿੰਘ, ਹੈਡ ਟੀਚਰ ਮਨਜੀਤ ਕੌਰ, ਗੀਤਾ ਬਾਲਾ , ਬਲਵਿੰਦਰ ਸਿੰਘ, ਬਲਦਰਸ਼ਨ ਸਿੰਘ ਅਤੇ ਹੋਰ ਲੋਕ ਹਾਜਰ ਸਨ
Read Full Story

ਗਲਾਡਾ ਨੇ ਇਕ ਦਰਜਨ ਨਾਜਾਇਜ਼ ਕਾਲੋਨੀਆਂ 'ਤੇ ਚਲਾਇਆ ਬੁਲਡੋਜ਼ਰ

Monday, June 5, 2017

ਲੁਧਿਆਣਾ (ਅਮਨਦੀਪ ਸਿੰਘ)-ਗਲਾਡਾ ਨੇ ਨਵੀਆਂ ਬਣ ਰਹੀਆਂ ਨਾਜਾਇਜ਼ ਕਾਲੋਨੀਆਂ `ਤੇ ਸਖ਼ਤੀ ਵਰਤਦੇ ਹੋਏ ਤਾਜਪੁਰ ਰੋਡ ਅਤੇ ਖਾਸੀ ਕਲਾਂ ਇਲਾਕੇ `ਚ ਇਕ ਦਰਜਨ ਜਗ੍ਹਾ `ਤੇ ਬੁਲਡੋਜ਼ਰ ਚਲਾ ਦਿੱਤਾ। ਇਨ੍ਹਾਂ `ਚ ਕਈ ਜਗ੍ਹਾ `ਤੇ ਟੈਂਟ ਲਗਾ ਕੇ ਪਲਾਟ ਵੇਚੇ ਜਾ ਰਹੇ ਸਨ। ਗਲਾਡਾ ਅਫਸਰਾਂ ਮੁਤਾਬਕ ਸਰਕਾਰ ਨੇ ਪਾਲਿਸੀ `ਚ ਬਿਨਾਂ ਮਨਜ਼ੂਰੀ ਦੇ ਨਵੀਂ ਕਾਲੋਨੀ ਬਣਾਉਣ `ਤੇ ਰੋਕ ਲਾ ਦਿੱਤੀ ਸੀ ਪਰ ਕਈ ਜਗ੍ਹਾ ਹੁਣ ਵੀ ਨਵੀਆਂ ਕਾਲੋਨੀਆਂ ਬਣ ਰਹੀਆਂ ਹਨ, ਜਿਨ੍ਹਾਂ ਵੱਲੋਂ ਰੋਕਣ ਦੇ ਬਾਵਜੂਦ ਨਿਰਮਾਣ ਕੀਤਾ ਗਿਆ ਤਾਂ ਬੁਲਡੋਜ਼ਰ ਚਲਾ ਕੇ ਸੜਕਾਂ, ਪਾਣੀ-ਸੀਵਰੇਜ ਦੀਆਂ
Read Full Story

ਸਿਟੀ ਬੱਸ ਬੰਦ ਹੋਣ 'ਤੇ ਲੋਕਾਂ ਲਾਇਆ ਧਰਨਾ

Monday, August 29, 2016

ਲੁਧਿਆਣਾ (ਗੁਰਬਿੰਦਰ ਸਿੰਘ) : ਜਮਾਲਪੁਰ ਰੂਟ `ਤੇ ਬੰਦ ਹੋਈਆਂ ਸਿਟੀ ਬੱਸਾਂ ਦੇ ਰੋਸ ਵਜੋਂ ਮੁਹੱਲਾ ਰਾਮਨਗਰ ਦੇ ਨਿਵਾਸੀਆਂ ਨੇ 33 ਫੁੱਟ ਰੋਡ, ਮੂੰਡੀਆਂ ਕਲਾਂ ਵਿਖੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਇਸ ਰੂਟ `ਤੇ ਸਿਟੀ ਬੱਸਾਂ ਚਲਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਨ ਵਾਲੇ ਟੀਮ ਇਨਸਾਫ ਦੇ ਹਲਕਾ ਸਾਹਨੇਵਾਲ ਤੋਂ ਇੰਚਾਰਜ ਗੁਰਮੀਤ ਸਿੰਘ ਮੂੰਡੀਆਂ, ਦਵਿੰਦਰ ਸਿੰਘ ਕਟਾਰੀਆ ਨੇ ਹੋਰ ਮੁਹੱਲਾ ਨਿਵਾਸੀਆਂ ਗੁਰਜੀਤ ਸਿੰਘ ਡਿੰਪਲ, ਨੀਰਜ ਮਹਿੰਦੀਰੱਤਾ, ਤਰਲੋਕ ਸਿੰਘ ਜੱਗੀ, ਨੀਰਜ ਕੁਮਾਰ,
Read Full Story

ਬੀਮਾ ਪਾਲਸੀ ਦੇ ਨਾਂ ''ਤੇ ਲੱਖਾਂ ਦੀ ਧੋਖਾਦੇਹੀ

Friday, March 18, 2016

ਲੁਧਿਆਣਾ(ਗੁਰਬਿੰਦਰ ਸਿੰਘ) : ਬੀਮਾ ਪਾਲਸੀ ਦੇ ਨਾਂ `ਤੇ ਜਾਅਲੀ ਕਾਗਜ਼ਾਂ ਦੇ ਸਹਾਰੇ ਲੱਖਾਂ ਦੀ ਧੋਖਾਦੇਹੀ ਦੇ ਦੋਸ਼ `ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਸਰਾਭਾ ਨਗਰ ਦੇ ਰਹਿਣ ਵਾਲੇ ਨਵਨੀਤ ਜੈ ਰਥ ਤੇ ਵਿਕਰਮਜੀਤ ਬੌਬੀ ਦੀ ਸ਼ਿਕਾਇਤ `ਤੇ ਮਨਦੀਪ ਸ਼ਰਮਾ, ਸੰਜੇ ਚੌਹਾਨ, ਹਰਦੀਪ ਸਿੰਘ ਕੇਅਰ ਆਫ ਬਿਰਲੀ ਸਨ ਲਾਈਫ ਇਸ਼ੋਰੈਂਸ਼ ਕੰਪਨੀ ਲਿਮ. ਲੁਧਿਆਣਾ ਤੇ ਇਕ ਅਣਪਛਾਤੇ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ `ਚ ਨਵਨੀਤ ਨੇ ਦੱਸਿਆ ਕਿ ਮੁਲਜ਼ਮਾਂ ਕੋਲ ਦੋਨਾਂ ਨੇ ਬਿਰਲਾ ਸਨ ਲਾਈਫ ਦੀ ਪਾਲਿਸੀਆਂ ਖਰੀਦੀਆਂ ਸਨ, ਜਿਨ੍ਹਾਂ 15 ਲੱਖ 30 ਹਜ਼ਾਰ ਰੁਪਏ
Read Full Story

ਮਾਡਲਿੰਗ ਦੀ ਦੁਨੀਆ ਵਿੱਚ ਉਭਰਦਾ ਸਿਤਾਰਾ-ਹਰਸ਼ ਪੰਧੇਰ

Tuesday, November 10, 2015

5 ਫੁੱਟ 9 ਕੁ ਇੰਚ ਦਾ ਮਛੋਹਰ ਜਿਹਾ ਸੋਹਣਾ ਸੁੱਨਖਾ ਮੁੰਡਾ ਹਰਸ਼ ਪੰਧੇਰ ਪਿਛਲੇ ਸਮੇਂ ਤੋਂ ਮਾਡਲਿੰਗ ਰਾਂਹੀ ਚਰਚਾ ਵਿੱਚ ਹੈ, ਹਰਸ਼ ਮਨਜੀਤ ਰੂਪੋਵਾਲੀਆ ਦੇ ਗੀਤ ਗੂੰਜੇ ਚਮਕੀਲਾ ਰਾਂਹੀ ਆਪਣੀ ਪਹਿਚਾਨ ਬਣਾ ਚੁੱਕਾ ਹੈ।ਹਰਸ਼ ਪੰਧੇਰ ਦਾ ਜਨਮ ਸ੍ਰ. ਹਾਕਮ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁਖੋਂ ਜਿਲ੍ਹਾਂ ਪਟਿਆਲਾ ਦੇ ਪਿੰਡ ਮਾੜੀਆ ਹਰਪਾਲਾਂ ਸ਼ਹਿਰ ਪਾਤੜਾ ਦੇ ਨੇੜੇ ਹੋਇਆ ਅਤੇ ਫਿਰ ਮੁਢਲੀ ਪੜਾਈ ਕਰਨ ਤੋਂ ਗੁਰੇਜੂਅੇਸ਼ਨ ਵੀ ਇਥੇ ਰਹਿੰਦੇ ਹੋਏ ਹੀ ਕੀਤੀ।ਕਾਲਜ ਦੇ ਸਮੇਂ ਤੋਂ ਹੀ ਭੰਗੜੇ ਦਾ ਸ਼ੌਕ ਰਖਣ ਕਾਰਨ ਕਾਲਜ ਵੱਲੋਂ ਕਾਫੀ ਦੇਰ ਤੱਕ ਭੰਗੜੇ ਦੀ
Read Full Story

ਗਾਇਕੀ ਲਈ ਕੋਈ ਉਮਰ ਦੀ ਸੀਮਾ ਨਹੀ ਹੁੰਦੀ-ਅਜੈਬ ਸਿੰਘ 'ਸੰਗਤੀ ਵਾਲਾ'

Sunday, November 8, 2015

ਅਜੈਬ ਸਿੰਘ ਸੰਗਤੀ ਵਾਲਾ ਦੀ ਅਵਾਜ ਅੱਜ ਤੋਂ ਲੱਗਭੱਗ 30-35 ਸਾਲ ਪਹਿਲਾ ਵਿਆਹਾਂ,ਮੇਲਿਆ ਵਿੱਚ ਸੂਣਨ ਨੂੰ ਮਿਲਦੀ ਲਗਾਤਾਰ ਮਿਲਦੀ ਰਹੀ।ਪ੍ਰੰਤੂ ਪਿਛਲੇ ਕਾਫੀ ਸਮੇ ਤੋਂ ਇਹ ਅਵਾਜ ਸ਼ਾਤ ਸੀ।ਇਹ ਦੌਰ ਸੀ ਜਦੋਂ ਗਾਇਕੀ ਨੂੰ ਰੂਹ ਨਾਲ ਜਾ ਰਿਸ਼ਤਿਆਂ ਨਾਲ ਜੋੜ ਕੇ ਗੀਤ ਲਿਖੇ ਜਾਂਦੇਂ ਸੀ,ਅਤੇ ਉਸੇ ਭਾਵ ਵਿੱਚ ਹੀ ਇਨ੍ਹਾਂ ਗੀਤਾ ਗਾਇਆ ਜਾਂਦਾ ਸੀ।ਇਸੇ ਦੋਰ ਵਿੱਚ ਹੀ ਅਜੈਬ ਸਿੰਘ ਨੇ ਗਾਇਕੀ ਦੀ ਸੁਰੂਆਤ ਕੀਤੀ।ਇੰਨੀ ਦੇਰ ਬਾਅਦ ਅਜੈਬ ਸਿੰਘ ਆਪਣੀ ਪਲੈਠੀ ਕੈਸਟ ਤੇਜਾਬ ਲੈ ਕੇ ਲੋਕ ਕਹਿਚਰੀ ਵਿੱਚ ਹਾਜਰ ਹੋ ਰਿਹਾ ਹੈ।ਇਸ ਦੋਰਾਨ ਉਨ੍ਹਾ ਨਾਲ ਹੋਈ
Read Full Story

ਬੈਂਸ ਭਰਾਵਾਂ ਨੇ ਕੀਤਾ ਨਵੀਂ ਪਾਰਟੀ ਬਣਾਉਣ ਦਾ ਐਲਾਨ

Wednesday, November 4, 2015

ਲੁਧਿਆਣਾ, 27 ਨਵੰਬਰ(ਗੁਰਬਿੰਦਰ ਸਿੰਘ)- ਟੀਮ ਇਨਸਾਫ ਦੇ ਪ੍ਰਮੁੱਖ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੱਖਰੀ ਸਿਆਸੀ ਪਾਰਟੀ ਬਣਾ ਕੇ ਪੰਜਾਬ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ। ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਪਹਿਲੀ ਵਾਰ ਐਲਾਨ ਕਰਦੇ ਹੋਏ ਦੱਸਿਆ ਕਿ ਉਹ ਬਰਾਬਰ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਚੋਣਾਂ ਲੜਨਗੇ, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਬਾਦਲ ਸਰਕਾਰ ਦੇ ਜ਼ੁਲਮਾਂ ਤੋਂ ਛੁਟਕਾਰਾ ਮਿਲ ਸਕੇਗਾ। ਬੈਂਸ ਭਰਾਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ `ਤੇ
Read Full Story

ਸਿਲੰਡਰ ਫਟਣ ਨਾਲ ਘਰ ਦੀ ਬਿਲਡਿੰਗ ਤਬਾਹ, 2 ਮਰੇ

Tuesday, November 3, 2015

ਅਹਿਮਦਗੜ੍ਹ/ਲੁਧਿਆਣਾ,(ਗੁਰਬਿੰਦਰ ਸਿੰਘ)- ਸ਼ਹਿਰ ਵਿਚ ਅੱਜ ਦੁਪਹਿਰ ਨੂੰ ਭਿਆਨਕ ਧਮਾਕੇ ਨਾਲ ਇਕ ਘਰ ਵਿਚ ਫਟੇ ਗੈਸ ਸਿਲੰਡਰਾਂ ਨੇ ਭਾਰੀ ਤਬਾਹੀ ਮਚਾ ਦਿੱਤੀ। ਦੁਰਘਟਨਾ ਨਾਲ ਜਿੱਥੇ ਘਰ ਦੀ ਬਿਲਡਿੰਗ ਪੂਰੀ ਤਰ੍ਹਾਂ ਤਬਾਹ ਹੋ ਗਈ, ਨਾਲ ਹੀ ਕਈ ਲਾਗਲੇ ਘਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ। ਫਟੇ ਗੈਸ ਸਿਲੰਡਰਾਂ ਨਾਲ ਡਿੱਗੀ ਵੱਡੀ ਇਮਾਰਤ ਥੱਲੇ 2 ਔਰਤਾਂ ਦਬ ਕੇ ਮੌਕੇ `ਤੇ ਹਲਾਕ ਹੋ ਗਈਆਂ ਅਤੇ ਦੂਰ ਤੱਕ ਫੈਲੀ ਅੱਗ ਅਤੇ ਮਲਬੇ ਦੀ ਲਪੇਟ ਵਿਚ ਕਰੀਬ 15 ਵਿਅਕਤੀ ਜ਼ਖ਼ਮੀ ਹੋ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਨੇ ਇਸ ਨੂੰ ਭੂਚਾਲ ਸਮਝਿਆ। ਸ਼ਿਵ ਮੰਦਰ
Read Full Story

ਗਰੀਬ ਅਤੇ ਲੋੜੜੰਦ ਲੋਕਾਂ ਦੀ ਮਦਦ ਸਾਡਾ ਫਰਜ:ਰਮਨ ਕੁਮਾਰ

Sunday, September 27, 2015

ਲੁਧਿਆਣਾ, 27 ਸਤੰਬਰ(ਗੁਰਬਿੰਦਰ ਸਿੰਘ)- ਟਰੂ ਵੰਡਰ ਗੱਰੁਪ ਅਤੇ ਗ੍ਰਾਮ ਸੁਵਿਧਾ ਕੇਂਦਰ ਭਾਰਤੀ ਕਲੋਨੀ ਲੁਧਿਆਣਾ ਵਲੋਂ ਸਮੇਂ ਸਮੇਂ ਉਪਰ ਜੋ ਗਰੀਬ ਅਤੇ ਲੋੜੜੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਇਸੇ ਲੜੀ ਅਧੀਨ ਟਰੂ ਵੰਡਰ ਗੱਰੁਪ ਅਤੇ ਗ੍ਰਾਮ ਸੁਵਿਧਾ ਕੇਂਦਰ ਭਾਰਤੀ ਕਲੋਨੀ ਵਲੋਂ ਮੁਹੱਲਾ ਭਾਰਤੀ ਕਲੋਨੀ ਵਿਖੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਕੱਪੜੇ ਵੰਡੇ ਗਏ। ਇਸ ਮੌਕੇ ਉਪਰ ਗੱਰੁਪ ਦੇ ਸਰਪ੍ਰਸਤ ਰਮਨ ਕੁਮਾਰ ਜੀ ਨੇ ਕਿਹਾ ਕਿ ਅੱਜ ਦਿਨ ਪ੍ਰਤੀ ਦਿਨ ਗਰੀਬੀ ਵੱਧਦੀ ਜਾ ਰਹੀ ਹੈ। ਇਸ ਲਈ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਸਮਾਜ ਦੇ ਆਰਥਿਕ
Read Full Story

15 ਅਗਸਤ ਮੌਕੇ ਲੋਕਾਂ ਦੀ ਸੁਰੱਖਿਆ ਲਈ ਪੁਲਸ ਪੱਬਾਂ ਭਾਰ

Saturday, August 15, 2015

ਗੁਰਬਿੰਦਰ ਸਿੰਘ, ਲੁਧਿਆਣਾ: 15 ਅਗਸਤ ਜਿਸ ਨੂੰ ਪੂਰਾ ਦੇਸ਼ ਆਜਾਦੀ ਦਿਵਸ ਦੇ ਰੂਪ ਵਿਚ ਮਨਾ ਰਿਹਾ ਹੈ, ਇਸ ਮੌਕੇ ਅੱਤਵਾਦੀ ਸੰਗਠਨਾਂ ਵੱਲੋਂ ਦਿੱਤੀਆਂ ਧਮਕੀਆਂ ਦੇ ਚਲਦੇ ਪੁਲਸ ਪੂਰੀ ਤਰ੍ਹਾਂ ਨਾਲ ਚੌਕਸੀ ਵਰਤ ਰਹੀ ਹੈ। ਵਰਨਣਯੋਗ ਹੈ ਕਿ ਪਿਛਲੇ ਮਹੀਨੇ ਹੀ ਗੁਰਦਾਸਪੁਰ ਵਿਖੇ ਕੁਝ ਅੱਤਵਾਦੀਆਂ ਵਲੋਂ ਪੁਲਸ ਸਟੇਸ਼ਨ ਉੱਪਰ ਹੀ ਹਮਲਾ ਕਰ ਦਿੱਤਾ ਗਿਆ ਸੀ, ਜਿਸ ਵਿਚ ਕੁਝ ਪੁਲਸ ਅਫਸਰ ਵੀ ਸ਼ਹੀਦ ਹੋ ਗਏ ਸਨ। ਨਾਲ ਹੀ ਕੀਤੇ ਨਾ ਕੀਤੇ ਕੋਈ ਬੰਬ ਜਾਂ ਅੱਤਵਾਦੀ ਵੇਖੇ ਜਾਣ ਦੀ ਖਬਰ ਆਉਦੀ ਰਹਿੰਦੀ ਹੈ। ਜਿਸ ਦੇ ਵਿਚ ਬੀਤੇ ਮੰਗਲਵਾਰ ਲੁਧਿਆਣਾ ਦੇ ਇਕ ਸਕੂਲ
Read Full Story

ਲੁਧਿਆਣੇ ਦੇ ਸਕੂਲ ਦੇ ਬਾਹਰੋਂ ਮਿਲੇ 250 ਜ਼ਿੰਦਾ ਕਾਰਤੂਸ, ਪੂਰੇ ਇਲਾਕੇ 'ਚ ਫੈਲੀ ਸਨਸਨੀ

Wednesday, August 12, 2015

ਲੁਧਿਆਣਾ, 12 ਅਗਸਤ (ਗੁਰਬਿੰਦਰ ਸਿੰਘ) : ਆਜ਼ਾਦੀ ਦਿਹਾੜੇ ਤੋਂ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੇ ਪ੍ਸਿਧ ਕੇ.ਵੀ.ਐਮ.ਸਕੂਲ ਦੇ ਬਾਹਰ ਇਕ ਲਿਫਾਫੇ `ਚੋਂ 250 ਦੇ ਕਰੀਬ ਜ਼ਿੰਦਾ ਕਾਰਤੂਸ ਮਿਲੇ ਹਨ। ਸਕੂਲ ਪ੍ਰਸ਼ਾਸਨ ਨੂੰ ਪਤਾ ਲੱਗਣ `ਤੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ `ਤੇ ਪਹੁੰਚੀ ਪੁਲਸ ਨੇ ਸਾਰੇ ਜ਼ਿੰਦਾ ਕਾਰਤੂਸ ਕਬਜ਼ੇ `ਚ ਲੈ ਲਏ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਦੀਨਾਨਗਰ `ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਸੂਬੇ ਵਿਚ ਹਾਈ ਅਲਰਟ ਹੈ, ਹੁਣ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸਕੂਲ ਦੇ ਬਾਹਰ ਆਖਿਰ
Read Full Story

ਜਾਟਵ ਸਮਾਜ ਨੇ ਵਪਾਰੀ ਗੁਲਸ਼ਨ ਕਵਾਤਰਾ ਨੂੰ ਕੀਤਾ ਸਨਮਾਨਿਤ

Monday, August 10, 2015

ਗੁਰਬਿੰਦਰ ਸਿੰਘ, ਲੁਧਿਆਣਾ। ਜਾਟਵ ਸਮਾਜ ਮਹਾਂਸਭਾ ਪੰਜਾਬ ਦੇ ਪ੍ਰਧਾਨ ਹਰੀਸ਼ ਜਾਟਵ ਦੀ ਅਗਵਾਈ ਵਿਚ ਵਪਾਰੀ ਗੁਲਸ਼ਨ ਕਵਾਤਰਾ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜਾਟਵ ਸਮਾਜ ਮਹਾਂਸਭਾ ਪੰਜਾਬ ਵਲੋਂ ਉਨ੍ਹਾਂ ਨੂੰ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਤੇ ਇਕ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉੱਪਰ ਹਰੀਸ਼ ਜਾਟਵ ਨੇ ਕਿਹਾ ਕਿ ਗੁਲਸ਼ਨ ਕਵਾਤਰਾ ਵਲੋਂ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਦਾਂ ਹੈ।ਇਨ੍ਹਾਂ ਵਲੋਂ ਗਰੀਬ ਲੜਕੀਆਂ ਦੇ ਵਿਆਹ ਤੇ ਜਰੂਰਤਮੰਦਾਂ ਨੂੰ ਰਾਸ਼ਨ ਤੇ
Read Full Story

ਕਿਤਾਬ ਬਾਜ਼ਾਰ ਵਿਚ ਸਟੇਸ਼ਨਰੀ ਦੀਆਂ ਦੁਕਾਨਾਂ 29 ਤੱਕ ਬੰਦ ਰਹਿਣਗੀਆਂ |

Thursday, June 25, 2015

ਲੁਧਿਆਣਾ,24 ਜੂਨ (ਗੁਰਬਿੰਦਰ ਸਿੰਘ)- ਕਿਤਾਬ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਬੰਟੀ ਨੇ ਦੱਸਿਆ ਕਿ 25 ਤੋਂ 29 ਜੂਨ ਤੱਕ ਕਿਤਾਬ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ | ਇਨ੍ਹਾਂ ਵਿਚ ਵਿਆਹ ਸ਼ਾਦੀ ਦੇ ਕਾਰਡ, ਸਟੇਸ਼ਨਰੀ, ਪਿ੍ੰਟਿੰਗ ਆਦਿ ਨਾਲ ਸਬੰਧਿਤ ਦੁਕਾਨਾਂ ਵੀ ਬੰਦ ਰੱਖੀਆਂ ਜਾਣਗੀਆਂ | ਬੰਟੀ ਨੇ ਕਿਹਾ ਕਿ ਕਿਤਾਬ ਬਾਜ਼ਾਰ ਵਿਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਗਾਹਕਾਂ ਨੰੂ ਅਗਾਂਹੂ ਸੂਚਨਾ ਦੇਣ ਲਈ ਬਾਜ਼ਾਰ ਵਿਚ ਪਹਿਲਾਂ ਹੀ ਸੂਚਨਾ ਬੋਰਡ ਲਗਾ ਦਿੱਤੇ ਗਏ ਹਨ, ਤਾਂ ਕਿ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੰੂ ਕਿਸੇ
Read Full Story

Health Minister Surjit Jyani Checks Blind Home Ludhiana.

Tuesday, August 12, 2014

Health Minister of Punjab Sh. Surjeet Jyani during the checking at Blind Home (Social Security Department)
Read Full Story

First Punjabi Wikipedia workshop in Ludhiana!

Friday, July 27, 2012

Wikipedia is organizing the first ever Punjabi Wiki-workshop in College of Computer and Information Technology (CCIT) in Model Town, Ludhiana on 28th July, 2012 at 10:00 a.m. Wikipedia is a free online encyclopedia with almost 40 lakh articles on different subjects. It also exists in all major Indian languages including Punjabi. The Punjabi Wikipedia (http://pa.wikipedia.org/) has over 3000 articles on various topics and is visited by over 3 lakh people every month! Although Wikipedia is widely used by students across the globe, not many know that this information is contributed by common people, young and old from all walks of life! In Indian languages especially, the awareness and the number of contributors really needs to be improved. The Punjabi workshop being organized in CCIT welcomes students, language lovers and anyone who can read and write Punjabi. The aim of this workshop is to teach people how to write articles about everything – from Bhangra to Gidda to Lassi and much more so that lakhs of people across the world can gain knowledge by reading them. Hisham Mundol from the Wikimedia
Read Full Story

1 > >>
Powered by Arash Info Corpopration