Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗਨੇਸ਼ ਮਹਾਂ ਉਸਤਵ ਤੇ ਜਲ-ਜੀਰੇ ਦੀ ਛਬੀਲ ਲਗਾਈ

Saturday, September 2, 2017

ਧੂਰੀ,02 ਸਤਬੰਰ (ਮਹੇਸ਼ ਜਿੰਦਲ) ਸਥਾਨਕ ਲੌਹਾ ਬਾਜਾਰ ਧੂਰੀ ਵਿਖੇ ਦੁਕਾਨਦਾਰ ਭਰਾਵਾਂ ਵੱਲੋ ਗਨੇਸ਼ ਮਹਾਂ ਉਤਸ਼ਵ ਦੀ ਖੁਸੀ ਵਿੱਚ `ਚ ਠੰਢੇ ਮਿੱਠੇ ਜਲ-ਜੀਰੇ ਦੀ ਛਬੀਲ ਲਗਾਈ ਗਈ | ਸਮੂਹ ਦੁਕਾਨਦਾਰਾਂ ਨੇ ਸੰਗਤਾਂ ਨੂੰ ਬੜੀ ਸ਼ਰਧਾ ਨਾਲ ਜਲ ਛਕਾਇਆ | ਇਸ ਮੌਕੇ ਚੌਧਰੀ ਰਤਨ ਲਾਲ,ਵੇਦ ਭੂਸਨ ਜਿੰਦਲ,ਰਮੇਸ਼ ਬਾਂਸਲ,ਸੁਨੀਲ ਗੋਇਲ,ਅਮਰੀਕ ਸਿੰਘ ਐਮ.ਸੀ ਧੂਰੀ,ਜਨਕ ਰਾਜ,ਰਕੇਸ਼ ਚੰਦ ਗੋਇਲ,ਸੁਰਿੰਦਰ ਸਿੰਘ ਸਿੰਦਾ,ਜੋਨੀ ਕ੍ਰਿਸਨਾ ਕੰਪਲੈਕਸ ਹਾਜ਼ਰ ਸਨ
Read Full Story

ਇੰਡਸਟਰੀ ਚੈਂਬਰ ਦੇ ਮੈਂਬਰਾਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਦੇ ਖਿਲਾਫ ਰੋਸ ਮੁਜਾਹਰਾ

Saturday, September 2, 2017

ਧੂਰੀ,02 ਸਤਬੰਰ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਦੇ ਮਾਲੇਰਕੋਟਲਾ ਰੋਡ ਇੰਡਸਟਰੀ ਚੈਂਬਰ ਦੇ ਮੈਂਬਰਾਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਦੇ ਖਿਲਾਫ ਰੋਸ ਮੁਜਾਹਰਾ ਕਰਦਿਆਂ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੇ ਤਬਾਦਲੇ ਦੀ ਮੰਗ ਕੀਤੀ ਗਈ। ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਜਿਥੇ ਪਿਛਲੇ ਦੋ ਦਿਨਾਂ ਤੋਂ ਇੰਡਸਟਰੀ ਫੀਡਰ ਬੰਦ ਹੋਣ ਕਾਰਨ ਕਾਰਖਾਨੇ/ ਫੈਕਟਰੀਆਂ ਬੰਦ ਹੋਣ ਕਰਕੇ ਵਿਹਲੀ ਬੈਠੀ ਲੇਬਰ ਨੂੰ ਤਨਖਾਹਾਂ ਦੇਣ ਤੇ ਮਜਬੂਰ ਹੋ ਰਹੇ ਹਨ ਉਥੇ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
Read Full Story

ਬਕਾਇਆ ਫੰਡਾਂ ਦੀ ਅਦਾਇਗੀ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਗਟ ਕੀਤਾ

Friday, September 1, 2017

ਧੂਰੀ,01 ਸਤਬੰਰ (ਮਹੇਸ਼ ਜਿੰਦਲ) ਸਥਾਨਕ ਨਗਰ ਕੌਸਲ ਵਿੱਚੋ ਸਫ਼ਾਈ ਸੇਵਕਾ ਵੱਜੋ ਸਾਲ ਭਰ ਪਹਿਲਾਂ ਸਵੈ ਇਛੁੱਕ ਸੇਵਾ ਮੁਕਤੀ ਲੈ ਚੁੱਕੀ ਕਮਲਾ ਦੇਵੀ ਨੇ ਅਧਿਕਾਰੀਆਂ ਉਪਰ ਉਸਦੇ ਬਕਾਇਆ ਫੰਡਾਂ ਦੀ ਅਦਾਇਗੀ ਕਰਨ ਵਿੱਚ ਕੀਤੀ ਜਾ ਰਹੀ ਟਾਲ ਮਟੋਲ ਦੇ ਵਿਰੋਧ ਵਿੱਚ ਰੋਸ ਪ੍ਰਗਟ ਕਰਦਿਆਂ ਅੱਜ ਨਗਰ ਕੌਸਲ ਦੇ ਦਫਤਰ ਅੱਗੇ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਕਮਲਾ ਦੇਵੀ ਨੇ ਉਸਦੇ ਬਕਾਇਆ ਫੰਡਾਂ ਦੀ ਅਦਾਇਗੀ ਕਰਨ ਵਿੱਚ ਅਧਿਕਾਰੀਆਂ ਤੇ ਟਾਲ ਮਟੋਲ ਕਰਨ ਦੇ ਦੋਸ ਲਗਾਉਦਿਆਂ ਕਿਹਾ ਕਿ ਕਾਰਜ ਸਾਧਕ ਅਫਸਰ ਵੱਲੋ ਅਦਾਇਗੀ ਕਰਨ ਲਈ ਕਥਿਤ ਤੌਰ ਤੇ 17 ਫੀਸਦੀ
Read Full Story

ਨੰਬਰਦਾਰ ਯੂਨੀਅਨ ਨੇ ਮੀਟਿੰਗ ਕੀਤੀ

Friday, September 1, 2017

ਧੂਰੀ,01 ਸਤੰਬਰ (ਮਹੇਸ਼ ਜਿੰਦਲ) ਨੰਬਰਦਾਰਾ ਯੂਨੀਅਨ ਦੇ ਸਬਡਵੀਜ਼ਨ ਧੂਰੀ ਦੇ ਮੈਂਬਰਾਂ ਦੀ ਮੀਟਿੰਗ ਕੁਲਦੀਪ ਸਿੰਘ ਬੇਲੇਵਾਲ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਮਹਿੰਦਰ ਨਾਥ ਰਣਚਵਾ ਜਨਰਲ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿਚ ਬਹੁਸੰਮਤੀ ਨੰਬਰਦਾਰ ਭਾਈਚਾਰੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਗਿਆ | ਜਿਨ੍ਹਾਂ ਨੇ ਪੰਜਾਬ ਦੇ ਮਾਹੌਲ ਨੂੰ ਪੂਰੀ ਤਰ੍ਹਾਂ ਅਮਨ-ਸ਼ਾਂਤੀ ਦਾ ਬਣਾਈ ਰੱਖਿਆ ਅਤੇ ਪ੍ਰਸ਼ਾਸਨ ਵੱਲੋਂ ਚੰਗੇ ਪ੍ਰਸ਼ਾਸਨਿਕ ਪ੍ਰਬੰਧਾਂ ਰਾਹੀਂ ਅਮਨ-ਸ਼ਾਂਤੀ ਦਾ ਮਾਹੌਲ ਬਰਕਰਾਰ ਰਿਹਾ | ਮੀਟਿੰਗ ਵਿਚ
Read Full Story

ਪੁਲਿਸ ਮੁਲਾਜਮ ਨੂੰ ਬਰਖਾਸਤ ਕਰਨ ਸਬੰਧੀ ਡੀ.ਐਸ.ਪੀ ਨੂੰ ਸੋਪਿਆ ਮੰਗ ਪੱਤਰ

Thursday, August 31, 2017

ਧੂਰੀ,31 ਅਗਸਤ (ਮਹੇਸ਼ ਜਿੰਦਲ) ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦੀ ਸੋਸ਼ਲ ਮੀਡੀਆ ਦੇ ਉਪਰ ਅਨੁਸੂਚਿਤ ਜਾਤੀ ਅਤੇ ਹੋਰਨਾਂ ਜਾਤੀਆਂ/ਧਰਮ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੀ ਇਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ `ਚ ਉਕਤ ਪੁਲਸ ਮੁਲਾਜ਼ਮ ਅਨੁਸੂਚਿਤ ਜਾਤੀ ਅਤੇ ਹੋਰਨਾਂ ਵਰਗਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਦਾ ਸਖਤ ਨੋਟਿਸ ਲੈਂਦੇ ਹੋਏ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਨੇ ਉਕਤ ਮੁਲਾਜ਼ਮ ਦੀ ਸ਼ਨਾਖ਼ਤ ਕਰ ਕੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ
Read Full Story

ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਰੱਖਿਆ ਪਾਰਕ ਦਾ ਨੀਂਹ ਪੱਥਰ

Thursday, August 31, 2017

ਧੂਰੀ,31 ਅਗਸਤ (ਮਹੇਸ਼ ਜਿੰਦਲ) ਸਰਕਾਰੀ ਐਲੀਮੈਂਟਰੀ ਸਕੂਲ ਬੜੀ ‘ਚ ਸਕੂਲ ਦੀ ਦਿੱਖ ਨੂੰ ਸਵਾਰਨ ਦੇ ਮੰਤਵ ਨਾਲ ਪਾਰਕ ਲਈ ਨੀਂਹ ਪੱਥਰ ਸਰਪੰਚ ਜਸਮੇਲ ਸਿੰਘ ਬੜੀ, ਬਾਬਾ ਵਿਨੋਦ ਗਿਰੀ, ਜਸਵਿੰਦਰ ਕੌਰ ਨੇ ਸਾਂਝੇ ਤੌਰ ਤੇ ਰੱਖਿਆ। ਇਸ ਮੌਕੇ ਸਕੂਲ ਇੰਚਾਰਜ ਸੁਖਦੀਪ ਸਿੰਘ ਨੇ ਦੱਸਿਆ ਕਿ ਇਸ ਪਾਰਕ ਲਈ ਐਨ ਆਰ ਆਈ ਰਣਜੀਤ ਸਿੰਘ ਬੜੀ ਨੇ 19000/- ਰੁਪਏ ਦੀ ਰਾਸ਼ੀ ਆਪਣੀ ਮਾਤਾ ਜਸਵਿੰਦਰ ਕੌਰ ਰਾਹੀਂ ਭੇਂਟ ਕੀਤੀ। ਇਸ ਤੋਂ ਬਿਨਾ ਹੋਰ ਵੀ ਦਾਨੀ ਸੱਜਣਾ ਵੱਲੋਂ ਇਸ ਮੰਤਵ ਲਈ ਦਾਨ ਕੀਤਾ ਜਾ ਰਿਹਾ ਹੈ ਨਾਲ ਹੀ ਸਕੂਲ ਕਮੇਟੀ ਵੱਲੋਂ ਕੀਤੀ ਗਈ ਮੀਟਿੰਗ ‘ਚ ਸਰਪੰਚ ਜਸਮੇਲ
Read Full Story

ਪੈਨਸ਼ਨ ਕੈਂਪ ‘ਚ 500 ਲੋੜਵੰਦਾਂ ਦੇ ਫਾਰਮ ਭਰੇ

Thursday, August 31, 2017

ਧੂਰੀ,31 ਅਗਸਤ (ਮਹੇਸ਼ ਜਿੰਦਲ) ਹਲਕਾ ਧੂਰੀ ਦੇ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਵੱਲੋਂ ”ਤੁਹਾਡਾ ਵਿਧਾਇਕ ਤੁਹਾਡੇ ਘਰ” ਮੁਹਿੰਮ ਤਹਿਤ ਹਲਕੇ ਦੇ ਪਿੰਡਾਂ ‘ਚ ਸ਼ੁਰੂ ਕੀਤੇ ਗਏ ਪੈਨਸ਼ਨ ਕੈਂਪਾਂ ਦੇ ਪਹਿਲੇ ਦਿਨ ਅੱਜ ਪਿੰਡ ਰਣੀਕੇ, ਕਾਂਝਲਾ, ਪੁੰਨਾਵਾਲ, ਰਾਜੋਮਾਜਰਾ, ਕੱਕੜਵਾਲ, ਮਾਨਵਾਲਾ, ਸ਼ੇਰਪੁਰ ਸੋਢੀਆਂ, ਮੀਮਸਾ, ਈਸੀ, ਲੁਹਾਰ ਮਾਜਰਾ, ਬਮਾਲ, ਦੁਗਨੀ ਅਤੇ ਭੱਦਲਵੱਡ ਵਿਖੇ ਕਰੀਬ 500 ਲੋੜਵੰਦਾਂ ਦੇ ਪੈਨਸ਼ਨ ਫਾਰਮ ਭਰੇ ਗਏ। ਇਨ੍ਹਾਂ ਕੈਂਪਾਂ ‘ਚ ਪੁੱਜੀ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਨੇ ਜਿਥੇ ਟੀਮ ਗੋਲਡੀ ਸਮੇਤ ਖੁਦ
Read Full Story

ਸਮਰਪਣ ਵੈਲਫੇਅਰ ਸੋਸਾਇਟੀ ਵੱਲੋ ਲੋੜਵੰਦਾ ਨੂੰ ਰਾਸ਼ਨ ਵੰਡੀਆ

Wednesday, August 30, 2017

ਧੂਰੀ,30 ਅਗਸਤ (ਮਹੇਸ਼ ਜਿੰਦਲ) ਧੂਰੀ ਦੀ ਸਮਰਪਣ ਵੈਲਫੇਅਰ ਸੋਸਾਇਟੀ ਵੱਲੋ ਲੋੜਵੰਦਾ ਨੂੰ ਹਰ ਤੀਸਰੇ ਮਹੀਨੇ ਰਾਸ਼ਨ ਵੰਡੇ ਜਾਣ ਦੀ ਲੜੀ ਨੂੰ ਜਾਰੀ ਰੱਖਦੇ ਹੋਏ । ਇਸ ਮਹੀਨੇ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡੀਆ ਗਈਆ । ਸੋਸਾਇਟੀ ਵੱਲੋ ਲੋੜਵੰਦਾ ਨੂੰ ਰਾਸ਼ਨ ਦੇਣ ਤੋ ਇਲਾਵਾ ਗਰੀਬ ਬੱਚਿਆ ਨੂੰ ਪੜਨ ਲਈ ਕਾਪੀਆ ਅਤੇ ਕਿਤਾਬਾਂ ਵੀ ਦਿਤੀਆ ਜਾਂਦੀਆ ਹਨ । ਇਸ ਮੌਕੇ ਸਿਵ ਕੁਮਾਰ,ਬਿੱਟੂ,ਵਿਕਾਸ਼,ਵਰੁਣ,ਦੀਪਕ,ਸੁਸ਼ੀਲ,ਮਨੋਜ, ਰਾਕੇਸ਼,ਹੇਮ ਰਾਜ,ਸੰਜੀਵ ਅਤੇ ਦੀਪੂ ਆਦਿ ਨੇ ਰਾਸ਼ਨ ਸਮੱਗਰੀ ਵੰਡੀ
Read Full Story

ਜ਼ਿਲਾ੍ ਪੁਲਿਸ ਮੁਖੀ ਵੱਲੋ ਸੀ.ਸੀ.ਟੀ.ਵੀ. ਕੈਮਰਿਆਂ ਦਾ ਕੀਤਾ ਉਦਘਾਟਨ

Tuesday, August 29, 2017

ਧੂਰੀ,29 ਅਗਸਤ (ਮਹੇਸ਼ ਜਿੰਦਲ) ਜਿਲਾ ਪੁਲੀਸ ਮੁੱਖੀ ਮਨਦੀਪ ਸਿੰਘ ਸਿੱਧੂ ਨੇ ਡੀ ਐਸ ਪੀ ਦਫਤਰ ਧੂਰੀ ਵਿਖੇ ਇਕ ਪ੍ਰੈਸ ਕਾਨਫਰੈਂਸ ਚ ਜਾਣਕਾਰੀ ਦਿੰਦੇ ਦੱਸਿਆ ਕਿ ਲੋਕਾਂ ਦੀ ਹਿਫਾਜਤ ਲਈ ਜਿਲਾ ਪੁਲਿਸ ਪ੍ਰਸ਼ਾਸ਼ਨ ਵਲੋਂ ਪੁਖਤਾ ਇੰਤਜਾਮ ਕਰਨ ਲਈ 19 ਤਾਰੀਖ ਤੋਂ 30 ਤਾਰੀਖ ਤਕ ਜਿਲ੍ਹਾ ਸੰਗਰੂਰ ਦੀ ਪੁਲਿਸ ਅਤੇ ਬਾਹਰੋਂ ਫੋਰਸ ਮੰਗਵਾਈ ਗਈ ਸੀ ਜਿਸ ਉਤੇ ਸਰਕਾਰ ਦਾ 5 ਕਰੋੜ 64 ਲੱਖ 35 ਹਜਾਰ 179 ਰੁਪਏ ਖਰਚ ਆਏ ਹਨ ਜਿਸ ਵਿਚ 9 ਬਟਾਲੀਅਨ ਅਤੇ ਆਰ ਏ ਐਫ ਦਾ ਖਰਚ ਸ਼ਾਮਿਲ ਨਹੀਂ ਹੈ ਇਸ ਮੌਕੇ ਧੂਰੀ ਵਿਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਲੋਕਾਂ ਦਾ ਅਤੇ ਪੱਤਰਕਾਰ ਭਾਈ ਚਾਰੇ ਦਾ
Read Full Story

ਬਾਜ਼ਾਰਾਂ 'ਚ ਦੇਖਣ ਨੂੰ ਮਿਲੀ ਚਹਿਲ- ਪਹਿਲ, ਬੱਸ ਆਵਾਜਾਈ ਰਹੀ ਠੱਪ

Monday, August 28, 2017

ਧੂਰੀ,28 ਅਗਸਤ (ਮਹੇਸ਼ ਜਿੰਦਲ) ਡੇਰਾ ਸਿਰਸਾ ਦੇ ਮੁਖੀ ਨੂੰ ਅੱਜ ਸਜ਼ਾ ਸੁਣਾਉਣ ਤੋਂ ਬਾਅਦ ਲੋਕਾਂ `ਚ ਕੋਈ ਵੱਡਾ ਅਸਰ ਦੇਖਣ ਨੂੰ ਨਹੀਂ ਮਿਲਿਆ ਤੇ ਬਾਜ਼ਾਰ ਅੱਜ ਖੁੱਲੇ੍ ਦੇਖਣ ਨੂੰ ਮਿਲੇ ਤੇ ਲੋਕਾਂ ਦੀ ਚਹਿਲ ਪਹਿਲ ਵੀ ਦੇਖਣ ਨੂੰ ਮਿਲੀ | ਪ੍ਰੰਤੂ ਅੱਜ ਚੌਥੇ ਦਿਨ ਵੀ ਬੱਸ ਆਵਾਜਾਈ ਬੰਦ ਰਹੀ, ਜਿਸ ਕਰਕੇ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਅੱਜ ਵੀ ਘੱਟ ਰਹੀ | ਕਈ ਦੁਕਾਨਦਾਰਾਂ ਨੇ ਦੱਸਿਆ ਕਿ 25 ਅਗਸਤ ਤੋਂ ਉਹ ਬਿਲਕੁਲ ਵਿਹਲੇ ਬੈਠੇ ਹਨ ਅਤੇ ਉਨ੍ਹਾਂ ਦੇ ਕਾਰੋਬਾਰ ਬਿਲਕੁਲ ਠੱਪ ਹੋਕੇ ਰਹਿ ਗਏ ਹਨ | ਦੂਜੇ ਪਾਸੇ ਅੱਜ ਮਾਨਯੋਗ ਅਦਾਲਤ ਵੱਲੋਂ ਸਜਾ ਸੁਣਾਉਣ ਦੇ
Read Full Story

ਪਿੰਡ ਈਸੜਾ ਵਿਖੇ ਕਰਵਾਇਆ ਕੁਸ਼ਤੀ ਦੰਗਲ

Monday, August 28, 2017

ਧੂਰੀ,28 ਅਗਸਤ (ਮਹੇਸ਼ ਜਿੰਦਲ) ਗ੍ਰਾਮ ਪੰਚਾਇਤ ਪਿੰਡ ਈਸੜਾ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿਖੇ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਗੁਰਚਰਨ ਸਿੰਘ ਨੰਬਰਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਲਗਭਗ 100 ਪਹਿਲਵਾਨਾਂ ਨੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਏ। ਵੱਡੀ ਝੰਡੀ ਦੀ ਕੁਸ਼ਤੀ ਮਾਨੀ ਰੌਣੀ ਅਤੇ ਬੱਗਾ ਮਾਲੇਰਕੋਟਲਾ ਵਿਚਕਾਰ ਬਰਾਬਰ ਰਹੀ, ਜਦਕਿ ਕੁਸ਼ਤੀ ਮੁਕਾਬਲਿਆਂ ਦੌਰਾਨ ਚੰਦਨ ਖੇੜੀ ਨੇ ਸਾਹਿਬਦੀਨ ਕੰਗਣਵਾਲ, ਮਨਪ੍ਰੀਤ ਡਡਵਾਲ ਨੇ ਵਿੱਕੀ ਕੰਗਣਵਾਲ, ਬੁਲਟ ਭਦੌੜ ਨੇ ਕਾਲੀਆ ਮਾਲੇਰਕੋਟਲਾ ਨੂੰ
Read Full Story

ਧੂਰੀ ਨੂੰ 9 ਜ਼ੋਨਾਂ ਵਿੱਚ ਵੰਡਿਆ ਗਿਆ: ਡੀਐਸਪੀ

Sunday, August 27, 2017

ਧੂਰੀ, 27 ਅਗਸਤ (ਮਹੇਸ਼ ਜਿੰਦਲ) ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਉਪਰੰਤ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਮੁਸਤੈਦੀ ਵਰਤੀ ਜਾ ਰਹੀ ਹੈ। ਸਬ-ਡਵੀਜ਼ਨ ਧੂਰੀ ਅੰਦਰ ਲੰਘੀ ਸ਼ਾਮ 8 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫ਼ਿਊ ਲਗਾ ਦਿੱਤਾ ਗਿਆ ਸੀ। ਕਰਫ਼ਿਊ ਹਟਣ ਉਪਰੰਤ ਵੀ ਸ਼ਹਿਰ ਅੰਦਰ ਜ਼ਿਆਦਾਤਰ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਹੀ ਰੱਖੀਆਂ ਗਈਆਂ। ਡੀ.ਐੱਸ.ਪੀ. ਆਕਾਸ਼ਦੀਪ ਸਿੰਘ ਔਲਖ ਨੇ ਦੱਸਿਆ ਕਿ ਅਹਿਤਿਹਾਤ ਦੇ ਤੌਰ ‘ਤੇ ਸਬ-ਡਵੀਜ਼ਨ ਧੂਰੀ ਨੂੰ 9 ਜ਼ੋਨਾਂ ‘ਚ ਵੰਡਿਆ ਗਿਆ ਹੈ। ਪੁਲੀਸ ਤੇ ਪੈਰਾ ਮਿਲਟਰੀ ਫੋਰਸ ਵੱਲੋਂ
Read Full Story

ਮਾਤਾ ਨਸੀਬ ਕੌਰ ਨੂੰ ਵੱਖ-ਵੱਖ ਸਿਆਸੀ ਆਗੂਆਂ, ਸਮਾਜ ਸੇਵੀ ਸ਼ਖ਼ਸੀਅਤਾਂ ਨੇ ਕੀਤੀ ਸ਼ਰਧਾਂਜਲੀ ਭੇਂਟ

Thursday, August 24, 2017

ਧੂਰੀ, 24 ਅਗਸਤ (ਮਹੇਸ਼ ਜਿੰਦਲ) ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਜਥੇਦਾਰ ਹਾਕਮ ਸਿੰਘ ਢਢੋਗਲ ਦੇ ਸਤਿਕਾਰਯੋਗ ਮਾਤਾ ਨਸੀਬ ਕੌਰ ਦੇ ਪਿਛਲੇ ਦਿਨੀਂ ਅਕਾਲ ਚਲਾਣਾ ਕਰਨ ਤੇ ਉਨ੍ਹਾਂ ਨਮਿਤ ਰੱਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਸਮੇਂ ਵੱਖੋ-ਵੱਖ ਸਿਆਸੀ ਆਗੂਆਂ, ਸਮਾਜ ਸੇਵੀ ਸ਼ਖ਼ਸੀਅਤਾਂ ਅਤੇ ਪਰਿਵਾਰ ਦੇ ਸੰਬੰਧੀਆਂ ਨੇ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ | ਇਸ ਮੌਕੇ ਪਹੁੰਚੀਆਂ ਵੱਖੋ-ਵੱਖ ਸ਼ਖ਼ਸੀਅਤਾਂ ਵਿੱਚ ਵਿਸ਼ੇਸ਼ ਤੌਰ `ਤੇ ਕਰਨੈਲ ਸਿੰਘ ਪੰਜੌਲੀ, ਸ. ਹਰੀ ਸਿੰਘ ਪ੍ਰੀਤ ਗਰੁੱਪ, ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਅਮਰਗੜ੍ਹ,
Read Full Story

ਇੰਜੀਨੀਅਰ ਵੱਲੋਂ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ

Wednesday, August 23, 2017

ਧੂਰੀ,23 ਅਗਸਤ (ਮਹੇਸ਼ ਜਿੰਦਲ) ਧੂਰੀ-ਮਲੇਰਕੋਟਲਾ ਰੋਡ `ਤੇ ਪਿੰਡ ਭਸੌੜ ਵਿਖੇ ਸਥਿਤ ਇਕ ਵੱਡੀ ਉਦਯੋਗਿਕ ਇਕਾਈ `ਚ ਬਤੌਰ ਇੰਜੀਨੀਅਰ ਕੰਮ ਕਰਨ ਵਾਲੇ ਇਕ ਵਿਅਕਤੀ ਵੱਲੋਂ ਸਥਾਨਕ ਬੱਬਨਪੁਰ ਦੀ ਨਹਿਰ `ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਧੂਰੀ ਦੇ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਕੇ.ਆਰ.ਬੀ.ਐਲ ਫ਼ੈਕਟਰੀ `ਚ ਬਤੌਰ ਇੰਜੀਨੀਅਰ ਕੰਮ ਕਰਦੇ ਅਮਰਜੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਹੁਸ਼ਿਆਰਪੁਰ ਵੱਲੋਂ ਮੰਗਲਵਾਰ ਨੂੰ ਬੱਬਨਪੁਰ ਦੀ ਨਹਿਰ `ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ।
Read Full Story

ਕੈਪਟਨ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ 'ਚ ਬੁਰੀ ਤਰ੍ਹਾਂ ਫ਼ੇਲ੍ਹ ਹੋਏ-ਭਗਵੰਤ ਮਾਨ

Wednesday, August 23, 2017

ਧੂਰੀ,23 ਅਗਸਤ (ਮਹੇਸ਼ ਜਿੰਦਲ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਜੋ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਦੋਂ ਕਿ ਕਾਂਗਰਸ ਦੀ ਸਰਕਾਰ ਬਣੀ ਨੂੰ 6 ਮਹੀਨੇ ਦਾ ਸਮਾਂ ਹੋ ਚੁੱਕਾ ਹੈ | ਇਨ੍ਹਾਂ ਲਫ਼ਜ਼ਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪਿੰਡ ਜਹਾਂਗੀਰ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੌਰਾਨ ਕਿਸਾਨਾਂ
Read Full Story

ਗੁਰੂ ਗਰੰਥ ਸਾਹਿਬ ਜੀ ਦਾ ਪ੍ਰਰਕਾਸ਼ ਦਿਹਾੜਾ ਮਨਾਇਆ

Monday, August 21, 2017

ਧੂਰੀ,21 ਅਗਸਤ (ਮਹੇਸ਼ ਜਿੰਦਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਦੀ ਅਗਵਾਈ ਵਿੱਚ ਸਵੇਰ ਦੀ ਸਭਾ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ.ਹਰਦੀਪ ਸਿੰਘ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਵਿਚਲੀ ਬਾਣੀ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ।ਮੈਡਮ ਨਵਦੀਪ ਨੇ ਦੱਸਿਆ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜਿੱਥੇ ਅਧਿਆਤਮਕ ਤੇ ਧਾਰਮਿਕ ਮਹਾਨ ਗਰੰਥ ਹੈ ਉਥੇ ਸਾਹਿਤਕ ਅੰਸ਼ਾਂ ਨਾਲ ਭਰਪੂਰ ਅਤੇ ਪੰਜਵੀ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸੰਪਾਦਨ ਕਲਾ
Read Full Story

ਬੀ.ਜੇ.ਪੀ ਪਾਰਟੀ ੳ.ਬੀ.ਸੀ ਮੋਰਚੇ ਦੇ ਚੁਣੇ ਗਏ ਅਹੁਦੇਦਾਰ

Monday, August 21, 2017

ਧੂਰੀ,21 ਅਗਸਤ (ਮਹੇਸ਼ ਜਿੰਦਲ) ਭਾਰਤੀ ਜਨਤਾ ਪਾਰਟੀ ੳ.ਬੀ.ਸੀ ਮੋਰਚੇ ਦੀ ਮੀਟਿੰਗ ਪੰਜਾਬ ਪ੍ਰਦੇਸ਼ ਸਕੱਤਰ ਰਣਜੀਤ ਸਿੰਘ ਅਤੇ ਜਿਲ੍ਹਾ ਪ੍ਰਧਾਨ ਜਗਦੀਪ ਸਿੰਘ ਅਤੇ ਮੰਡਲ ਪ੍ਰਧਾਨ ਬੀ.ਜੇ.ਪੀ ਕਮਲਜੀਤ ਦੀ ਅਗਵਾਹੀ ਵਿੱਚ ਹੋਈ। ਇਸ ਮੌਕੇ ਮੰਡਲ ਪਧ੍ਰਾਨ ਹਰੀ ਕ੍ਰਿਸਨ ਮੰਨੀ ਨੂੰ ਪ੍ਰਧਾਨ ਵੱਜੋ ਨਿਯੁਕਤ ਕੀਤਾ ਗਿਆ ਅਤੇ ਮੰਡਲ ਸਕੱਤਰ ਨੰਦ ਲਾਲ,ਸਕੱਤਰ ਜਗਜੀਤ ਸਿੰਘ,ਮ੍ਰੀਤ ਪ੍ਰਧਾਨ ਦਵਿੰਦਰ ਸਿੰਘ ਨੂੰ ਸਰਬ ਸਮੰਤੀ ਨਾਲ ਚੁਣਿਆ ਗਿਆ। ਇਸ ਮੀਟਿੰਗ ਵਿੱਚ ੳ.ਬੀ.ਸੀ ਵਰਗ ਨੂੰ ਜਗਰੂਪ ਕੀਤਾ ਗਿਆ ਅਤੇ ਆਪਣੇ ਹੱਕਾ ਲਈ ਇੱਕ ਮੱਚ ਤੇ ਇਕੱਠਾ ਹੋਣ ਲਈ ਪ੍ਰੇਰਿਤ
Read Full Story

ਮਨੁੱਖੀ ਜੀਵਨ ਵਿੱਚ ਰੁੱਖਾਂ ਦੀ ਵਿਸ਼ੇਸ ਮਹੱਤਤਾਂ

Monday, August 21, 2017

ਮਨੁੱਖ ਦਾ ਜੀਵਨ ਜੰਗਲ ਤੋਂ ਸ਼ੁਰੂ ਹੋਇਆ ਹੈ। ਜੰਗਲ ਤੋਂ ਪਰੇ ਹਟ ਕੇ ਮਨੁੱਖ ਨੇ ਆਧੁਨਿਕ ਸੱਭਿਅਤਾ ਦਾ ਸੁਪਨਾ ਸਾਕਾਰ ਕੀਤਾ ਹੈ। ਮਨੁੱਖ ਦਾ ਜੀਵਨ ਚੱਕਰ ਅਸਲ ਵਿਚ ਵਾਤਾਵਰਨ,ਪ੍ਰਾਣੀ ਵਰਗ ਅਤੇ ਰੁੱਖਾਂ ਨਾਲ ਜੁੜਿਆ ਹੈ। ਮਨੁੱਖ ਹਰ ਚੀਜ਼ ਕੁਦਰਤ ਤੋਂ ਪ੍ਰਾਪਤ ਕਰਦਾ ਹੈ। ਪੁਰਾਤਨ ਸਮੇਂ ਤੋਂ ਹੁਣ ਤਕ ਮਨੁੱਖ ਨੇ ਰੁੱਖਾਂ ਤੋਂ ਹੀ ਹਰ ਚੀਜ਼ ਪ੍ਰਾਪਤ ਕੀਤੀ ਹੈ। ਮਨੁੱਖ ਦਾ ਜੀਵਨ ਵੀ ਰੁੱਖਾਂ ’ਤੇ ਨਿਰਭਰ ਹੈ। ਮਨੁੱਖ ਰੁੱਖਾਂ ਤੋਂ ਆਕਸੀਜਨ ਪ੍ਰਾਪਤ ਕਰਕੇ ਹੀ ਸਾਹ ਲੈਂਦਾ ਹੈ। ਜਦੋਂ ਦਾ ਮਨੁੱਖ ਦਾ ਧਰਤੀ ’ਤੇ ਪੈਰ ਪਿਆ ਹੈ। ਰੁੱਖ ਹੀ ਉਸ ਨੂੰ ਸਹਾਰਾ ਬਣ
Read Full Story

ਜਨਮ ਦਿਨ ਮੁਬਾਰਕ

Monday, August 21, 2017

ਆਸ਼ੂਮਨ ਬਾਵਾ ਪਿਤਾ ਦਾ ਨਾਂ ਪਰਮਿੰਦਰ ਸਿੰਘ ਮਾਤਾ ਦਾ ਨਾਂ ਇੰਦਰਜੀਤ ਕੌਰ ਪਿੰਡ ਕਾਕੜਾ (ਜਿਲ੍ਹਾ
Read Full Story

ਯੂਥ ਕਾਂਗਰਸ ਵੱਲੋਂ ਖ਼ੂਨਦਾਨ ਕੈਂਪ

Monday, August 21, 2017

ਧੂਰੀ, 21 ਅਗਸਤ (ਮਹੇਸ਼ ਜਿੰਦਲ) ਯੂਥ ਕਾਂਗਰਸ ਧੂਰੀ ਵੱਲੋਂ ਸਥਾਨਕ ਸ੍ਰੀ ਸਨਾਤਨ ਧਰਮ ਸਭਾ ਵਿਖੇ ਯੂਥ ਕਾਂਗਰਸੀ ਆਗੂ ਮਿੱਠੂ ਲੱਡਾ ਦੀ ਅਗਵਾਈ ਹੇਠ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਯੂਥ ਕਾਂਗਰਸ ਦੇ ਵੱਖ ਵੱਖ ਵਲੰਟੀਅਰਾਂ ਵੱਲੋਂ 46 ਯੂਨਿਟ ਖ਼ੂਨਦਾਨ ਕੀਤਾ ਗਿਆ | ਇਸ ਮੌਕੇ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮਿੱਠੂ ਲੱਡਾ ਨੇ ਕਿਹਾ ਕਿ ਇਹ ਖ਼ੂਨਦਾਨ ਕੈਂਪ ਸ੍ਰੀ ਰਾਜੀਵ ਗਾਂਧੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਤੌਰ `ਤੇ ਲਗਾਇਆ ਗਿਆ ਹੈ ਤੇ ਇਸ ਕੈਂਪ ਪ੍ਰਤੀ ਯੂਥ ਕਾਂਗਰਸ ਦੇ ਵਰਕਰਾਂ ਵਿਚ ਵੱਡਾ ਉਤਸ਼ਾਹ ਵੇਖਣ
Read Full Story

<< < 1 2 3 4 5 6 7 > >>
Powered by Arash Info Corpopration