Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਪੈਨਸ਼ਨ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ ਲਈ ਪੱਤਰ ਕੀਤਾ ਜਾਰੀ

Saturday, September 14, 2019

ਧੂਰੀ 14 ਸਤੰਬਰ (ਮਹੇਸ਼ ਜਿੰਦਲ) ਪੰਜਾਬ ਸਰਕਾਰ ਦੀ ਤਰਫੋਂ ਪੈਨਸ਼ਨਰਾਂ ਦੇ ਕੇਸ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਕੁਲੈਕਟਰ ਦੀ ਪ੍ਰਧਾਨਗੀ ਹੇਠ ਇੱਕ ਪੈਨਸ਼ਨ ਅਦਾਲਤ ਹੋਈ। ਆਲ ਪੈਨਰਜ਼ ਬੇਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪੰਚਾਇਤ ਜਗਦੀਸ਼ ਸ਼ਰਮਾ ਨੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਮੀਟਿੰਗ ਵਿੱਚ ਬੈਂਕ ਅਧਿਕਾਰੀਆਂ, ਖਜ਼ਾਨਾ ਅਧਿਕਾਰੀਆਂ ਨੂੰ ਇੱਕ ਪੱਤਰ ਜਾਰੀ ਕੀਤਾ। ਇਹ ਤੁਰੰਤ ਪੂਰਾ ਨਹੀਂ ਹੋਇਆ ਸੀ।ਸਾਰੇ ਲੀਡ ਬੈਂਕਾਂ ਦੇ ਚੀਫ ਮੈਨੇਜਰ ਨੂੰ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਇਸ
Read Full Story

ਮਾਸੂਮ ਬੱਚੇ ਫਤਿਹਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਐਨ.ਆਰ.ਆਈ ਕ੍ਰਿਕਟ ਕੱਪ 25 ਤੋਂ 29 ਤੱਕ

Friday, September 13, 2019

ਧੂਰੀ,13 ਸਤੰਬਰ (ਮਹੇਸ਼ ਜਿੰਦਲ) ਮਾਸੂਮ ਬੱਚੇ ਫਤਿਹਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਐਨ.ਆਰ.ਆਈ ਕ੍ਰਿਕਟ ਕੱਪ 25 ਤੋਂ 29 ਤੱਕ ਪਿੰਡ ਬੇਨੜਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕ੍ਰਿਕਟ ਦੀਆਂ 48 ਟੀਮਾਂ ਦੇ ਮੈਚ ਕਰਵਾਏ ਜਾਣਗੇ ਅਤੇ ਰੱਛਾ ਕੱਸੀ ਦੀਆਂ 4 ਟੀਮਾਂ ਦੇ ਸੋ ਮੈਚ ਕਰਵਾਏ ਜਾਣਗੇ ਇਸ ਕ੍ਰਿਕਟ ਕੱਪ ਵਿੱਚ ਸਹਿਯੋਗ ਗਗਨ ਯੂ ਐਸ ਏ, ਰਛਪਾਲ ਕਨੇਡਾ, ਦਵਿੰਦਰ ਕਨੇਡਾ, ਪਰਦੀਪ ਕਨੇਡਾ, ਪੱਪੂ ਕਨੇਡਾ, ਬਲਕਾਰ ਕਨੇਡਾ, ਜੰਟੀ ਕੁਵੈਤ, ਹਰਵਿੰਦਰ ਅਸਟ੍ਰੇਲੀਆ, ਅਮਨ ਖਹਿਰਾ ਧੂਰੀ ਨੇ ਕੀਤਾ ਇਸ ਮੌਕੇ ਮਨਪ੍ਰੀਤ ਦਿਉਲ,ਅੰਮ੍ਰਿਤਪਾਲ ਢਿੱਲੋਂ,ਗੁਰਵਿੰਦਰ
Read Full Story

एडीसी व एसडीएम ने भी दिया मुलाजिमों की हड़ताल को समर्थन

Friday, September 13, 2019

धूरी,13 सितम्बर (महेश जिंदल) गुरदासपुर के डीसी से विधायक सिमरजीत सिंह बैंस द्वारा अभद्र व्यवहार करने के रोष स्वरूप सोमवार से जारी दी पंजाब स्टेट डिस्ट्रिक (डीसी) आफिसर इंप्लाइज यूनियन के सदस्यों की कलम छोड़ हड़ताल बुधवार को तीसरे दिन भी जारी रही। हड़ताल के अंतिम दिन पंजाब पीसीएस अधिकारी यूनियन की तरफ से एडीसी राजेश त्रिपाठी, एसडीएम अंकुर महेंदू्र, एसडीएम पवित्र सिंह, एसडीएम संगरूर अविकेश गुप्ता, एसडीएम सुनाम मनजीत कौर, एसडीएम मूनक
Read Full Story

रोजगार मेले में 469 युवाओं का रोजगार मेले में चयन

Friday, September 13, 2019

धूरी,13 सितम्बर (महेश जिंदल) जिला प्रशासन की ओर से पंजाब सरकार के आदेशों पर युवाओं को रोजगार मुहैया करवाने के लिए मेगा रोजगार मेले लगाए जा रहे हैं, ताकि नौजवान अपने पैरों पर खड़े होकर समाज में अपना नाम पैदा कर सकें। इसी लड़ी के तहत बुधवार को देश भगत कॉलेज बरड़वाल धूरी में लगे मेगा रोजगार मेले दौरान रजिस्टर्ड हुए 855 आवेदकों में से 469 का चयन निजी क्षेत्रों में रोजगार मुहैया करवाने के लिए हुआ। मेले में दो दर्जन के करीब कंपनियों के कर्मचारी
Read Full Story

ਗੁਦਾਮਾਂ ਦੀ ਸੂਸਰੀ ਵਿਰੁੱਧ ਪਿੰਡ ਨਿਵਾਸੀਆਂ ਵੱਲੋਂ ਨਾਅਰੇਬਾਜੀ

Thursday, September 12, 2019

ਧੂਰੀ, 12 ਸਤੰਬਰ (ਮਹੇਸ਼ ਜਿੰਦਲ) ਅੱਜ ਪਿੰਡ ਧਾਂਦਰਾ ਦੇ ਨਗਰ ਨਿਵਾਸੀਆਂ ਵੱਲੋਂ ਅਗਵਾਈ ਹੇਠ ਪਿੰਡ ਧਾਂਦਰਾ ਵਿਖੇ ਬਣੇ ਗੁਦਾਮਾਂ ਵਿੱਚੋਂ ਆ ਰਹੀ ਸੂਸਰੀ ਦੇ ਵਿਰੋਧ ’ਚ ਨਾਅਰੇਬਾਜੀ ਕੀਤੀ ਗਈ। ਪਿੰਡ ਦੇ ਆਗੂ ਧੰਨਾ ਸਿੰਘ,ਸਵਰਨ ਸਿੰਘ, ਕਿ੍ਰਸ਼ਨ ਸਿੰਘ, ਲਖਵੀਰ ਸਿੰਘ, ਤਰਲੋਚਨ ਸਿੰਘ, ਗੁਰਜੀਤ ਸਿੰਘ, ਗੱਗੀ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ ਜਿੰਦਰ, ਪੰਚਾਇਤ ਮੈਂਬਰ ਪਰਮਜੀਤ ਸਿੰਘ ਪੰਮਾ ਨੇ ਦੋਸ਼ ਲਗਾਇਆ ਕਿ ਗੁਦਾਮਾਂ ਵਿੱਚੌਂ ਆ ਰਹੀ ਸੂਸਰੀ ਕਾਰਨ ਸਾਡਾ ਘਰਾਂ ਅੰਦਰ ਰਹਿਣਾ ਦੁੱਭਰ ਹੋ ਚੁੱਕਾ ਹੈ ਅਤੇ ਇਹ ਸੂਸਰੀ ਸਾਡੇ ਘਰਾਂ
Read Full Story

ਰੌਬਿਨ ਮਾਡਲ ਸੀ. ਸੈਕੰ. ਸਕੂਲ ਦੀਆਂ ਟੀਮਾਂ ਨੇ ਕੀਤੀਆ ਸ਼ਾਨਦਾਰ ਪ੍ਰਾਪਤੀਆਂ

Thursday, September 5, 2019

ਧੂਰੀ,5 ਅਗਸਤ (ਮਹੇਸ਼ ਜਿੰਦਲ)65ਵੀਂ ਪੰਜਾਬ ਸਕੂਲ ਖੇਡਾਂ ਦੇ ਭਸੌੜ ਜੋਨ ਮੁਕਾਬਲਿਆਂ ਵਿਚ ਰੌਬਿਨ ਮਾਡਲ ਸੀ. ਸੈਕੰ. ਸਕੂਲ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸੀਨੀ. ਸੈਕੰ. ਸਕੂਲ ਢਢੋਗਲ ਖੇੜੀ ਵਿਖੇ ਕਰਵਾਏ ਗਏ ਜੋਨ ਪਧਰ ਦੇ ਨੈਟਬਾਲ ਮੁਕਾਬਲਿਆਂ ਵਿੱਚ ਅੰਡਰ-14 ਮੁੰਡਿਆਂ ਦੀ ਟੀਮ ਨੇ ਪਹਿਲਾ, ਅੰਡਰ-17 ਅਤੇ ਅੰਡਰ-19 ਟੀਮਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਖਿਡਾਰੀਆਂ ਦਾ ਸਕੂਲ ਆਉਣ ਤੇ ਸਨਮਾਨ ਕੀਤਾ ਅਤੇ ਇਸ ਸ਼ਾਨਦਾਰ ਪ੍ਰਾਪਤੀ ਲਈ ਟੀਮ
Read Full Story

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛਹੁ ਪਿੰਡਾਂ ਦੇ ਵਿਕਾਸ ਲਈ ਵਿਧਾਇਕ ਗੋਲਡੀ ਖੰਗੂੜਾ ਨੇ 4 ਕਰੋੜ 87 ਲੱਖ ਦੇ ਚੈਕ ਵੰਡੇ

Thursday, September 5, 2019

ਧੂਰੀ, 5 ਸਤੰਬਰ (ਮਹੇਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛਹੁ ਪ੍ਰਾਪਤ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਭਸੌੜ, ਖੇੜੀ ਜੱਟਾਂ, ਢਢੋਗਲ, ਭਲਵਾਨ, ਭੱਦਲਵੱਡ ਵਿੱਚ ਕਰੋੜਾਂ ਰੁਪੈ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਲਈ ਵੱਖ-ਵੱਖ ਕਰਵਾਏ ਸੰਖੇਪ ਸਮਾਗਮਾਂ ’ਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸ਼ਿਰਕਤ ਕਰਦਿਆਂ ਪਿੰਡਾਂ ’ਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਦਾ ਆਗ਼ਾਜ ਕਰਦਿਆਂ 4 ਕਰੋੜ 87 ਲੱਖ 46 ਹਜਾਰ ਦੇ ਚੈਕ ਸੌਂਪੇ ਗਏ, ਜਿੰਨ੍ਹਾ ਵਿੱਚ
Read Full Story

ਜਨਮ ਦਿਨ ਮੁਬਾਰਕ

Sunday, August 11, 2019

ਨਾਂ - ਫਤਿਹ ਸਿੰਘ ਪਿਤਾ ਦਾ ਨਾਂ - ਹਰਦੇਵ ਸਿੰਘ ਮਾਤਾ ਦਾ ਨਾਂ - ਹਰਮੀਤ ਕੌਰ ਵਾਸੀ - ਪਿੰਡ ਭਲਵਾਨ ਤਹਿ:ਧੂਰੀ ਜਿਲ੍ਹਾ
Read Full Story

हाई अलर्ट के मद्देनजर पुलिस प्रशासन हुआ मुस्तैद

Saturday, August 10, 2019

संगरूर,10 अगस्त (महेश जिंदल) केंद्र सरकार द्वारा जम्मू-कश्मीर में धारा 370 हटाए जाने के बाद व स्वतंत्रता दिवस के मद्देनजर पंजाब में जारी हाईअ‌र्ल्ट के तहत शहर में पुलिस प्रशासन द्वारा मुस्तैदी बढ़ा दी गई है। थाना प्रमुख इंस्पेक्टर गुरिदर सिंह की अगुआई में पुलिस ने जीरकपुर-बठिडा नेशनल हाईवे पर नाकाबंदी करके वाहनों की चेकिग की। एएसआइ अजैब सिंह ने बताया कि देश में जारी हाईअ‌र्ल्ट के चलते पुलिस द्वारा क्षेत्र में विशेष नाकाबंदी
Read Full Story

जल शक्ति अभियान को लागू करने में जिला दूसरे स्थान

Saturday, August 10, 2019

संगरूर,10 अगस्त (महेश जिंदल) जल शक्ति अभियान के तहत संगरूर के लोगों को पानी के जलस्रोतों की संभाल व भूजल के गिर रहे स्तर को रोकने के लिए जागरूकता अभियान चलाया जा रहा है। इसकी प्रक्रिया के तहत जिला संगरूर को जल शक्ति अभियान में पंजाब में दूसरे स्थान पर पहुंच गया है। यह जानकारी भारत सरकार के कंज्यूमर अफेयर मंत्रालय के सीनियर आर्थिक सलाहकार रोहित परमार ने जिला प्रबंधकीय परिसर में जिले के अधिकारियों से समीक्षा बैठक की प्रधानगी करते
Read Full Story

रिश्वतखोर व नशेड़ी कर्मचारियों के खिलाफ होगी सख्त कार्रवाई: धालीवाल

Tuesday, July 16, 2019

संगरूर,16 जुलाई (महेश जिंदल) कोई भी होमगार्ड कर्मचारी यदि किसी भी तरह का नशा करते हुए पकड़ा गया या कर्मचारी का संबंध किसी नशा तस्कर से होने संबंधी पता चलता है तो उसे मुअत्तल या डिसमिस किया जाएगा। इन विचारों का प्रगटावा जिला संगरूर के होमगार्ड कमांडेंट राय सिंह धालीवाल ने स्थानीय थाने में होमगार्ड जवानों से बातचीत दौरान किया। उन्होंने कहा कि पंजाब सरकार नशे के खिलाफ पूरी तरह गंभीर है। इसलिए नशा करने व नशा बेचने वालों से कोई
Read Full Story

मुअत्तल मुलाजिम ने कौंसिल कर्मियो से की गाली-गलौच, धरना

Tuesday, July 16, 2019

संगरूर,16 जुलाई (महेश जिंदल) नगर कौंसिल के जूनियर सहायक सहित अन्य मुलाजिमों से नगर कौंसिल संगरूर के मुअत्तल मुलाजिम द्वारा गाली-गलौच करने के मामले में दो दरखास्त थाना सिटी संगरूर में दिए जाने के बावजूद उक्त व्यक्ति पर कार्रवाई न होने से खफा कौंसिल मुलाजिमों ने सोमवार को कलम छोड़ हड़ताल करके दफ्तरी कामकाज ठप किया। म्यूनिसिपल कर्मचारी यूनियन सहित समूह सफाई सेवकों द्वारा दिए गए 72 घंटे का अल्टीमेटम समाप्त होने के बाद कलम छोड़ हड़ताल की
Read Full Story

ਪੰਜਾਬ ਨੂੰ ਰਾਜਸਥਾਨ ਤੋਂ ਜਾ ਤਾਂ ਪਾਣੀ ਦਾ ਮੁੱਲ 16 ਲੱਖ ਕਰੋੜ ਦਬਾਓ,ਨਹੀਂ ਪੰਜਾਬ ਦਾ ਮੁਫ਼ਤ ਜਾਂਦਾ ਪਾਣੀ ਵੀ ਬੰਦ ਕਰੋ - ਜਸਵਿੰਦਰ ਰਿਖੀ

Friday, July 5, 2019

ਧੂਰੀ,4 ਜੁਲਾਈ (ਮਹੇਸ਼ ਜਿੰਦਲ) ਲੋਕ ਇਨਸਾਫ਼ ਪਾਰਟੀ ਦੇ ਯੂਥ ਆਗੂ ਜਸਵਿੰਦਰ ਸਿੰਘ ਰਿਖੀ ਨੇ ਪੰਜਾਬ ਦੇ ਪਾਣੀਆਂ ਤੇ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਾਣੀ ਪੰਜਾਬ ਦਾ ਇੱਕ ਕੁਦਰਤੀ ਖ਼ਜ਼ਾਨਾ ਹੈ। ਜਿਸ ਨੂੰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਇੱਕ ਸਾਜ਼ਿਸ਼ ਦੇ ਤਹਿਤ ਲਗਾਤਾਰ ਖ਼ਤਮ ਤੇ ਜ਼ਹਿਰੀਲਾ ਕਰਨ ਤੇ ਲੱਗੀਆਂ ਹੋਈਆਂ ਹਨ। ਪੰਜਾਬ ਦਾ ਕੁਦਰਤੀ ਖ਼ਜ਼ਾਨਾ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਮੁਫ਼ਤ ਵਿਚ ਹੀ ਲੁਟਾਇਆ ਜਾ ਰਿਹਾ ਹੈ। ਜੋ ਕਿ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਤੇ ਧੱਕਾ ਹੈ। ਭਾਰਤ ਦੀਆਂ ਬਹੁਤ ਸਟੇਟ ਹਨ ਜਿਨ੍ਹਾਂ
Read Full Story

ਗੰਨਾ ਕਿਸਾਨਾਂ ਵਲੋਂ ਗੰਨਾ ਮਿੱਲ ਵੱਲ ਬਕਾਏ ਸਬੰਧੀ ਮੀਟਿੰਗ

Thursday, June 27, 2019

ਧੂਰੀ,27 ਜੂਨ (ਮਹੇਸ਼ ਜਿੰਦਲ) ਗੰਨਾ ਕਿਸਾਨਾਂ ਵਲੋਂ ਸ਼ੂਗਰ ਮਿੱਲ ਧੂਰੀ ਵੱਲ ਬਕਾਇਆ ਰਾਸ਼ੀ ਨੂੰ ਲੈ ਕੇ ਅਹਿਮ ਮੀਟਿੰਗ ਗੁਰਦੁਆਰਾ ਨਾਨਕਸਰ ਧੂਰੀ `ਚ ਕੀਤੀ ਗਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਗੰਨਾ ਕਿਸਾਨ ਆਗੂ ਹਰਜੀਤ ਸਿੰਘ ਬੁਗਰਾ, ਸਰਬਜੀਤ ਸਿੰਘ ਅਲਾਲ, ਅਵਤਾਰ ਸਿੰਘ ਤਾਰੀ, ਮਨਦੀਪ ਸਿੰਘ ਰੁਲਦੂਵਾਲਾ, ਹਰਵਿੰਦਰ ਸਿੰਘ ਕਹੇਰੂ, ਕਿਸਾਨ ਆਗੂ ਨਿਰਜੰਣ ਸਿੰਘ ਦੇਹਲਾ ਸਮੇਤ ਅਨੇਕਾਂ ਕਿਸਾਨਾਂ ਨੇ ਰੋਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਅਨੇਕਾਂ ਦਾਅਵੇ ਅਤੇ ਨੀਤੀਆਂ ਬਣਾਉਣ ਦਾ ਪ੍ਰਚਾਰ ਕਰਦੀ ਹੈ ਪਰ ਕਿਸਾਨਾਂ
Read Full Story

ਬਰਨਾਲਾ ਪਰਿਵਾਰ ਨੇ ਬੇਟੇ ਦੇ ਜਨਮ ਦਿਨ 'ਤੇ ਲਗਾਇਆ ਰੁਜ਼ਗਾਰ ਮੇਲਾ

Thursday, June 27, 2019

ਧੂਰੀ,27 ਜੂਨ (ਮਹੇਸ਼ ਜਿੰਦਲ) ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਬੀਬੀ ਹਰਪ੍ਰੀਤ ਕੌਰ ਬਰਨਾਲਾ ਮੈਂਬਰ ਕੋਰ ਕਮੇਟੀ ਇਸਤਰੀ ਵਿੰਗ ਵਲੋਂ ਪਰਿਵਾਰ ਦੇ ਫਰਜੰਦ ਸਿਮਰਪ੍ਰਤਾਪ ਸਿੰਘ ਬਰਨਾਲਾ ਦਾ ਜਨਮ ਦਿਨ ਰੁਜ਼ਗਾਰ ਮੇਲਾ ਲਗਾ ਕੇ ਤੇ ਸੈਂਕੜੇ ਬੂਟੇ ਲਗਾ ਕੇ ਬਰਨਾਲਾ ਹਾਊਸ ਕੱਕੜਵਾਲ ਵਿਚ ਮਨਾਇਆ ਗਿਆ | ਇਸ ਮੌਕੇ ਬਰਨਾਲਾ ਪਰਿਵਾਰ ਵਲੋਂ ਬੇਟੇ ਸਿਮਰਪ੍ਰਤਾਪ ਬਰਨਾਲਾ ਦੇ ਜਨਮ ਦਿਨ ਸਮੇਂ ਲਗਾਏ ਮੇਲੇ ਵਿਚ ਵਿਨਸਮ ਯਾਰਡ ਲਿਮਿ: ਦੇ ਜਨਰਲ ਮੈਨੇਜਰ ਵਿਨੋਦ ਜੋਸ਼ੀ ਦੀ ਅਗਵਾਈ ਹੇਠ ਪਹੁੰਚੀ ਟੀਮ ਵਲੋਂ ਵੱਖ-ਵੱਖ ਟਰੇਡਾਂ ਲਈ 82 ਨੌਜਵਾਨਾਂ ਦੀ ਭਰਤੀ
Read Full Story

ਅੱਜ ਫਤਿਹਵੀਰ ਨੀ ਪੰਜਾਬ ਮਰਿਆ - ਜਸਵਿੰਦਰ ਰਿਖੀ

Thursday, June 13, 2019

ਧੂਰੀ,13 ਜੂਨ (ਮਹੇਸ਼ ਜਿੰਦਲ) ਅੱਜ 2 ਸਾਲਾਂ ਬੱਚੇ ਫਤਿਹਵੀਰ ਸਿੰਘ ਦੀ ਮੌਤ ਤੇ ਦੁੱਖ ਜਾਹਿਰ ਕਰਦਿਆ ਸਵ. ਸ੍ਰ. ਸੁੱਖਦੇਵ ਸਿੰਘ ਰਿਖੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਰਿਖੀ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਆ ਕਿ ਅੱਜ 2 ਸਾਲ ਦਾ ਫਤਿਹ ਸਿਆਸਤ ਦੀ ਭੇਟ ਚੜ ਗਿਆ। ਮੌਤ ਤਾਂ ਕਿਸੇ ਨੂੰ ਕਿਸੇ ਵੀ ਉਮਰ `ਚ ਆ ਸਕਦੀ ਹੈ ਗੱਲ ਮੌਤ ਦੀ ਨਹੀਂ ਗੱਲ ਇਹ ਹੈ ਕਿ ਕੋਈ ਕਿਵੇਂ ਮਰਿਆ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਲੱਗ ਗਿਆ ਹੈ ਕਿ ਫਤਿਹਵੀਰ ਨੂੰ ਮੌਤ ਆਈ ਨਹੀਂ ਸੀ ਉਸਨੂੰ ਮੌਤ ਦਿੱਤੀ ਗਈ ਹੈ। ਇਹ ਮੌਤ ਦਿੱਤੀ
Read Full Story

ਬੀ.ਡੀ.ਪੀ.ਓ. ਵਲੋਂ ਪੰਚਾਇਤੀ ਜ਼ਮੀਨ ਦੀ ਬੋਲੀ 'ਚ ਵਿਘਨ ਪਾਉਣ ਦੀ ਸ਼ਿਕਾਇਤ 'ਤੇ ਮਾਮਲਾ ਦਰਜ

Monday, June 3, 2019

ਧੂਰੀ,3 ਜੂਨ (ਮਹੇਸ਼ ਜਿੰਦਲ) ਬੀ.ਡੀ.ਪੀ.ਓ. ਧੂਰੀ ਮੈਡਮ ਨਵਦੀਪ ਕੌਰ ਪੀ.ਸੀ.ਐਸ.ਏ. ਵਲੋਂ ਵੱਖੋ-ਵੱਖ ਪਿੰਡਾਂ `ਚ ਪੰਚਾਇਤੀ ਜ਼ਮੀਨਾਂ ਦੀ ਸਰਕਾਰੀ ਨਿਯਮਾਂ ਤਹਿਤ ਖੁੱਲ੍ਹੀ ਬੋਲੀ ਕਰਵਾਉਣ ਸਮੇਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਤੇ ਮੈਂਬਰਾਂ ਵਲੋਂ ਵਿਘਨ ਬਣਾਉਣ, ਬੰਦੀ ਬਣਾਉਣ ਆਦਿ ਸਬੰਧੀ ਥਾਣਾ ਸਦਰ ਧੂਰੀ `ਚ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਦਰਜ ਹੋਏ ਮਾਮਲੇ ਸੰਬੰਧੀ ਸ਼ਿਕਾਇਤਕਰਤਾ ਬੀ.ਡੀ.ਪੀ.ਓ. ਧੂਰੀ ਮੈਡਮ ਨਵਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਟੀਮ ਸਮੇਤ ਪਿੰਡ ਮੀਮਸਾ, ਈਸੀ, ਭੋਜੋਵਾਲੀ ਦੀ ਪੰਚਾਇਤ ਜ਼ਮੀਨ ਦੀ
Read Full Story

ਦਲਿਤਾਂ ਲਈ ਜ਼ਮੀਨ ਦੀ ਬੋਲੀ ਮੁੜ ਰੱਦ

Monday, June 3, 2019

ਧੂਰੀ,3 ਜੂਨ (ਮਹੇਸ਼ ਜਿੰਦਲ) ਪਿੰਡ ਹਸਨਪੁਰ `ਚ ਦਲਿਤਾਾ ਦੇ ਤੀਜੇ ਹਿੱਸੇ ਦੀ ਜ਼ਮੀਨ ਦੀ ਬੋਲੀ ਦੂਜੀ ਵਾਰ ਵੀ ਰੱਦ ਹੋ ਗਈ ਕਿਉਂਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ `ਚ ਦਲਿਤ ਭਾਈਚਾਰਾ ਮੋਟਰ ਵਾਲੀ ਤੇ ਰਸਤੇ ਵਾਲੀ ਜ਼ਮੀਨ ਲੈਣ ਲਈ ਬਜਿੱਦ ਸੀ ਇਹ ਜ਼ਮੀਨ ਪਿਛਲੇ ਲੰਬੇ ਸਮੇਂ ਤੋਂ ਜਨਰਲ ਵਰਗ ਕੋਲ ਰਹੀ ਹੈ| ਇਸ ਮਾਮਲੇ ਕਰ ਕੇ ਲੋਕਾਾ ਚ ਥੋੜ੍ਹਾ ਤਣਾਅ ਪੈਦਾ ਹੋ ਗਿਆ ਜਿਸ ਦੇ ਮੱਦੇਨਜ਼ਰ ਬੋਲੀ ਕਰਵਾਉਣ ਆਏ ਅਧਿਕਾਰੀਆ ਨੇ ਬੋਲੀ ਰੱਦ ਕਰ ਦਿੱਤੀ| ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮਹਿੰਦਰ ਸਿੰਘ ਧੰਦੀਵਾਲ, ਬਲਾਕ ਪ੍ਰਧਾਨ ਗੁਰਦੀਪ ਸਿੰਘ ਧੰਦੀਵਾਲ,
Read Full Story

ਰਿਸ਼ਤੇਦਾਰੀ 'ਚ ਭੈਣ ਲੱਗਦੀ ਨਾਬਾਲਗ ਲੜਕੀ ਨਾਲ ਡਰਾ-ਧਮਕਾ ਕੇ ਕੀਤਾ ਜਬਰ-ਜਨਾਹ

Monday, June 3, 2019

ਧੂਰੀ,3 ਜੂਨ (ਮਹੇਸ਼ ਜਿੰਦਲ) ਧੂਰੀ ਨੇੜਲੇ ਇਕ ਪਿੰਡ ਵਿਖੇ ਉਸੇ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਰਿਸ਼ਤੇਦਾਰੀ `ਚ ਉਸ ਦੀ ਭੈਣ ਲੱਗਦੀ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਾਮਲੇ ਦਾ ਦੋਸ਼ੀ ਸ਼ਾਦੀ-ਸ਼ੁਦਾ ਹੈ ਤੇ ਤਿੰਨ ਬੱਚਿਆਂ ਦਾ ਬਾਪ ਹੈ | ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਭਲਵਾਨ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਲੇਡੀਜ਼ ਸਹਾਇਕ ਥਾਣੇਦਾਰ ਸ਼ਬਨਮ ਨੇ ਪੀੜਤ ਲੜਕੀ ਦੇ ਬਿਆਨਾਂ `ਤੇ ਦੋਸ਼ੀ ਮਸਤੂ ਖਾਂ (29) ਖ਼ਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸ਼ਬਨਮ ਨੇ ਲੜਕੀ
Read Full Story

ਸਰਵਹਿੱਤਕਾਰੀ ਸਕੂਲ ਵਿਖੇ ਚਾਰ ਸਾਲਾ ਮਾਸੂਮ ਬੱਚੀ ਨਾਲ ਸਕੂਲ ਦੇ ਬੱਸ ਕੰਡਕਟਰ ਨੇ ਕੀਤਾ ਜਬਰ-ਜਨਾਹ

Sunday, May 26, 2019

ਧੂਰੀ, 26 ਮਈ (ਮਹੇਸ਼ ਜਿੰਦਲ) ਧੂਰੀ ਵਿਖੇ ਸ਼ਹਿਰ ਦੇ ਬਿਲਕੁੱਲ ਵਿਚਕਾਰ ਸਥਿਤ ਇੱਕ ਨਾਮੀ ਸੰਸਥਾ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦੀ ਕਿਡਜ਼ ਬ੍ਰਾਂਚ ਵਿੱਚ ਪੜ੍ਹਦੀ ਕਰੀਬ 4 ਸਾਲਾਂ ਦੀ ਮਾਸੂਮ ਬੱਚੀ ਨਾਲ ਸਕੂਲ ਬੱਸ ਦੇ ਇੱਕ ਕੰਡਕਟਰ ਵੱਲੋਂ ਸਕੂਲ ਵਿੱਚ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਵਿੱਚ ਅੱਗ ਵਾਂਗ ਫੈਲੀ ਇਸ ਖਬਰ ਤੋਂ ਬਾਅਦ ਗੁੱਸੇ ਵਿੱਚ ਆਏ ਹੋਏ ਲੋਕਾਂ ਨੇ ਅੱਜ ਸਵੇਰੇ ਸਿਵਲ ਹਸਪਤਾਲ ਧੂਰੀ ਵਿਖੇ ਪਹੁੰਚ ਕੇ ਦੋਸ਼ੀ ਵਿਅਕਤੀ ਨੂੰ ਕੜੀ ਸਜਾ ਦੇਣ ਦੀ ਮੰਗ ਕਰਦਿਆਂ ਸਕੂਲ ਮੈਨੇਜਮੈਂਟ, ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ
Read Full Story

1 2 3 4 5 > >>