Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲੁਧਿਆਣਾ ਵਿਖੇ 27 ਨੂੰ ਹੋਵੇਗੀ ਰੈਲੀ

Tuesday, November 14, 2017

ਸੰਗਰੂਰ,14 ਨਵੰਬਰ (ਸਪਨਾ ਰਾਣੀ) ਪੀ.ਐੱਸ.ਈ.ਬੀ.ਇੰਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ/ਬਰਨਾਲਾ ਦੀ ਮੀਟਿੰਗ ਸੁਤੰਤਰ ਭਵਨ ਸੰਗਰੂਰ ਵਿਖੇ ਸਾਥੀ ਰਣਜੀਤ ਸਿੰਘ ਬਿਝੋਕੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਾਰੀਆਂ ਡਵੀਜ਼ਨਾਂ ਦੇ ਪ੍ਰਧਾਨ /ਸਕੱਤਰ ਤੋਂ ਇਲਾਵਾ ਪੰਜਾਬ ਏਟਕ ਦੇ ਸਕੱਤਰ ਸਾਥੀ ਸੁਖਦੇਵ ਸ਼ਰਮਾ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਜਗਦੇਵ ਸਿੰਘ ਬਾਹੀਆ ਨੇ ਸਰਕਾਰ ਅਤੇ ਪਾਵਰ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 17 ਨਵੰਬਰ ਨੂੰ ਮੈਨੇਜਮੈਂਟ ਨਾਲ ਮੀਟਿੰਗ ਦੌਰਾਨ
Read Full Story

ਤਰੱਕੀਆਂ ਸਬੰਧੀ ਸਿੱਖਿਆ ਵਿਭਾਗ ਦੀ ਨੀਤੀ 'ਤੇ ਐਸ.ਸੀ./ਬੀ.ਸੀ. ਅਧਿਆਪਕਾਂ ਨੇ ਪ੍ਰਗਟਾਇਆ ਅਸੰਤੋਖ਼

Tuesday, November 14, 2017

ਸੰਗਰੂਰ, 14 ਨਵੰਬਰ (ਸਪਨਾ ਰਾਣੀ) ਐਸ.ਸੀ/.ਬੀ.ਸੀ ਅਧਿਆਪਕ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਗੁਰਸੇਵਕ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ `ਚ ਸਕੱਤਰ ਜਨਰਲ ਸ਼ਮਸ਼ੇਰ ਸਿੰਘ ਦਿੜ੍ਹਬਾ, ਜਨਰਲ ਸਕੱਤਰ ਗੋਬਿੰਦ ਸਿੰਘ ਨੌਹਰਾ, ਮੁੱਖ ਸਲਾਹਕਾਰ ਗੁਰਦੇਵ ਸਿੰਘ ਲੂਬਾ ਨੇ ਵੀ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਕੀਤੀ | ਮੀਟਿੰਗ ਦੀ ਕਾਰਵਾਈ ਸਬੰਧੀ ਸ. ਕਲੇਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਚਰਚਾ ਕੀਤੀ ਗਈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਵਲੋਂ ਤਰੱਕੀਆਂ `ਚ ਰਾਖਵਾਂਕਰਨ ਨੀਤੀ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ
Read Full Story

ਹੈਰੋਇਨ ਸਮੇਤ ਇਕ ਕਾਬੂ

Tuesday, November 14, 2017

ਸੰਗਰੂਰ,14 ਨਵੰਬਰ (ਸਪਨਾ ਰਾਣੀ) ਐਸ.ਟੀ.ਐਫ ਸੰਗਰੂਰ ਨੇ 13 ਗਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਤੇ ਐਸ.ਟੀ.ਐਫ ਦੇ ਐਸ.ਪੀ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਐਸ.ਟੀ.ਐਫ ਵਿਚ ਤਾਇਨਾਤ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਅਤੇ ਮਲੇਰਕੋਟਲਾ ਥਾਣਾ ਸਿਟੀ ਇਕ ਵਿਚ ਤਾਇਨਾਤ ਸਹਾਇਕ ਥਾਣੇਦਾਰ ਜਗਜੀਤ ਸਿੰਘ ਦੀ ਟੀਮ ਨੌਧਰਾਣੀ ਰੇਲਵੇ ਫਾਟਕ ਮਲੇਰਕੋਟਲਾ ਮੌਜੂਦ ਸੀ ਤਾਂ ਮੋਟਰਸਾਈਕਲ `ਤੇ ਇਕ ਵਿਅਕਤੀ ਨੂੰ ਆਉਂਦੇ ਦੇਖਿਆ | ਪੁਲਿਸ ਪਾਰਟੀ ਨੂੰ ਦੇਖਦਿਆਂ ਜਦ ਇਹ ਵਿਅਕਤੀ ਪਿੱਛੇ ਮੁੜਨ ਲੱ ਗਿਆ ਤਾਂ ਉਸ ਦਾ
Read Full Story

ਜ਼ਿਲ੍ਹੇ ਦੇ ਸਾਰੇ ਸਕੂਲ ਤੇ ਆਂਗਣਵਾੜੀ ਸੈਂਟਰ 18 ਤੱਕ ਸਵੇਰੇ 10 ਵਜੇ ਖੁੱਲ੍ਹਣਗੇ

Tuesday, November 14, 2017

ਸੰਗਰੂਰ, 14 ਨਵੰਬਰ (ਸਪਨਾ ਰਾਣੀ) ਜ਼ਿਲ੍ਹਾ ਮੈਜਿਸਟਰੇਟ ਸ੍ਰੀ ਅਮਰਪ੍ਰਤਾਪ ਸਿੰਘ ਵਿਰਕ ਨੇ ਧਾਰਾ 144 ਅਧੀਨ ਛੋਟੇ ਬੱਚਿਆਂ ਤੇ ਅਧਿਆਪਕਾਂ ਦੀ ਸਿਹਤ ਅਤੇ ਜਾਨ ਮਾਲ ਦੀ ਸੁਰੱਖਿਆ ਨੂੰ ਧਿਆਨ `ਚ ਰੱਖਦਿਆਂ 14 ਤੋਂ 18 ਨਵੰਬਰ ਤੱਕ ਜ਼ਿਲ੍ਹਾ ਸੰਗਰੂਰ ਅਧੀਨ ਆਉਂਦੇ ਸਾਰੇ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਸਕੂਲ ਅਤੇ ਆਂਗਣਵਾੜੀ ਸੈਂਟਰਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੱਕ ਕਰਨ ਦੇ ਆਦੇਸ਼ ਦਿੱਤੇ ਹਨ | ਸਕੂਲ/ ਆਂਗਣਵਾੜੀ ਸੈਂਟਰ ਬੰਦ ਹੋਣ ਦਾ ਸਮਾਂ ਸਬੰਧਿਤ ਸਕੂਲ ਦੇ ਪਹਿਲਾ ਲਾਗੂ ਸ਼ਡਿਊਲ ਅਨੁਸਾਰ ਹੀ ਰਹੇਗਾ | ਹੁਕਮ `ਚ ਕਿਹਾ ਕਿ ਜ਼ਿਲ੍ਹਾ
Read Full Story

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲ ਅਗਲੇ ਤਿੰਨ ਦਿਨ ਲਈ ਕੀਤੇ ਬੰਦ

Wednesday, November 8, 2017

ਸੰਗਰੂਰ,08 ਨਵੰਬਰ (ਸਪਨਾ ਰਾਣੀ) ਪੰਜਾਬ ਵਿਚ ਪੈ ਰਹੀ ਸੰਘਣੀ ਧੁੰਦ ਦੇ ਚੱਲਦੇ ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਰਾਜ ਦੇ ਸਾਰੇ ਸਰਕਾਰੀ\ਪ੍ਰਾਈਵੇਟ\ਏਡਿਡ ਅਤੇ ਮਾਮਤਾ ਪ੍ਰਾਪਤ ਸਕੂਲਾਂ ਵਿਚ ਅਗਲੇ ਤਿੰਨ ਦਿਨਾਂ ਤੱਕ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਪੂਰੇ ਪੰਜਾਬ ਵਿਚ ਪਿਛਲੇ 2-3 ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਪੰਜਾਬ ਦੇ ਕਈ ਸੂਬਿਆਂ ਵਿਚ ਲਗਾਤਾਰ ਹਾਦਸੇ ਵਾਪਰ ਰਹੇ ਹਨ। ਬਠਿੰਡਾ ਵਿਚ ਵੀ ਬੁੱਧਵਾਰ ਨੂੰ ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਹਾਦਸੇ ਵਿਚ ਲਗਭਗ 10 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ
Read Full Story

ਮਾਤਾ ਸ਼੍ਰੀ ਨੈਨਾ ਦੇਵੀ ਮੰਦਿਰ ਦੇਵਕੀ ਧਾਮ ਵਿਖੇ ਸੱਤਵਾ ਤੁਲਸੀ ਮਾਤਾ ਦਾ ਵਿਆਹ ਬੜੀ ਧੂਮ-ਧਾਮ ਮਨਾਇਆ

Thursday, November 2, 2017

ਸੰਗਰੂਰ, 02 ਨਵਬੰਰ (ਸਪਨਾ ਰਾਣੀ) ਮੰਦਿਰ ਮਾਤਾ ਸ਼੍ਰੀ ਨੈਨਾ ਦੇਵੀ ਦੇਵਕੀ ਧਾਮ ਸ਼ਿਵਮ ਕਲੋਨੀ ਸੰਗਰੂਰ ਵਿਚ ਸੱਤਵਾ ਤੁਲਸੀ ਮਾਤਾ ਦਾ ਵਿਆਹ ਬੜੀ ਧੂਮ-ਧਾਮ ਮਨਾਇਆ ਗਿਆ। ਮੰਦਿਰ ਪੁਜਾਰੀ ਪੰਡਿਤ ਨੀਰਜ ਸ਼ਰਮਾ ਸ਼ਾਸ਼ਤਰੀ ਨੇ ਵੇਦ ਮੰਤਰਾਂ ਨਾਲ ਤੁਲਸੀ ਵਿਆਹ ਪੂਰਾ ਕਰਵਾਇਆ ਜਿਸ ਵਿੱਚ ਦੂਰੋ-ਦੂਰੋ ਸੰਗਤਾ ਪਹੁੰਚੀਆਂ ਤੇ ਭਗਵਾਨ ਦਾ ਸ਼ੁੱਭ ਆਸ਼ੀਰਵਾਦ ਪ੍ਰਾਪਤ ਕੀਤਾ । ਤੇ ਆਰਤੀ ਤੋ ਬਾਅਦ ਪ੍ਰਸਾਦ ਵੰਡਿਆ ਗਿਆ। ਮੁੱਖ ਯਜਮਾਨ ਵਿਚ ਕੋਸ਼ਲ ਪਰਿਵਾਰ,ਸ਼ਰੇਸ਼ਠਾ ਗਰਗ,ਪ੍ਰਿਯੰਕਾ,ਰਿਨੂ, ਗੀਤਾ ਸ਼ਰਮਾ,ਸੁਨੀਤਾ ਕੋਸ਼ਲ, ਸ਼ੁਸ਼ਮਾ,ਪਰਮਜੀਤਕੌਰ,ਨੀਲਮ ,ਕਾਂਤਾ, ਗੋਪਾਲ
Read Full Story

ਆਂਗਣਵਾੜੀ ਵਰਕਰਾਂ ਨੇ ਸਵਾ ਘੰਟੇ ਤੱਕ ਰੋਕੀ ਰੱਖੀ ਦਿੱਲੀ-ਲੁਧਿਆਣਾ ਮੁੱਖ ਮਾਰਗ ਦੀ ਆਵਾਜਾਈ

Thursday, November 2, 2017

ਸੰਗਰੂਰ,02 ਨਵੰਬਰ (ਸਪਨਾ ਰਾਣੀ) ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵਲੋਂ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਬਿੰਜੋਕੀ ਦੀ ਅਗਵਾਈ ਹੇਠ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਘਿਰਾਓ ਕਰਨ ਉਪਰੰਤ ਰੋਸ ਮਾਰਚ ਕਰਦਿਆਂ ਦਿੱਲੀ ਲੁਧਿਆਣਾ ਮੁੱਖ ਮਾਰਗ `ਤੇ ਚੱਕਾ ਜਾਮ ਕੀਤਾ ਗਿਆ | ਧਰਨੇ ਦੌਰਾਨ ਸੈਂਕੜਿਆਂ ਦੀ ਤਾਦਾਦ ਵਿਚ ਇਕੱਤਰ ਜ਼ਿਲ੍ਹੇ ਭਰ ਦੀਆਂ ਆਂਗਣਵਾੜੀ ਵਰਕਰਾਂ ਵਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਘੰਟਿਆਂ ਬੱਦੀ ਘਿਰਾਓ ਕਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਨ ਪਹੁੰਚੀ ਯੂਨੀਅਨ
Read Full Story

ਵਿਜੀਲੈਂਸ ਵਿਭਾਗ ਨੇ ਭਿ੍ਸ਼ਟਾਚਾਰ ਵਿਰੋਧੀ ਸਪਤਾਹ ਦੇ ਮੱਦੇਨਜ਼ਰ ਕਰਵਾਇਆ ਸੈਮੀਨਾਰ

Thursday, November 2, 2017

ਸੰਗਰੂਰ,02 ਨਵੰਬਰ (ਸਪਨਾ ਰਾਣੀ) ਵਿਜੀਲੈਂਸ ਵਿਭਾਗ ਸੰਗਰੂਰ ਦੇ ਦਫ਼ਤਰ `ਚ ਭਿ੍ਸ਼ਟਾਚਾਰ ਵਿਰੋਧੀ ਜਾਗਰੂਕਤਾ ਸਮਾਰੋਹ ਦੇ ਅੰਤਰਗਤ ਡੀ.ਐੱਸ.ਪੀ. ਵਿਜੀਲੈਂਸ ਸ੍ਰੀ ਹੰਸ ਰਾਜ ਦੀ ਰਹਿਨੁਮਾਈ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇਕੱਤਰਤਾ ਕਰਦਿਆਂ ਇੱਕ ਸੈਮੀਨਾਰ ਕਰਵਾਇਆ | ਸੈਮੀਨਾਰ ਦੇ ਮੁੱਖ ਮਹਿਮਾਨ ਏ.ਡੀ.ਸੀ. ਸ੍ਰੀ ਉਪਕਾਰ ਸਿੰਘ ਨੇ ਆਪਣੇ ਸੰਬੋਧਨ `ਚ ਕਿਹਾ ਕਿ 30 ਅਕਤੂਬਰ ਤੋਂ 4 ਨਵੰਬਰ ਤੱਕ ਦੇ ਵਿਜੀਲੈਂਸ ਸਪਤਾਹ ਦਾ ਮੁੱਖ ਮੰਤਵ ਭਿ੍ਸ਼ਟ ਲੋਕਾਂ ਨੰੂ ਸਜ਼ਾ ਦਿਵਾਉਣਾ, ਲੋਕਾਂ ਨੰੂ ਗ਼ਲਤ ਕੰਮ ਕਰਨ ਤੋਂ ਰੋਕਣਾ ਅਤੇ ਲੋਕਾਂ ਵਿਚ ਚੇਤਨਤਾ
Read Full Story

ਬਾਬਾ ਨਾਮਦੇਵ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਬਦ ਗਾਇਨ ਅਤੇ ਦਸਤਾਰ ਸਜਾਉਣ ਮੁਕਾਬਲੇ ਕਰਵਾਏ

Wednesday, November 1, 2017

ਸੰਗਰੂਰ,01 ਨਵਬੰਰ (ਸਪਨਾ ਰਾਣੀ) ਗੁਰਦੁਆਰਾ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਸੰਗਰੂਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਸ਼ਬਦ ਗਾਇਨ ਅਤੇ ਦਸਤਾਰ ਸਜਾਉਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਦੇਵ ਸਿੰਘ ਰਤਨ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਦਮਦਮੀ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਬਾਗੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਹ ਮੁਕਾਬਲੇ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਆਤਮਿਕ ਤੌਰ ’ਤੇ ਜੁੜਨ ਦੀ
Read Full Story

ਸਿੱਖਿਆ ਭਰਤੀ ਡਾਇਰੈਕਟਰ ਵਲੋਂ ਜਾਰੀ ਇਸ਼ਤਿਹਾਰ ਨਾਲ ਵਿਦਿਆਰਥੀਆਂ 'ਚ ਰੋਸ

Friday, October 27, 2017

ਸੰਗਰੂਰ,27 ਅਕਤੂਬਰ (ਸਪਨਾ ਰਾਣੀ) ਸਿੱਖਿਆ ਭਰਤੀ ਡਾਇਰੈਕਟਰ ਪੰਜਾਬ ਵਲੋਂ ਜ਼ਾਰੀ ਭਰਤੀ ਸਬੰਧੀ ਕੀਤੇ ਗਏ ਬਦਲਾਵ ਨਾਲ ਵਿਦਿਆਰਥੀਆਂ ਦਾ ਭਵਿੱਖ ਦਾਅ ਉੱਤੇ ਲੱਗ ਚੁੱਕਿਆ ਹੈ | ਕੁਝ ਵਿਦਿਆਰਥੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਭਰਤੀ ਡਾਇਰੈਕਟਰ, ਪੰਜਾਬ ਵਲੋਂ 10 ਸਤੰਬਰ ਨੂੰ ਇਕ ਇਸ਼ਤਿਹਾਰ ਜ਼ਾਰੀ ਕੀਤੇ ਗਿਆ ਜਿਸ ਵਿਚ ਸਮਾਜਿਕ ਸਿੱਖਿਆ, ਮੈਥ, ਸਾਇੰਸ, ਇੰਗਲਿਸ਼, ਹਿੰਦੀ ਅਤੇ ਪੰਜਾਬੀ ਦਾ ਟੈੱਸਟ ਹੋਣਾ ਸੀ | ਜਿਸ ਵਿਚ ਹਰੇਕ ਭਾਗ 75 ਅੰਕ ਦਾ ਹੈ ਅਤੇ ਉਮੀਦਵਾਰ ਕੋਈ ਵੀ ਦੋ ਭਾਗਾਂ ਦੀ ਚੋਣ ਕਰ ਸਕਦਾ ਹੈ ਪਰ ਇਕ ਨਵਾਂ ਇਸ਼ਤਿਹਾਰ ਜ਼ਾਰੀ
Read Full Story

ਭਾਈ ਗੁਰਦਾਸ ਗਰੁੱਪ ਦੇ ਵਿਦਿਆਰਥੀਆਂ ਨੇ ਸੁੰਦਰ ਦਸਤਾਰ ਪੁਰਸਕਾਰ ਜਿੱਤੇ

Wednesday, October 25, 2017

ਸੰਗਰੂਰ, 25 ਅਕਤੂਬਰ (ਸਪਨਾ ਰਾਣੀ) ਬੀਤੇ ਦਿਨੀਂ ਵਿਰਸਾ ਸੰਭਾਲ ਸਰਦਾਰੀ ਲਹਿਰ ਦੁਆਰਾ ਸੁੰਦਰ ਦਸਤਾਰ ਅਵਾਰਡ ਆਯੋਜਿਤ ਕੀਤੇ ਗਏ | ਜਿਸ ਵਿਚ ਸਮੁੱਚੇ ਇਲਾਕੇ ਦੇ 120 ਨੌਜਵਾਨਾਂ ਨੇ ਹਿੱਸਾ ਲਿਆ | ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਸ੍ਰੀ ਹਾਕਮ ਸਿੰਘ ਜਵੰਧਾ ਨੇ ਦੱਸਿਆ ਕਿ ਭਾਈ ਗੁਰਦਾਸ ਗਰੁੱਪ ਦੇ 6 ਵਿਦਿਆਰਥੀ ਪ੍ਰਦੀਪ ਸਿੰਘ (ਬੀ.ਟੈਕ ਸਿਵਲ) ਹਰਪ੍ਰੀਤ ਸਿੰਘ (ਬੀ.ਟੈਕ.ਸਿਵਲ) ਗਗਨਦੀਪ ਸਿੰਘ (ਬੀ.ਐਸ.ਸੀ. ਐਗਰੀਕਲਚਰ), ਇਕਬਾਲ ਸਿੰਘ (ਬੀ.ਟੈਕ. ਇਲੈਕਟ੍ਰੀਕਲ), ਮਨੀਦਰਜੀਤ ਸਿੰਘ (ਬੀ.ਟੈਕ ਸਿਵਲ), ਪਰਮਿੰਦਰ ਸਿੰਘ (ਬੀ.ਟੈਕ ਸਿਵਲ), ਰਣਦੀਪ
Read Full Story

ਬਾਹਰੀ ਰਾਜਾਂ ਤੋਂ ਲਿਆ ਕੇ ਸ਼ਰਾਬ ਵੇਚਣ ਵਾਲੇ 7 ਵਿਰੁੱਧ ਮਾਮਲਾ ਦਰਜ-ਹੁੰਦਲ

Wednesday, October 25, 2017

ਸੰਗਰੂਰ, 25 ਅਕਤੂਬਰ (ਸਪਨਾ ਰਾਣੀ) ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਵੱਖ-ਵੱਖ ਥਾਈ 1164 ਦੇਸੀ ਸ਼ਰਾਬ ਦੀਆਂ ਬੋਤਲਾਂ ਰੱਖਣ ਦੇ ਦੋਸ਼ਾਂ ਹੇਠ 7 ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ | ਕਪਤਾਨ ਪੁਲਿਸ ਸੰਗਰੂਰ ਸ੍ਰੀ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਬਾਹਰੀ ਰਾਜਾਂ ਤੋਂ ਲਿਆ ਕੇ ਸ਼ਰਾਬ ਵੇਚਣ ਵਾਲੇ ਵਿਅਕਤੀਆਂ ਵਿਰੁੱਧ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਨਾਲ ਸਬੰਧਿਤ ਵੱਖ-ਵੱਖ ਥਾਣਿਆਂ ਵਿਚ ਪੁਲਿਸ ਵਲੋਂ 1164 ਦੇਸੀ ਸ਼ਰਾਬ ਦੀਆਂ ਬੋਤਲਾਂ ਕਾਬੂ ਕਰ ਕੇ 7 ਵਿਅਕਤੀਆਂ ਵਿਰੁੱਧ ਕਾਨੂੰਨੀ
Read Full Story

ਕਿਸਾਨਾਂ ਵਲੋਂ ਨਾਅਰੇਬਾਜ਼ੀ

Wednesday, October 25, 2017

ਸੰਗਰੂਰ, 25 ਅਕਤੂਬਰ (ਸਪਨਾ ਰਾਣੀ) ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਠਿਤ ਇਕ ਟੀਮ ਜਿਸ ਵਿਚ ਪਟਵਾਰੀ, ਪੰਚਾਇਤ ਸਕੱਤਰ, ਖੇਤੀਬਾੜੀ ਮੁਲਾਜ਼ਮ, ਪੁਲਿਸ ਮੁਲਾਜ਼ਮ ਸ਼ਾਮਲ ਸਨ | ਪਿੰਡ ਬਲਵਾੜ ਪੁੱਜੀ ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਥੱਲੇ ਇਕੱਠੇ ਹੋਏ ਕਿਸਾਨਾਂ ਵਲੋਂ ਨਾਅਰੇਬਾਜ਼ੀ ਕਰਨ ਉਤੇ ਵਾਪਸ ਪਰਤ ਆਈ | ਇਸ ਮੌਕੇ ਬੀ. ਕੇ.ਯੂ. ਇਕਾਈ ਬਲਵਾੜ ਦੇ ਪ੍ਰਧਾਨ ਨਾਜ਼ਰ ਸਿੰਘ ਬਲਵਾੜ ਨੇ ਕਿਹਾ ਕਿ ਉਨ੍ਹਾਂ ਕੋਲ ਪਰਾਲੀ ਨੂੰ ਅੱਗ ਲਗਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ | ਇਸ ਮੌਕੇ
Read Full Story

ਸੁਤੰਤਰਤਾ ਸੈਨਾਨੀਆਂ ਦੀਆਂ ਅਗਲੀਆਂ ਦੋ ਪੀੜ੍ਹੀਆਂ ਲਈ ਕੀਤੀ ਸਹੂਲਤਾਂ ਦੀ ਮੰਗ

Wednesday, October 25, 2017

ਸੰਗਰੂਰ, 25 ਅਕਤੂਬਰ (ਸਪਨਾ ਰਾਣੀ) ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਉੱਤਰਾਧਿਕਾਰੀ ਸੰਯੁਕਤ ਸੰਗਠਨ ਦੇ ਮੈਂਬਰਾਂ ਦੀ ਇਕ ਬੈਠਕ ਸੂਬਾ ਜਨਰਲ ਸਕੱਤਰ ਸ੍ਰੀ ਬਲਰਾਜ ਓਬਰਾਏ ਬਾਜ਼ੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ, ਜਿਸ ਵਿਚ ਸੰਗਠਨ ਦੇ ਰਾਸ਼ਟਰੀ ਜਨਰਲ ਸਕੱਤਰ ਸ੍ਰੀ ਧਰਮਵੀਰ ਪਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਸੂਬਾ ਪ੍ਰਧਾਨ ਸ੍ਰ. ਗੁਰਚਰਨ ਸਿੰਘ ਸੰਘਾ ਅਤੇ ਸੁਤੰਤਰਤਾ ਸੰਗਰਾਮੀ ਸ੍ਰ. ਰਾਏ ਸਿੰਘ ਪਤੰਗਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਸੰਗਠਨ ਦੇ ਜ਼ਿਲ੍ਹਾ ਸੰਗਰੂਰ
Read Full Story

ਅਧਿਆਪਕ ਜਥੇਬੰਦੀ ਸਿੱਖਿਆ ਅਧਿਕਾਰੀ ਨੂੰ ਮਿਲੀ

Wednesday, October 25, 2017

ਸੰਗਰੂਰ,25 ਅਕਤੂਬਰ (ਸਪਨਾ ਰਾਣੀ) ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਸੰਗਰੂਰ ਦਾ ਇਕ ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸੰਗਰੂਰ ਸ੍ਰੀਮਤੀ ਹਰਕੰਵਲਜੀਤ ਕੌਰ ਨਾਲ ਲੈਕਚਰਾਰ ਕਾਡਰ ਦੀਆਂ ਭਖਦੀਆਂ ਮੰਗਾਂ ਸਬੰਧੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭਰੂਰ ਦੀ ਅਗਵਾਈ ਵਿਚ ਕਰਕੇ ਕਾਡਰ ਦੀ ਆਵਾਜ਼ ਨੂੰ ਬੁਲੰਦ ਕੀਤਾ | ਇਸ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੈੱਰਸ ਸਕੱਤਰ ਪਰਮਿੰਦਰ ਲੌਗੋਵਾਲ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਸਭ ਤੋ ਅਹਿਮ ਮਸਲਾ ਸਕੂਲਾਂ ਵਿਚ ਰੈਗੂਲਰ ਤੌਰ `ਤੇ ਕੰਮ ਕਰ ਰਹੇ ਲੈਕਚਰਾਰਾਂ ਦੇ
Read Full Story

ਜ਼ਿਲ੍ਹਾ ਸੰਗਰੂਰ ਵਿਖੇ 19 ਨਵੇਂ ਚੋਣ ਬੂਥ ਬਣਨਗੇ

Wednesday, October 25, 2017

ਸੰਗਰੂਰ, 25 ਅਕਤੂਬਰ (ਸਪਨਾ ਰਾਣੀ) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਅਮਰ ਪ੍ਰਤਾਪ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੂਥਾਂ ਦੀ ਰੈਸ਼ਨੇਲਾਈਜੇਸ਼ਨ ਦੀ ਤਜਵੀਜ਼ ਨੂੰ ਚੋਣ ਕਮਿਸ਼ਨ ਪਾਸੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਚੋਣ ਬੂਥਾਂ ਦੀ ਗਿਣਤੀ 1298 ਤੋਂ ਵਧ ਕੇ 1317 ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ 19 ਨਵੇਂ ਚੋਣ ਬੂਥ ਸਥਾਪਤ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਵਿਚ 1200 ਜਾਂ ਇਸ ਤੋਂ ਵਧੇਰੇ ਵੋਟਾਂ ਵਾਲੇ ਚੋਣ ਬੂਥਾਂ ਅਤੇ ਸ਼ਹਿਰੀ ਖੇਤਰਾਂ ਵਿੱਚ 1400
Read Full Story

ਅੱਖਾਂ ਦਾਨ ਕਰਨ ਲਈ ਜਾਗਰੂਕਤਾ ਸੈਮੀਨਾਰ

Monday, October 16, 2017

ਸੰਗਰੂਰ,15 ਅਕਤੂਬਰ (ਸਪਨਾ ਰਾਣੀ) ਅਕਾਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮੈਨ ਫਤਹਿਗੜ੍ਹ ਛੰਨਾ ਵਿਖੇ ਪਿ੍ੰਸੀਪਲ ਡਾ. ਸੁਮਨ ਮਿੱਤਲ ਦੀ ਅਗਵਾਈ ਹੇਠ ਸਾਇੰਟਿਫਿਕ ਅਵੇਅਰਨੈੱਸ ਐਾਡ ਸੋਸ਼ਲ ਵੈੱਲਫੇਅਰ ਫੋਰਮ ਦੇ ਸਹਿਯੋਗ ਨਾਲ ਵਿਸ਼ਵ ਦਿ੍ਸ਼ਟੀ ਦਿਵਸ ਮਨਾਇਆ ਗਿਆ | ਡਾ. ਏ.ਐਸ. ਮਾਨ ਪ੍ਰਧਾਨ ਸਾਇੰਟੇਫਿਕ ਅਵੇਅਰਨੈੱਸ ਫੋਰਮ ਨੇ ਨੇਤਰਦਾਨ ਕਰਨ ਸਬੰਧੀ ਜ਼ਰੂਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਖਾਂ ਦਾਨ ਸਭ ਤੋਂ ਉੱਤਮ ਦਾਨ ਹੈ | ਬਲਦੇਵ ਸਿੰਘ ਗੋਸਲ ਸਲਾਹਕਾਰ ਫੋਰਮ ਨੇ ਕੁੜੀਆਂ ਨੂੰ ਵਾਤਾਵਰਨ ਬਚਾਉਣ ਲਈ ਪਰਾਲੀ ਨੂੰ ਅੱਗ ਨਾ ਲਾਉਣ ਲਈ ਆਪਣੇ ਮਾਪਿਆਂ
Read Full Story

ਚਿੱਟ ਫੰਡ ਕੰਪਨੀਆਂ ’ਚ ਪੈਸੇ ਲਗਾਉਣ ਵਾਲਿਆਂ ਵੱਲੋਂ ਸੰਘਰਸ਼ ਦੀ ਤਿਆਰੀ

Monday, October 9, 2017

ਸੰਗਰੂਰ,09 ਅਕਤੂਬਰ (ਸਪਨਾ ਰਾਣੀ) ਚਿੱਟ ਫੰਡ ਕੰਪਨੀਆਂ ਵਿੱਚ ਆਪਣੀ ਖ਼ੂਨ ਪਸੀਨੇ ਦੀ ਕਮਾਈ ਜਮ੍ਹਾਂ ਕਰਵਾ ਕੇ ਠੱਗੇ ਮਹਿਸੂਸ ਕਰ ਰਹੇ ਲੋਕ ਹੁਣ ਸੰਘਰਸ਼ ਦੇ ਰਾਹ ਪੈਣ ਲਈ ਇਕੱਠੇ ਹੋਣ ਲੱਗੇ ਹਨ। ਲੋਕਾਂ ਨੂੰ ਫ਼ਿਕਰ ਹੈ ਕਿ ਕੀ ਕੰਪਨੀਆਂ ਵਿੱਚ ਲਗਾਏ ਪੈਸੇ ਉਨ੍ਹਾਂ ਨੂੰ ਵਾਪਸ ਮਿਲਣਗੇ ਜਾਂ ਨਹੀਂ। ਅੱਜ ਇੱਥੇ ਬਨਾਸਰ ਬਾਗ਼ ਵਿੱਚ ਜਿੱਥੇ ਚਿੱਟ ਫੰਡ ਕੰਪਨੀਆਂ ਵਿੱਚ ਪੈਸਾ ਜਮ੍ਹਾਂ ਕਰਾਉਣ ਵਾਲੇ ਪੀੜਤ ਲੋਕਾਂ ਦੀ ਮੀਟਿੰਗ ਹੋਈ,ਉਥੇ ਦੂਜੇ ਪਾਸੇ ਪਰਲਜ਼ ਕੰਪਨੀ ਵਿੱਚ ਪੈਸਾ ਲਗਾਉਣ ਵਾਲਿਆਂ ਵੱਲੋਂ ਬਣਾਈ ਜਥੇਬੰਦੀ ‘ਇਨਸਾਫ਼ ਦੀ ਲਹਿਰ’ ਦੀ ਅਗਵਾਈ ਹੇਠ
Read Full Story

ਜਿਲ੍ਹਾ ਸੰਗਰੂਰ `ਚ ਡੇਂਗੂ ਮਰੀਜ਼ਾਂ ਦੀ ਗਿਣਤੀ 40 ਹੋਈ

Friday, October 6, 2017

ਸੰਗਰੂਰ,06 ਅਕਤੂਬਰ (ਸਪਨਾ ਰਾਣੀ) ਸ਼ਥਾਨਕ ਕੱਲ ਸਾਮ ਨੂੰ ਸੰਗਰੂਰ ਦੇ ਟੈਲੀਫ਼ੋਨ ਐਕਸਚੇਂਜ ਨੇੜੇ ਰਹਿੰਦੇ ਇੱਕ ਹੋਰ ਮਰੀਜ਼ ਨੂੰ ਡੇਂਗੂ ਦੀ ਪੁਸ਼ਟੀ ਹੋਣ ਨਾਲ ਜਿਲ੍ਹੇੇ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ 40 ਹੋ ਗਈ ਹੈ। ਜਿਲ੍ਹਾ ਨੋਡਲ ਅਫ਼ਸਰ ਡਾ: ਉਪਾਸਨਾ ਨੇ ਦੱਸਿਆ ਕਿ ਡੇਗੂ ਬੁਖ਼ਾਰ ਇੱਕ ਵਾਇਰਲ ਇਨਫੈਕਸ਼ਨ ਹੈ। ਜੋ ਇੱਕ ਖ਼ਾਸ ਕਿਸਮ ਦੇ ਮੱਛਰ ਦੇ ਕੱਟਣ ਤੋਂ ਹੁੰਦੀ ਹੈ। ਇਹ ਇੱਕ ਆਦਮੀ ਤੋਂ ਦੂਜੇ ਆਦਮੀ ਤੱਕ ਨਹੀਂ ਫੈਲਦਾ ਇਸ ਤੋਂ ਪੀੜਤ ਮਰੀਜ਼ਾਂ ਨੂੰ ਇੱਕ ਦਮ ਤੇਜ਼ ਬੁਖ਼ਾਰ ਅਤੇ ਸਿਰਦਰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਖੜ੍ਹੇ
Read Full Story

60 ਹਜ਼ਾਰ ਰੁਪਏ `ਚ ਬਣਾਈ ਕਾਰ,ਸੰਗਰੂਰ ਦੇ ਨੌ ਜਵਾਨ ਨੇ ਕੀਤਾ ਕਮਾਲ

Friday, October 6, 2017

ਸੰਗਰੂਰ,06 ਅਕਤੂਬਰ (ਸਪਨਾ ਰਾਣੀ) ਹਰ ਦਿਨ ਵਧਦਾ ਟ੍ਰੈਫਿਕ ਆਮ ਲੋਕਾਂ ਲਈ ਇਕ ਵੱਡੀ ਮੁਸ਼ਕਲ ਖੜੀ ਕਰ ਰਿਹਾ ਹੈ। ਲੋਕਾਂ ਨੂੰ ਭੀੜਭਾੜ ਵਾਲੇ ਰਸਤਿਆਂ `ਚ ਵੱਡੇ ਵਾਹਨਾਂ ਨੂੰ ਲੈ ਕੇ ਚਲਣਾ ਮੁਸ਼ਕਲ ਹੋ ਰਿਹਾ ਹੈ। ਇਸ ਟ੍ਰੈਫਿਕ ਦੀ ਮੁਸ਼ਕਲ ਨੂੰ ਲੈ ਕੇ ਸੰਗਰੂਰ ਦੇ ਛੋਟੇ ਜਿਹੇ ਪਿੰਡ ਬਖੋਪੀਰ ਦੇ 21 ਸਾਲ ਦੇ ਜਸਵੀਰ ਸਿੰਘ ਨੇ ਇਕ ਛੋਟੀ ਕਾਰ ਬਨਾਉਣ ਦੀ ਯੋਜਨਾ ਬਣਾਈ। ਇਕ ਅਜਿਹੀ ਕਾਰ ਜਿਸ `ਚ 5 ਤੋਂ 6 ਲੋਕ ਬੈਠ ਸਕਣ,ਜੋ ਆਕਾਰ `ਚ ਦੂਜੀਆਂ ਕਾਰਾਂ ਨਾਲੋ ਛੋਟੀ ਹੋਵੇ ਪਰ ਤੰਗ ਰਸਤਿਆਂ `ਤੇ ਵੀ ਆਸਾਨੀ ਨਾਲ ਚਲ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਜਸਵੀਰ ਨੇ ਸਿਰਫ 60
Read Full Story

<< < 1 2 3 4 5 6 7 > >>
Powered by Arash Info Corpopration