Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਾਂਗਰਸੀ ਵਰਕਰਾਂ ਵੱਲੋ ਰੇਲ ਗੱਡੀ ਰੋਕ ਕੇ ਕੇਦਰ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

Friday, June 9, 2017

ਧੂਰੀ, 9 ਜੂਨ (ਮਹੇਸ਼ ਜਿੰਦਲ)-ਯੂਥ ਕਾਂਗਰਸ ਹਲਕਾ ਧੂਰੀ ਦੇ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਮੱਧ ਪ੍ਰਦੇਸ਼ `ਚ ਕਿਸਾਨਾਂ ਦੀ ਹੱਤਿਆ ਦੇ ਵਿਰੋਧ `ਚ ਧੂਰੀ ਰੇਲਵੇ ਸਟੇਸ਼ਨ `ਤੇ ਸਵੇਰੇ 9.30 ਵਜੇ ਅੰਬਾਲਾ ਤੋਂ ਬਠਿੰਡਾ ਜਾਣ ਵਾਲੀ ਰੇਲ ਗੱਡੀ ਰੋਕ ਕੇ ਕੇਂਦਰ ਸਰਕਾਰ ਤੇ ਮੱਧ ਪ੍ਰਦੇਸ਼ ਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ| ਕਾਂਗਰਸੀ ਵਰਕਰਾਂ ਨੇ ਰੇਲ ਗੱਡੀ ਦੇ ਇੰਜਨ ਅੱਗੇ ਤੇ ਰੇਲ ਲਾਈਨ `ਤੇ ਇਕੱਠੇ ਹੋ ਕੇ ਧਰਨਾ ਦੇ ਕੇ ਕੇਂਦਰ ਤੇ ਮੱਧ ਪ੍ਰਦੇਸ਼ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ| ਇਸ ਮੌਕੇ ਸਮਸ਼ੇਰ ਸਿੰਘ
Read Full Story

ਛੋਟੇ ਬੱਚਿਆ ਵੱਲੋ ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ

Thursday, June 8, 2017

ਧੂਰੀ,08 ਜੂਨ (ਮਹੇਸ਼ ਜਿੰਦਲ) ਸਥਾਨਕ ਬੱਸ ਸਟੈਡ ਦੇ ਨਜਦੀਕ ਛੋਟੋ ਬੱਚਿਆ ਵੱਲੋ ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਅੱਤ ਦੀ ਗਰਮੀ ਕਾਰਨ ਹਜਾਰਾਂ ਸੰਗਤਾ ਨੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਪਾਣੀ ਛਕ ਕੇ ਗਰਮੀ ਤੋ ਰਾਹਤ ਮਹਿਸੂਸ ਕੀਤੀ। ਇਸ ਮੌਕੇ ਹਿਮਾਸੂ,ਹਨੀ,ਹੈਰੀ,ਇਸਵਿੰਦਰ,ਸੂਬੀ,ਦਿਪਾਨਸੂ,ਗੁਰਦੀਤ,ਸਨੀ,ਗੈਵੀਨ,ਅਮਰੀਕ ਸਿੰਘ ਬੱਸ ਸੇਵਕ,ਆਦਿ ਨੇ ਸੇਵਾ ਕੀਤੀ
Read Full Story

ਸ੍ਰੀ ਸ਼ਿਰਡੀ ਸਾਈ ਮੰਦਰ ਧੂਰੀ ਵਿਖੇ ਦੂਜਾ ਸਥਾਪਨਾ ਦਿਵਸ ਮਨਾਇਆ ਗਿਆ

Thursday, June 8, 2017

ਧੂਰੀ,08 ਜੂਨ (ਮਹੇਸ਼ ਜਿੰਦਲ) ਸਥਾਨਕ ਸਾਈ ਮੰਦਿਰ ਧੂਰੀ ਦਾ ਦੂਜਾ ਸਥਾਪਨਾ ਦਿਵਸ ਸਾਈ ਮੰਦਰ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ। ਸ੍ਰੀ ਸ਼ਿਰਡੀ ਸਾਈ ਮੰਦਿਰ ਧੂਰੀ ਵਿੱਚ ਸ੍ਰੀ ਸ਼ਿਰਡੀ ਸਾਈ ਸੇਵਾ ਪਰਿਵਾਰ ਸੋਸਾਇਟੀ (ਰਜਿ:) ਵੱਲੋ ਮਿਤੀ 07-06-2017 ਨੂੰ ਸਾਈ ਮੰਦਿਰ ਵਿੱਚ ਸਵੇਰੇ ਸਾਈ ਆਰਤੀ ਕੀਤੀ ਗਈ ਅਤੇ ਅੱਜ ਸ਼ਾਮ ਨੂੰ ਸਾਈ ਸੰਧਿਆ ਦਾ ਗੁਣਗਾਨ ਦੇਵ ਰਾਜ ਐਡ ਪਾਰਟੀ ਵੱਲੋ ਬਹੁਤ ਹੀ ਸੁੰਦਰ-ਸੁੰਦਰ ਭਜਨਾ ਰਾਹੀ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਤੇ ਸਾਰੇ ਸ਼ਹਿਰ ਨਿਵਾਸੀਆ ਅਤੇ ਸ਼ਹਿਰ ਦੇ ਬੁਹਤ ਸਾਰੇ ਪਤਵੰਤੇ ਸੱਜਣਾ ਅਤੇ ਕੋਸ਼ਲਰਾਂ ਵੱਲੋ ਵੀ ਭਾਗ ਲਿਆ
Read Full Story

ਲੁੱਟ ਖੋਹ ਕਰਨ ਵਾਲਾ 3 ਵਿਅਕਤੀਆ ਦਾ ਗਰੋਹ ਕਾਬੂ

Wednesday, June 7, 2017

ਧੂਰੀ,07 ਜੂਨ (ਮਹੇਸ਼ ਜਿੰਦਲ) ਜਿਲ੍ਹਾ ਪੁਲਿਸ ਮੁੱਖੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਨਵੇ ਲਗਵਾਏ ਗਏ ਸੀ.ਸੀ.ਟੀ.ਵੀ ਕੈਮਰਿਆ ਨੇ ਅਪਣਾ ਫਾਇਦਾ ਦੇਣਾ ਸੁਰੂ ਕਰ ਦਿੱਤਾ ਹੈ। ਸਥਾਨਕ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ 1 ਜੂਨ ਨੂੰ ਰਜਿੰਦਰ ਕੁਮਾਰ ਪੁੱਤਰ ਰਾਮੇਸ਼ਵਰ ਵਾਸੀ ਗੁਰੁ ਤੇਗ ਬਹਾਦਰ ਨਗਰ ਧੂਰੀ ਵੱਲੋ ਥਾਣਾ ਸਿਟੀ ਧੂਰੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹ ਅਪਣੀ ਪਤਨੀ ਮਿਨਾਕਸ਼ੀ ਜਿੰਦਲ ਨਾਲ ਪਬਲਿਕ ਸਕੂਲ ਧੂਰੀ ਕੋਲ ਪੈਦਲ ਤੁਰਿਆ ਜਾ ਰਿਹਾ ਸੀ। ਤਾਂ ਉਸ ਦੇ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਨੇ
Read Full Story

ਪੁਲ ਦੀ ਉਸਾਰੀ ਨੂੰ ਲੈ ਕੇ ਐਸ.ਡੀ.ਐਮ ਦਫਤਰ ਅੱਗੇ ਧਰਨਾ

Wednesday, June 7, 2017

ਧੂਰੀ,07 ਜੂਨ (ਮਹੇਸ਼ ਜਿੰਦਲ) ਭਾਰਤੀ ਕਿਸ਼ਾਨ ਯੂਨੀਅਨ ਏਕੜਾ ਨੇ ਮੰਗਲਵਾਰ ਨੂੰ ਜਹਾਂਗੀਰ ਦੇ ਪੁਲ ਦੀ ਉਸਾਰੀ ਦੀ ਮੰਗ ਨੂੰ ਲੈ ਕੇ ਐਸ.ਡੀ.ਐਮ ਦਫਤਰ ਅੱਗੇ ਧਰਨਾ ਲਗਾਇਆ। ਇਸ ਮੌਕੇ ਜਿਲ੍ਹੇ ਵਿੱਤ ਸਕੱਤਰ ਹਰਪਾਲ ਸਿੰਘ ਨੇ ਪੁੱਲ ਦੀ ਦੇਰੀ ਨੂੰ ਲੈਕੇ ਆਪਣੀ ਨਾਰਾਜਗੀ ਜਾਹਰ ਕੀਤੀ। ਉਨ੍ਹਾ ਨੇ ਕਿਹਾ ਜਿਨ੍ਹਾ ਕਿਸਾਨਾਂ ਦੇ ਖੇਤ ਨਹਿਰ ਤੋ ਪਾਰ ਹਨ । ਉਹਨਾਂ ਨੂੰ 5-6 ਕਿਲੋਮੀਟਰ ਦਾ ਲੰਬਾ ਗੇੜ ਪਾ ਕੇ ਕੱਚੇ ਟੋਇਆ ਵਾਲੇ ਰਸਤੇ ਦੀ ਧੂੜ ਵਿੱਚ ਦੀ ਜਾਣਾ ਪੈਦਾ ਹੈ। ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਉਹਨਾਂ ਵੱਲੋ ਪੰਜਾਬ ਸਰਕਾਰ
Read Full Story

ਜਣੇਪੇ ਦੌਰਾਨ ਬੱਚੇ ਦੀ ਮੌਤ,ਹਸਪਤਾਲ ਸਟਾਫ ‘ਤੇ ਲਗਾਏ ਅਣਗਹਿਲੀ ਦੇ ਦੇਸ਼

Wednesday, June 7, 2017

ਧੂਰੀ,07 ਜੂਨ (ਮਹੇਸ਼ ਜਿੰਦਲ) ਸਥਾਨਕ ਸਰਕਾਰੀ ਸਿਵਲ ਹਸਪਤਾਲ ਦੇ ਸਟਾਫ ਦੀ ਅਣਗਹਿਲੀ ਕਾਰਨ ਜਣੇਪੇ ਦੌਰਾਨ ਬੱਚੇ ਦੀ ਮੌਤ ਹੋਣ ਦੇ ਪਾਰਿਵਾਰਕ ਮੈਬਰਾ ਨੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਮਹਿਲਾ ਪਿੱਕੀ ਰਾਣੀ ਪਤਨੀ ਪੰਕਜ ਵਾਸੀ ਧੂਰੀ ਦੀ ਭੂਆ ਕਮਲੇਸ਼ ਰਾਣੀ ਨੇ ਦੱਸਿਆ ਕਿ ਲੰਘੇ ਸਨੀਵਾਰ ਨੂੰ ਉਹ ਆਪਣੀ 9 ਮਹੀਨੇ ਦੀ ਗਰਭਵਤੀ ਭਤੀਜੀ ਨੂੰ ਚੈਪਅਪ ਲਈ ਸਵੇਰੇ ਸਰਕਾਰੀ ਹਸਪਤਾਲ ਵਿਖੇ ਲੈ ਕੇ ਆਈ ਸੀ। ਜਿਥੇ ਡਾਕਟਰਾਂ ਨੇ ਉਸ ਨੂੰ ਜਣੇਪੇ ਲਈ ਦਾਖਲ ਕਰਦਿਆ ਕਿਹਾ ਕਿ ਇਸ ਦੀ ਨਾਰਮਲ ਡਲਿਵਰੀ ਹੋਣੇਗੀ। ਸ਼ਾਮ ਨੂੰ ਪੀੜਤਾ ਦੇ ਦਰਦ ਹੋਣ ਦੇ ਬਾਵਜੂਦ ਉਥੇ ਮੌਜੂਦ
Read Full Story

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 15 ਵਾਹਨ ਚਾਲਕਾਂ ਦੇ ਕੱਟੇ ਚਲਾਨ

Wednesday, June 7, 2017

ਧੂਰੀ,07 ਜੂਨ (ਮਹੇਸ਼ ਜਿੰਦਲ) ਅੱਜ ਸਥਾਨਕ ਸਦਰ ਬਾਜਾਰ ਵਿਖੇ ਟ੍ਰੈਫਿਕ ਇੰਚਾਰਜ ਸ.ਪਵਨ ਕੁਮਾਰ ਸ਼ਰਮਾ ਵੱਲੋ ਨਾਕਾਬੰਦੀ ਕਰ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਸਮਾਜ ਵਿਰੋਧੀ ਅਨਸਰਾਂ ਤੇ ਨੱਥ ਪਾਉਣ ਲਈ ਇਲਾਕੇ ਭਰ ਵਿੱਚ ਨਾਕੇ ਲਾ ਕੇ ਕਾਗਜਾਤ ਚੈਕ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੋਟਰਸਇਕਲ ਦੇ ਪਟਾਕੇ ਮਾਰਨ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀ
Read Full Story

ਗਰਮੀ ਨੇ ਤੋੜੇ ਰਿਕਾਰਡ,ਪਾਰਾ 42 ਡਿਗਰੀ ਤੋ ਪਾਰ

Tuesday, June 6, 2017

ਧੂਰੀ,06 ਜੂਨ (ਮਹੇਸ਼ ਜਿੰਦਲ) ਦਿਨੋ-ਦਿਨ ਵੱਧ ਰਹੀ ਗਰਮੀ ਜਿਵੇ-ਜਿਵੇ ਆਪਣਾ ਰੰਗ ਦਿਖਾਂ ਰਹੀ ਹੈ ਉਸੇ ਤਰ੍ਹਾ ਪਾਰਾ ਵੀ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੁੱਝ ਦਿਨ ਦਾ ਪਾਰਾ 42 ਡਿਗਰੀ ਤੋ ਪਾਰ ਹੋ ਗਿਆ ਹੈ ਲੋਕਾਂ ਦਾ ਕਹਿਣਾ ਹੈ। ਕਿ ਪਿਛਲੇ ਕਈ ਦਹਾਕਿਆਂ ਦਾ ਗਰਮੀ ਨੇ ਰਿਕਾਰਡ ਤੋੜ ਦਿੱਤਾ ਹੈ। ਲੋਕਾਂ ਦਾ ਗਰਮੀ ਨੇ ਜੀਣਾ ਦੁੱਭਰ ਕੀਤਾ ਪਿਆ ਹੈ। ਦੁਪਹਿਰ ਸਮੇ ਸੜਕਾਂ ਵਿੱਚ ਕਰਫਿਊ ਵਰਗਾ ਮਾਹੋਲ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੂੰ ਮਜਬੂਰੀ ਵੱਸ ਜਰੂਰੀ ਚੀਜਾਂ ਦੀ ਖ੍ਰੀਦੋ ਫਰੋਖਤ ਕਰਨ ਲਈ ਘਰੋ ਨਿਕਲਦੇ ਸਮੇ ਪੈਦਲ ਚੱਲਦੇ ਸਮੇ ਵੀ ਤੱਖਸ ਤੋ ਬਚਣ
Read Full Story

ਕਰਿਆਨੇ ਦੀ ਦੁਕਾਨ ‘ਚ ਲੱਗੀ ਅੱਗ ਲੱਖਾਂ ਰੁਪਏ ਦਾ ਹੋਇਆ ਨੁਕਸਾਨ

Tuesday, June 6, 2017

ਧੂਰੀ,06 ਜੂਨ (ਮਹੇਸ਼ ਜਿੰਦਲ) ਬੀਤੀ ਰਾਤ ਸ਼ਹਿਰ ਦੇ ਅੰਬੇਡਕਰ ਚੌਕ ਨੇੜੇ ਸਥਿਤ ਕਰਿਆਨੇ ਦੇ ਗੋਦਾਮ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਸੋਮਵਾਰ ਰਾਤ ਤਕਰੀਬਨ 8 ਵਜੇ ਮਹੇਸ਼ ਐਡ ਕੰਪਨੀ ਦੇ ਗੋਦਾਮ ‘ਚ ਅੱਗ ਲੱਗ ਗਈ ਸੀ। ਜਿਨ੍ਹਾ ਨੂੰ ਮੁਹੱਲਾ ਵਾਸੀਆਂ ਨੇ ਨਗਰ ਕੋਸ਼ਲ ਤੋ ਮੰਗਵਾਏ ਪਾਣੀ ਟੈਕਰਾਂ ਅਤੇ ਘਰਾਂ ਵਿੱਚ ਪਾਣੀ ਦੀ ਬਾਲਟੀਆਂ ਆਦਿ ਭਰ ਕੇ ਬੁਝਾਈ। ਇਸ ਅੱਗ ਨੂੰ ਬਝਾਉਣ ਲਈ ਸੰਗਰੂਰ ਦੀ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ਤੇ ਪਹੁੰਚੀ। ਪਰ ਉਸਦੇ ਪਹੁੰਚਣ ਤੱਕ ਅੱਗ ਤੇ ਕਾਬੂ ਪਾ ਲਿਆ ਗਿਆ ਸੀ। ਇਸ ਮੌਕੇ ਉਕਤ ਫਰਮ ਦੇ
Read Full Story

ਸਿਵਲ ਹਸਪਤਾਲ ਦੇ ਬਾਹਰ ਖੜੇ ਵਾਹਨ ਦੇ ਰਹੇ ਹਨ ਹਾਦਸਿਆ ਨੂੰ ਸੱਦਾ

Monday, June 5, 2017

ਧੂਰੀ,05 ਜੂਨ (ਮਹੇਸ਼ ਜਿੰਦਲ) ਐਮ.ਜੀ.ਐਮ ਸਿਲੇਮਾ ਰੋਡ ਤੇ ਸਥਿਤ ਸਿਵਲ ਹਸਪਤਾਲ ਦੇ ਬਾਹਰ ਖੜੇ ਵਾਹਨ ਹਾਦਸਿਆ ਨੂੰ ਸੱਦਾ ਦੇ ਰਹੇ ਹਨ। ਇਸ ਮੌਕੇ ਜਿਲ੍ਹਾ ਅਕਾਲੀ ਦਲ ਠੇਕੇਦਾਰ ਰਣਜੀਤ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਿਲੇਮਾ ਰੋਡ ਤੇ ਦਿਨ ਰਾਤ ਸੜਕੀ ਆਵਾਜਾਈ ਚਲਦੀ ਰਹਿੰਦੀ ਹੈ। ਹਾਲਾ ਕਿ ਸਿਵਲ ਹਸਪਤਾਲ ਵੱਲੋ ਪਾਰਕਿੰਗ ਦੇ ਖਾਸ ਪਬੰਧ ਹੋਣ ਦੇ ਬਾਵਜੂਦ ਲੋਕ ਪਰਚੀ ਨਾ ਕਟਵਾਉਣ ਦੇ ਚੱਕਰ ਵਿੱਚ ਆਪਣੇ ਵਾਹਨ ਹਸਪਤਾਲ ਦੇ ਬਾਹਨ ਸੜਕ ਉਤੇ ਖੜੇ ਕਰ ਦਿੰਦੇ ਹਨ। ਜਿਸ ਕਾਰਨ ਹਸਪਤਾਲ ਬਾਹਰ ਖੜੇ ਬਾਹਨਾਂ ਕਾਰਨ ਅਕਸਰ ਹੀ ਟ੍ਰੈਫਿਕ ਜਾਮ
Read Full Story

ਯੋਗ ਆਸਨ ਕੈਪ ਲਗਾਇਆ

Sunday, June 4, 2017

ਧੂਰੀ,04 ਜੂਨ (ਮਹੇਸ਼ ਜਿੰਦਲ) ਸ਼ਥਾਨਕ ਰਾਮ ਬਾਗ ਵਿਖੇ ਇੱਕ ਦਿਨ ਦਾ ਯੋਗ ਆਸਨ ਕੈਪ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਹੀ ਵਿੱਚ ਲਗਾਇਆ ਗਿਆ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਯੋਗ ਕੈਪ ਵਿੱਚ ਭਾਰਤੀ ਯੋਗ ਸੰਸਾਥਨ ਦੇ ਪੰਜਾਬ ਪ੍ਰਧਾਨ ਕੁੰਦਨ ਲਾਲ ਵਿਰਮਾਨੀ,ਲੁਧਿਆਣਾ ਦੀ ਜਿਲ੍ਹਾ ਮੰਤਰੀ ਸ੍ਰੀ ਮ੍ਰਤੀ ਸੁਮਨ ਵਿਰਮਾਨੀ ਅਤੇ ਜਿਲ੍ਹਾ ਮੰਤਰੀ ਸ੍ਰੀ ਵੀਰਭਾਨ ਜੀ ਵਿਸ਼ੇਸ ਤੌਰ ਤੇ ਪਹੁੰਚੇ। ਇਸ ਯੋਗ ਆਸਨ ਕੈਪ ਵਿੱਚ ਗੋਡਿਆ ਦੇ ਦਰਦ ਦਾ ਇਲਾਜ ਅਤੇ ਮਹਿਲਾਂ ਸਬੰਧੀ ਰੋਗਾਂ ਦਾ ਨਿਵਾਰਨ ਕਰਕੇ ਪ੍ਰਣਾਯਾਮ ਅਤੇ ਧਿਆਨ
Read Full Story

ਦੁਕਾਨ ਵਿੱਚ ਲੱਗੀ ਅੱਗ 1 ਲੱਖ ਰੁਪਏ ਦਾ ਹੋਇਆ ਨੁਕਸਾਨ

Saturday, June 3, 2017

ਧੂਰੀ,03 ਜੂਨ (ਮਹੇਸ਼ ਜਿੰਦਲ) ਸਥਾਨਕ ਸਦਰ ਬਾਜਾਰ ਵਿਖੇ ਇੱਕ ਬੂਟ-ਚੱਪਲਾਂ ਦੀ ਦੁਕਾਨ ਵਿੱਚ ਅੱਗ ਲੱਗਣ ਨਾਲ ਦੁਕਾਨ ਦਾ ਸਮਾਨ ਪੂਰੀ ਤਰ੍ਹਾ ਨਾਲ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਦੁਕਾਨ ਮਾਲਕ ਅਸ਼ੋਕ ਕੁਮਾਰ ਨੇ ਗੱਲਬਾਤ ਕਰਦਿਆ ਕਿਹਾ ਕਿ ਅੱਗ ਤਕਰੀਬਨ ਰਾਤ 11 ਵਜੇ ਬਿਜਲੀ ਦੀ ਤਾਰਾ ਦੇ ਸ਼ਾਟ ਸਰਕਟ ਹੋਣ ਕਾਰਨ ਲੱਗੀ ਹੈ ਅਤੇ ਦੁਕਾਨ ਦੇ ਨਾਲ ਰਹਿੰਦੇ ਗੁਆਢਿਆ ਵੱਲੋ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ ਗਈ ਹੈ। ਦੁਕਾਨ ਵਿੱਚ ਅੱਗ ਲੱਗਣ ਨਾਲ ਤਕਰੀਬਨ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਪਰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀ ਹੋਇਆ
Read Full Story

ਢੀਂਡਸਾ ਸਮੇਤ ਹੋਰਨਾਂ ਅਕਾਲੀ ਆਗੂਆਂ ਵੱਲੋਂ ਜਥੇਦਾਰ ਨਛੱਤਰ ਸਿੰਘ ਭਲਵਾਨ ਨੂੰ ਸ਼ਰਧਾਲੀ ਭੇਟ ਕੀਤੀ

Friday, June 2, 2017

ਧੂਰੀ, 01 ਜੂਨ (ਮਹੇਸ਼ ਜਿੰਦਲ) ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਨਛੱਤਰ ਸਿੰਘ ਭਲਵਾਨ ਦੀ ਬਰਸੀ ਮੌਕੇ ਉਨ੍ਹਾਂ ਦੇ ਪਿੰਡ ਭਲਵਾਨ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਪਿੰਡ ਭਲਵਾਨ ਦੇ ਗੁਰੂ ਘਰ ਵਿਖੇ ਹੋਏ ਇਸ ਬਰਸੀ ਸਮਾਗਮ `ਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਵੱਡੀ ਗਿਣਤੀ `ਚ ਸ਼ਖ਼ਸੀਅਤਾਂ ਨੇ ਪਹੁੰਚ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਕੀਰਤਨ ਸਮਾਗਮ ਉਪਰੰਤ ਜਥੇ: ਭਲਵਾਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ.ਢੀਂਡਸਾ ਨੇ ਕਿਹਾ ਕਿ ਅੱਜ ਦੀ ਨੌਜਵਾਨ
Read Full Story

ਚਲਾਨ ਕੱਟਣ ਆਏ ਇੰਸਪੈਕਟਰ ਤੇ ਢਾਬੇ ਵਾਲੇ ਨੇ ਸੂਟੀ ਗਰਮ ਦਾਲ

Friday, June 2, 2017

ਧੂਰੀ 02,ਜੂਨ (ਮਹੇਸ਼ ਜਿੰਦਲ) ਸਥਾਨਕ ਭਸੌੜ ਵਿਖੇ ਇੰਸਪੈਕਟਰ ਕੇਵਲ ਸਿੰਘ ਵੱਲੋ ਆਪਣੇ ਸਾਥੀਆ ਨਾਲ ਇੱਕ ਚੈਕਿੰਗ ਦੌਰਾਨ ਧੂਰੀ-ਮਲੇਰਕੋਟਲਾ ਰੋਡ ਤੇ ਸਥਿਤ ਸੋਨੂੰ-ਮੋਨੂੰ ਦੇ ਢਾਬੇ ਤੇ ਸਿਗਰਟ ਅਤੇ ਤੰਬਾਕੂ ਪਾਇਆ ਗਿਆ । ਇੰਸਪੈਕਟਰ ਕੇਵਲ ਸਿੰਘ ਵੱਲੋ ਢਾਬੇ ਦਾ ਚਲਾਨ ਕੱਟਣ ਦੀ ਗੱਲ ਕਹਿਣ ਤੇ ਢਾਬੇ ਦਾ ਮਾਲਕ ਮੁਹਮੰਦ ਸਲੀਮ ਭੜਕ ਗਿਆ ਅਤੇ ਉਨ੍ਹਾ ਨੂੰ ਬੁਰਾ-ਭਲਾ ਕਹਿਣ ਲੱਗ ਪਿਆ ਅਤੇ ਮੁਹਮੰਦ ਸਲੀਮ ਨੇ ਕੇਵਲ ਸਿੰਘ ਅਤੇ ਉਹਨਾਂ ਦੇ ਸਾਥੀਆ ਤੇ ਗਰਮ ਦਾਲ ਸੁੱਟ ਦਿੱਤੀ। ਜਦੋ ਢਾਬੇ ਉਤੇ ਰੋਲਾ ਪੈਣ ਤੇ ਲੋਕ ਇਕੱਠੇ ਹੁੰਦੇ ਵੇਖ ਕੇ ਮੁਹੰਮਦ ਸਲੀਮ ਮੌਕੇ
Read Full Story

ਦਸਵੀ ਵਿੱਚੋ ਫੇਲ ਹੋਣ ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

Friday, June 2, 2017

ਧੂਰੀ,02 ਜੂਨ (ਮਹੇਸ਼ ਜਿੰਦਲ) ਸ਼ਹਿਰ ਦੇ ਨਾਲ ਲੱਗਦੇ ਪਿੰਡ ਖੇੜੀ ਖੁਰਦ ਵਿਖੇ ਇੱਕ ਵਿਦਿਆਰਥੀ ਵੱਲੋ ਦਸਵੀ ਵਿੱਚੋ ਫੇਲ ਹੋਣ ਤੇ ਖੁਦਕੁਸੀ ਕਰ ਲਿੱਤੀ। ਪਿੰਡ ਵੱਲੋ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਖੇੜੀ ਖੁਰਦ ਦਾ ਰਹਿਣ ਵਾਲਾ ਸੀ। ਪਿਛਲੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ ਗਏ ਦਸਵੀ ਕਲਾਸ ਦੇ ਨਤੀਜੇ ਵਿੱਚੋ ਗਗਨਦੀਪ ਸਿੰਘ ਫੇਲ੍ਹ ਹੋ ਗਿਆ ਸੀ। ਇਸ ਮੌਕੇ ਥਾਣਾ ਸੇਰਪੁਰ ਦੇ ਪੁਲਸ਼ ਮੁੱਖੀ ਹਰਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਪ੍ਰੇਸ਼ਾਨੀ ਤੋ ਤੰਗ ਆ ਕੇ ਵਿਦਿਆਰਥੀ ਨੇ ਘਰ ਵਿੱਚ ਹੀ ਪਰਨੇ ਨਾਲ ਗੱਲ
Read Full Story

ਸ੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸਮੰਤੀ ਵੱਲੋ ਸ਼ੌਭਾ ਯਾਤਰਾ ਕੱਢੀ

Wednesday, May 31, 2017

ਧੂਰੀ,31 ਮਈ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਧੂਰੀ ਵਿਖੇ ਮਿਤੀ 30-05-2017 ਨੂੰ ਬਾਲਾ ਜੀ ਨਿਸ਼ਕਾਮ ਸੇਵਾ ਸਮੰਤੀ ਰਜਿਸਟਡ ਵੱਲੋ ਸਲਾਸਰ ਤੋ ਸ੍ਰੀ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ ਪਵਿੱਤਰ ਜੋਤ ਲਿਆਦੀ ਗਈ । ਇਸ ਯਾਤਰਾ ਵਿੱਚ ਪ੍ਰਧਾਨ ਸ਼ਿਵ ਕੁਮਾਰ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਪਵਿੱਤਰ ਜੋਤ ਐਮ.ਜੀ.ਐਮ. ਤੋ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਜਾਰਾ ਵਿੱਚੋ ਜਿਵੇ ਕਿ ਲੌਹਾ ਬਜਾਰ,ਸਦਰ ਬਜਾਰ,ਤਰਵੈਨੀ ਚੌਕ,ਵਿੱਚੋ ਹੁੰਦੀ ਹੋਈ ਸ੍ਰੀ ਇੱਛਾ ਪੂਰਨ ਬਾਲਾ ਜੀ ਧਾਮ ਵਿੱਖੇ ਪਹੁੰਚੀ । ਇਸ ਪਵਿੱਤਰ ਜੋਤ ਦੇ ਦਰਸ਼ਨ ਕਰਨ ਲਈ ਬਹੁਤ ਸਾਰੀਆ ਸੰਗਤਾ ਪਹੁੰਚਿਆ
Read Full Story

ਮਾਲਵਾ ਗਾਮ੍ਰੀਣ ਬੈਕ ਵੱਲੋ ਸੈਟ ਸੋਲਜਰ ਸਕੂਲ ਬਾਲੀਆ ਵਿਖੇ ਵਿੱਤ ਸਾਖਰਤਾ ਕੈਪ ਲਗਾਇਆ

Wednesday, May 31, 2017

ਧੂਰੀ,31 ਮਈ (ਮਹੇਸ਼ ਜਿੰਦਲ) ਸ਼ਥਾਨਕ ਸੈਟ ਸੋਲਜਰ (ਸੀ.ਬੀ.ਐਸ.ਸੀ) ਸਕੂਲ ਬਾਲੀਆ ਵਿਖੇ ਮਾਲਵਾ ਗਾਮ੍ਰੀਣ ਬੈਕ ਵੱਲੋ ਵਿੱਤ ਸਾਖਰਤਾ ਕੈਪ ਲਗਾਇਆ ਗਿਆ। ਇਸ ਕੈਪ ਦੇ ਮੁੱਖ ਮਹਿਮਾਨ ਮਾਲਵਾ ਗਾਮ੍ਰੀਣ ਬੈਕ ਦੇ ਮਨੈਜਰ ਨਿਸ਼ਾ ਬੱਤਾ,ਆਈ.ਐਫ.ਸੀ ਸੈਲ ਇੰਚਾਰਜ ਧੂਰੀ ਟੀ.ਐਸ.ਨਾਗਰਾ,ਆਈ.ਐਫ.ਸੀ ਸੈਲ ਇੰਚਾਰਜ ਸੰਗਰੂਰ ਸਰਦਾਰ ਵਰਿੰਦਰ ਸਿੰਘ ਆਦਿ ਸਨ। ਇਸ ਮੌਕੇ ਸਰਦਾਰ ਜਸਵੰਤ ਸਿੰਘ ਭਠੱਲ ਸਾਬਕਾ ਚੈਅਰਮੈਨ ਬਲਾਕ ਸਮੰਤੀ ਸੇਰਪੁਰ ਨੇ ਆਏ ਹੋਏ ਸਾਰੇ ਮੁੱਖ ਮਹਿਮਾਨਾ ਦਾ ਸਵਾਗਤ ਕੀਤਾ ਅਤੇ ਉਹਨਾਂ ਨੇ ਬੈਕ ਅਧਿਕਾਰੀਆ ਨੂੰ ਬੇਨਤੀ ਕੀਤੀ ਕਿ ਉਹ ਬੱਚਿਆ ਨੂੰ ਕੈਸ਼ਲੈਸ
Read Full Story

SBI ਬੈਕਾਂ ਦੇ ਖਾਤਾਂ ਧਾਰਕਾਂ ਨੂੰ ਵੱਡਾ ਝਟਕਾ ਪੈਸੇ ਕਢਵਾਉਣ ਤੇ ਲੱਗੇਗਾ ਵੱਖਰਾ ਚਾਰਜ

Wednesday, May 31, 2017

ਧੂਰੀ,31 ਮਈ (ਮਹੇਸ਼ ਜਿੰਦਲ) ਪਹਿਲੀ ਜੂਨ 2017 ਤੋ ਆਰ.ਬੀ.ਆਈ ਨੇ SBI ਬੈਕਾਂ ਦੇ ਨਵੇਂ ਨਿਯਮ ਆਗੂ ਕਰ ਦਿੱਤੇ ਹਨ। ਜਿਸ ਨਾਲ SBI ਬੈਕਾਂ ਦੇ ਖਾਤਾਂ ਧਾਰਕਾਂ ਨੂੰ ਵੱਡਾ ਝਟਕਾ ਲਗੇਗਾ। ਬੈਕ ਦੇ ਖਾਤਾ ਧਾਰਕਾਂ ਵੱਲੋ ਆਪਣੇ ਹੀ ਅਕਾਊਟ ਵਿੱਚ ਪੈਸੇ ਜਮਾਂ ਕਰਵਾਉਣ,ਕਢਵਾਉਣ,ਅਤੇ ਨੋਟ ਬਦਲਣ ਤੇ ਬੈਕ ਵੱਲੋ ਵੱਖਰਾ ਚਾਰਜ ਲਿੱਤਾ ਜਾਵੇਗਾ। ਇਹ ਕਿ ਖਾਤਾ ਧਾਰਕਾਂ ਵੱਲੋ ਬੈਕ ਵਿੱਚ 4 ਵਾਰ ਤੋ ਵੱਧ ਬ੍ਰਾਚ ਤੇ ਕੈਸ਼ ਟ੍ਰਾਂਜੈਕਸ਼ਨ ਕਰਨ ਤੇ 50ਰੁਪਏ ਸਰਵਿਸ ਚਾਰਜ ਲਗੇਗਾ। ਇਹ ਕਿ ਜੇਕਰ ਬੈਕ ਵਿੱਚ ਨੋਟ 20 ਤੋ ਵੱਧ ਤੇ ਕੀਮਤ 5000 ਤੇ ਵੱਧ ਚਾਰਜ ਲਗੇਗਾ। ਬੈਕ ਵੱਲੋ ਮੈਟਰੋ ਸਿਟੀਜ
Read Full Story

ਭਾਰਤੀਆ ਵਿਕਾਸ ਪ੍ਰਰਿਸ਼ਦ ਸੰਸਥਾਂ ਵੱਲੋ ਵਿਧਾਇਕ ਦਲਵੀਰ ਗੋਲਡੀ ਨੂੰ ਸਨਮਾਨਿਤ ਕੀਤਾ

Tuesday, May 30, 2017

ਧੂਰੀ,30 ਮਈ (ਮਹੇਸ਼ ਜਿੰਦਲ) ਭਾਰਤੀਆ ਵਿਕਾਸ਼ ਪ੍ਰਰਿਸ਼ਦ ਸੰਸਥਾਂ ਨੇ ਗਰਗ ਪੈਲੇਸ ਵਿਖੇ ਪਰਵਾਰਿਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਹਲਕਾ ਵਿਧਾਇਕ ਧੂਰੀ ਦਲਵੀਰ ਗੋਲਡੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਇਸ ਸਮਾਗਮ ਦੀ ਸੁਰੂਆਤ ਭਾਰਤ ਮਾਤਾ ਦੀ ਤਸਵੀਰ ਅੱਗੇ ਜੋਤੀ ਪੰਚਡ ਕਰਨ ਤੋ ਬਾਅਦ ਚੁਣੇ ਗਏ ਪ੍ਰਧਾਨ ਸੁਰੇਸ਼ ਬਾਸਲ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਇਸ ਮੌਕੇ ਦਲਵੀਰ ਗੋਲਡੀ ਨੇ ਕਿਹਾ ਕਿ ਜਿਸ ਤਰ੍ਹਾ ਸੰਸਥਾ ਨੇ ਸਮਾਜ ਸੇਵੀ ਕੰਮਾ ਨੂੰ ਇਨਜਾਮ ਦਿੱਤਾ ਹੈ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹਨ ਇਸ ਸਮਾਗਮ ਵਿੱਚ ਸੰਸਥਾਂ ਵੱਲੋ ਵਿਧਾਇਕ
Read Full Story

ਰਾਮ ਬਾਗ ਪਾਰਕ ਵਿਖੇ ਯੋਗ ਆਸ਼ਨ ਦਾ ਇੱਕ ਗਰੁੱਪ ਸ਼ੁਰੂ

Tuesday, May 30, 2017

ਧੂਰੀ,30 ਮਈ (ਮਹੇਸ਼ ਜਿੰਦਲ) ਸਥਾਨਕ ਰਾਮ ਬਾਗ ਪਾਰਕ ਧੂਰੀ ਵਿਖੇ ਭਾਰਤੀਆ ਯੋਗ ਸੰਸਥਾਂ ਵੱਲੋ 4 ਜੂਨ ਦਿਨ ਐਤਵਾਰ ਨੂੰ ਸਵੇਰੇ 5 ਤੋ 7 ਵਜੇ ਤੱਕ ਯੋਗ ਆਸਨ ਦਾ ਇਕ ਗਰੁੱਪ ਸੁਰੂ ਕੀਤਾ ਜਾ ਰਿਹਾ ਹੈ ਇਸ ਮੌਕੇ ਲੁਧਿਆਣਾ ਦੇ ਭਾਰਤੀਆ ਯੋਗ ਸੰਸਥਾਨ ਪੰਜਾਬ ਦੇ ਪ੍ਰਧਾਨ ਸ੍ਰੀ ਕੁੰਦਨ ਬਿਹਾਰੀ ਲੁਧਿਆਣਾ ਦੀ ਜਿਲ੍ਹਾ ਮੰਤਰੀ ਸ੍ਰੀ ਮਤੀ ਸੁਮਨ ਵਿਰਮਾਨੀ ਵ ਜਿਲ੍ਹਾ ਮੰਤਰੀ ਸ੍ਰੀ ਵੀਰਭਾਨ ਜੀ ਯੋਗ ਦੁਆਰਾ ਗੋਡੀਆ ਦੇ ਦਰਦ ਦਾ ਇਲਾਜ ਵ ਮਹਿਲਾ ਸਬੰਧੀ ਰੋਗਾਂ ਦਾ ਨਿਵਾਰਨ ਦੇ ਬਾਰੇ ਨਿਸ਼ੁਲਕ ਜਾਣਕਾਰੀ ਦਿੱਤੀ ਜਾਵੇਗੀ
Read Full Story

<< < 11 12 13 14 15 16 17 18 19 > >>
Powered by Arash Info Corpopration