Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਵੇਂ ਭਰਤੀ ਕਲਰਕਾਂ ਦਾ ਪਰਖ ਕਾਲ ਦੋ ਸਾਲ ਕਰਨ ਦੀ ਮੰਗ

Wednesday, August 9, 2017

ਸੰਗਰੂਰ,09 ਅਗਸਤ (ਸਪਨਾ ਰਾਣੀ) ਪੀ.ਡਬਲਿਊ.ਡੀ. ਜਲ ਸਪਲਾਈ ਅਤੇ ਸੈਨੀਟੇਸ਼ਨ ਮਨਿਸਟਰੀਅਲ ਸਰਵਿਸਿਜ਼ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸ਼ਰਮਾ ਬਡਰੁੱਖਾਂ ਦੀ ਅਗਵਾਈ ਵਿੱਚ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਵੱਲੋਂ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਪੱਤਰ ਦੇ ਆਧਾਰ ਉੱਤੇ ਜਲ ਸਪਲਾਈ ਵਿਭਾਗ ਵਿੱਚ ਭਰਤੀ ਹੋਏ ਕਲਰਕਾਂ ਦਾ ਪਰਖ ਕਾਲ ਸਮਾਂ ਵੀ 3 ਸਾਲ ਤੋਂ ਘਟਾ ਕੇ ਦੋ ਸਾਲ ਕਰਨਾ ਚਾਹੀਦਾ ਹੈ | ਇਸ ਸੰਬੰਧੀ ਜਥੇਬੰਦੀ ਵੱਲੋਂ ਜਲਦ ਹੀ ਸਕੱਤਰ ਜਲ ਸਪਲਾਈ ਵਿਭਾਗ ਨੂੰ
Read Full Story

ਢੀਂਡਸਾ ਦੀ ਸਿਹਤਯਾਬੀ ਲਈ ਅਖੰਡ ਪਾਠ ਅੱਜ ਕੀਤਾ ਆਰੰਭ

Wednesday, August 9, 2017

ਸੰਗਰੂਰ,09 ਅਗਸਤ (ਸਪਨਾ ਰਾਣੀ) ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਰਾਜ ਸਭਾ ਸ: ਸੁਖਦੇਵ ਸਿੰਘ ਢੀਂਡਸਾ ਜੋ ਦਿਲ ਦੇ ਹੋਏ ਅਪਰੇਸ਼ਨ ਕਾਰਨ ਏਮਜ਼ ਦਿੱਲੀ ਵਿੱਚ ਦਾਖਲ ਹਨ, ਦੀ ਸਿਹਤਯਾਬੀ ਦੀ ਅਰਦਾਸ ਲਈ ਅੱਜ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਆਰੰਭ ਕੀਤਾ ਗਿਆ | ਅਕਾਲੀ ਆਗੂ ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ ਦੱਸਿਆ ਕਿ ਜ਼ਿਲ੍ਹਾ ਅਕਾਲੀ ਦਲ ਵੱਲੋਂ ਸ਼ੁਰੂ ਹੋਣ ਵਾਲੇ ਪਾਠ ਦੇ ਭੋਗ 11 ਅਗਸਤ ਨੂੰ ਪਾਏ ਜਾਣਗੇ | ਇਸ ਮੌਕੇ ਜਥੇਦਾਰ ਰਜਿੰਦਰ ਸਿੰਘ ਕਾਂਝਲਾ, ਜਥੇਦਾਰ ਜੈਪਾਲ ਸਿੰਘ ਮੰਡੀਆਂ, ਭਾਈ ਭੁਪਿੰਦਰ
Read Full Story

ਆਜ਼ਾਦੀ ਦਿਵਸ ਸਮਾਗਮ ਲਈ ਸਕੂਲੀ ਬੱਚਿਆਂ ‘ਚ ਰਿਹਰਸਲਾਂ ਦੌਰਾਨ ਉਤਸ਼ਾਹ

Tuesday, August 8, 2017

ਸੰਗਰੂਰ,08 ਅਗਸਤ (ਸਪਨਾ ਰਾਣੀ) ਜ਼ਿਲ੍ਹਾ ਪੱਧਰੀ ਅਜ਼ਾਦੀ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਨੂੰ ਲੈ ਕੇ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਵਾਰ ਹੀਰੋਜ਼ ਸਟੇਡੀਅਮ ਦੇ ਫੁਟਬਾਲ ਗਰਾਊਂਡ ਵਿਖੇ ਕੀਤੀਆਂ ਜਾ ਰਹੀਆਂ ਰਿਹਰਸਲਾਂ ਦਾ ਐਸ.ਡੀ.ਐਮ. ਸ੍ਰੀ ਅਵਿਕੇਸ਼ ਗੁਪਤਾ ਨੇ ਜਾਇਜ਼ਾ ਲਿਆ। ਸਕੂਲੀ ਬੱਚਿਆਂ ਦੇ ਅਜ਼ਾਦੀ ਸਮਾਰੋਹ ਵਿੱਚ ਭਾਗ ਲੈਣ ਲਈ ਉਤਸ਼ਾਹ ਅਤੇ ਲਗਨ ਨੂੰ ਦੇਖ ਕੇ ਸ੍ਰੀ ਗੁਪਤਾ ਨੇ ਵਿਦਿਆਰਥੀਆਂ ਦੀ ਖੂਬ ਸ਼ਲਾਘਾ ਕੀਤੀ। ਰਿਹਰਸਲਾਂ ਦੌਰਾਨ 1300 ਦੇ ਕਰੀਬ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ, ਪੀ.ਟੀ.ਸ਼ੋ, ਭੰਗੜਾ ਆਦਿ ਦੀ ਤਿਆਰੀ ਕੀਤੀ
Read Full Story

ਨਸ਼ਾ ਛੁਡਾਊ ਕੇਂਦਰ ਵਿਚ ਚੱਲਿਆ ਗਾਇਕੀ ਦਾ ਦੌਰ

Tuesday, August 8, 2017

ਸੰਗਰੂਰ,08 ਅਗਸਤ (ਸਪਨਾ ਰਾਣੀ) ਸਥਾਨਕ ਨਸ਼ਾ ਛੁਡਾਊ ਕੇਂਦਰ ਵਿਖੇ ਨਸ਼ਾ ਮੁਕਤ ਹੋ ਰਹੇ ਮਰੀਜ਼ਾਂ ਨੂੰ ਫ਼ਿਲਮਾਂ ਦੇ ਪਿੱਠ ਵਰਤੀ ਗਾਇਕ, ਸੰਗੀਤਕਾਰ ਤੇ ਲੇਖਕ ਹਰਪਾਲ ਸੁਨੇਹੀ ਨੇ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਾਹਿਤ ਅਤੇ ਸੰਗੀਤ ਦੀ ਸਾਡੇ ਜੀਵਨ ਵਿਚ ਮਹੱਤਤਾ ਸਬੰਧੀ ਵਿਸਥਾਰਪੂਰਵਕ ਦੱਸਿਆ | ਉਨ੍ਹਾਂ ਕਿਹਾ ਕਿ ਸੰਗੀਤ ਤੇ ਉਸਾਰੂ ਸਾਹਿਤ ਸਾਡੀ ਰੂਹ ਦੀ ਖ਼ੁਰਾਕ ਹਨ ਤੇ ਇਨ੍ਹਾਂ ਦੇ ਸਹਾਰੇ ਨਾਲ ਅਸੀਂ ਮਾਨਸਿਕ ਅਤੇ ਬੌਧਿਕ ਪੱਧਰ `ਤੇ ਤੰਦਰੁਸਤ ਹੋ ਕੇ ਬੁਲੰਦੀਆਂ ਛੋਹ ਸਕਦੇ ਹਾਂ | ਸ਼੍ਰੀ ਸੁਨੇਹੀ ਨੇ ਲੱਚਰ ਸਾਹਿਤ ਤੇ ਲੱਚਰ ਗਾਇਕੀ ਤੋਂ ਦੂਰ
Read Full Story

ਰੱਖੜੀ ਮੌਕੇ ਮਠਿਆਈ ਖਾਣ ਨਾਲ ਦਰਜਨ ਦੇ ਕਰੀਬ ਲੋਕ ਬਿਮਾਰ

Tuesday, August 8, 2017

ਸੰਗਰੂਰ,08 ਜੁਲਾਈ (ਸਪਨਾ ਰਾਣੀ) ਰੱਖੜੀ ਦੇ ਤਿਉਹਾਰ ਲਈ ਖ਼ਰੀਦੀ ਮਠਿਆਈ ਖਾਣ ਨਾਲ ਇੱਕ ਦਰਜਨ ਦੇ ਕਰੀਬ ਵਿਅਕਤੀ ਬਿਮਾਰ ਹੋ ਗਏ ਹਨ ਜਿਨ੍ਹਾਂ ਨੂੰ ਇੱਥੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਿਮਾਰਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਸਬੰਧਤ ਦੁਕਾਨ ਤੋਂ ਮਿਠਾਈ ਦੇ ਸੈਂਪਲ ਭਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੱਖੜੀ ਦੇ ਤਿਉਹਾਰ ਲਈ ਕਈ ਪਰਿਵਾਰਾਂ ਵੱਲੋਂ ਇਥੇ ਭਗਵਾਨ ਮਹਾਵੀਰ ਚੌਕ ਬਰਨਾਲਾ ਕੈਂਚੀਆਂ ਵਿੱਚ ਸਥਿੱਤ ਇੱਕ ਦੁਕਾਨ ਤੋਂ ਮਠਿਆਈ ਦੀ ਖ਼ਰੀਦ ਕੀਤੀ ਗਈ ਸੀ।
Read Full Story

ਹਰਿਆਵਲ ਲਹਿਰ ਵਿਚ ਹਿੱਸਾ ਲੈਣ ਦਾ ਕੀਤਾ ਪ੍ਰਣ

Tuesday, August 8, 2017

ਸੰਗਰੂਰ, 08 ਅਗਸਤ (ਸਪਨਾ ਰਾਣੀ) ਗੁਰਦੁਆਰਾ ਮਾਤਾ ਭੋਲੀ ਜੀ ਮਸਤੂਆਣਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਹਰਬੇਅੰਤ ਸਿੰਘ ਵੱਲੋਂ ਰੁੱਖ ਲਗਾਉਣ ਦੀ ਵਿੱਢੀ ਮੁਹਿੰਮ ਦੇ ਨਾਲ-ਨਾਲ ਬਲੱਡ ਡੋਨਰਜ਼ ਹੈਲਥ ਕੇਅਰ ਦੇ ਫਾਊਡੇਸ਼ਨ ਚੇਅਰਮੈਨ ਸ. ਹਰਮੋਹਨ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਬਾਬਾ ਹਰਬੇਅੰਤ ਸਿੰਘ ਨੇ ਕਿਹਾ ਕਿ ਉਹ ਨਿੱਜੀ ਤੌਰ ਉੱਤੇ ਖ਼ੂਨਦਾਨੀਆਂ ਦੀ ਇਸ ਸੰਸਥਾ ਦਾ ਸਤਿਕਾਰ ਕਰਦੇ ਹਨ ਜੋ ਮਾਨਵਤਾ ਦੇ ਭਲੇ ਲਈ ਇੰਨਾ ਵੱਡਾ ਉੱਦਮ ਕਰ ਰਹੀ ਹੈ | ਇਸ ਮੌਕੇ ਬਲੱਡ ਡੋਨਰਜ਼ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵੀ ਰੁੱਖ ਲਗਾਉਣ ਦੀ
Read Full Story

ਵਿਦਿਆਰਥਣਾਂ ਨੇ ਬਿਰਧ ਆਸ਼ਰਮ ਪਹੁੰਚ ਕੇ ਬਜ਼ੁਰਗਾਂ ਤੋਂ ਲਈਆਂ ਆਸੀਸ਼ਾਂ

Tuesday, August 8, 2017

ਸੰਗਰੂਰ,08 ਅਗਸਤ (ਸਪਨਾ ਰਾਣੀ) ਕੌਮਾਂਤਰੀ ਬਜ਼ੁਰਗ ਦਿਵਸ ਮੌਕੇ ਅੱਜ ਸਥਾਨਕ ਉਭਾਵਾਲ ਰੋਡ ਸਥਿਤ ਬਿਰਧ ਆਸ਼ਰਮ ਵਿਚ ਓਰੇਨ ਇੰਸਟੀਚਿਊਟ, ਨੈਸ਼ਨਲ ਨਰਸਿੰਗ ਇੰਸਟੀਚਿਊਟ ਅਤੇ ਲਾਈਫ਼ ਗਾਰਡ ਨਰਸਿੰਗ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਪਹੁੰਚ ਕੇ ਉੱਥੋਂ ਦੇ ਬਜ਼ੁਰਗਾਂ ਨੂੰ ਰੱਖੜੀ ਬੰਨ੍ਹ ਕੇ ਉਨ੍ਹਾਂ ਨਾਲ ਗੱਲਾਂ-ਬਾਤਾਂ ਕੀਤੀਆਂ | ਓਰੇਨ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੈਸ਼ਨਲ ਨਰਸਿੰਗ ਇੰਸਟੀਚਿਊਟ ਦੀ ਵਿਦਿਆਰਥਣ ਸਿਮਰਨਜੀਤ ਕੌਰ ਅਤੇ ਲਾਈਫ਼ ਗਾਰਡ ਨਰਸਿੰਗ ਇੰਸਟੀਚਿਊਟ ਦੀ ਨਰਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਰੋਹ ਨੂੰ ਸੰਬੋਧਨ
Read Full Story

ਰੱਖੜੀ ਦੇ ਤਿਉਹਾਰ 'ਤੇ ਲੋਕਾਂ 'ਚ ਦਿਖ ਰਿਹੈ ਹਿੰਦੁਸਤਾਨੀ ਜਜ਼ਬਾ

Monday, August 7, 2017

ਸੰਗਰੂਰ, 07 ਅਗਸਤ (ਸਪਨਾ ਰਾਣੀ) ਇਕ ਪਾਸੇ ਭਾਰਤ ਤੇ ਚੀਨ ਦੇ ਆਪਸੀ ਸਬੰਧਾਂ `ਚ ਖਿੱਚੋਤਾਣ ਚੱਲ ਰਹੀ ਹੈ ਅਤੇ ਦੂਜੇ ਪਾਸੇ ਚੀਨ `ਚ ਬਣਨ ਵਾਲੇ ਉਤਪਾਦਾਂ ਨੇ ਭਾਰਤ ਦੇ ਬਾਜ਼ਾਰ `ਤੇ ਪੂਰੀ ਤਰ੍ਹਾਂ ਕਬਜ਼ਾ ਕਰ ਰੱਖਿਆ ਹੈ ਪਰ ਇਸ ਵਾਰ ਜਿਥੇ ਸੀਮਾ `ਤੇ ਭਾਰਤੀ ਫੌਜ ਚੀਨ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹੈ, ਉਥੇ ਹੀ ਸੀਮਾ ਦੇ ਅੰਦਰ ਦੇਸ਼ ਦੀਆਂ ਭੈਣਾਂ ਵੀ ਭਾਰਤੀ ਫੌਜ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀਆ ਹੋ ਗਈਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ `ਮਨ ਕੀ ਬਾਤ` ਪ੍ਰੋਗਰਾਮ ਰਾਹੀਂ ਲੋਕਾਂ ਨੂੰ ਸਵਦੇਸ਼ੀ ਮਾਲ ਖਰੀਦਣ ਦੀ ਅਪੀਲ ਦਾ ਵੀ ਲੋਕਾਂ `ਤੇ
Read Full Story

ਗੁੱਤਾਂ ਕੱਟਣ ਦੀਆਂ ਘਟਨਾਵਾਂ ਤਰਕਸ਼ੀਲ ਸੁਸਾਇਟੀ ਵਲੋਂ ਕਾਲਪਨਿਕ ਕਰਾਰ

Monday, August 7, 2017

ਸੰਗਰੂਰ,07 ਅਗਸਤ (ਸਪਨਾ ਰਾਣੀ) ਦਿੱਲੀ, ਉਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣੇ ਤੋਂ ਬਾਅਦ ਹੁਣ ਪੰਜਾਬ ਦੀ ਫ਼ਿਜ਼ਾ ਵੀ ਗੁੱਤ ਕੱਟਣ ਦੀਆਂ ਘਟਨਾਵਾਂ ਨਾਲ ਖੌਫ਼ਜ਼ਦਾ ਹੋ ਗਈ ਹੈ ਜਿਸ ਦਾ ਤਰਕਸ਼ੀਲ ਸੁਸਾਇਟੀ ਵਲੋਂ ਗੰਭੀਰ ਨੋਟਿਸ ਲੈਂਦਿਆਂ ਲੋਕਾਂ ਨੂੰ ਵਿਗਿਆਨਕ ਵਿਚਾਰਧਾਰਾ ਦੀ ਰੋਸ਼ਨੀ ਵਿਚ ਆਉਣ ਅਤੇ ਵਹਿਮਾਂ-ਭਰਮਾਂ ਨੂੰ ਤਿਆਗਣ ਦਾ ਸੁਨੇਹਾ ਦਿੱਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਪ੍ਰਧਾਨ ਮਾਸਟਰ ਪਰਮ ਵੇਦ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਸਪੱਸ਼ਟ ਕੀਤਾ ਹੈ ਕਿ ਤਰਕਸ਼ੀਲ ਸੁਸਾਇਟੀ ਪਿਛਲੇ 33 ਸਾਲਾਂ ਤੋਂ ਅਜਿਹੀਆਂ ਗ਼ੈਰਵਿਗਿਆਨਕ
Read Full Story

ਘੱਟ ਪੈਟਰੋਲ ਪਾਉਣ 'ਤੇ ਲੋਕਾਂ ਨੇ ਕੀਤੀ ਪੰਪ ਮਾਲਕ ਖਿਲਾਫ ਨਾਅਰੇਬਾਜ਼ੀ

Sunday, August 6, 2017

ਸੰਗਰੂਰ,06 ਅਗਸਤ (ਸਪਨਾ ਰਾਣੀ) ਸ਼ਹਿਰ ਅੰਦਰ ਇਕ ਪੈਟਰੋਲ ਪੰਪ `ਤੇ ਘੱਟ ਤੇਲ ਪਾਉਣ ਦੇ ਮਾਮਲੇ ਨੂੰ ਲੈ ਕੇ ਇਕੱਠੇ ਹੋਏ ਲੋਕਾਂ ਨੇ ਪੰਪ `ਤੇ ਧਰਨਾ ਲਾ ਕੇ ਪੰਪ ਮਾਲਕ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਮਾਮਲਾ ਪੁਲਸ ਦੇ ਹਵਾਲੇ ਕਰ ਕੇ ਕਾਰਵਾਈ ਦੀ ਮੰਗ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਤਿੰਦਰ ਸਿੰਘ ਵਾਸੀ ਦਿੜ੍ਹਬਾ ਨੇ ਦੱਸਿਆ ਕਿ ਉਸ ਨੇ ਅੱਜ ਪੰਪ ਤੋਂ 100 ਰੁਪਏ ਦਾ ਪੈਟਰੋਲ ਬੋਤਲ `ਚ ਪਵਾਇਆ ਸੀ ਪਰ ਮਸ਼ੀਨ ਨੇ 60 ਰੁਪਏ ਦਾ ਤੇਲ ਪਾਉਣ ਤੋਂ ਬਾਅਦ ਤੇਲ ਪਾਉਣਾ ਬੰਦ ਕਰ ਦਿੱਤਾ ਤੇ ਮਸ਼ੀਨ ਖਾਲੀ ਚੱਲਦੀ ਰਹੀ। ਜਿਸ ਨੂੰ ਵੇਖ ਕੇ ਜਤਿੰਦਰ ਸਿੰਘ
Read Full Story

ਖੁਦਕੁਸ਼ੀ ਲਈ ਕਿਸਾਨਾਂ ਨੂੰ ਮਜਬੂਰ ਕਰ ਰਹੀ ਸਰਕਾਰ : ਭਗਵੰਤ ਮਾਨ

Sunday, August 6, 2017

ਸੰਗਰੂਰ,06 ਅਗਸਤ (ਸਪਨਾ ਰਾਣੀ) ਕਰਜ਼ੇ ਹੇਠ ਦੱਬੇ ਕਿਸਾਨਾਂ ਦੀਆਂ ਤਸਵੀਰਾਂ ਬੈਂਕਾਂ `ਚ ਲਗਾ ਕੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਬੈਂਕਾਂ ਦੇ ਇਸ ਕਦਮ ਲਈ ਆਮ ਆਦਮੀ ਪਾਰਟੀ ਦੇ ਸਾਂਸਦ ਅਤੇ ਪੰਜਾਬ ਕਨਵੀਨਰ ਭਗਵੰਤ ਮਾਨ ਨੇ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰੀ ਦੱਸਿਆ ਹੈ। ਭਗਵੰਤ ਮਾਨ ਨੇ ਸਰਕਾਰ ਨੂੰ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਅਤੇ ਹੋਰ ਚਿੱਟ ਫੰਡ ਕੰਪਨੀਆਂ ਦੇ ਕਰਿੰਦਿਆਂ ਦੀ ਜਾਇਦਾਦ ਜ਼ਬਤ ਕਰਕੇ ਠੱਗੇ ਗਏ ਲੋਕਾਂ ਨੂੰ ਦੀ ਰਕਮ ਵਾਪਸ ਕਰਨ ਦੀ ਸਲਾਹ ਦਿੱਤੀ ਹੈ
Read Full Story

ਮੋਬਾਈਲ ਦਾ ਬੀਮਾ ਕਲੇਮ ਵਿਆਜ ਸਮੇਤ ਅਦਾ ਕਰਨ ਦਾ ਹੁਕਮ

Sunday, August 6, 2017

ਸੰਗਰੂਰ, 06 ਅਗਸਤ (ਸਪਨਾ ਰਾਣੀ) ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਇੱਕ ਫ਼ੈਸਲੇ ਰਾਹੀਂ ਇੱਕ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਹ ਖਪਤਕਾਰ ਨੂੰ ਉਸ ਦੇ ਖ਼ਰਾਬ ਹੋਏ ਮੋਬਾਈਲ ਦੇ ਬੀਮਾ ਕਲੇਮ ਦਾ ਵਿਆਜ ਸਮੇਤ ਭੁਗਤਾਨ ਕਰੇ | ਕੇਸ ਮੁਤਾਬਿਕ ਮੁਹੰਮਦ ਹਮਜ ਅਨਵਰ ਵਾਸੀ ਮਲੇਰਕੋਟਲਾ ਨੇ ਆਪਣੇ ਮੋਬਾਈਲ ਦਾ ਬੀਮਾ ਨੈਸ਼ਨਲ ਇੰਸ਼ੋਰੈਂਸ ਕੰਪਨੀ ਕੋਲ 824 ਰੁਪਏ ਭਰ ਕੇ ਕਰਵਾਇਆ ਸੀ | ਬੀਮਾ ਮਿਆਦ ਦੌਰਾਨ 5 ਅਗਸਤ 2016 ਨੂੰ ਮੋਬਾਈਲ ਡਿੱਗ ਕੇ ਖ਼ਰਾਬ ਹੋ ਗਿਆ | ਬੀਮਾ ਕੰਪਨੀ ਨੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ | ਫੋਰਮ ਵਿੱਚ ਸ਼ਿਕਾਇਤ ਉੱਤੇ ਸੁਣਵਾਈ
Read Full Story

ਟਰੱਕ ਯੂਨੀਅਨਾਂ ਭੰਗ ਕਰਨ ਦੇ ਫੈਸਲੇ ਤੋਂ ਬਾਅਦ ਟਰੱਕ ਆਪ੍ਰੇਟਰ ਦੀ ਮੌਤ

Sunday, August 6, 2017

ਸੰਗਰੂਰ,06 ਅਗਸਤ (ਸਪਨਾ ਰਾਣੀ) ਸੂਬੇ `ਚ ਟਰੱਕ ਯੂਨੀਅਨਾਂ ਭੰਗ ਕਰਨ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਸਦਮੇ ਵਿਚ ਆਏ ਇਕ ਟਰੱਕ ਆਪ੍ਰੇਟਰ ਦੀ ਅੱਜ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਲੜਕੇ ਜਗਦੇਵ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ `ਚ ਦੱਸਿਆ ਕਿ ਉਸ ਦੇ ਪਿਤਾ ਸ਼ੇਰ ਸਿੰਘ ਪੁੱਤਰ ਜਗਤ ਸਿੰਘ ਨੂੰ ਅੱਜ ਅਖਬਾਰਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਰੱਕ ਯੂਨੀਅਨਾਂ ਤੋੜਨ ਦਾ ਫੈਸਲਾ ਵਾਪਸ ਨਾ ਲੈਣ ਦੇ ਬਿਆਨ ਸੁਣ ਕੇ ਭਾਰੀ ਸਦਮਾ ਲੱਗਾ ਅਤੇ ਪ੍ਰੇਸ਼ਾਨ ਹੋ ਕੇ ਅੱਜ ਘਰੋਂ ਸਕੂਟਰ `ਤੇ ਭਵਾਨੀਗੜ੍ਹ ਵੱਲ ਨੂੰ ਚਲਾ ਗਿਆ ਤਾਂ ਬਾਅਦ ਦੁਪਹਿਰ
Read Full Story

ਰਾਮਪੁਰਾ ਵਾਸੀਆਂ ਵੱਲੋਂ ਥਾਣੇ ਦਾ ਘਿਰਾਓ

Saturday, August 5, 2017

ਸੰਗਰੂਰ,05 ਅਗਸਤ (ਸਪਨਾ ਰਾਣੀ) ਪਿੰਡ ਰੇਤਗੜ੍ਹ ਵਿੱਚ ਹੋਈ ਲੜਾਈ ਦੇ ਮਾਮਲੇ ਵਿੱਚ ਪੰਚ ਸਣੇ ਕਰੀਬ ਵੀਹ ਜਣਿਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਹੋਣ ਤੋਂ ਖ਼ਫ਼ਾ ਪਿੰਡ ਰਾਮਪੁਰਾ ਦੇ ਵੱਡੀ ਗਿਣਤੀ ਲੋਕਾਂ ਵੱਲੋਂ ਨੇੜਲੇ ਪਿੰਡ ਬਾਲੀਆਂ ਵਿੱਚ ਸਥਿਤ ਥਾਣਾ ਸਦਰ ਦਾ ਘਿਰਾਓ ਕਰਕੇ ਦਰਜ ਕੀਤੇ ਗਏ ਕੇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਰੋਸ ਜਤਾਇਆ ਕਿ ਪੁਲੀਸ ਵੱਲੋਂ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਬਜਾਏ ਜ਼ਖ਼ਮੀਆਂ ਖ਼ਿਲਾਫ਼ ਹੀ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਬੇਇਨਸਾਫ਼ੀ ਕੀਤੀ ਗਈ ਹੈ। ਥਾਣੇ ਦੇ ਘਿਰਾਓ ਦੌਰਾਨ ਪੰਚ ਦੇ ਭਰਾ
Read Full Story

ਸਰਕਾਰ ਦੀਆਂ ਨੀਤੀਆਂ ਕਾਰਨ ਟਰੱਕ ਅਪਰੇਟਰ ਫਾਕੇ ਕੱਟਣ ਲਈ ਮਜਬੂਰ: ਮਾਨ

Saturday, August 5, 2017

ਸੰਗਰੂਰ,05 ਅਗਸਤ (ਸਪਨਾ ਰਾਣੀ) ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼ਹਿਰ ਦੇ ਰੈਸਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੰਗਰੂਰ ਅਤੇ ਬਰਨਾਲਾ ਦੇ ਜ਼ਿਮੀਂਦਾਰ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ ਅਤੇ ਦੂਸਰੇ ਪਾਸੇ ਜੋ ਜਾਣਕਾਰੀਆਂ ਪ੍ਰਾਪਤ ਹੋ ਰਹੀਆਂ ਹਨ ਉਸ ਮੁਤਾਬਕ ਟਰੱਕ ਯੂਨੀਅਨ ਭੰਗ ਹੋਣ ਕਾਰਨ ਹੁਣ ਟਰੱਕ ਅਪਰੇਟਰ ਵੀ ਖੁਦਕੁਸ਼ੀਆਂ ਕਰਨ ਦੇ ਰਾਹ ਪੈ ਗਿਆ ਹੈ। ਸ਼੍ਰੀ ਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨੋਟੀਫਕੇਸ਼ਨ ਜਾਰੀ ਕਰਕੇ ਟਰੱਕ
Read Full Story

ਆਰਟੀਆਈ ਸਬੰਧੀ ਸਿਖਲਾਈ ਸਮਾਗਮ ਸਮਾਪਤ

Saturday, August 5, 2017

ਸੰਗਰੂਰ,05 ਅਗਸਤ (ਸਪਨਾ ਰਾਣੀ) ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਪੰਜਾਬ, ਖੇਤਰੀ ਕੇਂਦਰ ਪਟਿਆਲਾ ਵੱਲੋਂ ਸੂਚਨਾ ਅਧਿਕਾਰ ਕਾਨੂੰਨ-2005 ਬਾਰੇ ਦੋ ਦਿਨਾ ਸਿਖਲਾਈ ਪ੍ਰ੍ਰੋਗਰਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿਚ ਕਰਵਾਇਆ ਗਿਆ। ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਮਨਜੀਤ ਕੌਰ ਪੀ.ਸੀ.ਐਸ. ਜ਼ਿਲ੍ਹਾ ਸ਼ਿਕਾਇਤ ਨਿਵਾਰਣ ਅਫ਼ਸਰ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਸੂਚਨਾ ਅਧਿਕਾਰ ਐਕਟ 2005 ਬਾਰੇ ਜਾਣਕਾਰੀ ਹੋਣ ਨਾਲ ਸੂਚਨਾ ਦੇਣ ਵਿੱਚ ਕੋਈ ਦਿੱਕਤ ਪੇਸ਼ ਨਹੀ ਆਉਂਦੀ। ਇਸ
Read Full Story

ਨਸ਼ੀਲੀਆਂ ਵਸਤਾਂ ਸਣੇ ਗਿਆਰਾਂ ਮੁਲਜ਼ਮ ਕਾਬੂ

Saturday, August 5, 2017

ਸੰਗਰੂਰ,05 ਅਗਸਤ (ਸਪਨਾ ਰਾਣੀ) ਸੰਗਰੂਰ ਪੁਲੀਸ ਵੱਲੋਂ 15 ਗ੍ਰਾਮ ਨਸ਼ੀਲੇ ਪਾਊਡਰ ਅਤੇ 42 ਬੋਤਲਾਂ ਦੇਸੀ ਸ਼ਰਾਬ ਬਰਾਮਦ ਕਰਕੇ ਦੋ ਔਰਤਾਂ ਸਣੇ ਤਿੰਨ ਜਣਿਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਪੁਲੀਸ ਦੇ ਇੰਚਾਰਜ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਪਾਲ ਚੰਦ ਨੇ ਇਕ ਨਾਕੇ ਦੌਰਾਨ ਇੱਕ ਔਰਤ ਪਾਸੋਂ 15 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਮੁਲਜ਼ਮ ਲਾਜੋ ਕੌਰ ਵਾਸੀ ਰਾਮਨਗਰ ਬਸਤੀ, ਸੰਗਰੂਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਦੌਰਾਨ ਸੂਆ ਉਭਾਵਾਲ ਰੋਡ ’ਤੇ ਤਾਇਨਾਤ ਪੁਲੀਸ ਪਾਰਟੀ ਨੇ ਇੱਕ ਨੌਜਵਾਨ ਪਾਸੋਂ
Read Full Story

ਪਾਵਰਕਾਮ ਨੂੰ ਇਕ ਲੱਖ ਰੁਪਏ ਜੁਰਮਾਨਾ

Saturday, August 5, 2017

ਸੰਗਰੂਰ,05 ਅਗਸਤ (ਸਪਨਾ ਰਾਣੀ) ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਇੱਕ ਕੇਸ ਦਾ ਨਿਪਟਾਰਾ ਕਰਦਿਆਂ ਪਾਵਰਕਾਮ ਦੇ ਐਸ.ਡੀ.ਓ. ਦਫ਼ਤਰ ਲਹਿਰਾਗਾਗਾ ਨੂੰ ਇਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ | ਕੇਸ ਮੁਤਾਬਿਕ ਮਾਤਾਬਖਸ ਸਿੰਘ ਵਾਸੀ ਘੋੜੇਨਬ ਨੇ 28 ਦਸੰਬਰ 1985 ਨੂੰ ਪੰਜਾਬ ਰਾਜ ਬਿਜਲੀ ਬੋਰਡ ਦੇ ਐਸ.ਡੀ.ਓ. ਦਫ਼ਤਰ ਲਹਿਰਾਗਾਗਾ ਵਿਖੇ ਇੱਕ ਖੇਤੀ ਟਿਊਬਵੈੱਲ ਦੇ ਕੁਨੈਕਸ਼ਨ ਲਈ ਅਪਲਾਈ ਕੀਤਾ ਸੀ ਪਰ ਜਦ 31 ਸਾਲ ਬੀਤ ਜਾਣ `ਤੇ ਬੋਰਡ ਨੇ ਕੁਨੈਕਸ਼ਨ ਲਈ ਕਿਸਾਨ ਨੂੰ ਕੋਈ ਡਿਮਾਂਡ ਨੋਟਿਸ ਜਾਰੀ ਨਾ ਕੀਤਾ ਤਾਂ ਸ਼ਿਕਾਇਤ ਕਰਤਾ ਮਾਤਾਬਖ਼ਸ ਸਿੰਘ ਨੇ
Read Full Story

ਹੁਣ ਸੰਗਰੂਰ ਦੇ ਪਿੰਡ ਨੰਗਲਾ ਵਿਖੇ ਵਾਪਰੀ ਵਾਲ ਕੱਟਣ ਦੀ ਘਟਨਾ

Saturday, August 5, 2017

ਸੰਗਰੂਰ,05 ਅਗਸਤ (ਸਪਨਾ ਰਾਣੀ) ਪਿੰਡ ਨੰਗਲਾ ਦੀ ਇਕ ਔਰਤ ਜੋ ਕਿ ਪਿੰਡ ਧੰਨਪੁਰਾ ਵਿਖੇ ਵਿਆਹੀ ਹੋਈ ਹੈ, ਦੇ ਵਾਲ ਕੱਟਣ ਦੀ ਘਟਨਾ ਸਾਹਮਣੇ ਆਈ ਹੈ। ਜਦੋਂ ਪੱਤਰਕਾਰਾਂ ਨੇ ਮੌਕੇ `ਤੇ ਜਾ ਕੇ ਦੇਖਿਆ ਤਾਂ ਔਰਤ ਕੁਝ ਘਬਰਾਈ ਹੋਈ ਸੀ। ਪੁੱਛਣ `ਤੇ ਉਸ ਨੇ ਆਪਣਾ ਨਾਂ ਸੱਤਿਆ ਕੌਰ ਪਤਨੀ ਬੱਲਾ ਸਿੰਘ ਦੱਸਿਆ। ਜਦੋਂ ਉਸ ਤੋਂ ਵਾਲ ਕੱਟਣ ਦੀ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਘਰ ਚਾਹ ਬਣਾ ਰਹੀ ਸੀ ਤਾਂ ਉਸ ਨੂੰ ਕਿਸੇ ਦੇ ਛਾਲ ਮਾਰਨ ਦੀ ਆਵਾਜ਼ ਸੁਣਾਈ ਦਿੱਤੀ ਪਰ ਦਿਖਾਈ ਕੁਝ ਨਹੀਂ ਦਿੱਤਾ ਤੇ ਉਸ ਦੀਆਂ ਅੱਖਾਂ ਵਿਚ ਕਿਸੇ ਨੇ ਕੁਝ ਪਾ ਕੇ ਉਸ
Read Full Story

ਟਰੱਕ ਆਪ੍ਰੇਟਰਾਂ ਵੱਲੋਂ ਰੋਸ ਪ੍ਰਦਰਸ਼ਨ, ਚੱਕਾ ਜਾਮ

Saturday, August 5, 2017

ਸੰਗਰੂਰ,05 ਅਗਸਤ (ਸਪਨਾ ਰਾਣੀ) ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਫੈਸਲੇ ਦੇ ਖਿਲਾਫ ਟਰੱਕ ਯੂਨੀਅਨ ਸੰਗਰੂਰ ਦੇ ਆਪ੍ਰੇਟਰਾਂ ਵੱਲੋਂ ਡੀ. ਸੀ. ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਿੰਟੂ ਬਡਰੁਖਾਂ ਨੇ ਕਿਹਾ ਕਿ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਫੈਸਲੇ ਨਾਲ ਜਿੱਥੇ ਸੂਬੇ ਦੇ ਹਜ਼ਾਰਾਂ ਟਰੱਕ ਮਾਲਕ ਪ੍ਰਭਾਵਿਤ ਹੋਣਗੇ ਉਥੇ ਇਸ ਫੈਸਲੇ ਨਾਲ ਇਸ ਕਿੱਤੇ ਨਾਲ
Read Full Story

<< < 1 2 3 4 5 6 7 8 9 10 > >>
Powered by Arash Info Corpopration