Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਧੂਰੀ ‘ਚ ਪੰਜ ਦਿਨ ਵੱਖ-ਵੱਖ ਥਾਵਾਂ ‘ਤੇ ਬਿਜਲੀ ਬੰਦ ਰਹੇਗੀ

Saturday, December 30, 2017

ਧੂਰੀ,30 ਦਸੰਬਰ (ਮਹੇਸ਼ ਜਿੰਦਲ) ਧੂਰੀ ਸਿਟੀ ਦੇ ਐਸ.ਡੀ.ਓ. ਪਰਦੀਪ ਗਰਗ ਨੇ ਪੈਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 02 ਜਨਵਰੀ ਨੂੰ ਕਰਾਤੀ ਚੌਕ,ਰੇਲਵੇ ਸਟੇਸ਼ਨ,ਲੋਹਾ ਬਾਜਾਰ,ਪੁਲਿਸ ਸਟੇਸ਼ਨ,ਬੀ.ਐਸ.ਐਨ.ਐਲ ਐਕਚੈਜ,ਧੋਬੀ ਘਾਟ,ਧੂਰੀ ਪਿੰਡ,03 ਜਨਵਰੀ ਨੂੰ ਜਨਤਾ ਨਗਰ,ਐਮ.ਕੇ ਰੋਡ,ਨਾਨਕਸਰ ਗੁਰਦੁਆਰਾ ਏਰੀਆ,ਸੰਗਤਸਰ ਮੁਹੱਲਾ,04 ਜਨਵਰੀ ਨੂੰ ਕੱਕੜਵਾਲ ਰੋਡ,ਗੁਰੁ ਤੇਗ ਬਹਾਦਰ ਨਗਰ,ਸਿਵਪੁਰੀ ਮੁਹੱਲਾ,ਦਸਮੇਸ਼ ਨਗਰ,ਏ.ਪੀ ਕਲੌਨੀ,ਪ੍ਰੀਤ ਬਿਹਾਰ,ਰਾਮ ਬਾਗ ਏਰੀਆ,05 ਜਨਵਰੀ ਨੂੰ ਧੂਰੀ
Read Full Story

ਟੋਲ ਪਲਾਜੇ ਤੇ ਬਦਲਵੇਂ ਰਸਤੇ ’ਤੇ ਲੋਕਾਂ ਦੇ ਸਹਿਯੋਗ ਨਾਲ ਨਿੱਜੀ ਖਰਚੇ ’ਤੇ ਪੱਕੀ ਸੜਕ ਬਣਾਉਣ ਦਾ ਕੰਮ ਸ਼ੁਰੂ - ਗੋਲਡੀ ਖੰਗੂੜਾ

Friday, December 29, 2017

ਧੂਰੀ,29 ਦਸੰਬਰ (ਮਹੇਸ਼ ਜਿੰਦਲ) ਲੰਘੀਆਂ ਵਿਧਾਨ ਸਭਾ ਚੋਣਾਂ ਅਤੇ ਜ਼ਿਮਨੀ ਚੋਣ ਵੇਲੇ ਸਿਆਸਤ ਦਾ ਮੁੱਦਾ ਬਣੇ ਪਿੰਡ ਲੱਡਾ ਨੇੜੇ ਸਥਾਪਿਤ ਕੀਤੇ ਗਏ ਟੋਲ ਪਲਾਜ਼ੇ ਨੂੰ ਮੁੱਢ ਦੇ ਦਿਨਾਂ ਤੋਂ ਹੀ ਚੁਕਵਾਉਣ ਲਈ ਸੰਘਰਸ਼ ਅਤੇ ਬਦਲਵੇਂ ਰਸਤੇ ਦੀ ਮੁਰੰਮਤ ਕਰਕੇ ਲੋਕਾਂ ’ਚ ਅਹਿਮ ਸਥਾਨ ਬਣਾ ਚੁੱਕੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਹੁਣ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੀ ਵਿਧਾਨ ਸਭਾ ਚੋਣਾਂ ਵੇਲੇ ਹਲਕੇ ਦੇ ਲੋਕਾਂ ਨਾਲ ਇਸ ਟੋਲ ਪਲਾਜੇ ਤੋਂ ਰਾਹਤ ਦਿਵਾਉਣ ਜਾਂ ਟੋਲ ਪਲਾਜੇ ਦੇ ਬਦਲਵੇਂ ਰਸਤੇ ਤੇ ਨਿੱਜੀ ਖਰਚੇ ’ਤੇ ਪੱਕੀ ਸੜਕ ਬਣਾਉਣ
Read Full Story

ਲੋਕ ਇਨਸਾਫ ਪਾਰਟੀ ਵੱਲੋ ਮੀਤ ਪ੍ਰਧਾਨ ਅਤੇ ਐਸ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ

Friday, December 29, 2017

ਧੂਰੀ,29 ਦਸੰਬਰ (ਮਹੇਸ਼ ਜਿੰਦਲ) ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਤੇ ਚਲਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਧੂਰੀ ਵਿਖੇ ਧਰਵਿੰਦਰ ਸਿੰਘ ਹੈਪੀ ਢਿੱਲੋਂ ਨੂੰ ਦਿੜ੍ਹਬਾ ਦਿਹਾਤੀ ਦਾ ਅਤੇ ਸ਼ਰਨਪ੍ਰੀਤ ਸਿੰਘ ਨੂੰ ਐਸ.ਸੀ ਵਿੰਗ ਹਲਕਾ ਸੰਗਰੂਰ ਦਾ ਪ੍ਰਧਾਨ ਨਿਯੁਕਤ ਕੀਤਾ| ਇਸ ਮੌਕੇ ਕੁਲਵਿੰਦਰ ਵੜੈਚ ਦੀ ਅਗਵਾਈ ਹੇਠ ਵਾਹਿਗੁਰੂ ਸਿੰਘ ਨਿਰਪਿੰਦਰ ਘੁਕਣਾ ਅਨਵਿੰਦਰ ਸਿੰਘ ਸਾਹਿਲ ਕੁਮਾਰ ਸਮੇਤ ਦਰਜਨਾਂ ਦੀ ਗਿਣਤੀ ਵਿਚ ਨੌਜਵਾਨਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ |
Read Full Story

ਸਿਰਦੀ ਸਾਈ ਸੇਵਾ ਪਰਿਵਾਰ ਸੋਸਾਇਟੀ ਵੱਲੋ ਸਹਿਰ ਵਿੱਚ ਸਾਈ ਬਾਬਾ ਜੀ ਦੀ ਪਾਲਕੀ ਕੱਢੀ ਗਈ

Friday, December 29, 2017

ਧੂਰੀ,29 ਦਸੰਬਰ (ਮਹੇਸ਼ ਜਿੰਦਲ) ਅੱਜ ਸਿਰਦੀ ਸਾਈ ਸੇਵਾ ਪਰਿਵਾਰ ਸੋਸਾਇਟੀ ਵੱਲੋ ਸਹਿਰ ਵਿੱਚ ਸਾਈ ਬਾਬਾ ਜੀ ਦੀ ਪਾਲਕੀ ਕੱਢੀ ਗਈ। ਜਿਸ ਵਿੱਚ ਸਾਰੇ ਸਹਿਰ ਨਿਵਾਸੀਆ ਵੱਲੋ ਭਾਗ ਲਿਆ ਗਿਆ। ਸ਼ਹਿਰ ਨਿਵਾਸੀਆ ਵੱਲੋ ਥਾਂ-ਥਾਂ ਤੇ ਲੰਗਰ ਸਟਾਲਾ ਲਗਾਇਆ ਗਈਆ। ਇਹ ਪਾਲਕੀ ਯਾਤਰਾ ਸਨਾਤਮ ਧਰਮ ਧਰਮਪੁਰਾ ਮੁੱਹਲਾ ਤੋ ਸੁਰੂ ਹੋ ਕੇ 50 ਫੁੱਟੀ ਰੋਡ,ਸਬਜੀ ਮੰਡੀ,ਆਨਾਜ ਮੰਡੀ,ਸਦਰ ਬਾਜਾਰ,ਰੇਲਵੇ ਸਟੇਸਨ ਤੋ ਮਾਲਗੋਦਾਮ ਰੋਡ ਹੁੰਦੇ ਹੋਏ ਸਾਈ ਮੰਦਿਰ ਵਿਖੇ ਜਾਂ ਕੇ ਖਤਮ ਹੋਈ। ਪਾਲਕੀ ਯਾਤਰਾ ਵਿੱਚ ਸਹਿਰ ਦੇ ਪੱਤਵਤੇ ਸੱਜਣ ਵਿਜੈ ਕੁਮਾਰ ਪੱਪੂ ਪ੍ਰਿਸ ਬਿਲਾ,ਮਨਜੀਤ
Read Full Story

ਕਿਸਾਨਾਂ ਨਾਲ ਕਰੋੜਾਂ ਰੁਪੈ ਦੀ ਠੱਗੀ ਮਾਰ ਕੇ ਵਿਦੇਸ਼ ਭੱਜਣ ਵਾਲੇ ਆੜਤੀਏ ਨੂੰ ਕਾਬੂ ਕਰਨ ’ਚ ਡੀ.ਐੱਸ.ਪੀ. ਧੂਰੀ ਵੱਲੋਂ ਭੂਮਿਕਾ ਦੀ ਲੋਕਾਂ ਵੱਲੋਂ ਸ਼ਲਾਘਾ

Friday, December 29, 2017

ਧੂਰੀ,28 ਦਸੰਬਰ (ਮਹੇਸ਼ ਜਿੰਦਲ) ਲੰਘੇ ਨਵੰਬਰ ਮਹੀਨੇ ਦੇ ਸ਼ੁਰੂ ਵਿੱਚ ਸਥਾਨਕ ਅਨਾਜ ਮੰਡੀ ਅਤੇ ਖਰੀਦ ਕੇਂਦਰ ਮੂਲੋਵਾਲ ਵਿਖੇ ਆੜਤ ਦਾ ਕੰਮ ਕਰਦੇ ਸਤਨਾਮ ਸਿੰਘ ਲੱਡਾ ਨਾਮੀਂ ਆੜਤੀਆ ਧੂਰੀ ਅਨਾਜ ਮੰਡੀ ਵਿਖੇ ਚਰਨਜੀਤ ਸਿੰਘ ਨਾਮੀਂ ਆੜਤੀਏ ਦੁਕਾਨ ’ਚੋਂ 83 ਲੱਖ 50 ਹਜਾਰ ਰੁਪੈ ਦੇ ਚੈਕ ਚੋਰੀ ਕਰਕੇ ਲਿਜਾਣ ਸਮੇਤ ਦਰਜਨਾਂ ਆੜਤੀਆ ਵੱਲੋਂ ਵੇਚੀ ਝੋਨੇ ਦੀ ਫ਼ਸਲ ਦੇ 1 ਕਰੋੜ 57 ਲੱਖ ਰੁਪੈ ਲੈ ਕੇ ਵਿਦੇਸ਼ ਫਰਾਰ ਹੋਣ ਤੋਂ ਬਾਅਦ ਪੁਲਿਸ ਵੱਲੋਂ 8 ਨਵੰਬਰ ਨੂੰ ਥਾਣਾ ਸਦਰ ਧੂਰੀ ਅਤੇ ਥਾਣਾ ਸਿਟੀ ਧੂਰੀ ਵਿਖੇ ਦੋ ਵੱਖ-ਵੱਖ ਮੁੱਕਦਮੇ ਦਰਜ਼ ਕਰਕੇ ਉਸਨੂੰ ਕਾਬੂ ਕਰਨ ਦੇ
Read Full Story

ਟਰੈਫਿਕ ਪੁਲਿਸ ਨੇ ਵਾਹਨਾਂ ਦੇ ਪਿੱਛੇ ਸਟਿੱਕਰ ਲਾਏ

Friday, December 29, 2017

ਧੂਰੀ,28 ਦਸੰਬਰ (ਮਹੇਸ਼ ਜਿੰਦਲ) ਨਿੱਤ ਵਾਪਰਦੇ ਸੜਕੀ ਹਾਦਸਿਆਂ ਨੂੰ ਠੱਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਜ਼ਿਲਾ ਟਰੈਫਿਕ ਇੰਚਾਰਜ ਸੁਖਦੀਪ ਸਿੰਘ ਵੱਲੋਂ ਧੂਰੀ ਵਿਖੇ ਸ਼ਹਿਰੋ ਬਾਹਰ ਸੰਗਰੂਰ ਬਾਈਪਾਸ ਨੇੜੇ ਵਾਹਨਾਂ ’ਤੇ ਪਿੱਛੇ ਸਟਿੱਕਰ ਲਗਾਏ ਗਏ। ਇਸ ਮੌਕੇ ਜ਼ਿਲਾ ਟਰੈਫਿਕ ਇੰਚਾਰਜ ਸੁਖਦੀਪ ਸਿੰਘ ਨੇ ਵਾਹਨਾਂ ਦੇ ਪਿੱਛੇ ਸਟਿੱਕਰ ਲਗਾਉਣ ਦੇ ਉਦੇਸ਼ ਬਾਰੇ ਦੱਸਦਿਆਂ ਕਿਹਾ ਕਿ ਰਾਤ ਸਮੇਂ ਕਈ ਵਾਹਨਾਂ ਦੀਆਂ ਪਿਛਲੀਆਂ ਲਾਲ ਬੱਤੀਆਂ ਅਤੇ ਬਰੇਕ ਲਾਇਟਾਂ ਨਾ ਚੱਲਣ ਕਾਰਨ ਅਕਸਰ ਹਾਦਸੇ ਵਾਪਰਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਵਾਹਨ ਦੇ
Read Full Story

ਰੇਲ ਗੱੱਡੀ ਦੇ ਇੰਜਣ ਲਾਈਨ ਤੋ ਉਤਰਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ

Wednesday, December 27, 2017

ਧੂਰੀ,27 ਦਸੰਬਰ (ਮਹੇਸ਼ ਜਿੰਦਲ) ਸਥਾਨਕ ਰੇਲਵੇ ਸਟੇਸ਼ਨ `ਤੇ ਅੱਜ ਪਟਿਆਲਾ ਲਾਈਨ ਵਾਲੇ ਪਾਸੇ ਸ਼ੰਟਿੰਗ ਕਰ ਰਹੇ ਇਕ ਰੇਲ ਗੱੱਡੀ ਦੇ ਇੰਜਣ ਦੇ ਲਾਈਨ ਤੋ ਉਤਰਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਡੀਜ਼ਲ ਇੰਜਣ ਨੰਬਰ 12755 ਡਬਲਿਊ.ਡੀ.ਜੀ.-4 ਬੁੱਧਵਾਰ ਨੂੰ ਬਾਅਦ ਦੁਪਹਿਰ 3 ਵਜੇ ਲਾਈਨ ਨੰਬਰ 1 `ਤੋਂ ਯਾਰਡ `ਚ ਜਾਣ ਲਈ ਸ਼ਟਿੰਗ ਕਰਦੇ ਸਮੇਂ ਪਟਿਆਲੇ ਵਾਲੀ ਲਾਈਨ ਵੱਲ ਮੇਨ ਕਾਂਟਾ ਨੰਬਰ ਪੀ-42 ਐਲ-44 (ਆਰ) ਨੇੜੇ ਲੀਹੋਂ ਲੱਥ ਗਿਆ। ਭਾਵੇਂ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੰਜਣ ਦੇ ਅਗਲੇ ਪਹੀਏ ਲੀਹੋਂ ਲੱਥ
Read Full Story

ਦਿੱਲੀ ਪਬਲਿਕ ਸਕੂਲ ਵਿਖੇ ਕ੍ਰਿਸਮਿਸ ਮੇਲਾ ਕਰਵਾਇਆ

Monday, December 25, 2017

ਧੂਰੀ,25 ਦਸੰਬਰ (ਮਹੇਸ਼ ਜਿੰਦਲ) ਦਿੱਲੀ ਪਬਲਿਕ ਸਕੂਲ ਵਿਖੇ ਕ੍ਰਿਸਮਿਸ ਸਬੰਧੀ ਇੱਕ ਬਹੁਤ ਵੱਡਾ ਮੇਲਾ ਲਗਾਇਆ ਗਿਆ ਜਿਸ ਦੌਰਾਨ ਸਾਰੇ ਵਿਦਿਆਰਥੀਆ ਤੇ ਉਹਨਾਂ ਦੇ ਮਾਪਿਆ ਨੂੰ ਵਿਸ਼ੇਸ ਤੌਰ ਤੇ ਸੱਦਾ ਦਿੱਤਾ ਗਿਆ। ਇਸ ਬਾਰੇ ਪੋ੍ਰਗਰਾਮ ਦਾ ਪ੍ਰਬੰਧ ਨਿਰਦੇਸ਼ਿਕਾ ਸ੍ਰੀਮਤੀ ਅਮਿਤਾ ਮਿੱਤਲ ਜੀ ਪ੍ਰਿਸੀਪਲ ਸਰਦਾਰ ਹਰਨੀਤ ਸਿੰਘ ਤੇ ਵਿੱਤ ਮੁੱਖੀ ਸ੍ਰੀਮ੍ਰਨ ਜਯ ਗੁਪਤਾ ਜੀ ਨੇ ਕੀਤਾ। ਇਸ ਮੇਲੇ ਵਿੱਚ ਮੁੱਖ ਮਹਿਮਾਨ ਵੱਜੋ ਸਕੂਲ ਮੈਨੇਜਮੈਟ ਦੇ ਮੁੱਖ ਮੈਬਰ ਨਿਰਦੇਸ਼ਿਕਾ ਸ੍ਰੀਮ੍ਰਤੀ ਅਮਿਤਾ ਮਿੱਤਲ,ਸ੍ਰੀ ਗੌਰਵ ਗੁਪਤਾ ਅਤੇ ਸ੍ਰੀ ਵਿਜੈ ਕਾਂਸਲ ਜੀ ਨੇ
Read Full Story

ਗੋਲਡਨ ਬੈਲਜ ਪਬਲਿਕ ਸਕੂਲ ਵਿਖੇ ਸਮਾਗਮ ਕਰਵਾਇਆ

Monday, December 25, 2017

ਧੂਰੀ,24 ਦਸੰਬਰ (ਮਹੇਸ਼ ਜਿੰਦਲ) ਸਥਾਨਕ ਗੋਲਡਨ ਬੈਲਜ਼ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਤੇ ਇਨਾਮ ਵੰਡ ਸਮਾਰੋਹ ਡਾਇਰੈਕਟਰ ਜ਼ੋਰਾ ਸਿੰਘ ਸਿੱਧੂ ਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਦੌਰਾਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਹੋਈ। ਇਸ ਮੌਕੇ ਬੱਚਿਆਂ ਵੱਲੋਂ ਗਿੱਧਾ,ਭੰਗੜਾ,ਸ਼ਾਸਤਰੀ ਨਾਚ,ਕਵਿਸ਼ਰੀ, ਮਲਵਈ ਗਿੱਧਾ ਤੇ ਹੋਰ ਕਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਜ਼ੋਰਾ ਸਿੰਘ ਸਿੱਧੂ ਨੇ ਸਕੂਲ ਦੀ ਰਿਪੋਰਟ ਪੜ੍ਹੀ। ਵਿਧਾਇਕ ਨੇ
Read Full Story

ਸ਼ਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਖ਼ਿਲਾਫ ਕਾਰਵਾਈ ਦੀ ਮੰਗ:ਵਾਲਮੀਕਿ ਸਮਾਜ

Monday, December 25, 2017

ਧੂਰੀ,25 ਦਸੰਬਰ (ਮਹੇਸ਼ ਜਿੰਦਲ) ਵਾਲੀਵੁੱਡ ਅਦਾਕਾਰਾ ਸਲਮਾਨ ਖਾਨ ਅਤੇ ਸ਼ਿਲਪਾ ਸ਼ੈਟੀ ਵੱਲੋਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਵਾਲਮੀਕ ਸਮਾਜ ਬਾਰੇ ਗਲਤ ਸ਼ਬਦਾਵਲੀ ਵਰਤਣ ਤੇ ਕਾਰਵਾਈ ਦੀ ਮੰਗ ਲਈ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਵੱਲੋਂ ਕੌਮੀ ਪ੍ਰਧਾਨ ਵਿੱਕੀ ਪਰੋਚਾ ਦੀ ਅਗਵਾਈ ‘ਚ ਡੀ.ਐਸ.ਪੀ. ਧੂਰੀ ਆਕਾਸ਼ਦੀਪ ਸਿੰਘ ਔਲਖ ਨੂੰ ਮੰਗ ਪੱਤਰ ਸੌਪਿਆ ਗਿਆ। ਕੌਮੀ ਪ੍ਰਧਾਨ ਵਿੱਕੀ ਪਰੋਚਾ ਨੇ ਦੱਸਿਆ ਕਿ ਸਲਮਾਨ ਖਾਨ ਅਤੇ ਸ਼ਿਲਪਾ ਸ਼ੈਟੀ ਵੱਲੋਂ ਆਪਣੀ ਇੱਕ ਫ਼ਿਲਮ ਦੀ ਪ੍ਰਮੋਸ਼ਨ ਲਈ ਇੱਕ ਨਿੱਜੀ ਚੈਨਲ ‘ਤੇ ਇੰਟਰਵਿਊ ਦੌਰਾਨ ਵਾਲਮੀਕ ਸਮਾਜ ਬਾਰੇ
Read Full Story

ਐਸ.ਟੀ.ਐਫ ਟੀਮ ਸੰਗਰੂਰ ਵੱਲੋਂ 18 ਗ੍ਰਾਮ ਸੁਲਫਾ ਸਮੇਤ 1 ਔਰਤ ਕਾਬੂ

Sunday, December 24, 2017

ਧੂਰੀ,24 ਦਸੰਬਰ (ਮਹੇਸ਼ ਜਿੰਦਲ) ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਹਰਦੀਪ ਸਿੰਘ ਉਪ ਕਪਤਾਨ ਪੁਲਿਸ, ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਵੱਲੋਂ 18 ਗ੍ਰਾਮ ਸੁਲਫਾ ਸਮੇਤ 1 ਔਰਤ ਨੂੰ ਕਾਬੂ ਕੀਤਾ। ਇਸ ਸਬੰਧੀ ਸ੍ਰੀ ਮਨਜੀਤ ਸਿੰਘ ਬਰਾੜ ਨੇ ਵਿਸ਼ਥਾਰ ‘ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਟੀ.ਐਫ ਟੀਮ ਦੇ ਇਨੰਚਾਰਜ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਟੀਮ ਦੇ ਹੋਲਦਾਰ ਬਲਵਿੰਦਰ ਸਿੰਘ,
Read Full Story

ਪੀ.ਐਸ.ਈ.ਬੀ.ਇੰਪ:ਜੁਆਇੰਟ ਫੋਰਮ ਪੰਜਾਬ ਧੂਰੀ ਕਮੇਟੀ ਨੇ ਗੈਟ ਰੈਲੀ ਕੱਢੀ

Friday, December 22, 2017

ਧੂਰੀ,22 ਦਸਬੰਰ (ਮਹੇਸ਼ ਜਿੰਦਲ) ਪੀ.ਐਸ.ਈ.ਬੀ. ਇੰਪ: ਜੁਆਇੰਟ ਫੋਰਮ ਪੰਜਾਬ ਦੇ ਫੈਸਲੇ ਅਨੁਸਾਰ ਧੂਰੀ ਮੰਡਲ ਦੇ ਬਿਜਲੀ ਕਾਮੇਆਂ ਨੇ ਗੇਟ ਰੈਲੀ ਕੀਤੀ ਜਿਸ ਦੀ ਪ੍ਰਧਾਨਗੀ ਰਣਜੀਤ ਸਿੰਘ ਧੂਰਾ, ਜੋਗਾ ਸਿੰਘ ਲਾਂਗੜੀਆ, ਦਲਵੀਰ ਸਿੰਘ ਘਨੌਰ ਅਤੇ ਕੇਹਰ ਸਿੰਘ ਨੇ ਕੀਤੀ। ਇਹ ਗੇਟ ਰੈਲੀ ਪਾਵਰ ਕਾਮ ਵੱਲੋਂ ਜੋ ਥਰਮਲ ਪਲਾਟ ਬੰਦ ਕੀਤੇ ਜਾ ਰਹੇ, ਉਸ ਦੇ ਵਿਰੋਧ ਵਿੱਚ ਸਮੁਚੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮਾਂ ਨੇ ਸਾਂਝੇ ਤੋਰ ਤੇ ਮੰਗ ਕੀਤੀ ਕਿ ਪੀ.ਐਸ.ਈ.ਬੀ. ਇੰਪ: ਜੁਆਇੰਟ ਫੋਰਮ ਪੰਜਾਬ
Read Full Story

ਸ੍ਰੀ ਸ਼ਿਰਡੀ ਸਾਈ ਮੰਦਿਰ ਧੂਰੀ ਵੱਲੋਂ ਤੀਜੀ ਸਾਈ ਸੰਧਿਆ

Friday, December 22, 2017

ਧੂਰੀ,22 ਦਸੰਬਰ (ਮਹੇਸ਼ ਜਿੰਦਲ) ਸ੍ਰੀ ਸ਼ਿਰਡੀ ਸਾਈ ਸੇਵਾ ਪਰਿਵਾਰ ਸੋਸਾਇਟੀ (ਰਜਿ:) ਧੂਰੀ ਦੇ ਪ੍ਰੈਸ ਸੱਕਤਰ ਸ੍ਰੀ ਨਵਦੀਪ ਕੁਮਾਰ ਵੱਲੋਂ ਦੱਸਿਆ ਗਿਆ ਕਿ ਸੋਸਾਇਟੀ ਵੱਲੋਂ ਸ੍ਰੀ ਸਾਈਂ ਮੰਦਰ ਧੂਰੀ ਵੱਲੋਂ ਤੀਜੀ ਵਿਸ਼ਾਲ ਸਾਈ ਸੰਧੀਆ ਮਿਤੀ 30-12-2017 ਨੂੰ ਸ਼ਾਮ ਦੇ 7 ਵਜੇ ਸੰਗਰੂਰ ਵਾਲੀ ਕੋਠੀ ਵਿੱਚ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਜਿਸ ਵਿੱਚ ਪ੍ਰਸੀਧ ਟੀ.ਵੀ ਕਲਾਕਾਰ ਸ੍ਰੀ ਪੰਕਜ ਰਾਜ (ਦਿੱਲੀ ਵਾਲੇ) ਆਪਣੇ ਭਜਨਾ ਨਾਲ ਬਾਬਾ ਸ਼ਿਰਡੀ ਸਾਂਈ ਜੀ ਦੇ ਗੁਣਗਾਣ ਕਰਨਗੇ। ਇਸ ਤੋਂ ਇਲਾਵਾ 28-12-2017 ਨੂੰ ਦਿਨ ਵੀਰਵਾਰ ਨੂੰ ਸਾਈਂ ਸ਼ਿਰਡੀ ਜੀ ਦੀ ਪਾਲਕੀ ਕੱਢੀ
Read Full Story

ਜਿਓ ਨੇ ਧੁਰੀ ਸੇਂਟਰ ਵਿੱਚ ਮਨਾਇਆ ਕਿਡਜ ਡੇ, ਵੰਡੇ ਇਨਾਮ

Thursday, December 21, 2017

ਧੁਰੀ, 20 ਦਸਬੰਰ (ਮਹੇਸ਼ ਜਿੰਦਲ) ਦੇਸ਼ ਦੀ ਸਭ ਤੋ ਤੇਜੀ ਵਲੋਂ ਵਧ ਰਹੀ ਮੋਬਾਈਲ ਕੰਪਨੀ ਰਿਲਾਇੰਸ ਜਿਓ ਕੀਤੀ ਵਲੋਂ ਕੰਪਨੀ ਦੇ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ (ਸੀਐਸਆਰ) ਦੇ ਤਹਿਤ ਬਣਾਈ ਪਾਲਿਸੀ, ਜਿਸ ਦੇ ਤਹਿਤ ਜਨਸਾਧਾਰਣ ਦੀ ਸਿਹਤ ਅਤੇ ਰਹਿਨ-ਸਹਨ ਨੂੰ ਦਰੁਸਤ ਕਰਨਾ, ਵਪਾਰਕ ਕੌਸ਼ਲ ਵਿੱਚ ਨਿਖਾਰ ਲਿਆਉਣ, ਭਾਰਤ ਦੀ ਕਲਾ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਵੰਡਾਵਾ ਦੇਣਾ ਅਤੇ ਹੋਰ ਕਈ ਪ੍ਰੋਗਰਾਮਾਂ ਦੇ ਤਹਿਤ ਬਚਿਆਂ ਵਿੱਚ ਕਲਾ ਨੂੰ ਉਭਾਰਣ ਲਈ ਧੁਰੀ ਸਥਿਤ ਜਿਓ ਸੇਂਟਰ ਵਿੱਚ ‘ਕਿੰਡਜ ਡੇ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਚਿਆਂ ਦੇ ਡਰਾਇੰਗ,
Read Full Story

ਕਿਸਾਨ ਯੂਨੀਅਨ ਰਾਜੇਵਾਲ ਦੀ ਸਾਂਝੀ ਮੀਟਿੰਗ ਹੋਈ

Monday, December 18, 2017

ਧੂਰੀ,18 ਦਸੰਬਰ (ਮਹੇਸ ਜਿੰਦਲ) ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਸਾਂਝੀ ਮੀਟਿੰਗ ਸੂਬਾ ਸੱਕਤਰ ਨਰੰਜਨ ਸਿੰਘ ਦੋਹਲਾ ਦੀ ਪ੍ਰਧਾਨਗੀ ਹੇਠ ਹੋਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਕਿਸਾਨਾਂ ਦੀ ਨਿਸਾਨਦੇਹੀ ਦੇ ਫੈਸਲੇ ਨੂੰ ਵਾਪਿਸ ਲਿਆ ਜਾਵੇ। ਅਤੇ ਜਨਰਲ ਸੱਕਤਰ ਕਰਮਜੀਤ ਸਿੰਘ ਅਲਾਲ ਨੇ ਕਿਹਾ ਕਿ ਸਰਕਾਰ ਨੇ ਜਮੀਨਾਂ ਦੀ ਨਿਸਾਨਦੇਹੀ ਕਰਵਾਉਣ ਤੇ 5 ਏਕੜ ਤੋਂ 500 ਰੁਪੇੲ ਅਤੇ 5 ਏਕੜ ਤੋਂ ਵੱਧ 5000 ਹਜਾਰ ਰੁਪੇੲ ਜੋ ਫੀਸ ਲੈਣ ਜੋ ਫ਼ੈਸਲਾ ਲੀਆ ਗਿਆ ਹੈ। ਸਰਕਾਰ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ, ਨਹੀ ਤਾਂ ਪੰਜਾਬ ਭਰ ਵਿੱਚ
Read Full Story

ਧੂਰੀ ਨਵੀਂ ਸਬਜੀ ਮੰਡੀ ਵਿਖੇ ਲਵਾਰਿਸ ਲਾਸ ਮਿਲੀ

Monday, December 18, 2017

ਧੂਰੀ,18 ਦਸੰਬਰ (ਮਹੇਸ ਜਿੰਦਲ) ਅੱਜ ਸਵੇਰੇ 5 ਕੁ ਵਜੇ ਪੁਲਿਸ ਪਾਰਟੀ ਵੱਲੋਂ ਗਸਤ ਦੌਰਾਨ ਜਦੋਂ ਨਵੀਂ ਸਬਜੀ ਮੰਡੀ ਵਿਖੇ ਕੋਲ ਦੀ ਲੰਘ ਰਹੇ ਸੀ। ਉਥੇ ਲੋਕਾ ਦਾ ਇਕੱਠ ਦੇਖ ਕੇ ਰੁਕੇ ਤਾਂ ਉਥੇ ਇੱਕ 45 ਕੁ ਸਾਲ ਦੇ ਬਜੁਰਗ ਦੀ ਡੈਡ ਬੋਡੀ ਮਿਲੀ। ਜਿਸ ਦੀ ਅਜੇ ਤੱਕ ਸਨਾਖਤ ਨਹੀ ਹੋਈ ਜੇਕਰ ਕਿਸੇ ਨੂੰ ਇਸ ਦੀ ਪਹਿਚਾਨ ਹੁੁੰਦੀ ਹੈ ਤਾਂ ਥਾਣਾ ਸਿਟੀ ਧੂਰੀ ਵਿਖੇ ਆ ਕੇ
Read Full Story

ਪੈਨਸ਼ਨਰਜ ਵੈਲਫੇਅਰ ਐਸ਼ੋਸ਼ੀਏਸ਼ਨ ਨੇ ਪੈਨਸ਼ਨਰ ਦਿਹਾੜਾ ਮਨਾਇਆ

Monday, December 18, 2017

ਧੂਰੀ,18 ਦਸੰਬਰ (ਮਹੇਸ ਜਿੰਦਲ) ਹਰ ਸਾਲ ਦੀ ਤਰਾਂ 17-12-2017 ਨੂੰ ਪੈਨਸ਼ਨਰਜ ਵੈਲਫ਼ੇਅਰ ਐਸ਼ੋਸ਼ੀਏਸ਼ਨ (ਰਜਿ:) ਧੂਰੀ ਵੱਲੋਂ ਮੰਗਲਾ ਆਸ਼ਰਮ ਧੂਰੀ ਵਿਖੇ ਪੈਨਸ਼ਨਰ ਦਿਹਾੜਾ ਬੜੀ ਸ਼ਰਧਾ ਅਤੇ ਧੁਮ-ਧਾਮ ਨਾਲ ਮਨਾਇਆ। ਇਸ ਮੌਕੇ 600 ਦੇ ਲਗਭਗ ਪੈਨਸ਼ਨਰ/ਫੈਮਿਲੀ ਨੇ ਸਮੂਲੀਅਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਦੀ ਭੁਮਿਕਾ ਸ੍ਰ: ਨਾਜਰ ਸਿੰਘ ਸੇਵਾ ਮੁਕਤ ਹੈੱਡ ਟੀਚਰ ਨੇ ਨਿਭਾਈ ਜਦਕਿ ਸਮਾਗਮ ਦੀ ਪ੍ਰਧਾਨਗੀ ਸ੍ਰ: ਹਰਬੰਸ ਸਿੰਘ ਨੇ ਨਿਭਾਈ। ਫੰਕਸ਼ਨ ਵਿੱਚ ਵੱਖ-ਵੱਖ ਬੈਂਕਾਂ ਦੇ ਮੈਨੇਜਰ ਸਾਹਿਬਾਨ ਵੱਲੋਂ ਕਿਹਾ ਕਿ ਪੈਨਸ਼ਨਰਾਂ ਦੇ ਮਸਲੇ ਪਹਿਲ ਦੇ ਅਦਾਰ ਤੇ ਹੱਲ ਕਿਤੱੇ
Read Full Story

ਐਸ.ਟੀ.ਐਫ ਸੰਗਰੂਰ ਟੀਮ ਵੱਲੋਂ 15 ਗ੍ਰਾਮ ਸਮੈਕ ਸਮੇਤ 4 ਕਾਬੂ

Sunday, December 17, 2017

ਧੂਰੀ,17 ਦਸੰਬਰ (ਮਹੇਸ ਜਿੰਦਲ) ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ, ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱਲੋਂ 15 ਗ੍ਰਾਮ ਸਮੈਕ ਸਮੇਤ 4 ਵਿਅਕਤੀ ਕਾਬੂ ਕਿਤੇ। ਸ੍ਰੀ ਮਨਜੀਤ ਸਿੰਘ ਬਰਾੜ ਸੁਪਰਡੈਂਟ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਟੀ.ਐਫ.(ਸਪੇਸ਼ਲ ਟਾਸਕ ਫੋਰਸ) ਟੀਮ ਸੰਗਰੂਰ ਦੇ ਥਾਣੇਦਾਰ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਟੀਮ ਦੇ ਹੋਲਦਾਰ ਇਕਬਾਲ
Read Full Story

ਧੂਰੀ ‘ਚ ਸੱਤ ਦਿਨ ਵੱਖ-ਵੱਖ ਥਾਵਾਂ ‘ਤੇ ਬਿਜਲੀ ਬੰਦ ਰਹੇਗੀ

Friday, December 15, 2017

ਧੂਰੀ,15 ਦਸਬੰਰ (ਮਹੇਸ਼ ਜਿੰਦਲ) ਧੂਰੀ ਸਿਟੀ ਦੇ ਐਸ.ਡੀ.ਓ. ਪਰਦੀਪ ਗਰਗ ਨੇ ਪੈਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 16 ਦਸਬੰਰ ਨੂੰ ਕਰਾਤੀ ਚੌਕ,ਸਬਜੀ ਮੰਡੀ,ਪਟਵਾਰ ਖਾਨਾ,50 ਫੁੱਟੀ ਸੜਕ,18 ਦਸਬੰਰ ਨੂੰ ਬਾਗੜੀਆ ਚੌਕ,ਮਾਹਾਵੀਰ ਮੰਦਿਰ,ਗਊਸਾਲਾ ਰੋਡ,ਜਨਤਾ ਨਗਰ,19 ਦਸਬੰਰ ਨੂੰ ਆਰੀਆ ਸਮਾਜ ਬਲਾਕ,ਰਾਮਗੜੀਆ ਗੁਰਦੁਆਰਾ ਰੋਡ,ਸਿਵਪੁਰੀ ਮੁੱਹਲਾ,ਬੱਸ ਸਟੈਡ ਰੋਡ,ਸਰਲਾ ਫਾਊਡਰੀ,20 ਦਸਬੰਰ ਨੂੰ ਲੌਹਾ ਬਾਜਾਰ,ਕਰਾਂਤੀ ਚੌਕ,ਪੁਲਿਸ ਸਟੇਸ਼ਨ,ਪੁਲਿਸ ਸਟੇਸ਼ਨ ਰੋਡ,ਬੀ.ਐਸ.ਐਨ.ਐਨ ਐਕਚੈਜ,ਧੋਬੀ
Read Full Story

ਬੀ.ਐਸ.ਐਨ.ਐਲ.ਕਰਮਚਾਰੀ ਦੂਜੇ ਦਿਨ ਵੀ ਹੜਤਾਲ ‘ਤੇ

Thursday, December 14, 2017

ਧੂਰੀ,14 ਦਸਬੰਰ (ਮਹੇਸ਼ ਜਿੰਦਲ) ਬੀ.ਐਸ.ਐਨ.ਐਲ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਆਪਣੀਆਂ ਮੰਗਾ ਨੂੰ ਲੈ ਕੇ ਕੀਤੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਬੀ.ਐਸ.ਐਨ.ਐਲ ਕਰਮਚਾਰੀਆਂ ਨੇ ਅੱਜ ਸਥਾਨਕ ਟੈਲੀਫੋਨ ਐਕਸਚੈਜ਼ ਦੇ ਦਫਤਰ ਅੱਗੇ ਧਰਨਾ ਲਾ ਕੇ ਨਾਹਰੇਬਾਜੀ ਵੀ ਕਿੱਤੀ। ਇਸ ਮੌਕੇ ਪ੍ਰਧਾਨ ਨਾਜਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਜਾਇਜ ਮੰਗਾ ਨੂੰ ਅਣਗੋਲਿਆ ਕਰਦੀ ਆ ਰਹੀ ਹੈ, ਪ੍ਰੰਤੁ ਹੁਣ ਮੁਲਾਜਮਾਂ ਦੇ ਸਬਰ ਦਾ ਬੰਨ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਅਤੇ ਉਹ ਹੁਣ ਇਨ੍ਹਾਂ ਮੰਗਾ ਨੂੰ ਲੈ
Read Full Story

<< < 1 2 3 4 5 6 7 > >>
Powered by Arash Info Corpopration