Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਸਾਇਕਲ ਰੈਲੀ ਕੱਢੀ

Sunday, June 4, 2017

ਸੰਗਰੂਰ,04 ਮਈ (ਸਪਨਾ ਰਾਣੀ) ਸਾਈਕਿਲੰਗ ਕਲੱਬ ਵੱਲੋ ਵਿਸ਼ਵ ਵਾਤਾਵਰਨ ਦਿਵਸ਼ ਉਤੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਗਰੂਕ ਕਰਨ ਲਈ ਸਾਇਕਲ ਰੈਲੀ ਕੱਢੀ ਗਈ। ਜਿਸ ਦੀ ਅਗਵਾਈ ਜਿਲ੍ਹਾ ਪੁਲਿਸ ਅਫਸਰ ਸ.ਮਨਦੀਪ ਸਿੰਘ ਸਿੱਧੂ ਨੇ ਕੀਤੀ। ਇਸ ਸਾਇਕਲ ਰੈਲੀ ਦੌਰਾਨ ਸ.ਮਨਦੀਪ ਸਿੰਘ ਸਿੱਧੂ,ਡੀ.ਐਸ.ਪੀ ਸੰਗਰੂਰ ਸ੍ਰੀ ਸੰਦੀਪ ਵਡੇਰਾ ਅਤੇ ਡੀ.ਐਸ.ਪੀ ਸੁਨਾਮ ਸ੍ਰੀ ਵਿਲਿਅਮ ਜੇਜੀ ਤੋ ਇਲਾਵਾ ਹਜਾਰਾ ਦੀ ਗਿਣਤੀ ਵਿੱਚ ਵਾਤਾਵਰਨ ਪ੍ਰੇਮੀਆਂ ਨੇ ਸਾਇਕਲ ਚਲਾ ਕੇ ਵਾਤਾਵਰਨ ਦੀ ਸ਼ੁੱਧਤਾ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਪ੍ਰਦੂਸਣ ਫੈਲਣ ਨਾਲ
Read Full Story

ਰਿਹਾਇਸੀ ਇਲਾਕੇ ਵਿੱਚ ਚੱਲ ਰਹੇ ਮੋਬਾਇਲ ਟਾਵਰ ਦਾ ਕੰਮ ਹੋਇਆ ਬੰਦ

Saturday, June 3, 2017

ਸੰਗਰੂਰ,03 ਜੂਨ (ਸਪਨਾ ਰਾਣੀ) ਸਥਾਨਕ ਟੀਚਰਜ ਕਲੌਨੀ ਵਿਖੇ ਲੱਗ ਰਹੇ ਮੋਬਾਇਲ ਟਾਵਰ ਦਾ ਕੰਮ ਜੋ ਕਿ ਪਿਛਲੇ ਕਾਫੀ ਲੱਬੇ ਸਮੇ ਤੋ ਚੱਲ ਰਿਹਾ ਸੀ। ਜਿਸ ਨੂੰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਅਮਰ ਪ੍ਰਤਾਪ ਸਿੰਘ ਵਿਰਕ ਦੀ ਹਦਾਇਤਾਂ ਦੇਣ ਤੇ ਰੋਕਿਆ ਗਿਆ। ਇਸ ਮੌਕੇ ਐਡਵੋਕੇਟ ਸ੍ਰੀ ਗੁਰਵਿੰਦਰ ਸਿੰਘ ਚੀਮਾਂ ਨੇ ਕਿਹਾ ਕਿ ਉਹਨਾਂ ਦੀ ਰਿਹਾਇਸ਼ ਨੇੜੇ ਸਥਿਤ ਟੀਚਰਜ ਕਲੋਨੀ ਵਿਖੇ ਇੱਕ ਮਕਾਨ ਦੇ ਮਾਲਕ ਵੱਲੋ ਮਕਾਨ ਦੀ ਛੱਤ ਤੇ ਮੋਬਾਇਲ ਟਾਵਰ ਲਗਾਇਆ ਜਾ ਰਿਹਾ ਸੀ। ਜਿਸ ਦਾ ਕਲੌਨੀ ਵਾਸੀਆ ਨੇ ਵਿਰੋਧ ਕੀਤਾ ਅਤੇ ਕਲੌਨੀ ਵਾਸੀਆ ਦੇ ਵਿਰੋਧ ਕਰਨ ਤੇ ਇੱਕ ਵਾਰ
Read Full Story

ਅਕਾਲੀ-ਭਾਜਪਾ ਗਠਜੋੜ ਤੋ ਬਿਨਾਂ ਪੰਜਾਬ ਬਾਰੇ ਕੋਈ ਨਹੀ ਸੋਚ ਸਕਦਾ-ਮਲੂਕਾ

Saturday, June 3, 2017

ਸੰਗਰੂਰ,03 ਜੂਨ (ਸਪਨਾ ਰਾਣੀ) ਸਥਾਨਕ ਹਲਕਾ ਸੁਨਾਮ ਦੇ ਗੁਰਦੁਆਰਾ ਕੈਬੋਵਾਲ ਸਾਹਿਬ ਵਿਖੇ ਹੋਈ ਅਕਾਲੀ-ਭਾਜਪਾ ਵਰਕਰਾਂ ਦੀ ਮੀਟਿੰਗ ਵਿੱਚ ਸਾਬਕਾ ਸਿੱਖਿਆ ਮੰਤਰੀ ਪੰਜਾਬ ਸ੍ਰੀ ਸਿੰਕਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਅੰਦਰ 50 ਸਾਲ ਕਾਂਗਰਸ਼ ਦਾ ਰਾਜ ਰਿਹਾ ਅਤੇ 20 ਸਾਲ ਅਕਾਲੀ-ਭਾਜਪਾ ਸਰਕਾਰ ਨੇ ਰਾਜ ਕੀਤਾ ਪਰ ਜੇਕਰ ਦੋਵਾਂ ਸਰਕਾਰਾਂ ਦੇ ਕੀਤੇ ਹੋਏ ਕੰਮਾ ਤੇ ਨਜਰ ਮਾਰੀਏ ਤਾਂ ਕਾਂਗਰਸ਼ ਦੀ ਸਰਕਾਰ ਨੇ 50 ਸਾਲਾਂ ਵਿੱਚ ਸਿਰਫ ਲੁੱਟਿਆ ਹੈ। ਜਦੋ ਕਿ ਅਕਾਲੀ-ਭਾਜਪਾ ਨੇ ਇਨ੍ਹਾ 20 ਸਾਲਾਂ ਵਿੱਚ ਪੰਜਾਬ ਦੇ ਹਰੇਕ ਪੱਖ ਵਿੱਚ ਤਰਕੀ ਕੀਤੀ ਹੈ। ਜਿਨ੍ਹੇ ਵੀ
Read Full Story

ਟੂਲ ਪਲਾਜੇ ਦੇ ਨਾਲ ਲੱਗਦੇ ਸੇਰੋ ਰਜਵਾਹੇ ਵਾਲੇ ਰਸਤੇ ਨੂੰ ਬੰਦ ਕਰਨ ਤੇ ਲੋਕਾਂ ਨੇ ਦਿੱਤਾ ਧਰਨਾ

Saturday, June 3, 2017

ਸੰਗਰੂਰ,03 ਜੂਨ (ਸਪਨਾ ਰਾਣੀ) ਸੰਗਰੂਰ-ਧੂਰੀ ਦੇ ਮੁੱਖ ਰਸਤੇ ਤੇ ਸਥਿਤ ਪਿੰਡ ਲੱਡਾ ਦੇ ਨੇੜੇ ਬਣੇ ਟੂਲ ਪਲਾਜੇ ਤੋ ਬਚਣ ਲਈ ਲੋਕ ਸ਼ੇਰੋ ਰਜਵਾਹੇ ਵਾਲੇ ਰਸਤੇ ਦੀ ਵਰਤੋ ਕਰਦੇ ਸਨ। ਪਰ ਹੁਣ ਨਹਿਰ ਵਿਭਾਗ ਨੇ ਮਲਵਾ ਪਾ ਕੇ ਰਸਤਾ ਬੰਦ ਕਰ ਦਿੱਤਾ ਇਸਦਾ ਵਿਰੋਧ ਕਰਦੇ ਟੂਲ ਪਲਾਜਾ ਵਿਰੋਧੀ ਅੇਕਸ਼ਨ ਕਮੇਟੀ ਦੇ ਨੇਤਾ ਡਾ ਅਨਵਰ ਭਸੌੜ ਨੇ ਕਿਹਾ ਕਿ ਉਹਨਾਂ ਦੀ ਕਮੇਟੀ ਨੇ ਲੋਕਾਂ ਨਾਲ ਮਿਲ ਕੇ ਪਹਿਲਾਂ ਕਈ ਵਾਰ ਸੇਰੋ ਰਜਵਾਹੇ ਵਾਲੇ ਰਸਤੇ ਨੂੰ ਠੀਕ ਕਰਵਾਕੇ ਲੌਕਾਂ ਨੂੰ ਲੱਗਦੀ ਟੂਲ ਪਲਾਜੇ ਦੀ ਮਹਿੰਗੀ ਪਰਚੀ ਤੋ ਰਾਹਤ ਦਵਾਉਣ ਦੀ ਕੋਸ਼ਿਸ ਕੀਤੀ ਗਈ ਸੀ। ਪਰ ਹੁਣ
Read Full Story

ਸੰਗਰੂਰ ਸ਼ਹਿਰ ਦੇ 13 ਮੁੱਖ ਸਥਾਨਾਂ ਤੇ ਵਾਇਰਲੈਸ ਸੀ.ਸੀ.ਟੀ.ਵੀ ਕੈਮਰੇ ਲੱਗੇ

Friday, June 2, 2017

ਸੰਗਰੂਰ,02 ਜੂਨ (ਸਪਨਾ ਜਿੰਦਲ) ਪੁਲਿਸ ਮੁੱਖ ਅਫਸਰ ਸੰਗਰੂਰ ਐਸ਼.ਐਸ਼.ਪੀ ਸ.ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਵਾਇਰਲੈਸ਼ ਸੀ.ਸੀ.ਟੀ.ਵੀ ਕੈਮਰਿਆ ਰਾਹੀ ਹੋਣ ਵਾਲੀ ਘਟਨਾ ਤੇ ਨਜਰ ਰੱਖੀ ਜਾਂ ਸਕਦੀ ਹੈ। ਸ਼ਹਿਰ ਵਾਸੀਆ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕਦੀ ਹੈ। ਇਹ ਕਿ ਸਾਲ 2014 ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਵਾਏ ਗਏ ਸਨ। ਉਸ ਸਮੇ ਰਿਪੇਅਰ ਨਾਂ ਹੋਣ ਕਾਰਨ ਖਰਾਬ ਹੋ ਗਏ ਸਨ। ਉਨ੍ਹਾ ਦੱਸਿਆ ਕਿ ਹੁਣ ਮੁੜ ਇਨ੍ਹਾ ਕੈਮਰਿਆ ਨੂੰ ਚਾਲੂ ਕਰਨ ਦੇ ਲਈ ਜਿਲ੍ਹਾ ਇੰਡਸਟਰੀਅਲ ਚੈਬਰਜ ਨੂੰ ਜਿਮੇਵਾਰੀ ਸੌਪੀ ਗਈ ਸੀ । ਜਿਨ੍ਹਾ ਵੱਲੋ 13
Read Full Story

ਮਹਾਰਾਜਾ ਅਰੂਟ ਦਾ ਜਨਮ ਦਿਨ ਮਨਾਇਆ

Friday, June 2, 2017

ਸੰਗਰੂਰ, 02 ਜੂਨ (ਸਪਨਾ ਰਾਣੀ)-ਅਰੋੜਾ ਮਹਾਂਸਭਾ ਜ਼ਿਲ੍ਹਾ ਸੰਗਰੂਰ ਵੱਲੋਂ ਅਰੋੜਵੰਸ਼ ਦੇ ਮਹਾਰਾਜਾ ਸ੍ਰੀ ਅਰੂਟ ਦਾ ਜਨਮ ਦਿਨ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮੌਕੇ ਅਰੋੜਾ ਸਮਾਜ ਨੇ ਸ੍ਰੀ ਅਰੂੱਟ ਦੀ ਤਸਵੀਰ `ਤੇ ਫੁੱਲਾਂ ਦੀ ਮਾਲਾ ਪਹਿਨਾਉਣ ਤੋਂ ਬਾਅਦ ਕੇਕ ਕੱਟ ਕੇ ਖ਼ੁਸ਼ੀ ਮਨਾਈ | ਕੇਕ ਕੱਟਣ ਦੀ ਰਸਮ ਚੌਧਰੀ ਨੰਦ ਲਾਲ ਗਾਂਧੀ ਨੇ ਕੀਤੀ | ਇਸ ਮੌਕੇ ਏ.ਐਨ. ਗਾਬਾ, ਭਾਰਤ ਨਾਗਪਾਲ, ਨੀਰਜ ਕਾਲੜਾ, ਰਾਜੇਸ਼ ਥਰੇਜਾ, ਨੰਦ ਲਾਲ ਅਰੋੜਾ, ਪ੍ਰੇਮ ਗਰੋਵਰ, ਵਿਜੇ ਰਾਜਪਾਲ, ਤਿਲਕ ਸੱਚਦੇਵਾ, ਦੀਪਕ ਨਾਗਪਾਲ, ਮਦਨ ਟੂਟੇਜਾ, ਪ੍ਰਦੀਪ ਸੱਚਦੇਵਾ, ਸੰਜੇ ਨਾਗਪਾਲ,
Read Full Story

ਡਾ. ਕਿਰਨਜੋਤ ਕੌਰ ਬਾਲੀ ਨੇ ਸਿਵਲ ਸਰਜਨ ਵਜੋਂ ਸੰਭਾਲਿਆ ਅਹੁਦਾ

Friday, June 2, 2017

ਸੰਗਰੂਰ, 02 ਜੂਨ (ਸਪਨਾ ਰਾਣੀ )- ਡਾ. ਕਿਰਨਜੋਤ ਕੌਰ ਬਾਲੀ ਨੇ ਅੱਜ ਇੱਥੇ ਸੰਗਰੂਰ ਦੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲ ਲਿਆ ਹੈ | ਚਮੜੀ ਰੋਗਾਂ ਦੇ ਮਾਹਿਰ ਡਾ. ਬਾਲੀ ਇਸ ਤੋਂ ਪਹਿਲਾਂ ਸਿਹਤ ਵਿਭਾਗ `ਚ ਕਈ ਅਹਿਮ ਅਹੁਦਿਆਂ `ਤੇ ਸੰਗਰੂਰ `ਚ ਤਾਇਨਾਤ ਰਹਿ ਚੁੱਕੇ ਹਨ | ਸਿਹਤ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਐਚ.ਐਸ. ਬਾਲੀ ਦੀ ਮੌਜੂਦਗੀ `ਚ ਅਹੁਦਾ ਸੰਭਾਲਣ ਉਪਰੰਤ ਡਾ. ਕਿਰਨਜੋਤ ਕੌਰ ਬਾਲੀ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਪ੍ਰਾਥਮਿਕਤਾ ਸਿਹਤ ਸਹੂਲਤਾਂ ਪੱਖੋਂ ਸੰਗਰੂਰ ਨੂੰ ਪੰਜਾਬ ਦਾ ਨੰਬਰ ਇਕ ਜ਼ਿਲ੍ਹਾ ਬਣਾਉਣ ਦਾ ਰਹੇਗਾ | ਉਨ੍ਹਾਂ ਇਸ ਕਾਰਜ ਲਈ ਸਿਹਤ
Read Full Story

ਢੀਂਡਸਾ ਦੇ ਕੋਰ ਕਮੇਟੀ ਮੈਂਬਰ ਬਣਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ

Thursday, June 1, 2017

ਸੰਗਰੂਰ, 01 ਜੂਨ (ਸਪਨਾ ਰਾਣੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੀ ਕੋਰ ਕਮੇਟੀ `ਚ ਪਾਰਟੀ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੂੰ ਮੁੜ ਚੁਣੇ ਜਾਣ `ਤੇ ਸ਼੍ਰੋਮਣੀ ਅਕਾਲੀ ਦਲ (ਬ) ਸ਼ਹਿਰੀ ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਤੇ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਐਡ. ਲਲਿਤ ਗਰਗ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ. ਢੀਂਡਸਾ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਹਿਤਾਂ ਦੀ ਤਰਜਮਾਨੀ ਕੀਤੀ ਹੈ | ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ `ਚ ਕਾਂਗਰਸ
Read Full Story

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

Thursday, June 1, 2017

ਸੰਗਰੂਰ, 01 ਜੂਨ (ਸਪਨਾ ਰਾਣੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਥਾਨਕ ਗੁਰੂ ਨਾਨਕ ਕਾਲੋਨੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ ਕੀਤਾ ਗਿਆ | ਲਾਭ ਸਿੰਘ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ | ਗੁਰਜੰਟ ਸਿੰਘ ਰਾਹੀ ਨੇ ਪੰਜਵੇਂ ਪਾਤਸ਼ਾਹ ਵੱਲੋਂ ਦਿੱਤੀ ਲਾਸਾਨੀ ਸ਼ਹਾਦਤ ਦੇ ਸੰਦਰਭ `ਚ ``ਤੇਰਾ ਕੀਆ ਮੀਠਾ ਲਾਗੈ`` ਦੇ ਵਿਸ਼ੇ `ਤੇ ਕਥਾ-ਵਿਚਾਰ ਕੀਤੀ | ਸੁਰਿੰਦਰਪਾਲ ਸਿੰਘ ਸਿਦਕੀ, ਹਰਵਿੰਦਰ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ | ਇਸ ਮੌਕੇ
Read Full Story

ਸ਼ਰਵ ਸਿੱਖਿਆ ਅਭਿਆਨ ਅਧਿਆਪਕਾਂ ਵੱਲੋ ਡੀ.ਸੀ ਦਫਤਰ ਤੱਕ ਰੋਸ ਮਾਰਚ ਕੱਢਿਆ

Wednesday, May 31, 2017

ਸੰਗਰੂਰ,31 ਮਈ (ਸਪਨਾ ਰਾਣੀ) ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆ ਤੋ ਸਤਾਏ ਜਾਣ ਕਾਰਨ ਸਰਵ ਸਿੱਖਿਆ ਅਭਿਆਨ ਅਧਿਆਪਕਾਂ ਵੱਲੋ ਪਿਛਲੇ 6 ਮਹੀਨਿਆਂ ਤੋ ਕੰਮ ਬਦਲੇ ਤਨਖਾਹ ਨਾ ਮਿਲਣ ਕਾਰਨ ਮੰਗਲਵਾਰ ਨੂੰ ਸ਼ਹਿਰ ਦੇ ਬਾਜਾਰ ਵਿੱਚ ਡੀ.ਸੀ ਦਫਤਰ ਤੱਕ ਰੋਸ਼ ਮਾਰਚ ਕਢਿਆ ਗਿਆ ਅਤੇ ਅਧਿਆਪਕਾਂ ਵੱਲੋ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਤਨਖਾਹਾ ਨਾ ਮਿਲਣ ਕਾਰਨ ਇਨ੍ਹਾ ਅਧਿਆਪਕਾਂ ਵੱਲੋ ਡੀ.ਸੀ ਦਫਤਰ ਅੱਗੇ ਖਾਲੀ ਥਾਲੀਆਂ ਖੜਕਾ ਕੇ ਤੁਰੰਤ ਰੁਕੀਆ ਤਨਖਾਹਾਂ ਜਾਰੀ ਕਰਨ ਦੀ ਮੰਗ ਕੀਤੀ। ਪੰਜਾਬ ਸਰਕਾਰ ਤੇ ਦੋਸ਼ ਲਾਉਦਿਆ ਜਿਲ੍ਹਾ ਆਗੂ
Read Full Story

ਪੰਜਾਬ ਸਰਕਾਰ ਵੱਲੋ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਕੀਤੀਆ ਬਦਲੀਆਂ

Tuesday, May 30, 2017

ਸੰਗਰੂਰ 30,ਮਈ (ਸਪਨਾ ਰਾਣੀ) ਪੰਜਾਬ ਸਰਕਾਰ ਮਾਲ ਤੇ ਪੁਨਰਵਾਸ ਵਿਭਾਗ ਵੱਲੋ ਮਿਤੀ 26.05.2017 ਨੂੰ ਪੰਜਾਬ ਵਿੱਚ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਬਦਲੀਆਂ ਕੀਤੀਆ ਗਈਆ ਹਨ ਜਿਸ ਵਿੱਚ ਤਰਸੇਮ ਸਿੰਘ- ਸੁਲਤਾਨਪੁਰ ਲੋਧੀ,ਕੇਵਲ ਨਰਿੰਦਰ ਸਿੰਘ-ਫਗਵਾੜਾ,ਹਰਕਰਮ ਸਿੰਘ-ਦਸੂਹਾ,ਸੰਜੀਵ ਕੁਮਾਰ-ਦਿਬੜਾ,ਕਰਨ ਗੁਪਤਾ-ਸੰਗਰੂਰ,ਤਪਨ ਭਨੋਟ-ਸੁਲਤਾਨਪੁਰ ਲੋਧੀ,ਬਾਦਲ ਦੀਨ-ਮੰਡੀ ਅਹਿਮਦਗੜ,ਜੋਗਿੰਦਰ ਸਿੰਘ-ਰਾਏਕੋਟ,ਪ੍ਰਵੀਨ ਛਿਬੜ-ਪੀ.ਡਲਬਿਊ.ਡੀ ਜਲੰਧਰ,ਅਜੀਤਪਾਲ ਸਿੰਘ-ਜਗਰਾਉ,ਭੁਪਿੰਦਰ ਸਿੰਘ-ਨਕੋਦਰ,ਮਨਜੀਤ ਸਿੰਘ ਭੰਡਾਰੀ-ਮਲੋਟ,ਸੰਧੂਰਾ
Read Full Story

ਬੈਂਕ ਮੈਨੇਜਰ ਰਿਸ਼ਵਤ ਲੈਣ ਦੇ ਦੋਸ਼ਾਂ ਵਿਚੋਂ ਬਰੀ

Sunday, May 28, 2017

ਸੰਗਰੂਰ, 28 ਮਈ (ਸਪਨਾ ਰਾਣੀ) ਵਧੀਕ ਸੈਸ਼ਨ ਜੱਜ ਸੰਜੀਵ ਜੋਸ਼ੀ ਦੀ ਅਦਾਲਤ ਨੇ ਰਿਸ਼ਵਤ ਲੈਣ ਦੇ ਦੋਸ਼ਾਂ ਵਿਚੋਂ ਇੱਕ ਬੈਂਕ ਮੈਨੇਜਰ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ ਇਸ ਮੌਕੇ ਬਚਾਅ ਪੱਖ ਦੇ ਵਕੀਲ ਗੁਰਤੇਜ ਸਿੰਘ ਗਰੇਵਾਲ ਨੇ ਦੱਸਿਆ ਕਿ ਵਿਜੀਲੈਂਸ ਬਿਊਰੋਂ ਪਟਿਆਲਾ ਰੇਂਜ ਵਿਖੇ 15 ਅਪ੍ਰੈਲ 2015 ਨੂੰ ਦਰਜ ਮਾਮਲੇ ਮੁਤਾਬਿਕ ਪੁਲਿਸ ਨੇ ਬਲਜੀਤ ਦਾਸ ਵਾਸੀ ਪਿੰਡ ਛਾਜਲੀ ਦੀ ਸ਼ਿਕਾਇਤ `ਤੇ ਨਿਰਮਲ ਸਿੰਘ ਬਰਾਂਚ ਮੈਨੇਜਰ ਦੀ ਸੁਨਾਮ ਪ੍ਰਾਇਮਰੀ ਕੋਆਪ੍ਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਨੂੰ ਲੋਨ ਕਰਨ ਬਦਲੇ 35000 ਰੁਪਏ ਦੀ ਰਿਸ਼ਵਤ ਲੈ ਕੇ ਰੰਗੇ
Read Full Story

ਗੋਡਿਆਂ ਦੀ ਗ਼ਰੀਸ ਖ਼ਤਮ ਹੋਣ ਤੇ ਆਪ੍ਰੇਸ਼ਨ ਦੀ ਲੋੜ੍ਹ ਨਹੀਂ

Sunday, May 28, 2017

ਸੰਗਰੂਰ, 28 ਮਈ (ਸਪਨਾ ਰਾਣੀ)-ਗੋਡਿਆਂ ਦੀ ਬਿਮਾਰੀ ਤੋਂ ਪੀੜ੍ਹਤ ਮਰੀਜ਼ ਜਿੰਨਾਂ ਦੇ ਗੋਡਿਆਂ ਦੀ ਗ਼ਰੀਬ ਖ਼ਤਮ ਹੋ ਗਈ ਹੋਵੇ ਇਹ ਕਿ ਮਰੀਜ਼ ਨੂੰ ਚੱਲਣ-ਫਿਰਨ,ਪੌੜੀਆਂ ਉਤਰਨ-ਚੜ੍ਹਨ `ਚ ਦਿੱਕਤ ਮਹਿਸੂਸ ਹੋਣ ਲੱਗੇ ਤਾਂ ਉਨ੍ਹਾਂ ਮਰੀਜ਼ਾਂ ਨੂੰ ਅੰਗਰੇਜੀ ਦਵਾਈਆਂ ਖਾਣ ਜਾਂ ਆਪ੍ਰੇਸ਼ਨ ਕਰਵਾਉਣ ਦੀ ਕੋਈ ਲੋੜ੍ਹ ਨਹੀਂ, ਕਿਉਂਕਿ ਗੋਡਿਆਂ ਦੇ ਮਰੀਜ਼ਾਂ ਦਾ ਇਲਾਜ ਪੈਰਾਗਾਨ ਨੀ-ਬਰੇਸ ਲਗਾ ਕੇ ਕੀਤਾ ਜਾ ਰਿਹਾ ਹੈ, ਜਿਸ ਨਾਲ ਲੱਖਾਂ ਹੀ ਮਰੀਜ਼ ਠੀਕ ਹੋ ਚੁੱਕੇ ਹਨ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੰਗਰੂਰ ਵਿਖੇ ਗੋਡਿਆਂ ਦੇ ਇਲਾਜ ਲਈ ਲਗਾਏ ਕੈਂਪ ਮੌਕੇ ਡਾ:
Read Full Story

ਬੱਚੀ ਦੀ ਅਧਿਆਪਕ ਵੱਲੋ ਕੁੱਟਮਾਰ ਮਾਮਲੇ 'ਚ ਵਿਭਾਗ ਨੇ ਕੀਤੀ ਬਦਲੀ ਦੀ ਸਿਫ਼ਾਰਸ਼

Saturday, May 27, 2017

ਸੰਗਰੂਰ, 27 ਮਈ (ਸਪਨਾ ਰਾਣੀ)-ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਖੇ ਪਿਛਲੇ ਦਿਨੀਂ ਅੱਠਵੀਂ ਜਮਾਤ ਦੀ ਵਿਦਿਆਰਥਣ ਦੀ ਘਰੋਂ ਸਕੂਲ ਦਾ ਕੰਮ ਨਾ ਕਰ ਕੇ ਲਿਆਉਣ ਸੰਬੰਧੀ ਅਧਿਆਪਕ ਵੱਲੋਂ ਕੀਤੀ ਕੁੱਟਮਾਰ ਮਾਮਲੇ `ਚ ਆਖ਼ਰਕਾਰ ਅਧਿਆਪਕ ਨੇ ਗ਼ਲਤੀ ਮੰਨ ਬੱਚੀ ਦੇ ਪਰਿਵਾਰ ਨਾਲ ਰਾਜ਼ੀਨਾਮਾ ਕਰ ਲਿਆ | ਪਿੰਡ ਗੁਆਰਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਸ.ਐਸ. ਅਧਿਆਪਕ ਮੁਹੰਮਦ ਇਸਹਾਕ ਦੀ ਕੁੱਟਮਾਰ ਦਾ ਸ਼ਿਕਾਰ ਬੱਚੀ ਅਮਰਗੜ੍ਹ ਹਸਪਤਾਲ ਵਿਖੇ ਦਾਖਲ ਹੋਈ ਪਰ ਕਾਰਵਾਈ ਅੱਗੇ ਵੱਧਦੀ ਦੇਖ ਪਿੰਡ ਗੁਆਰੇ ਦੇ ਇਕ ਸੰਮਤੀ
Read Full Story

ਸੰਗਰੂਰ ‘ਚ 18 ਪਿੰਡਾਂ ਅੰਦਰ ਸਰਾਬ ਦੇ ਠੇਕੇ ਬੰਦ

Friday, May 26, 2017

ਸੰਗਰੂਰ,26 ਮਈ (ਸਪਨਾ ਰਾਣੀ) ਸਮਾਜ ਸੇਵੀ ਵੱਖ ਵੱਖ ਜਥੇਬੰਦੀਆ ਵੱਲੋ ਲੋਕਾਂ ਨੂੰ ਨਸ਼ਿਆ ਵਿਰੁੱਧ ਜਾਗਰੂਕ ਕਰਨ ਲਈ ਵਿਸ਼ੇਸ ਤੌਰ ਤੇ ਮੁਹਿੰਮ ਸੁਰੂ ਕੀਤੀ ਗਈ ਹੈ ਇਸ ਮੁਹਿੰਮ ਸਦਕਾ ਜਿਲ੍ਹਾ ਸੰਗਰੂਰ ਦੇ 18 ਪਿੰਡਾਂ ਅੰਦਰ ਸਰਾਬ ਦੇ ਠੇਕੇ ਬੰਦ ਹੋ ਗਏ ਹਨ ਸਾਇਟੇਫਿਕ ਅਵੇਅਰਨੈਸ਼ ਐਡ ਸੋਸ਼ਲ ਵੈਲਫੇਅਰ ਫੋਰਸ ਸੰਗਰੂਰ ਦੇ ਪ੍ਰਧਾਨ ਡਾ.ਏ.ਐਸ਼ ਮਾਨ ਨੇ ਦੱਸਿਆ ਕਿ ਪਿੰਡ ਅੰਧੇੜੀ,ਭੁਟਾਲ ਖੁਰਦ,ਗਾਗਾ,ਰੋਗਲਾ,ਹਰੀਗੜ,ਮੰਡੇਰ ਖੁਰਦ,ਨਮੋਲ,ਸ਼ਾਹਪੁਰ ਕਲਾਂ,ਘਨੌਰੀ ਕਲਾਂ,ਘਨੌਰ ਖੁਰਦ,ਬਨਭੌਰੀ,ਖੇੜੀ ਜੱਟਾ,ਸਲੇਮਪੁਰ,ਬੜੀ,ਟਿੱਬਾ ਬਾਦਸਾਹਪੁਰ,ਮਾਣਕਮਾਜਰਾ,ਭੈਣੀ
Read Full Story

ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ ਵੱਲੋ ਬੀ.ਐਸ਼.ਐਨ.ਐਲ ਪਾਰਕ ਦਾ ਦੌਰਾ

Friday, May 26, 2017

ਸੰਗਰੂਰ, 26 ਮਈ (ਸਪਨਾ ਰਾਣੀ)-ਡਿਪਟੀ ਕਮਿਸ਼ਨਰ ਸੰਗਰੂਰ ਅਮਰਪ੍ਰਤਾਪ ਸਿੰਘ ਵਿਰਕ ਤੇ ਵਧੀਕ ਡਿਪਟੀ ਕਮਿਸ਼ਨਰ ਉਪਕਾਰ ਸਿੰਘ ਨੇ ਅੱਜ ਸ਼ਾਮੀ ਬੀ.ਐਸ.ਐਨ.ਐਲ.ਪਾਰਕ ਦਾ ਦੌਰਾ ਕੀਤਾ ਇਸ ਮੌਕੇ ਸ੍ਰੀ ਵਿਰਕ ਜੋ ਇਸ ਪਾਰਕ ਦੇ ਪ੍ਰਬੰਧ ਲਈ ਬਣੀ ਕਮੇਟੀ ਦੇ ਚੇਅਰਮੈਨ ਵੀ ਹਨ ਉਹਨਾਂ ਨੇ ਪਾਰਕ ਅੰਦਰਲੀ ਪਟੜੀ ਨੂੰ ਹੋਰ ਚੌੜਾ ਕਰਨ ਦੀ ਮੰਗ ਸਵੀਕਾਰ ਕਰ ਲਿੱਤੀ ਅਤੇ ਕਮੇਟੀ ਦੇ ਕਨਵੀਨਰ ਮੋਹਨ ਸ਼ਰਮਾ ਨੇ ਸ੍ਰੀ ਵਿਰਕ ਤੇ ਸ: ਉਪਕਾਰ ਸਿੰਘ ਨੂੰ ਪਾਰਕ ਦੀ ਵਿਉਂਤਬੰਦੀ ਤੋਂ ਲੈ ਕੇ ਅੱਜ ਤੱਕ ਦੀ ਸਮੁੱਚੀ ਜਾਣਕਾਰੀ ਦਿੱਤੀ ਇਸ ਮੌਕੇ ਕਮੇਟੀ ਮੈਂਬਰਾਂ ਜੀ.ਐਸ. ਗਿੱਲ, ਏ.ਪੀ.
Read Full Story

Smt. Umashree meeting the Smt. Smriti Irani

Friday, November 28, 2014

The Minister of State (I/C) for Women and Child Development and Empowerment of Differently Abled and Senior Citizens Department, Kannada and Culture Department, Karnataka, Smt. Umashree meeting the Union Minister for Human Resource Development, Smt. Smriti Irani, in New Delhi on November 27,
Read Full Story

Smt. Smriti Irani addressing a Press Conference on issues pertaining to the Ministry

Friday, September 12, 2014

The Union Minister for Human Resource Development, Smt. Smriti Irani addressing a Press Conference on issues pertaining to the Ministry, in New Delhi on September 11, 2014. The Secretary, School Education & Literacy, MHRD, Shri R. Bhattacharya and the Director General (M&C), Press Information Bureau, Shri A.P. Frank Noronha are also
Read Full Story

Punjab mantri quits over graft charge

Monday, September 17, 2012

Chandigarh, Gulzar Singh Ranike, minister for scheduled caste/backward classes welfare and animal husbandry, badly-damaged the six-month-old SAD-BJP government in Punjab after his resignation on Sunday following allegations of misappropriation of public funds. He is the third minister to quit in disgrace after the Parkash Singh Badal-led government. Allegations of transferring Rs 2.5 crore from Centre-sponsored border area development programme funds to fake accounts in Attari were levelled against Ranike. My resignation is to uphold moral ethics in politics as well as to maintain the dignity of the office so as to enable the ongoing inquiry by the vigilance bureau to proceed in a transparent and impartial manner, Ranike wrote in his resignation letter to the
Read Full Story

<< < 11 12 13 14 15 16 17 > >>
Powered by Arash Info Corpopration