Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਤਾ ਗੁਜਰੀ ਦੀ ਮਹਿਲਾ ਮੰਡਲ ਵੱਲੋਂ ਧੀਆਂ ਦੀ ਲੋਹੜੀ ਮਨਾਈ

Saturday, January 13, 2018

ਧੂਰੀ,13 ਜਨਵਰੀ (ਮਹੇਸ ਜਿੰਦਲ) ਮਾਤਾ ਗੁਜਰੀ ਮਹਿਲਾ ਮੰਡਲ, ਡੇਰਾ ਬਾਬਾ ਸਿੱਧ ਨੌਜਵਾਨ ਸਪੋਰਟਸ ਕਲੱਬ ਵੱਲੋਂ ਗਰਾਮ ਪੰਚਾਇਤ ਅਤੇ ਸਮਾਜ ਭਲਾਈ ਮੰਚ ਸ਼ੇਰਪੁਰ ਦੇ ਸਹਿਯੋਗ ਨਾਲ ਆਂਗਨਵਾੜੀ ਸੈਂਟਰ ਵਿੱਚ 21 ਲੜਕੀਆਂ ਦੀ ਲੋਹੜੀ ਮਨਾਈ ਗਈ। ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ, ਸੀ.ਡੀ.ਪੀ.ਓ ਧੂਰੀ ਆਸ਼ਾ ਰਾਣੀ, ਸੁਪਰਵਾਈਜਰ ਕਿਰਨਪ੍ਰੀਤ ਕੌਰ ਅਤੇ ਇੰਦਰਪ੍ਰੀਤ ਕੌਰ ਅਤੇ ਸਮਾਜ ਭਲਾਈ ਮੰਚ ਦੇ ਡਾਇਰੈਕਟਰ ਰਾਜਿੰਦਰ ਸਿੰਘ ਕਾਲਾਬੂਲਾ, ਸੁਪਰਵਾਈਜਰ ਚਰਨਜੀਤ ਕੌਰ ਅਤੇ ਕਿਰਨਜੀਤ ਕੌਰ, ਗੁਰਪ੍ਰੀਤ ਸਿੰਘ ਨੇ ਵਿਸ਼ੇਸ ਤੌਰ ਤੇ ਸਿਰਕਤ
Read Full Story

ਕਰਜ਼ਈ ਦਲਿਤ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਮਤੀ ਸਮਾਪਤ

Friday, January 12, 2018

ਧੂਰੀ 12 ਜਨਵਰੀ ( ਮਹੇਸ ਜਿੰਦਲ) ਬੀਤੇ ਦਿਨੀਂ ਪਿੰਡ ਭਸੌੜ ਵਿਖੇ ਕਰਜੇ ਦੇ ਭਾਰ ਹੇਠ ਦਬੇ ਇੱਕ ਦਲਿਤ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦੀ ਖਬਰ ਹੈ। ਪਿੰਡ ਭਸੌੜ ਦੇ ਮੁੋਹਤਵਰ ਡਾ. ਅਨਵਰ ਭਸੌੜ ਨੇ ਦੱਸਿਆ ਕਿ ਪਿੰਡ ‘ਚ ਕਰਅਿਾਨੇ ਦੀ ਦੁਕਾਨ ਕਰਦਾ ਦਲਿਤ ਪਰਿਵਾਰ ਦਾ ਰਾਜਪਾਲ ਸਿੰਘ (25) ਪੁੱਤਰ ਕਰਮ ਸਿੰਘ ਆਪਣੇ ਸਿਰ ਚੜ੍ਹੇ ਕਰੀਬ ਦੋ ਲੱਖ ਰੁਪੈ ਦੇ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਬੀਤੇ ਦਿਨੀਂ ਉਸਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਆਪਣੇ ਪਿੱਛੇ ਪਤਨੀ ਦੋ ਛੋਟੀਆਂ ਬੇਟੀਆਂ ਛੱਡ
Read Full Story

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

Friday, January 12, 2018

ਧੂਰੀ 12 ਜਨਵਰੀ ( ਮਹੇਸ ਜਿੰਦਲ) ਦੇਰ ਸ਼ਾਮ ਪਿੰਡ ਲੱਡਾ ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਛੱਜੂ ਸਿੰਘ (57) ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਬਨਭੌਰਾ ਆਪਣੇ ਮੋਟਰਸਾਈਕਲ ਤੇ ਆਪਣੇ ਇੱਕ ਦੋਸਤ ਵੱਲੋਂ ਰੱਖੇ ਲੋਹੜੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਿੰਡ ਕਾਂਝਲਾ ਨੂੰ ਜਾ ਰਿਹਾ ਸੀ। ਅਤੇ ਪਿੰਡ ਲੱਡਾ ਵਿਖੇ ਸਥਿਤ ਗੁਰਦੂਆਰਾ ਸਾਹਿਬ ਨੇੜੇ ਕਿਸੇ ਅਣਪਛਾਤੇ ਵਹੀਕਲ ਦੀ ਫੇਟ ਦਾ ਸ਼ਿਕਾਰ ਹੋ ਜਾਣ ਕਾਰਨ ਗੰਭੀਰ ਫੱਟੜ ਹੋ ਗਿਆ, ਜਿਸਦੀ ਬਾਅਦ ਵਿੱਚ ਇਲਾਜ ਲਈ ਡੀ.ਐੱਮ.ਸੀ
Read Full Story

ਪਰਲ ਨਿਵੇਸ਼ਕਾਂ ਨੇ ਆਪਣੀ ਰਕਮ ਦੀ ਵਾਪਸੀ ਲਈ ਸੰਘਰਸ਼ ਜਾਰੀ

Friday, January 12, 2018

ਧੂਰੀ 12 ਜਨਵਰੀ ( ਮਹੇਸ ਜਿੰਦਲ) ਪਰਲ ਕੰਪਨੀ ਦੇ ਪੀੜਤ ਨਿਵੇਸ਼ਕਾਂ ਨੂੰ ਇਨਸਾਫ ਦਿਵਾਉਣ ਲਈ ਲੜ੍ਹਦੇ ਆ ਰਹੇ ਐਂਟੀ ਚਿੱਟ ਫੰਡ ਫਰੰਟ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ ਦੀ ਅਗਵਾਈ ਹੇਠ ਹਲਕਾ ਧੂਰੀ ਦੇ ਪੀੜ੍ਹਤ ਨਿਵੇਸ਼ਕਾਂ ਦਾ ਇੱਕਠ ਸਥਾਨਕ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਵਿਖੇ ਹੋਇਆ, ਜਿਸ ਵਿੱਚ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਪੀੜਤਾਂ ਨੇ ਵੱਡੀ ਗਿਣਤੀ ’ਚ ਭਾਗ ਲਿਆ। ਮੀਟਿੰਗ ਦੌਰਾਨ ਪਰਲ ਕੰਪਨੀ ਵੱਲ ਨਿਵੇਸ਼ਕਾਂ ਦੇ ਫਸੇ ਪੈਸੇ ਵਾਪਸ ਦਿਵਾਉਣ ਲਈ ਹੋਈ ਲੰਮੀ ਵਿਚਾਰ-ਚਰਚਾ ’ਚ ਸੰਘਰਸ਼ ਦੀ ਸਫ਼ਲਤਾ ਲਈ ਸਮੁੱਚੇ ਨਿਵੇਸ਼ਕਾਂ ਨੂੰ ਲਾਮਵੰਦ ਹੋਣ
Read Full Story

ਚਾਈਨੀਜ਼ ਡੋਰ ਵੇਚਣ ਵਾਲੇ 2 ਵਿਅਕਤੀ ਗ੍ਰਿਫਤਾਰ

Thursday, January 11, 2018

ਧੂਰੀ,10 ਜਨਵਰੀ (ਮਹੇਸ਼ ਜਿੰਦਲ) ਪੁਲਸ ਨੇ ਦੋ ਵਿਅਕਤੀਆਂ ਨੂੰ ਪਾਬੰਦੀਸ਼ੁਦਾ ਚਾਈਨੀਜ਼ ਡੋਰ ਵੇਚਣ ਦੇ ਦੋਸ਼ `ਚ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਥਾਣਾ ਸਿਟੀ ਧੂਰੀ ਦੇ ਮੁਖੀ ਰਾਜੇਸ਼ ਸਨੇਹੀ ਨੇ ਦੱਸਿਆ ਕਿ ਹੌਲਦਾਰ ਭੋਲਾ ਸਿੰਘ ਵੱਲੋਂ ਕ੍ਰਾਂਤੀ ਚੌਕ ਵਿਖੇ ਲਾਏ ਗਏ ਨਾਕੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ਼ਹਿਰ ਦੇ ਵਾਲਮੀਕਿ ਚੌਕ ਕੋਲ ਦੋ ਵਿਅਕਤੀ ਪਾਬੰਦੀਸ਼ੁਦਾ ਚਾਈਨੀਜ਼ ਡੋਰ ਨੂੰ ਭਾਰਤੀ ਡੋਰ ਕਹਿ ਕੇ ਵੇਚ ਰਹੇ ਹਨ, ਜਿਸ ਦੇ ਆਧਾਰ `ਤੇ ਕੀਤੀ ਗਈ ਕਾਰਵਾਈ ਦੌਰਾਨ ਵਿਨੇ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਤੇ ਕ੍ਰਿਸ਼ਨ ਕੁਮਾਰ ਪੁੱਤਰ ਦੇਸ ਰਾਜ ਦੋਵੇਂ
Read Full Story

ਨਵ ਜਨਮੀਆਂ ਧੀਆਂ ਦੀ 5ਵੀਂ ਲੋਹੜੀ ਮਨਾਈ

Wednesday, January 10, 2018

ਧੂਰੀ,10 ਜਨਵਰੀ (ਮਹੇਸ਼ ਜਿੰਦਲ) ਮਾਤਾ ਅਜਮੇਰ ਕੌਰ ਕੰਨਿਆ ਬਚਾਓ ਸੁਸਾਇਟੀ ਬੁਗਰਾ ਵੱਲੋਂ ਭਰੂਣ ਹੱਤਿਆਂ ਰੋਕਣ ਦੇ ਉਦੇਸ਼ ਲਈ ਅਤੇ ਸਮਾਜ ਵਿੱਚ ਲੜਕੀਆਂ ਦੇ ਸਤਿਕਾਰ ਲਈ 5ਵੀਂ ਲੋਹੜੀ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਈ ਗਈ। ਇਸ ਮੌਕੇ ਸਮਾਜ ਸੇਵੀ ਮਹਾਸ਼ਾ ਪ੍ਰਤਿਗਿਆਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਐਸ.ਜੀ.ਪੀ.ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਹਾਜ਼ਰੀ ਉਹਨਾਂ ਦੇ ਸਪੁੱਤਰ ਨਵਇੰਦਰ ਪ੍ਰੀਤ ਸਿੰਘ ਲੌਂਗੋਵਾਲ ਅਤੇ ਐਸ.ਐਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਦੀ ਹਾਜ਼ਰੀ ਪਰਵਿੰਦਰ ਸਿੰਘ ਗਰੇਵਾਲ ਥਾਣਾ ਮੁਖੀ ਸਦਰ ਨੇ
Read Full Story

ਖੰਡ ਮਿੱਲ ‘ਚ ਘੱਟ ਤੋਲ ਦਾ ਮਾਮਲਾ ਮੁੜ ਗਰਮਾਇਆ

Tuesday, January 9, 2018

ਧੂਰੀ 09 ਜਨਵਰੀ (ਮਹੇਸ ਜਿੰਦਲ) ਬਿਤੇ ਦਿਨੀ ਸਥਾਨਕ ਸ਼ੁਗਰ ਮਿੱਲ ਵਿਖੇ ਕੁਝ ਕਿਸਾਨਾਂ ਨੇ ਮਿੱਲ ਅੰਦਰ ਚੱਲ ਰਹੇ ਕੰਡੇ ਤੇ ਉਨ੍ਹਾਂ ਦਾ ਗੰਨਾ ਘੱਟ ਤੋਲਣ ਦਾ ਦੋਸ ਲਾਉਂਦੇ ਹਏ, ਸਾਰਾ ਕੰਮ ਠੱਪ ਕਰਕੇ ਕੇ ਪ੍ਰਬੰਧਕਾਂ ਖਿਲਾਫ ਰੋਸ ਜ਼ਾਹਿਰ ਕੀਤਾ ਸੀ, ਤੇ ਇਸ ਮਾਮਲੇ ਨੂੰ ਪ੍ਰਸਾਸ਼ਨ ਨੇ ਮਿਲ ਬੈਠ ਕੇ ਨਿਪਟਾ ਦਿੱਤਾ ਸੀ। ਪਰ ਉਣ ਪੀੜਤ ਕਿਸਾਨਾਂ ਨੇ ਉਕਤ ਸਮਝੌਤੇ ‘ਤੇ ਅਸਹਿਮਤੀ ਪ੍ਰਗਟਾਉਂਦੇ ਹੋਏ ਮਿੱਲ ਦੇ ਪ੍ਰਬੰਧਕਾਂ ਤੇ ਉਨ੍ਹਾਂ ਨੂੰ ਤੰਗ ਪ੍ਰੇਸਾਨ ਕਰਨ ਦਾ ਦੋਸ ਲਗਾਇਆ ਹੇ। ਇਸ ਸਬੰਧੀ ਪੀੜਤ ਕਿਸਾਨ ਮਨਜੀਤ ਸਿੰਘ ਬੁੱਗਰਾ, ਨਿਰਮਲ ਸਿੰਘ, ਗੁਰਦੀਪ ਸਿੰਘ
Read Full Story

ਈ.ਵੇ ਬਿਲ ਸਬੰਧੀ ਵਪਾਰੀਆਂ ਨੂੰ ਦਿਤੀ ਜਾਣਕਾਰੀ

Tuesday, January 9, 2018

ਧੂਰੀ 09 ਜਨਵਰੀ (ਮਹੇਸ ਜਿੰਦਲ) 1 ਫਰਵਰੀ 2018 ਤੋਂ ਲਾਗੂ ਹੋਣ ਜਾ ਰਹੇ ਈ.ਵੇ ਬਿੱਲ ਸਿਸਟਮ ਸਬੰਧੀ ਜਾਣਕਾਰੀ ਦੇਣ ਦੇ ਮਕਸਦ ਨਾਲ ਸੇਲ ਟੈਕਸ ਵਿਭਾਗ ਵੱਲੋਂ ਈ.ਟੀ.ਓ ਧੂਰੀ ਜਸਵੀਤ ਕੌਰ ਦੀ ਅਗਵਾਈ ਹੇਠ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ‘ਚ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪ੍ਰਮੋਦ ਗੁਪਤਾ ਤੇ ਹੋਰ ਆਗੂਆਂ ਸਮੇਤ ਰੀਟੇਲ ਕਰਿਆਣਾ ਮਰਚੈਂਟ ਐਸੋਸੀਏਸ਼ਨ ਦੇ ਆਗੂ ਤੇ ਵੱਡੀ ਗਿਣਤੀ ‘ਚ ਵਪਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ੰੌਕੇ ਈ.ਟੀ.ਓ ਧੂਰੀ ਨੇ ਵਪਾਰੀਆਂ ਨੂੰ ਈ.ਵੇ ਬਿੱਲ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ
Read Full Story

ਵਾਲਮੀਕਿ ਸਮਾਜ ਵੱਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ

Tuesday, January 9, 2018

ਧੂਰੀ 09 ਜਨਵਰੀ (ਮਹੇਸ ਜਿੰਦਲ) ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਨੇ ਮਹਾਰਾਸ਼ਟਰ ਦੇ ਭੀਮਾ-ਕੋਰੇਗਾਓਂ ਵਿਖੇ ਸ਼ਰਧਾਂਜਲੀ ਭੇਟ ਕਰਨ ਪੁੱਜੇ ਦਲਿਤਾਂ ‘ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਨ੍ਹਾਂ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਇਤਿਹਾਸ ‘ਚ ਦਰਜ 200 ਸਾਲ ਪੁਰਾਣੀ ਘਟਨਾ ਸੰਬੰਧੀ ਭੀਮ-ਕੋਰੇਗਾਓਂ ਜੰਗੀ ਯਾਦਗਾਰ ‘ਤੇ ਸ਼ਰਧਾਂਜਲੀ ਭੇਟ ਕਰਨ ਪੁੱਜੇ ਦਲਿਤ ਸਮਾਜ ਦੇ ਲੋਕਾਂ ਤੇ ਹਮਲਾ ਕਰਨਾ ਇਕ ਸਰਮਨਾਕ ਘਟਨਾ ਹੈ। ਇਸ ਘਟਨਾ ਦੌਰਾਨ ਜਿਥੇ ਾਿਕ ਵਿਅਕਤੀ ਦੀ ਮੌਤ ਹੋ ਗਈ,
Read Full Story

ਬਿਨਾ ਮਨਜੂਰੀ ਕੋਈ ਵੀ ਕਲੋਨੀ ਨਾ ਕਟੀ ਜਾਵੇ :-ਇ.ਓ. ਸ਼੍ਰੀ ਵਦਵਾ

Monday, January 8, 2018

ਧੂਰੀ,08 ਜਨਵਰੀ (ਮਹੇਸ਼ ਜਿੰਦਲ) ਪੰਜਾਬ ਸਰਕਾਰ ਵਲੋਂ ਸਖ਼ਤ ਹਿਦਾਇਤ ਦਿਤੀਆਂ ਗਈਆਂ ਹਨ ਕਿ ਸ਼ਹਿਰ ਦੀ ਹਦੂਦ ਅੰਦਰ ਆਉਂਦੀਆਂ ਅੰਧਿਕਾਰਤ ਕਾਲੋਨੀਆਂ ਨੂੰ ਕਲੋਨੀਜ਼ਰ ਸਮੇਂ ਸਿਰ ਨਗਰ ਕੌਂਸਿਲ ਤੋਂ ਮਨਜੂਰ ਕਰਵਾ ਲੈਣ ਨਹੀਂ ਤਾਂ ਨਗਰ ਕੌਂਸਿਲ ਕਲੋਨੀਜਰਾਂ ਤੇ ਸਖ਼ਤ ਕਾਰਵਾਈ ਕਰੇਗੀ। ਸਕੋਲਾਰਪ੍ਰਾਈਡ ਸਕੂਲ ਦੇ ਨਜ਼ਦੀਕ ਸ਼ੁਗਰ ਮਿਲ ਦੇ ਪਿਛਲੇ ਪਾਸੇ ਇਕ 18 ਬਿਘੇ ਜਗਾਹ ਵਿਚ ਕਟੀ ਜਾਰਾਹੀ ਕਲੋਨੀ ਚਰਚਾ ਚ ਹੈ । ਨਗਰ ਕੌਂਸਿਲ ਦੇ ਇ.ਓ.ਪ੍ਰਕਾਸ਼ ਚੰਦ ਵਦਵਾ ਦੇ ਦੱਸਣ ਮੁਤਾਵਿਕ ਕੋਈ ਵੀ ਕਲੋਨੀ ਓਦੋਂ ਤਕ ਨਹੀਂ ਕਟੀ ਜਾ ਸਕਦੀ ਜਦ ਤਕ ਸਰਕਾਰ ਮਨਜੂਰੀ ਨਹੀਂ ਦਿੰਦੀ
Read Full Story

ਦਰਖਾਸਤ ਦੀ ਪੜਤਾਲ ਦੌਰਾਨ ਨਗਰ ਕੌਸਲਰ ਦੇ ਜਾਅਲੀ ਦਸਤਖਤਾਂ ਦੇ ਮਾਮਲੇ ਵਿੱਚ ਦੋ ਭਰਾਵਾਂ ਖਿਲਾਫ਼ ਮੁੱਕਦਮਾ ਦਰਜ਼

Saturday, January 6, 2018

ਧੂਰੀ, 06 ਜਨਵਰੀ (ਮਹੇਸ਼ ਜਿੰਦਲ) ਥਾਣਾ ਸਿਟੀ ਧੂਰੀ ਵੱਲੋ ਸਥਾਨਕ ਨਗਰ ਕੌਸਲਰ ਦੀ ਥਾਂ ਕਿਸੇ ਹੋਰ ਵਿਅਕਤੀ ਨੂੰ ਕਥਿਤ ਤੌਰ ਤੇ ਖੜਾ ਕੇ ਦਸਤਖਤ ਕਰਨ ਦੇ ਦੋਸ਼ ਹੇਠ ਦੋ ਸਕੇ ਭਰਾਵਾਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤੇ ਜਾਣ ਦੀ ਖਬਰ ਹੈ। ਮੁੱਦਈ ਮੁੱਕਦਮਾ ਡਾ. ਸੁਰਿੰਦਰ ਪਾਲ ਪੁੱਤਰ ਸੁਰਜੀਤ ਰਾਮ ਨੇ ਅੱਜ ਪੱਤਰਕਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਪਲਾਟ ਦੀ ਰਜਿਸਟਰੀ ਦੇ ਸਬੰਧ ਵਿੱਚ ਦੋ ਸਕੇ ਭਰਾਵਾਂ ਵੱਲੋ ਉਸਦੀ ਪਤਨੀ ਦੇ ਖਿਲਾਫ਼ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਸੀ, ਜਿਸਦੀ ਪੜਤਾਲ ਦੇ ਸਬੰਧ ਵਿੱਚ ਉਕਤ ਭਰਾਵਾਂ ਵੱਲੋ
Read Full Story

ਧੂਰੀ-ਬਰਨਾਲਾ ਸੜਕ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਨੇ ਲਾਗਇਆ ਧਰਨਾ

Saturday, January 6, 2018

ਧੂਰੀ,05 ਜਨਵਰੀ (ਮਹੇਸ਼ ਜਿੰਦਲ) ਧੂਰੀ-ਬਰਨਾਲਾ ਸੜਕ ਦੀ ਖਸਤਾ ਹਾਲਤ ਤੋਂ ਭੜਕੇ ਇਲਾਕਾ ਵਾਸੀਆਂ ਨੇ ਲੋਕ ਸੰਘਰਸ਼ ਐਕਸ਼ਨ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਕੱਕੜਵਾਲ ਚੌਕ `ਚ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਸੜਕ ਦੀ ਉਸਾਰੀ ਲਈ ਕਈ ਵਾਰ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਨ ਦੇ ਬਾਵਜੂਦ ਇਸ ਦੀ ਸਾਰ ਨਾ ਲੈਣ ਤੋਂ ਨਾਰਾਜ਼ ਵੱਡੀ ਗਿਣਤੀ `ਚ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਧਰਨੇ `ਚ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਜਹਾਂਗੀਰ,ਡਾ.ਅਨਵਰ ਭਦੌੜ,ਰਾਜਵੰਤ ਸਿੰਘ ਘੁੱਲੀ,ਮੇਜਰ ਸਿੰਘ
Read Full Story

ਕਾਰ ਵੱਲੋਂ ਟੱਕਰ ਮਾਰਨ ਕਾਰਨ ਹੌਲਦਾਰ ਦੀ ਮੌਤ

Saturday, January 6, 2018

ਧੂਰੀ,05 ਜਨਵਰੀ (ਮਹੇਸ਼ ਜਿੰਦਲ) ਧੂਰੀ ਰੋਡ `ਤੇ ਓਵਰਬ੍ਰਿਜ ਕੋਲ ਇਕ ਮੋਟਰਸਾਈਕਲ ਸਵਾਰ ਹੌਲਦਾਰ ਦੀ ਕਾਰ ਵੱਲੋਂ ਟੱਕਰ ਮਾਰਨ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਪੈਸ਼ਲ ਬ੍ਰਾਂਚ ਦਾ ਹੌਲਦਾਰ ਬਲਵਿੰਦਰ ਸਿੰਘ ਧੂਰੀ ਰੋਡ `ਤੇ ਢਾਬੇ ਤੋਂ ਖਾਣਾ ਖਾ ਕੇ ਆਪਣੇ ਮੋਟਰਸਾਈਕਲ `ਤੇ ਓਵਰਬ੍ਰਿਜ ਵੱਲ ਆ ਰਿਹਾ ਸੀ ਕਿ ਪਿੱਛਿਓਂ ਆ ਰਹੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ,ਜਿਸ ਕਾਰਨ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ। ਕਾਰ ਸਵਾਰ ਅਧਿਆਪਕ ਦੱਸਿਆ ਜਾ ਰਿਹਾ
Read Full Story

ਧੂਰੀ ‘ਚ ਐੱਲ.ਈ.ਡੀ ਸਟ੍ਰੀਟ ਲਾਈਟਾਂ ਦਾ ਲਾਉਣ ਦਾ ਪ੍ਰਾਜੈਕਟ ਮਨਜ਼ੂਰ

Saturday, January 6, 2018

ਧੂਰੀ 5 ਜਨਵਰੀ (ਮਹੇਸ ਜਿੰਦਲ) ਨਗਰ ਕੌਸ਼ਲ ਧੂਰੀ ਦੀ ਮੀਟਿੰਗ ਹੋਈ, ਜਿਸ ਸੰਬੰਧੀ ਨਗਰ ਕੌਸ਼ਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਸੀਨੀਅਰ ਵਾਇਸ ਪ੍ਰਧਾਨ ਅਸ਼ਵਨੀ ਧੀਰ ਤੇ ਕੌਸਲਰ ਪੁਸ਼ਪਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਥਾਨਕ ਸਰਕਾਰਾਂ ਵੱਲੋਂ ਰਵਾਇਤੀ ਸਟ੍ਰੀਟ ਲਾਇਟਾਂ ਦੀ ਜਗ੍ਹਾ ਐੱਲ.ਈ.ਡੀ ਸਟ੍ਰੀਟ ਲਾਇਟਾਂ ਲਾਉਣ ਦਾ ਪ੍ਰਜੈਕਟ ਮਨਜ਼ੂਰ ਕੀਤਾ ਗਿਆ ਹੈ। ਇਸ ਕੌਮ ਲਈ ਇੱਕ ਨਿੱਜੀ ਕੰਪਨੀ ਨਾਲ ਕਰਾਰ ਕੀਤਾ ਗਿਆ ਹੈ।ਇਸ ਪ੍ਰਜੈਕਟ ਦਾ ਢਾਂਚਾ ਈਸਕੋ ਮਾਡਲ ਦੇ ਅਧਾਰ ਤੇ ਕਰਨਾ ਪ੍ਰਵਾਨ ਕੀਤਾ ਗਿਆ ਹੈ, ਜਿਸ ਤਹਿਤ ਐੱਲ.ਈ.ਡੀ
Read Full Story

ਧੂਰੀ-ਬਰਨਾਲਾ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਲਗਾਏ ਜਾਣ ਵਾਲੇ ਧਰਨੇ ਦੀ ਸਫ਼ਲਤਾ ਲਈ ਪਿੰਡਾਂ ’ਚ ਕੀਤਾ ਝੰਡਾ ਮਾਰਚ

Thursday, January 4, 2018

ਧੂਰੀ,04 ਜਨਵਰੀ (ਮਹੇਸ਼ ਜਿੰਦਲ) ਲੋਕ ਸੰਘਰਸ਼ ਐਕਸ਼ਨ ਕਮੇਟੀ ਹਲਕਾ ਧੂਰੀ ਵੱਲੋਂ ਲੰਮੇ ਸਮੇਂ ਤੋਂ ਟੁੱਟ-ਭੱਜ ਤੇ ਖਸਤਾ ਹਾਲਤ ਦਾ ਸ਼ਿਕਾਰ ਚੱਲੀ ਆ ਰਹੀ ਧੂਰੀ-ਬਰਨਾਲਾ ਸੜਕ ਨੂੰ ਬਣਾਉਣ ਦੀ ਮੰਗ ਨੂੰ ਲੈ ਕੇ 5 ਜਨਵਰੀ ਨੂੰ ਧੂਰੀ ਵਿਖੇ ਦਿੱਤੇ ਜਾਣ ਵਾਲੇ ਰੋਸ ਧਰਨੇ ਦੀ ਸਫਲਤਾ ਲਈ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅੱਜ ਐਕਸ਼ਨ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਝੰਡਾ ਮਾਰਚ ਕੀਤਾ ਗਿਆ। ਐਕਸ਼ਨ ਕਮੇਟੀ ਦੇ ਆਗੂ ਮੇਜਰ ਸਿੰਘ ਪੁੰਨਾਂਵਾਲ ਡਾ.ਅਨਵਰ ਭਸੌੜ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੰਡਾ
Read Full Story

ਪਿੰਡ ਰਣੀਕੇ ਨੇੜੇ ਸੰਘਣੀ ਧੁੰਦ ਕਾਰਨ ਕਾਰ ਨਹਿਰ ’ਚ ਡਿੱਗੀ

Thursday, January 4, 2018

ਧੂਰੀ,04 ਜਨਵਰ (ਮਹੇਸ਼ ਜਿੰਦਲ) ਲੰਘੀ ਦੇਰ ਸ਼ਾਮ ਪਿੰਡ ਰਣੀਕੇ ਨੇੜੇ ਇਕ ਮਾਰੂਤੀ ਕਾਰ ਸੰਘਣੀ ਧੂੰਦ ਕਾਰਨ ਨਹਿਰ ’ਚ ਜਾ ਡਿੱਗੀ। ਘਟਨਾ ਦੌਰਾਨ ਕਾਰ ਸਾਵਰਾਂ ’ਚੋਂ ਦੋ ਸਕੇ ਭਰਾਵਾਂ ’ਚੋਂ ਇਕ ਨੂੰ ਬਚਾ ਲਿਆ ਗਿਆ, ਜਦੋਂ ਕਿ ਦੂਜੇ ਭਰਾ ਦੀ ਲਾਸ਼ ਨਹਿਰ ’ਚੋਂ ਬਰਾਮਦ ਕਰ ਲਈ ਗਈ ਹੈ। ਇਸ ਘਟਨਾ ਬਾਰੇ ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬੁਗਰਾ ਦੇ ਰਾਮਗੜੀਆ ਪਰਿਵਾਰ ਦੇ ਦੋ ਸਕੇ ਭਰਾ ਆਪਣੀ ਮਾਰੂਤੀ ਕਾਰ ’ਚ ਪਿੰਡ ਮੂਲੋਵਾਲ ਵਾਲੇ ਪਾਸਿਉ ਲੰਘੀ ਦੇਰ ਸ਼ਾਮ ਕਰੀਬ ਪੌਣੇ ਨੌ ਵਜੇ ਪਿੰਡ ਵਾਪਸ ਪਰਤ ਰਹੇ ਸਨ, ਕਿ ਸੰਘਣੀ ਧੂੰਦ ਕਾਰਨ ਉਨਾਂ ਦੀ ਕਾਰ ਪਿੰਡ ਰਣੀਕੇ
Read Full Story

ਸੁਖਪਾਲ ਸ਼ਰਮਾਂ ਦੀ ਮਾਤਾ ਦਾ ਹਾਲ-ਚਾਲ ਪੁੱਛਣ ਪਹੁੰਚੇ ਭਾਈ ਲੋਂਗੋਵਾਲ

Wednesday, January 3, 2018

ਧੂਰੀ,3 ਜਨਵਰੀ (ਮਹੇਸ਼ ਜਿੰਦਲ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਮਾਰਕਿਟ ਕਮੇਟੀ ਧੂਰੀ ਸਾਬਕਾ ਚੇਅਰਮੈਨ ਸੁਖਪਾਲ ਸ਼ਰਮਾਂ ਦੇ ਗ੍ਰਹਿ ਪਿੰਡ ਭੱਦਲਵੱਡ ਵਿਖੇ ਉਹਨਾਂ ਦੀ ਮਾਤਾ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ। ਬੀਤੇ ਦਿਨੀਂ ਐਕਸੀਡੈਂਟ ਦੌਰਾਨ ਮਾਤਾ ਦੀ ਲੱਤ ਟੁੱਟ ਜਾਣ ਅਤੇ ਉਸ ਤੋਂ ਬਾਅਦ ਅਚਾਨਕ ਉਹਨਾਂ ਦੇ ਗੁਰਦਿਆਂ ਦੀ ਬੀਮਾਰੀ ਦਾ ਪਤਾ ਲੈਣ ਪਹੁੰਚੇ ਭਾਈ ਲੋਂੋਗੋਵਾਲ ਨੇ ਕਿਹਾ ਕਿ ਮਾਤਾ-ਪਿਤਾ ਦਾ ਤਾਂ ਆਸ਼ੀਰਵਾਦ ਹੀ ਬਹੁਤ ਵੱਡਾ ਹੈ ਜਿਸ ਨਾਲ ਇਨਸਾਨ ਨੂੰ ਹਰ ਮੁਸ਼ਕਿਲ ਛੋਟੀ ਤੇ ਆਸਾਨ ਜਿਹੀ
Read Full Story

ਐਸ.ਟੀ.ਐਫ ਟੀਮ ਸੰਗਰੂਰ ਪੁਲਿਸ ਵੱਲੋਂ 45 ਗ੍ਰਾਮ ਹੈਰੋਇਨ ਸਮੇਤ 1 ਔਰਤ ਅਤੇ 1 ਵਿਅਕਤੀ ਕਾਬੂ ਅਤੇ 1 ਫਰਾਰ

Wednesday, January 3, 2018

ਧੂਰੀ 3 ਜਨਵਰੀ (ਮਹੇਸ਼ ਜਿੰਦਲ) ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਹਰਦੀਪ ਸਿੰਘ ਉਪ ਕਪਤਾਨ ਪੁਲਿਸ, ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਦੇ ਇੰਨਚਾਰਜ ਰਵਿੰਦਰ ਭੱਲਾ ਦੀ ਅਗਵਾਈ ‘ਚ 1 ਔਰਤ ਅਤੇ 1 ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਪਾਸੋ 45 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਸ੍ਰੀ ਮਨਜੀਤ ਸਿੰਘ ਬਰਾੜ ਨੇ ਵਿਸ਼ਥਾਰ ‘ਚ ਜਾਣਕਾਰੀ ਦਿੰਦੇ ਦੱਸਿਆ
Read Full Story

ਸ਼ਿਵ ਭੋਲਾ ਨਿਸ਼ਕਾਮ ਸੇਵਾ ਸੰਮਤੀ ਵੱਲੋਂ ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ

Wednesday, January 3, 2018

ਧੂਰੀ 3 ਜਨਵਰੀ (ਮਹੇਸ਼ ਜਿੰਦਲ) ਸ਼ਿਵ ਭੋਲਾ ਨਿਸ਼ਕਾਮ ਸੇਵਾ ਸਮੰਤੀ (ਰਜਿ:) ਧੂਰੀ, ਸੰਸਥਾ ਦੇ ਪ੍ਰਧਾਨ ਰਮੇਸ਼ ਗਰਗ ਨੇ ਕਿਹਾ ਕਿ ਸੰਸਥਾ ਵੱਲੋਂ ਸ਼ਹਿਰ ‘ਚ ਹਰ ਸਾਲ ਜਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਇਹ ਸੰਸਥਾ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਹੈ।ਅਤੇ ਸੰਸਥਾ ਪਿਛਲੇ 28 ਸਾਲਾਂ ਤੋਂ ਲਗਾਤਾਰ ਸ਼ਹਿਰ ਅਤੇ ਵੱਖ-ਵੱਖ ਤੀਰਥ ਸਥਾਨਾਂ ਤੇ ਜਾਕੇ ਸੇਵਾ ਕਰਦੇ ਆ ਰਹੇ ਹਨ। ਪ੍ਰਧਾਨ ਰਮੇਸ਼ ਗਰਗ ਨੇ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਉਹ ਆਪਣਾ ਪੂਰਾ-ਪੂਰਾ ਸਹਿਯੋਗ ਦੇ ਕੇ ਲੜਕੀਆਂ ਦੇ ਵਿਆਹ ਵਿੱਚ
Read Full Story

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਵੱਲੋਂ ਪਿੰਡਾਂ ‘ਚ ਇੱਕਾਈਆਂ ਬਣਾਨ ਦਾ ਕੰਮ ਸੁਰੂ

Wednesday, January 3, 2018

ਧੂਰੀ 3 ਜਨਵਰੀ (ਮਹੇਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਦੀ ਮੀਟਿੰਗ ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਸੱਕਤਰ ਨੇ ਕਿਹਾ ਕਿ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਲਈ ਸਾਰੇ ਪੰਜਾਬ ਵਿੱਚ ਪਿੰਡ ਪੱਧਰ ਤੇ ਨਵੀਂਆਂ ਇਕਾਈਆਂ ਬਣਾਉਣ ਲਈ 15 ਜਨਵਰੀ ਤੱਕ ਮੁਹਿੰਮ ਚਲਾਈ ਜਾਵੇਗੀ। 16 ਤੋਂ 20 ਜਨਵਰੀ ਤੱਕ ਹਰ ਜਿਲ੍ਹੇ ਵਿੱਚ ਦੋ ਦਿਨਾਂ “ਕਿਸਾਨ ਜਾਗਰੂਕਤਾ ਸੈਮੀਨਾਰ” ਕਰਵਾਏ ਜਾਣਗੇ। ਇਸ ਪ੍ਰੋਗਰਾਮ ਦੀ ਸੁਰੂਆਤ ਭਵਾਨੀਗੜ੍ਹ ਬਲਾਕ ਦੇ ਪਿੰਡ ਨਾਗਰਾ ਵਿੱਚ 16 ਜਨਵਰੀ ਨੂੰ ਸੈਮੀਨਾਰ ਸੁਰੂ ਕੀਤੇ ਜਾਣਗੇ।
Read Full Story

<< < 1 2 3 4 5 6 7 8 9 10 > >>
Powered by Arash Info Corpopration