Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ

Monday, August 14, 2017

ਧੂਰੀ,14 ਅਗਸਤ (ਮਹੇਸ਼ ਜਿੰਦਲ) ਦੇਸ਼ ਭਗਤ ਕਾਲਜ ਬਰੜਵਾਲ ਵਿੱਚ ਯੂਥ ਕੋਆਰਡੀਨੇਟਰ ਪ੍ਰੋ. ਗੁਰਜੀਤ ਸਿੰਘ ਮਾਨ ਅਤੇ ਡਾ. ਗੁਰਮੀਤ ਕੌਰ ਦੀ ਆਗਵਾਈ ਵਿੱਚ ਤੀਆਂ ਤੀਜ ਦੀਆਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਲਜਿੰਦਰ ਕੌਰ ਜਵੰਧਾ ਅਤੇ ਡਾ. ਸਰਬਜੀਤ ਕੌਰ ਸੋਹਲ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਰੰਭ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਸਵਿੰਦਰ ਸਿੰਘ ਛੀਨਾ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਇਸ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਕਲਾਵਾਂ ਨਾਲ ਰੰਗ ਬੰਨ੍ਹਿਆ। ਮਹਿਮਾਨਾਂ ਨੇ
Read Full Story

ਡਬਲ ਫਾਟਕਾਂ ਤੋਂ ਸ਼ੇਰਪੁਰ ਚੌਕ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ, ਮੁਰੰਮਤ ਦੀ ਮੰਗ

Sunday, August 13, 2017

ਧੂਰੀ,13 ਅਗਸਤ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਦੀਆਂ ਖਸਤਾ ਹਾਸਤ ਸੜਕਾਂ ਵਿੱਚ ਡਬਲ ਫਾਟਕਾਂ ਤੋਂ ਸ਼ੇਰਪੁਰ ਚੌਂਕ ਨੂੰ ਜਾਂਦੀ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ’ਤੇ ਮਜ਼ਬੂਰ ਹੋਣਾ ਪੈ ਰਿਹਾ ਹੈ। ਵਰਨਣਯੋਗ ਹੈ ਕਿ ਸ਼ਹਿਰ ਦੇ ਡਬਲ ਫਾਟਕਾਂ ਤੋਂ ਸ਼ੇਰਪੁਰ ਚੌਂਕ ਨੂੰ ਜਾਂਦੀ ਸੜਕ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਅਤੇ ਥਾਂ-ਥਾਂ ਤੋਂ ਡੂੰਘੇ ਟੋਇਆਂ ਦਾ ਸ਼ਿਕਾਰ ਚਲੀ ਆਉਣ ਕਾਰਨ ਸਕੂਟਰ, ਮੋਟਰਸਾਈਕਲ ਅਤੇ ਕਾਰ ਸਵਾਰਾਂ ਨੂੰ ਲੰਘਣ ਵਿੱਚ ਭਾਰੀ ਔਕੜਾਂ ਦਾ ਸਾਹਮਣਾ ਕਰਨ ’ਤੇ ਮਜ਼ਬੂਰ ਹੋਣਾ ਪੈ ਰਿਹਾ ਹੈ।
Read Full Story

ਪਿੰਡ ਵਾਸੀਆ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਪਲਾਸਟਿਕ ਪੇਂਟ ਕਰਵਾਇਆ

Sunday, August 13, 2017

ਧੂਰੀ,13 ਅਗਸਤ (ਮਹੇਸ਼ ਜਿੰਦਲ) ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭੁੱਲਰਹੇੜੀ ਵਿਖੇ ਸਕੂਲ ਦੀ ਇਮਾਰਤ ਨੂੰ ਨਵੀ ਬਣਾਉਣ ਲਈ ਪਿੰਡ ਵਾਸੀਆ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਸਾਰੀ ਬਿਲਡਿੰਗ ਨੂੰ ਪਲਾਸਟਿਕ ਪੇਂਟ ਕਰਵਾਇਆ ਗਿਆ| ਇਸ ਮੌਕੇ ਤੇ ਸੀਨੀਅਰ ਅਧਿਆਪਕ ਸ੍ਰੀ ਜਰਨੈਲ ਸਿੰਘ (ਸ.ਸ ਮਾਸਟਰ) ਵੱਲੋ ਵਿਸ਼ੇਸ ਭੂਮਿਕਾ ਨਿਭਾਈ| ਇਸ ਮੌਕੇ ਤੇ ਐਸ.ਐਮ.ਸੀ ਕਮੇਟੀ ਦੇ ਸਹਿਯੋਗ ਨਾਲ ਸਾਰੀਆ ਕਲਾਸਾਂ ਵਿੱਚ ਗਰੀਨ ਬੋਰਡ ਲਗਾਏ ਗਏ ਅਤੇ ਪ੍ਰਿੰਸੀਪਲ ਸੁਰਿੰਦਰ ਕੌਰ ਜੀ ਵੱਲੋ ਸਾਰੇ ਸਟਾਫ ਦਾ ਧੰਨਵਾਦ ਕੀਤਾ ਗਿਆ| ਇਸ ਮੌਕੇ ਤੇ ਹਰਦੇਵ ਸਿੰਘ,ਅਮਨਦੀਪ
Read Full Story

ਆਜ਼ਾਦੀ ਦਿਹਾੜੇ ਅਤੇ ਜਨਮ-ਅਸ਼ਟਮੀ ਨੂੰ ਸਮਰਪਿਤ ਸਮਾਗਮ ਕੀਤਾ

Sunday, August 13, 2017

ਧੂਰੀ,13 ਅਗਸਤ (ਮਹੇਸ਼ ਜਿੰਦਲ) ਕੈਂਬਰਿਜ ਸਕੂਲ ਧੂਰੀ ਵਿਖੇ ਪ੍ਰਿੰਸੀਪਲ ਬ੍ਰਿਜੇਸ਼ ਸਕਸੈਨਾ ਦੀ ਅਗਵਾਈ ਹੇਠ ਆਜ਼ਾਦੀ ਦਿਹਾੜੇ ਅਤੇ ਜਨਮ-ਅਸ਼ਟਮੀ ਨੂੰ ਸਮਰਪਿਤ ਸਮਾਗਮ ਕੀਤਾ ਗਿਆ। ਇਸ ਮੌਕੇ ਡੀ.ਐੱਸ.ਪੀ. ਧੂਰੀ ਆਕਾਸ਼ਦੀਪ ਸਿੰਘ ਔਲਖ, ਸਕੂਲ ਦੇ ਚੇਅਰਮੈਨ ਮੱਖਣ ਲਾਲ ਗਰਗ ਅਤੇ ਆਸ਼ਾ ਗਰਗ ਵੀ ਹਾਜ਼ਰ ਰਹੇ। ਇਸ ਮੌਕੇ ਬੱਚਿਆਂ ਵੱਲੋਂ ਦੇਸ਼-ਭਗਤੀ ‘ਤੇ ਆਧਾਰਤ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਅਤੇ ਨਾਟਕ ਪੇਸ਼ ਕੀਤੇ ਗਏ। ਸ੍ਰੀ ਔਲਖ ਨੇ ਬੱਚਿਆਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕਰਦਿਆਂ ਆਪਣੇ ਅੰਦਰ ਦੇਸ਼ ਦੇ ਲਈ ਕੁੱਝ ਕਰ ਗੁਜ਼ਰਨ ਦਾ
Read Full Story

460 ਬੋਤਲਾਂ ਸ਼ਰਾਬ ਸਣੇ 3 ਕਾਬੂ

Sunday, August 13, 2017

ਧੂਰੀ,13 ਅਗਸਤ (ਮਹੇਸ਼ ਜਿੰਦਲ) ਸਥਾਨਕ ਧੂਰੀ ਪੁਲਸ ਨੇ ਇਕ ਔਰਤ ਸਣੇ 3 ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਸੀ.ਆਈ.ਏ. ਦੀ ਬਹਾਦਰ ਸਿੰਘ ਵਾਲਾ ਸ਼ਾਖਾ ਵਿਖੇ ਤਾਇਨਾਤ ਹੌਲਦਾਰ ਭੋਲਾ ਸਿੰਘ ਨੇ ਪੁਲਸ ਪਾਰਟੀ ਸਣੇ ਪਿੰਡ ਕਾਂਝਲਾ ਤੋਂ ਮਿੰਟੂ ਸਿੰਘ ਉਰਫ ਬੱਬੂ ਪੁੱਤਰ ਪਾਲਾ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸ਼ੇਰਪੁਰ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਕਾਰ `ਚੋਂ 420 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਸਦਰ ਧੂਰੀ ਅਧੀਨ ਪੈਂਦੀ ਪੁਲਸ ਚੌਕੀ ਭਲਵਾਨ ਵਿਖੇ ਤਾਇਨਾਤ
Read Full Story

ਜਹਾਂਗੀਰ ਦਾ ਰਸਤਾ ਪੱਕਾ ਕਰਨ ਦਾ ਕੰਮ ਅੰਤਿਮ ਪੜਾਅ ’ਚ

Sunday, August 13, 2017

ਧੂਰੀ,13 ਅਗਸਤ (ਮਹੇਸ਼ ਜਿੰਦਲ) ਜਹਾਂਗੀਰ ਪੁਲ ਬਣਾਓ ਐਕਸ਼ਨ ਕਮੇਟੀ ਵੱਲੋਂ ਟੁੱਟੇ ਪੁਲ ਦੇ ਨਿਰਮਾਣ ਲਈ ਅਰੰਭੇ ਸੰਘਰਸ਼ ਦੌਰਾਨ ਭਾਵੇਂ ਨਹਿਰੀ ਬੰਦੀ ਨਾ ਮਿਲਣ ਕਾਰਨ ਪੁਲ ਕੰਮ ਲਟਕਣ ਕਾਰਨ ਪ੍ਰਸ਼ਾਸਨ ਨੇ ਪੁਲ ਨਿਰਮਾਣ ਲਈ ਅਕਤੂਬਰ ਮਹੀਨੇ ਦਾ ਸਮਾਂ ਦਿੱਤਾ ਸੀ ਪਰ ਐਕਸ਼ਨ ਕਮੇਟੀ ਵੱਲੋਂ ਲੋਕਾਂ ਨੂੰ ਬਦਲਵੇਂ ਰਸਤੇ ਵਜੋਂ ਪੌਣੇ ਦੋ ਕਿਲੋਮੀਟਰ ਕੱਚੇ ਪਹੇ ਨੂੰ ‘ਬਰਿੱਕ ਵਰਕ’ ਤਹਿਤ ਪੱਕਾ ਕਰਨ ਲਈ 25 ਲੱਖ ਰੁਪਏ ਮਨਜ਼ੂਰ ਕੀਤੇ ਸਨ ਅਤੇ ਹੁਣ ਇਸ ਰਸਤੇ ਨੂੰ ਪੱਕਾ ਕਰਨ ਦਾ ਕੰਮ ਕੁੱਝ ਘੰਟਿਆਂ ਦਾ ਹੀ ਰਹਿ ਗਿਆ ਹੈ। ਪੁਲ ਬਣਾਓ ਐਕਸ਼ਨ ਕਮੇਟੀ ਦੇ ਚੋਣਵੇਂ ਮੈਂਬਰਾਂ
Read Full Story

ਜਨਮ ਅਸ਼ਟਮੀ ਸਮਾਰੋਹ ਕਰਵਾਇਆ

Sunday, August 13, 2017

ਧੂਰੀ, 13 ਅਗਸਤ (ਮਹੇਸ਼ ਜਿੰਦਲ) ਐਲਪਾਈਨ ਪਬਲਿਕ ਸਕੂਲ ਕੱਕੜਵਾਲ ਧੂਰੀ ਵਿਖੇ ਜਨਮ ਅਸ਼ਟਮੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਅੱਛਰ ਕੁਮਾਰ ਜਿੰਦਲ ਨੇ ਕਿਹਾ ਕਿ ਸ੍ਰੀ ਕਿ੍ਸ਼ਨ ਭਾਰਤੀ ਸੰਸਕਿ੍ਤੀ ਦੇ ਮਹਾਨ ਸਤੰਭ ਹਨ, ਜਿਨ੍ਹਾਂ ਨੇ ਗੀਤਾ ਰਾਹੀਂ ਸੰਸਾਰ ਨੂੰ ਗਿਆਨ ਦਾ ਉਪਦੇਸ਼ ਦੇ ਕੇ ਮਨੁੱਖਤਾ ਦੀ ਅਗਵਾਈ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਸ੍ਰੀ ਕਿ੍ਸ਼ਨ ਦੀਆਂ ਜੀਵਨ ਲੀਲਾਵਾਂ ਨੂੰ ਨਿ੍ਤ ਰਾਹੀਂ ਪੇਸ਼ ਕੀਤਾ ਅਤੇ ਸਕੂਲ ਦੇ ਪਿ੍ੰਸੀਪਲ ਮੈਡਮ ਕੁਸ਼ਾ ਗੁਪਤਾ ਨੇ ਸਕੂਲੀ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਗੀਤਾ ਦੇ
Read Full Story

ਸ਼ੋਕ ਸਮਾਚਾਰ

Friday, August 11, 2017

ਧੂਰੀ,11 ਅਗਸਤ (ਮਹੇਸ਼ ਜਿੰਦਲ) ਵਿਜੈ ਗਰਗ ਬਿੰਨੀ ਦੇ ਪਿਤਾ ਜੈਦੇਵ ਗਰਗ ਦੀ ਆਤਮਿਕ ਸ਼ਾਤੀ ਨਮਿੱਤ ਸ਼੍ਰੀ ਗਰੁੜ ਪੁਰਾਣ ਕਥਾ ਦਾ ਭੋਗ 13 ਅਗਸਤ ਨੂੰ ਦੁਪਹਿਰ 1 ਤੋ 2 ਵਜੇ ਤੱਕ ਮੰਗਲਾ ਆਸ਼ਰਮ ਐਮ.ਕੇ ਰੋਡ ਧੂਰੀ ਵਿਖੇ ਪਵੇਗਾ
Read Full Story

ਜਨਮ ਦਿਨ ਮੁਬਾਰਕ

Thursday, August 10, 2017

ਫਤਿਹ ਸਿੰਘ ਪੁੱਤਰ ਹਰੇਦਵ ਸਿੰਘ ਮਾਤਾ ਹਰਮੀਤ ਕੌਰ ਪਿੰਡ ਭਲਵਾਨ (ਜਿਲ੍ਹਾ
Read Full Story

ਜਗਤ ਮਾਨਵ ਸੇਵਾ ਕੇਂਦਰ ਵੱਲੋਂ ਸਰਕਾਰੀ ਮਿਡਲ ਸਕੂਲ ਲੱਛਮੀ ਬਾਗ ਧੂਰੀ ਵਿਖੇ ਬੁੱਟੇ ਲਗਾਏ ਗਏ

Thursday, August 10, 2017

ਧੂਰੀ,10 ਅਗਸਤ (ਮਹੇਸ਼ ਜਿੰਦਲ) ਜਗਤ ਮਾਨਵ ਸੇਵਾ ਕੇਂਦਰ (ਰਜਿ:) ਬਰੜਵਾਲ ਧੂਰੀ (ਸੰਗਰੂਰ) ਵੱਲੋ ਸਰਕਾਰੀ ਮਿਡਲ ਸਕੂਲ ਲੱਛਮੀ ਬਾਗ ਧੂਰੀ ਵਿਖੇ ਵੱਖ-2 ਤਰ੍ਹਾਂ ਦੇ ਕੁੱਲ 50 ਪੌਦੇ ਲਗਾਏ ਗਏ । ਸੰਸਥਾਂ ਦੇ ਪ੍ਰਧਾਨ ਸਮਾਜ ਸੇਵਕ ਪਰਮਿੰਦਰ ਸਿੰਘ ਬਰੜਵਾਲ ਨੇ ਇਸ ਕੰਮ ਵਿੱਚ ਆਪਣਾ ਨੇਕ ਯੋਗਦਾਨ ਦਿੱਤਾ । ਸਮੂਹ ਸਟਾਫ ਅਤੇ ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਵੱਲੋ ਸੰਸਥਾਂ ਦੇ ਪ੍ਰਧਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ । ਸਕੂਲ ਮੁੱਖੀ ਸ਼੍ਰੀਮਤੀ ਬਲਜੀਤ ਕੌਰ ਜੀ ਵੱਲੋਂ ਸੰਸਥਾ ਨੂੰ ਭੱਵਿਖ ਵਿੱਚ ਵੀ ਇਸ ਤਰ੍ਹਾਂ ਦਾ ਯੋਗਦਾਨ ਦੇਣ ਲਈ ਕਿਹਾ । ਸਮੂਹ ਸਟਾਫ
Read Full Story

ਅਧੂਰੇ ਪਏ ਸੀਵਰੇਜ ਦੇ ਕੰਮ ਕਾਰਨ ਮੁਹੱਲਾ ਨਿਵਾਸੀ ਪ੍ਰੇਸ਼ਾਨ

Thursday, August 10, 2017

ਧੂਰੀ, 10 ਅਗਸਤ (ਮਹੇਸ਼ ਜਿੰਦਲ) ਸਥਾਨਕ ਪ੍ਰੀਤ ਵਿਹਾਰ ਕਲੋਨੀ ਵਿਖੇ ਪਿਛਲੇ ਲੰਬੇ ਸਮੇਂ ਤੋਂ ਅਧੂਰਾ ਪਿਆ ਸੀਵਰੇਜ ਦਾ ਕੰਮ ਪੂਰਾ ਨਾ ਹੋਣ ਕਾਰਨ ਕਲੋਨੀ ਨਿਵਾਸੀਆਂ ਨੂੰ ਜਿੱਥੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਗਲੀਆਂ ਵਿੱਚ ਸੀਵਰੇਜ ਪਾਉਣ ਲਈ ਪੁੱਟੇ ਟੋਇਆਂ ਵਿੱਚ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਮੁਹੱਲਾ ਨਿਵਾਸੀਆਂ ਨੂੰ ਕਿਸੇ ਵੀ ਸਮੇਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਇਸ ਸੰਬੰਧੀ ਪੈੱਰਸ ਨਾਲ ਗੱਲਬਾਤ ਕਰਦਿਆਂ ਪ੍ਰੀਤ ਵਿਹਾਰ ਕਲੋਨੀ ਦੇ ਨਿਵਾਸੀ ਐਡਵੋਕੇਟ ਮਨਜੀਤ ਸਿੰਘ ਖੁਰਮੀ ਸਾਬਕਾ ਪ੍ਰਧਾਨ ਬਾਰ
Read Full Story

ਭਾਈ ਗੁਰਦਾਸ ਇੰਸਟੀਚਿਊਟ ਵਿੱਚ ਓਰੀਐਂਟੇਸ਼ਨ ਪ੍ਰੋਗਰਾਮ

Wednesday, August 9, 2017

ਧੂਰੀ,09 ਅਗਸਤ (ਮਹੇਸ਼ ਜਿੰਦਲ) ਜਿਲ੍ਹਾ ਸੰਗਰੂਰ ਦੇ ਭਾਈ ਗੁਰਦਾਸ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨੋਲੋਜੀ ਦੇ ਕੈਂਪਸ ਵਿੱਚ ਨਵੇਂ ਦਾਖ਼ਲ ਹੋਏ ਬੀ.ਟੈੱਕ,ਐਮ.ਟੈੱਕ.ਅਤੇ ਐਮ.ਬੀ.ਏ,ਬੀ.ਐਸਸੀ(ਐਗਰੀਕਲਚਰ,ਬਾਇਓਟੈਕਨਾਲੋਜੀ)ਐਮ.ਐਸਸੀ (ਫਿਜ਼ਿਕਸ, ਕੈਮਿਸਟਰੀ, ਮੈਥ) ਦੇ ਪਹਿਲੇ ਸਮੈਸਟਰ 2017 ਬੈਚ ਅਤੇ ਲੀਟ ਦੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਡਾਇਰੈਕਟਰ ਡਾ. ਤਨੂਜਾ ਸ਼੍ਰੀਵਾਸਤਵ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਬੀ.ਜੀ.ਆਈ. ਈ.ਟੀ. ਦੀ ਤਵੱਜੋ ਹਮੇਸ਼ਾ ਤੋਂ ਹੀ ਵਿਦਿਆਰਥੀਆਂ ਦਾ ਭਵਿੱਖ ਲਈ ਤਿਆਰ
Read Full Story

ਅਚਾਨਕ ਅੱਗ ਲੱਗਣ ਕਾਰਨ ਘਰ ਦਾ ਸਾਮਾਨ ਸੜਿਆ

Wednesday, August 9, 2017

ਧੂਰੀ,09 ਅਗਸਤ (ਮਹੇਸ਼ ਜਿੰਦਲ) ਲੰਘੀ ਸ਼ਾਮ ਸ਼ਹਿਰ ਦੇ ਮੁਹੱਲਾ ਜਨਤਾ ਨਗਰ ਅੰਦਰ ਇੱਕ ਘਰ ’ਚ ਅਚਾਨਕ ਅੱਗ ਲੱਗਣ ਦੀ ਵਾਪਰੀ ਘਟਨਾ ਦੌਰਾਨ ਪਰਿਵਾਰ ਦਾ ਭਾਰੀ ਆਰਥਿਕ ਨੁਕਸਾਨ ਹੋ ਜਾਣ ਦੀ ਖਬਰ ਹੈ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਹੱਲਾ ਜਨਤਾ ਨਗਰ ਅੰਦਰ ਸਥਿਤ ਪ੍ਰਵੀਨ ਕੁਮਾਰ ਪੰਨਾ ਨਾਮੀ ਵਿਅਕਤੀ ਦੇ ਘਰ ਦੇ ਇੱਕ ਕਮਰੇ ਅੰਦਰ ਸ਼ਾਮ 7 ਵਜੇ ਅਚਾਨਕ ਅੱਗ ਲੱਗੀ ਅਤੇ ਘਰ ’ਚ ਮੌਜੂਦ ਪਰਿਵਾਰਕ ਮੈਂਬਰਾਂ ਨੇ ਜਿੱਥੇ ਅੱਗ ਲੱਗਣ ਦਾ ਪਤਾ ਲਗਦਿਆਂ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਆਰੰਭੀ ਉਥੇ ਪਤਾ ਲੱਗਣ ’ਤੇ ਆਂਢ-ਗੁਆਂਢ ਦੇ ਲੋਕਾਂ ਤੋਂ ਇਲਾਵਾ ਡੇਰਾ
Read Full Story

ਲੁੱਟ-ਖੋਹ ਦੇ ਕੇਸ਼ ‘ਚ ਤਿੰਨ ਵਿਅਕਤੀਆ ਨੂੰ ਮਿਲੀ 10-10 ਸਾਲ ਦੀ ਕੈਦ

Wednesday, August 9, 2017

ਧੂਰੀ,09 ਅਗਸਤ (ਮਹੇਸ਼ ਜਿੰਦਲ) ਵਧੀਕ ਸੈਸ਼ਨ ਕੋਰਟ ਸੰਗਰੂਰ ਸ਼੍ਰੀ ਗੌਰਵ ਕਾਲੀਆ ਦੀ ਅਦਾਲਤ ਵੱਲੋਂ ਲੁੱਟ ਖੋਹ ਦੀ ਘਟਨਾ ਨੂੰ ਵੱਡਾ ਅਪਰਾਧ ਮੰਨਦਿਆਂ ਇੱਕ ਕੇਸ ਵਿੱਚ ਤਿੰਨ ਵਿਅਕਤੀਆਂ ਨੂੰ 10-10 ਹਜ਼ਾਰ ਰੁਪਏ ਜੁਰਮਾਨੇ ਸਮੇਤ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਰੀਬ 10 ਮਹੀਨੇ ਪਹਿਲਾਂ ਹੋਈ ਇਸ ਵਾਰਦਾਤ ਵਿੱਚ ਤਿੰਨ ਵਿਅਕਤੀਆਂ ਵੱਲੋਂ ਇੱਕ ਸਾਈਕਲ ਸਵਾਰ ਜੋ ਏ.ਪੀ. ਸੋਲਵੈਕਸ ਧੂਰੀ ਤੋਂ ਡਿਊਟੀ ਕਰਕੇ ਆਪਣੇ ਪਿੰਡ ਘਨੌਰੀ ਕਲਾਂ ਜਾ ਰਿਹਾ ਸੀ, ਤੋਂ 130 ਰੁਪਏ ਅਤੇ ਮੋਬਾਇਲ ਫੋਨ ਖੋਹ ਲਏ ਗਏ ਸੀ, ਜਿਸ ਦਾ ਵਿਰੋਧ ਕਰਨ `ਤੇ ਦੋਸ਼ੀਆਂ ਵੱਲੋਂ ਉਸ ਉੱਪਰ ਹਮਲਾ
Read Full Story

ਸਕੂਲਾਂ ਅਤੇ ਕਾਲਜਾਂ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਸਬੰਧੀ ਨੁਕਤੇ ਸਾਝੇ ਕੀਤੇ

Wednesday, August 9, 2017

ਧੂਰੀ,09 ਅਗਸਤ (ਮਹੇਸ਼ ਜਿੰਦਲ) ਮਾਨਯੋਗ ਡਾਇਰੈਕਟਰ ਜਰਨਲ ਪੁਲਿਸ ਪੰਜਾਬ,ਚੰਡੀਗੜ ਜੀ ਵੱਲੋ ਸਕੂਲਾਂ ਅਤੇ ਕਾਲਜਾਂ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਸਬੰਧੀ ਪਰਸਨੈਲਟੀ ਡਿਵੈਲਪਮੈਟ ਵਿਸ਼ੇ ਪਰ ਸਾਰੇ ਪੁਲਿਸ ਦੇ ਅਧਿਆਕਾਰੀਆ ਨੂੰ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਜਾਂ ਕੇ ਲੈਕਚਰ ਕਰਨ ਸਬੰਧੀ ਜਾਰੀ ਹੁੱਕਮਾਂ ਦੀ ਪਾਲਣਾ ਵਿੱਚ ਸ਼. ਸ਼ਮਸ਼ੇਰ ਸਿੰਘ ਬੋਪਾਰਾਏ ਪੀ.ਪੀ.ਐਸ ਕਮਾਡੈਟ ਦੂਜੀ ਆਈ.ਆਰ.ਬੀ ਅਤੇ ਇੰਚਾਰਜ ਟਰੇਨਿੰਗ ਸੈਟਰ ਲੱਡਾ ਕੋਠੀ,ਸੰਗਰੂਰ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਡਾ ਵਿਖੇ ਬੱਚਿਆ ਨਾਲ ਉਕਤ ਵਿਸ਼ੇ ਸਬੰਧੀ ਨੁਕਤੇ ਸਾਝੇ
Read Full Story

ਧੂਰੀ ਵਿਖੇ ਬਜਾਜ ਸੀ.ਟੀ 100 ਸੈਲਫ ਸਟਾਰਟ ਬਾਈਕ ਲਾਂਚ

Wednesday, August 9, 2017

ਧੂਰੀ,09 ਅਗਸਤ (ਮਹੇਸ਼ ਜਿੰਦਲ) ਅੱਜ ਕਰਨ ਆਟੋ ਇੰਟਰਪ੍ਰਾਈਜ ਧੂਰੀ ਵਿਖੇ ਬਜਾਜ ਕੰਪਨੀ ਵੱਲੋ ਨਵੇ ਮਾਰਕਿਟ ‘ਚ ਉਤਾਰੇ ਗਏ ਬਜਾਜ ਸੀ.ਟੀ 100 ਸੈਲਫ ਸਟਾਰਟ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਅਸ਼ੀਸ ਗਰਗ ਅਤੇ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਬਜਾਜ ਕੰਪਨੀ ਹਮੇਸ਼ਾ ਹੀ ਗਾਹਕਾਂ ਦੀ ਨਬਜ ਪਛਾਣਦੇ ਹੋਏ ਆਧੁਨਿਕ ਤਕਨੀਕਾਂ ਨਾਲ ਲੈਸ਼ ਵਹੀਕਲ ਮਾਰਕਿਟ ‘ਚ ਉਤਾਰਦੀ ਹੈ ਅਤੇ ਹੁਣ ਨਵਾਂ ਮੋਟਰਸਾਈਕਲ ਲਾਂਚ ਕਰਕੇ ਅਜਿਹਾ ਹੀ ਉਪਰਾਲਾ ਕੀਤਾ ਗਿਆ ਹੈ। ਉਨ੍ਹਾ ਨੇ ਇਸ ਮੋਟਰ ਸਾਇਕਲ ਦੀ ਖੂਬੀਆ ਬਾਰੇ ਦੱਸਦਿਆ ਕਿਹਾ ਕਿ ਜਿੱਥੇ ਇਸ ਮੋਟਰਸਾਇਕਲ ਨੂੰ ਸੈਲਫ ਸਟਾਰਟ ਕਰ
Read Full Story

11 ਸਾਲਾ ਲੜਕੀ ਦੀ ਗੁੱਤ ਕੱਟੀ

Wednesday, August 9, 2017

ਧੂਰੀ, 09 ਅਗਸਤ (ਮਹੇਸ਼ ਜਿੰਦਲ) ਪਿੰਡ ਬਮਾਲ ਦੀ 11 ਸਾਲਾ ਲੜਕੀ ਹਰਮਨਜੋਤ ਕੌਰ ਦੇ ਸਿਰ ਦੇ ਵਾਲਾ ਦੀ ਖੱਬੇ ਪਾਸੇ ਦੀ ਗੁੱਟ ਕੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ | ਥਾਣਾ ਸਦਰ ਧੂਰੀ ਵਿੱਚ ਪਿੰਡ ਬਮਾਲ ਦੀ ਲੜਕੀ ਹਰਮਨਜੋਤ ਕੌਰ ਪੁੱਤਰੀ ਹਰਵਿੰਦਰ ਸਿੰਘ ਨੂੰ ਲੈ ਕੇ ਪਹੁੰਚੀ ਲੜਕੀ ਦੀ ਦਾਦੀ ਰਣਜੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਘਟਨਾ ਸੰਬੰਧੀ ਦੱਸਿਆ ਕਿ ਉਨ੍ਹਾਂ ਦੀ ਪੋਤੀ ਜੋ ਕਿ ਛੇਵੀਂ ਕਲਾਸ ਵਿੱਚ ਧੂਰੀ ਦੇ ਸਕੂਲ ਵਿੱਚ ਪੜ੍ਹਦੀ ਹੈ ਅੱਜ ਸਕੂਲ ਵਿੱਚੋਂ ਛੁੱਟੀ ਪਿੱਛੋਂ ਕਰੀਬ 2.30 ਵਜੇ ਘਰ ਪਹੁੰਚੀ ਅਤੇ ਕਰੀਬ 3 ਵਜੇ ਉਹ ਨਹਾਉਣ ਲੱਗੀ ਤਾਂ ਉਸ ਦੇ ਸਿਰ
Read Full Story

ਲੌਗੋਵਾਲ ਦੀ ਬਰਸੀ ਦੀ ਤਿਆਰੀ ਲਈ ਮੀਟਿੰਗ

Wednesday, August 9, 2017

ਧੂਰੀ,09 ਅਗਸਤ (ਮਹੇਸ਼ ਜਿੰਦਲ)-ਸੰਤ ਲੌਗੋਵਾਲ ਦੀ 20 ਅਗਸਤ ਦੀ ਸਾਲਾਨਾ ਬਰਸੀ ਮੌਕੇ ਹਲਕਾ ਧੂਰੀ ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਮੈਂਬਰਾਂ ਵੱਲੋਂ ਸ਼ਾਮਿਲ ਹੋਣ ਸੰਬੰਧੀ ਅਹਿਮ ਮੀਟਿੰਗ ਸੀਨੀਅਰ ਅਕਾਲੀ ਆਗੂ ਸ. ਹਰੀ ਸਿੰਘ ਐਮ.ਡੀ. ਪ੍ਰੀਤ ਗਰੁੱਪ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿੱਚ ਸ਼ਾਮਲ ਹੋਏ ਅਕਾਲੀ ਦਲ ਦੇ ਅਹੁਦੇਦਾਰਾਂ, ਮੈਂਬਰਾਂ ਨਾਲ ਕੀਤੇ ਵਿਚਾਰ ਵਟਾਂਦਰੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ. ਹਰੀ ਸਿੰਘ ਨੇ ਦੱਸਿਆ ਕਿ ਸੰਤ ਹਰਚੰਦ ਸਿੰਘ ਦੀ ਬਰਸੀ ਵਿੱਚ ਸ਼ਾਮਲ ਹੋਣ ਲਈ ਧੂਰੀ ਤੋਂ ਵਿਸ਼ਾਲ ਕਾਫ਼ਲਾ ਰਵਾਨਾ ਹੋਵੇਗਾ ਜਿਸ ਦੀਆਂ ਤਿਆਰੀਆਂ
Read Full Story

ਪਰਿਵਰਤਨ ਨੇ ਮਨਾਇਆ ਤੀਆਂ ਤੀਜ ਚੈਰਿਟੀ ਮੇਲਾ

Tuesday, August 8, 2017

ਧੂਰੀ,08 ਅਗਸਤ (ਮਹੇਸ਼ ਜਿੰਦਲ) ਪਰਿਵਰਤਨ ਵੁਮੈਨ ਵਿੰਗ ਵੱਲੋਂ ਤੀਆਂ ਤੀਜ ਚੈਰਿਟੀ ਮੇਲਾ ਸਥਾਨਕ ਸਨਾਤਨ ਸਭਾ ਧੂਰੀ ਵਿਖੇ ਬੜੀ ਸ਼ਾਨੋ ਸ਼ੋਕਤ ਨਾਲ਼ ਮਨਾਇਆ ਗਿਆ। ਤੀਆਂ ਤੀਜ ਦੇ ਇਸ ਚੈਰਿਟੀ ਮੇਲੇ ਵਿੱਚ ਵੱਖ-ਵੱਖ ਕਾਲਜਾਂ, ਸਕੂਲਾਂ ਅਤੇ ਲੋਕਲ ਬੱਚਿਆਂ ਨੇ ਕਲਚਰਲ ਆਈਟਮਾਂ ਪੇਸ਼ ਕੀਤੀਆਂ ਗਈਆਂ ਜਿਨਾਂ ਵਿੱਚੋਂ ਕੋਰੀਓਗ੍ਰਾਫੀ, ਗਿੱਧਾ,ਡਾਂਸ ਅਤੇ ਭੰਗੜਾ ਪ੍ਰਮੁੱਖ ਸਨ। ਇਸ ਮੌਕੇ ਤੇ ਜ਼ਿਲਾ ਵਣ ਵਿਭਾਗ ਦੇ ਅਫਸਰ ਮੈਡਮ ਮੋਨਿਕਾ ਯਾਦਵ ਮੁੱਖ ਮਹਿਮਾਨ ਦੇ ਤੌਰ ਤੇ‘ ਪਹੁੰਚੇ, ਜਿਨਾਂ ਨੇ ਆਪਣੇ ਭਾਸ਼ਣ ਵਿੱਚ ਅੋਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ
Read Full Story

ਵੱਖ ਵੱਖ ਸਕੂਲਾਂ ਦੇ ਬੱਚਿਆ ਵੱਲੋ 15 ਅਗਸਤ ਦੀ ਰਿਹਸਲ ਕੀਤੀ

Tuesday, August 8, 2017

ਧੂਰੀ,08 ਅਗਸਤ (ਮਹੇਸ਼ ਜਿੰਦਲ) ਸਥਾਨਕ ਸਨਾਤਮ ਧਰਮ ਸਭਾ ਧੂਰੀ ਵਿਖੇ ਵੱਖ ਵੱਖ ਸਕੂਲਾਂ ਦੇ ਬੱਚਿਆ ਵੱਲੋ 15 ਅਗਸਤ ਦੀ ਰਿਹਸਲ ਤਹਿਸੀਲਦਾਰ ਗੁਰਤੇਜ ਸਿੰਘ ਦੀ ਅਗਵਾਹੀ ਹੇਠ ਕੀਤੀ ਗਈ। ਜਿਸ ਵਿੱਚ ਬਸੰਤ ਵੈਲੀ ਸਕੂਲ,ਸਕੋਲਰ ਪਰਾਇਡ,ਵਿਦਿਆ ਸਾਗਰ,ਡਾਸ਼ ਅਕੈਡਰੀ ਸਕੂਲ ਦੇ ਬੱਚਿਆ ਨੇ ਹਿੱਸਾ ਲਿਆ ਜਿਸ ਵਿੱਚ ਬੱਚਿਆ ਵੱਲੋ ਭੰਗੜਾ,ਗਿੱਧਾ ਅਤੇ ਹੋਰ ਕਈ ਤਰ੍ਹਾ ਦੇ ਆਈਟਮ ਪੇਸ਼ ਕੀਤੀਆ ਗਈਆ । ਇਸ ਮੌਕੇ ਸਾਬਕਾ ਡੀ.ਪੀ.ਆਰ.ੳ ਮਨਜੀਤ ਬਖਸੀ ਅਤੇ ਅਲਗ ਅਲਗ ਸਕੂਲਾਂ ਦੇ ਟੀਚਰ ਸਾਮਿਲ ਹੈ
Read Full Story

<< < 1 2 3 4 5 6 7 8 9 > >>
Powered by Arash Info Corpopration