Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਧਾਰਮਿਕ ਅਸਥਾਨ ਤੇ ਪਾਰਕ ਨਜ਼ਦੀਕ ਲੱਗਿਆ ਕੂੜੇ ਦਾ ਡੰਪ ਸ਼ਹਿਰੀਆਂ ਲਈ ਬਣਿਆ ਸਿਰਦਰਦੀ

Friday, June 23, 2017

ਸੰਗਰੂਰ, 22 ਜੂਨ (ਸਪਨਾ ਰਾਣੀ) ਨਾਭਾ ਗੇਟ ਸਥਿਤ ਗੁਰਦੁਆਰਾ ਸਾਹੀ ਸਮਾਧਾਂ ਅਤੇ ਬੀ.ਐਸ.ਐਨ.ਐਲ. ਪਾਰਕ ਵਿਖੇ ਸਵੇਰੇ ਸ਼ਾਮ ਸ਼ਹਿਰੀਆਂ ਦੀ ਆਮਦ ਨੂੰ ਇਸ ਥਾਂ `ਤੇ ਲੱਗਿਆ ਗੰਦਗੀ ਦਾ ਢੇਰ ਜਿੱਥੇ ਭਿਆਨਕ ਬਿਮਾਰੀਆਂ ਨੂੰ ਆਪ ਮੁਹਾਰੇ ਸੱਦਾ ਦੇ ਰਿਹਾ ਹੈ ਉੱਥੇ ਸ਼ਹਿਰੀਆਂ ਦੀ ਸੈਰ ਕਰਨ ਤੇ ਉਨ੍ਹਾਂ ਦੀ ਧਾਰਮਿਕ ਆਸਥਾ ਨੂੰ ਵੀ ਗਹਿਰੀ ਚੋਟ ਪਹੁੰਚਾ ਰਿਹਾ ਹੈ | ਜ਼ਿਕਰਯੋਗ ਹੈ ਕਿ ਬੀ.ਐਸ.ਐਨ.ਐਲ. ਪਾਰਕ ਸ਼ਹਿਰ ਦੇ ਸਭ ਤੋਂ ਖ਼ੂਬਸੂਰਤ ਪਾਰਕਾਂ `ਚੋਂ ਜਾਣਿਆ ਜਾਂਦਾ ਹੈ, ਉੱਥੇ ਗੁਰਦੁਆਰਾ ਸਾਹੀ ਸਮਾਧਾਂ ਦੀ ਧਾਰਮਿਕ ਮਹੱਤਤਾ ਨੂੰ ਵੀ ਅਣਡਿੱਠਾ ਨਹੀਂ ਕੀਤਾ ਜਾ
Read Full Story

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਗਰ ਕੌਸਲ ਖਿਲਾਫ ਨਾਅਰੇਬਾਜ਼ੀ

Wednesday, June 21, 2017

ਸੰਗਰੂਰ, 21 ਜੂਨ (ਸਪਨਾ ਰਾਣੀ)- ਸਥਾਨਕ ਪੂਨੀਆ ਕਾਲੋਨੀ ਦੇ ਬਾਹਰ ਡਾ: ਪ੍ਰਵੀਨ ਦੇ ਹਸਪਤਾਲ ਤੋਂ ਮੈਕਸ ਆਟੋ ਏਜੰਸੀ ਤੱਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇੱਥੇ ਰਹਿੰਦੇ ਲੋਕਾਂ ਤੇ ਦੁਕਾਨਦਾਰਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਡਾ: ਪ੍ਰਵੀਨ ਗੋਇਲ ਤੇ ਕਾਮਰੇਡ ਰਾਕੇਸ਼ ਕੁਮਾਰ ਨੇ ਕਿਹਾ ਕਿ ਇਥੇ ਗੰਦੇ ਪਾਣੀ ਦੇ ਨਿਕਾਸ ਨਾ ਹੋਣ ਦੀ ਸਮੱਸਿਆ ਲੰਬੇ ਸਮੇਂ ਤੋਂ ਆ ਰਹੀ ਹੈ ਜਿਸ ਕਾਰਨ ਹਰ ਸਮੇਂ ਬਦਬੂ ਮਾਰਦੀ ਰਹਿੰਦੀ ਹੈ | ਕਈ ਵਾਰ ਨਗਰ ਕੌਸਲ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਪਰ ਮਸਲੇ ਦਾ ਕੋਈ ਹੱਲ ਨਹੀਂ ਹੋ
Read Full Story

ਰੱਦ ਹੋਣਗੇ ਨਾਜਾਇਜ਼ ਬਣੇ ਨੀਲੇ ਕਾਰਡ

Tuesday, June 20, 2017

ਸੰਗਰੂਰ, 20 ਜੂਨ (ਸਪਨਾ ਰਾਣੀ) - ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ। ਜਿਸ `ਚ ਨੈਸ਼ਨਲ ਫੂਡ ਸਕਿਓਰਟੀ ਐਕਟ ਦੀ ਨਵੀਂ ਆਟਾ ਦਾਲ ਸਕੀਮ ਤਹਿਤ ਬਣੇ ਹੋਏ ਨੀਲੇ ਕਾਰਡਾਂ ਦੀ ਸੁਧਾਈ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਟਾ ਦਾਲ ਸਕੀਮ ਦੇ ਸਮੂਹ ਕਾਰਡਾਂ ਦੀ ਜਾਂਚ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜਿਸ `ਚ ਪੇਂਡੂ ਖੇਤਰਾਂ ਲਈ ਸੁਧਾਈ ਦਾ ਕੰਮ ਪਟਵਾਰੀ, ਪੰਚਾਇਤ ਅਫ਼ਸਰ ਤੇ ਨਿਰੀਖਕ ਖ਼ੁਰਾਕ ਸਪਲਾਈ ਕਰਨਗੇ | ਉਨ੍ਹਾਂ ਦੱਸਿਆ ਕਿ
Read Full Story

ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਕਿਸਾਨ ਸੈੱਲ ਵੱਲੋਂ ਸਵਾਗਤ

Tuesday, June 20, 2017

ਸੰਗਰੂਰ, 20 ਜੂਨ (ਸਪਨਾ ਰਾਣੀ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਛੋਟੇ ਤੇ ਦਰਮਿਆਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸੰਬੰਧੀ ਲਏ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਸਾਨ ਤੇ ਖੇਤ ਮਜ਼ਦੂਰ ਸੈੱਲ ਕਾਂਗਰਸ ਦੇ ਉਪ ਚੇਅਰਮੈਨ ਕੁਲਵਿੰਦਰ ਸਿੰਘ ਕਮੋਮਾਜਰਾ ਅਤੇ ਜ਼ਿਲ੍ਹਾ ਚੇਅਰਮੈਨ ਅਵਤਾਰ ਸਿੰਘ ਸ਼ੇਰੋਂ ਨੇ ਕਿਹਾ ਕਿ ਇਸ ਨਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਕੀਤਾ ਗਿਆ ਮੁੱਖ ਚੋਣ ਵਾਅਦਾ ਪੂਰਾ ਹੋ ਗਿਆ ਹੈ ਇਸ ਨਾਲ ਰਾਜ ਦੇ 10.25 ਲੱਖ ਕਿਸਾਨਾਂ ਨੰੂ ਫ਼ਾਇਦਾ ਹੋਵੇਗਾ | ਪੰਜਾਬ ਦੇ ਰਾਖੇ ਕੈਪਟਨ ਅਮਰਿੰਦਰ ਸਿੰਘ
Read Full Story

ਸੰਗਰੂਰ 'ਚ ਲੱਗ ਰਹੇ ਉਦਯੋਗ ਹਜ਼ਾਰਾਂ ਨੌਜਵਾਨਾਂ ਨੂੰ ਦਿਵਾਉਣਗੇ ਰੁਜ਼ਗਾਰ-ਵਿਜੈਇੰਦਰ ਸਿੰਗਲਾ

Tuesday, June 20, 2017

ਸੰਗਰੂਰ, 20 ਜੂਨ (ਸਪਨਾ ਰਾਣੀ) ਹਲਕਾ ਸੰਗਰੂਰ ਦੇ ਵਿਧਾਇਕ ਵਿਜੈਇੰਦਰ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਇੱਕ ਵੱਡੀ `ਇੰਡਸਟਰੀ ਹੱਬ` ਮਨਜ਼ੂਰ ਕਰਵਾਉਣ `ਚ ਸਫਲ ਹੋਏ ਹਨ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਸੰਗਰੂਰ ਦੀ ਜਨਤਾ ਨਾਲ ਇਹ ਵਾਅਦਾ ਕੀਤਾ ਸੀ ਕਿ ਇੱਥੇ ਵੱਡੀ ਇੰਡਸਟਰੀ ਜਾਂ ਕਾਰਖ਼ਾਨਾ ਲਿਆ ਕੇ ਇੱਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਇਆ ਜਾਵੇਗਾ | ਸਿੰਗਲਾ ਨੇ ਕਿਹਾ ਕਿ ਉਹ ਆਪਣੇ ਕੀਤੇ ਵਾਅਦੇ `ਤੇ ਅੱਜ ਪੂਰਾ ਉੱਤਰੇ ਹਨ ਤੇ ਇਸ ਕਾਰਜ ਲਈ ਉਨ੍ਹਾਂ ਸੰਗਰੂਰ `ਚ 2 ਥਾਵਾਂ ਦੇ
Read Full Story

ਭਾਜਪਾ ਵੱਲੋਂ ਪਾਰਟੀ ਮੰਡਲ ਪੱਧਰ 'ਤੇ ਨਿਯੁਕਤੀਆਂ

Tuesday, June 20, 2017

ਸੰਗਰੂਰ, 20 ਜੂਨ (ਸਪਨਾ ਰਾਣੀ) ਭਾਰਤੀ ਜਨਤਾ ਪਾਰਟੀ ਵੱਲੋਂ ਯੂਥ ਪੱਧਰ `ਤੇ ਪਾਰਟੀ ਦਾ ਵਿਸਥਾਰ ਕਰਨ ਲਈ 21 ਜੂਨ ਤੋਂ 6 ਜੁਲਾਈ ਤੱਕ ਵਿੱਢੀ ਜਾ ਰਹੀ ਮੁਹਿੰਮ ਤਹਿਤ ਮੰਡਲ ਪੱਧਰ `ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ | ਜਾਣਕਾਰੀ ਦਿੰਦਿਆਂ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੋਇਲ ਡਿੰਪਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ 12 ਮੰਡਲਾਂ ਲਈ 12 ਮੁਖੀਆਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ | ਸੰਗਰੂਰ ਲਈ ਕੈਪਟਨ ਰਾਮ ਸਿੰਘ, ਧੂਰੀ ਲਈ ਸਤਵੰਤ ਸਿੰਘ ਪੂਨੀਆਂ, ਭਵਾਨੀਗੜ੍ਹ ਦਿਹਾਤੀ ਲਈ ਅਮਨ ਪੂਨੀਆ, ਧੂਰੀ-2 ਲਈ ਸੁਨੀਲ ਗੋਇਲ ਡਿੰਪਲ, ਮਲੇਰਕੋਟਲਾ
Read Full Story

ਬੀ.ਐਸ.ਐਨ.ਐਲ. ਪਾਰਕ 'ਚ ਵਿਸ਼ਵ ਯੋਗ ਦਿਵਸ ਮਨਾਇਆ ਜਾਵੇਗਾ

Monday, June 19, 2017

ਸੰਗਰੂਰ, 19 ਜੂਨ (ਸਪਨਾ ਰਾਣੀ) ਵਿਸ਼ਵ ਯੋਗ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਬੀ.ਐਸ.ਐਨ.ਐਲ. ਪਾਰਕ ਵਿਖੇ 21 ਜੂਨ ਨੂੰ ਕੀਤਾ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਯੁਰਵੈਦਿਕ ਅਫਸਰ ਡਾ: ਰੇਨੂਕਾ ਕਪੂਰ ਤੇ ਜ਼ਿਲ੍ਹਾ ਕੋਆਰਡੀਨੇਟਰ ਅੰਤਰ ਰਾਸ਼ਟਰੀ ਯੋਗ ਦਿਵਸ ਡਾ: ਰਵੀ ਕਾਂਤ ਮਦਾਨ ਨੇ ਦੱਸਿਆ ਕਿ ਯੋਗ ਦਿਵਸ ਮੌਕੇ ਸਵੇਰੇ 7 ਵਜੇ ਪਹਿਲਾਂ ਪ੍ਰਾਰਥਨਾ ਕੀਤੀ ਜਾਵੇ ਅਤੇ ਫਿਰ ਇੱਕ ਘੰਟਾ ਵੱਖ-ਵੱਖ ਕਿਸਮਾਂ ਦੇ ਪ੍ਰਾਣਾਯਾਮ ਅਤੇ ਯੋਗ ਆਸਣ ਕਰਵਾਏ ਜਾਣਗੇ | ਇਸ ਸਮਾਰੋਹ `ਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ
Read Full Story

ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦਾ ਪ੍ਰਵਾਹ ਜਾਰੀ

Sunday, June 18, 2017

ਸੰਗਰੂਰ, 18 ਜੂਨ (ਸਪਨਾ ਰਾਣੀ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ ਸੰਗਰੂਰ ਦੇ ਵੱਖ-ਵੱਖ ਸਥਾਨਾਂ ਵਿਖੇ ਚੱਲ ਰਹੇ ਪ੍ਰਵਾਹ ਪ੍ਰਤੀ ਸੰਗਤਾਂ ਵਿਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਹਰ ਬੁੱਧਵਾਰ ਨੂੰ ਸਥਾਨਕ ਹਰੇੜੀ ਰੋਡ ਸਥਿਤ ਪ੍ਰੀਤ ਨਗਰ ਗੁਰਦੁਆਰਾ ਸਾਹਿਬ ਵਿਚ ਸ਼ਾਮ ਨੂੰ 3 ਤੋਂ 5, ਅਫਸਰ ਕਾਲੋਨੀ ਦੀ ਗਲੀ ਨੰ-5 ਵਿਚ ਹਰ ਵੀਰਵਾਰ ਨੂੰ ਸ਼ਾਮ 3 ਤੋਂ 5, ਗੁਰਦੁਆਰਾ ਸੰਤਪੁਰਾ ਪਟਿਆਲਾ ਗੇਟ ਵਿਖੇ ਹਰ ਸ਼ੁੱਕਰਵਾਰ ਨੂੰ ਦਿਨੇ 11 ਤੋਂ 1 ਵਜੇ ਤੱਕ, ਹਰ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਇੰਦਰਾ ਬਸਤੀ ਵਿਖੇ 3 ਤੋਂ 5 ਵਜੇ
Read Full Story

ਵਿਧਾਨ ਸਭਾ ਦੇ ਘਿਰਾਓ 'ਚ ਸੰਗਰੂਰ ਤੋਂ ਵੱਡੀ ਗਿਣਤੀ ਭਾਜਪਾ ਵਰਕਰ ਪੁੱਜਣਗੇ

Sunday, June 18, 2017

ਸੰਗਰੂਰ, 18 ਜੂਨ (ਸਪਨਾ ਰਾਣੀ) - ਭਾਜਪਾ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੰਨਾ ਨੇ ਦੱਸਿਆ ਹੈ ਕਿ 19 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਕੀਤੇ ਜਾ ਰਹੇ ਘਿਰਾਓ ਵਿਚ ਸੰਗਰੂਰ ਤੋਂ ਮੋਰਚੇ ਦੇ ਵੱਡੀ ਗਿਣਤੀ ਵਰਕਰ ਸ਼ਮੂਲੀਅਤ ਕਰਨਗੇ | ਜ਼ਿਲ੍ਹਾ ਸੰਗਰੂਰ ਦੀਆਂ ਇਕਾਈਆਂ ਸੰਗਰੂਰ, ਭਵਾਨੀਗੜ੍ਹ, ਧੂਰੀ, ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਤੋਂ ਮੋਰਚੇ ਦੇ ਵਰਕਰ ਪਾਰਟੀ ਦੇ ਚੰਡੀਗੜ੍ਹ ਦਫ਼ਤਰ ਵਿਖੇ ਸਵੇਰੇ ਪੁੱਜਣਗੇ | ਉੱਥੋਂ ਪਾਰਟੀ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਵਿਧਾਨ ਸਭਾ ਵੱਲ ਪੈਦਲ ਰੋਸ ਮਾਰਚ ਕਰਨਗੇ ਅਤੇ ਵਿਧਾਨ ਸਭਾ ਦਾ
Read Full Story

ਸਮਾਜ ਸੇਵੀ ਸੰਸਥਾਂ ਵੱਲੋ ਨਸ਼ਿਆਂ ਖਿਲਾਫ ਮੁਹਿੰਮ ਚਲਾਈ

Sunday, June 18, 2017

ਸੰਗਰੂਰ, 18 ਜੂਨ (ਸਪਨਾ ਰਾਣੀ) ਯੰਗ ਡਰੀਮ ਨਾਂਅ ਦੀ ਸਮਾਜ ਸੇਵੀ ਸੰਸਥਾ ਵੱਲੋਂ ਬੱਸ ਸਟੈਂਡ ਨਜ਼ਦੀਕ ਸ਼ਰਾਬ ਦੇ ਠੇਕੇ ਅੱਗੇ ਰਾਹਗੀਰਾਂ ਨੂੰ ਗੰਨੇ ਦਾ ਮੁਫ਼ਤ ਰਸ ਪਿਲਾਉਂਦਿਆਂ ਨਸ਼ਿਆਂ ਖਿਲਾਫ ਵਿੱਢੇ ਰੌਚਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ | ਸੰਸਥਾ ਦੇ ਆਗੂਆਂ ਪਰਮਿੰਦਰ ਸਿੰਘ ਪਰੈਟੀ, ਲਾਲਵਿੰਦਰ ਸਿੰਘ, ਸਰਤਾਜਇੰਦਰ ਸਿੰਘ, ਕਿਰਤੀਪਾਲ ਤੇ ਕੇਹਰ ਸਿੰਘ ਢਿਲੋਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਮਨੋਰਥ ਨਸ਼ਿਆਂ ਦੀ ਦਲਦਲ ਤੋਂ ਸਮਾਜ ਨੂੰ ਬਚਾ ਕੇ ਸਿੱਧੇ ਰਸਤੇ ਪਾਉਣਾ ਹੈ | ਉਨ੍ਹਾਂ ਕਿਹਾ ਕਿ ਗੰਨੇ ਦਾ ਰਸ ਪਿਲਾ ਕੇ ਉਹ ਸਮਾਜ ਨੂੰ ਪੈਗਾਮ
Read Full Story

ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨੂੰ ਤਰਸੇ ਈ.ਟੀ.ਟੀ ਅਧਿਆਪਕ

Thursday, June 15, 2017

ਸੰਗਰੂਰ, 15 ਜੂਨ (ਸਪਨਾ ਰਾਣੀ)- ਸੂਬੇ ਦੇ ਸਰਕਾਰੀ ਸਕੂਲਾਂ `ਚ ਸੇਵਾ ਨਿਭਾਅ ਰਹੇ ਈ.ਟੀ.ਟੀ ਅਧਿਆਪਕਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹ ਨਸੀਬ ਨਹੀਂ ਹੋਈ | ਜਿਸ ਕਾਰਨ ਅਧਿਆਪਕਾਂ `ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈ.ਟੀ.ਟੀ ਅਧਿਆਪਕਾਂ ਦੇ ਆਗੂ ਮੱਖਣ ਸਿੰਘ ਤੋਲਾਵਾਲ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨਸੀਬ ਨਹੀਂ ਹੋ ਰਹੀਆਂ। ਜਿਸ ਨਾਲ ਅਧਿਆਪਕਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਬਾਰ-ਬਾਰ ਡੀ.ਜੀ.ਐਸ.ਈ. ਪੰਜਾਬ ਸਿੱਖਿਆ ਵਿਭਾਗ ਨੂੰ ਮਿਲਣ `ਤੇ ਵੀ ਬਿਨ੍ਹਾਂ
Read Full Story

ਸੀ. ਪੀ. ਐਫ਼ ਕਰਮਚਾਰੀ ਯੂਨੀਅਨ ਵੱਲੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ

Tuesday, June 13, 2017

ਸੰਗਰੂਰ, 13 ਜੂਨ (ਸਪਨਾ ਰਾਣੀ)-ਸੀ. ਪੀ. ਐਫ਼ ਕਰਮਚਾਰੀ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਆਗੂਆਂ ਅਤੇ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਵਿਖੇ ਜ਼ਿਲ੍ਹਾ ਜਨਰਲ ਸਕੱਤਰ ਰਾਜਵੀਰ ਸ਼ਰਮਾ ਬਡਰੁੱਖਾਂ ਦੀ ਅਗਵਾਈ ਵਿੱਚ ਕੀਤੀ ਗਈ | ਮੀਟਿੰਗ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਰਾਜਵੀਰ ਸ਼ਰਮਾ ਬਡਰੁੱਖਾਂ ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਆਗੂ ਸ੍ਰ. ਰਵਨੀਤ ਸਿੰਘ ਬਿੱਟੂ ਵੱਲੋਂ ਫ਼ਾਜਿਲਕਾ ਤੋਂ ਪੈ੍ਸ ਵਿੱਚ ਇਹ ਬਿਆਨ
Read Full Story

ਮੈਨ ਬਜਾਰਾ ਵਿੱਚ ਟਰੈਫ਼ਿਕ ਸਮੱਸਿਆ ਦਾ ਹੱਲ ਕਰਨ ਲਈ ਕੀਤੀ ਮੀਟਿੰਗ

Tuesday, June 13, 2017

ਸੰਗਰੂਰ, 13 ਜੂਨ (ਸਪਨਾ ਰਾਣੀ) - ਸ਼ਹਿਰ ਅੰਦਰ ਦਿਨੋ-ਦਿਨ ਵਧਦੀ ਜਾ ਰਹੀ ਟਰੈਫ਼ਿਕ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਨਗਰ ਕੌਸਲ ਸੰਗਰੂਰ ਅਤੇ ਟਰੈਫ਼ਿਕ ਪੁਲਿਸ ਸੰਗਰੂਰ ਵੱਲੋਂ ਸਾਂਝੇ ਤੌਰ ਉੱਤੇ ਵਪਾਰ ਮੰਡਲ ਸੰਗਰੂਰ ਅਤੇ ਹੋਰਨਾਂ ਪਤਵੰਤਿਆਂ ਨਾਲ ਸਥਾਨਕ ਨਗਰ ਕੌਸਲ ਵਿਖੇ ਮੀਟਿੰਗ ਕੀਤੀ ਗਈ | ਜ਼ਿਲ੍ਹਾ ਟਰੈਫ਼ਿਕ ਇੰਚਾਰਜ ਸ੍ਰੀ ਰਜੇਸ਼ ਸਨੇਹੀ ਅਤੇ ਕਾਰਜ ਸਾਧਕ ਅਫ਼ਸਰ ਸੰਗਰੂਰ ਅੰਮਿ੍ਤ ਲਾਲ ਦੀ ਮੌਜੂਦਗੀ ¬`ਚ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਸ. ਜਸਵਿੰਦਰ ਸਿੰਘ ਪਿ੍ੰਸ, ਅਮਰਜੀਤ ਸਿੰਘ ਟੀਟੂ, ਰਜੇਸ਼ ਥਰੇਜਾ ਨੇ ਵਪਾਰੀਆਂ ਵੱਲੋਂ ਸ਼ਿਰਕਤ ਕੀਤੀ |
Read Full Story

ਕੈਮਿਸਟਾਂ ਵੱਲੋਂ ਜੀ.ਐਸ.ਟੀ. ਦੀ ਹੱਦ 50 ਲੱਖ ਰੁਪਏ ਕਰਨ ਦੀ ਮੰਗ

Monday, June 12, 2017

ਸੰਗਰੂਰ, 12 ਜੂਨ (ਸਪਨਾ ਰਾਣੀ) 1 ਜੁਲਾਈ ਤੋਂ ਦੇਸ਼ ਭਰ `ਚ ਲਾਗੂ ਹੋਣ ਜਾ ਰਹੇ ਜੀ.ਐਸ.ਟੀ. ਨੂੰ ਲੈ ਕੇ ਜਿੱਥੇ ਹਰ ਤਰ੍ਹਾਂ ਦਾ ਵਪਾਰੀ ਜਾਣਕਾਰੀ ਦੀ ਘਾਟ ਕਾਰਨ ਭੰਬਲਭੂਸੇ ਵਿਚ ਪਿਆ ਹੋਇਆ ਉੱਥੇ ਦਵਾਈਆਂ ਦਾ ਕਾਰੋਬਾਰ ਕਰ ਰਹੇ ਕੈਮਿਸਟ ਵੀ ਨਵੇਂ ਲਾਗੂ ਹੋਣ ਜਾ ਰਹੇ ਕਾਨੂੰਨ ਤੋਂ ਪ੍ਰੇਸ਼ਾਨ ਹਨ | ਕੈਮਿਸਟ ਐਸੋਸੀਏਸ਼ਨ ਪੰਜਾਬ ਦੇ ਆਗੂ ਰਾਜੀਵ ਜੈਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਪਾਰ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ ਇਹ ਵਪਾਰ ਡਰੱਗ ਐਡ ਕਾਸਮੈਟਿਕਸ ਐਕਟ 1940 ਅਤੇ ਡਰੱਗ ਪਰਾਇਸ ਕੰਟਰੋਲ ਆਰਡਰ 2013 ਦੀਆਂ ਧਾਰਾਵਾਂ ਅਧੀਨ ਹੀ ਚੱਲ ਰਿਹਾ ਹੈ | ਦਵਾਈਆਂ
Read Full Story

ਮਿੱਟੀ ਤੇ ਪਾਣੀ ਦੀ ਪਰਖ ਸਬੰਧੀ ਸਮਾਗਮ ਕਰਵਾਇਆ

Monday, June 12, 2017

ਸੰਗਰੂਰ,12 ਜੂਨ (ਸਪਨਾ ਰਾਣੀ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਸਲਾਹਕਾਰ ਕੇਂਦਰ ਤੇ ਕਿ੍ਸ਼ੀ ਵਿਗਿਆਨ ਕੇਂਦਰ ਖੇੜੀ ਦੇ ਸਾਂਝੇ ਉੱਦਮ ਨਾਲ ਪਿੰਡ ਸ਼ੇਰੋਂ ਵਿਖੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਵਿਚਾਰ ਗੋਸ਼ਟੀ ਮਿੱਟੀ ਅਤੇ ਪਾਣੀ ਪਰਖ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਖੇਤੀਬਾੜੀ ਮਾਹਿਰ ਡਾ. ਬੂਟਾ ਸਿੰਘ ਰੋਮਾਣਾ ਇੰਚਾਰਜ਼ ਸਲਾਹਕਾਰ ਕੇਂਦਰ ਨੇ ਸਾਉਣੀ ਦੀਆਂ ਫ਼ਸਲਾਂ ਲਈ ਮਿੱਟੀ ਤੇ ਪਾਣੀ ਦੀ ਪਰਖ ਦੇ ਆਧਾਰ `ਤੇ ਖਾਦ, ਨਦੀਨ ਨਾਸ਼ਕਾਂ ਦੀ ਵਰਤੋਂ, ਝੋਨੇ ਤੇ ਬਾਸਮਤੀ ਨੂੰ ਲੱਗਣ ਵਾਲੇ ਐਜ਼ੋਗਈਜ਼ੋਬੀਆ ਖਾਦ ਦੇ ਟੀਕੇ ਦੀ ਵਰਤੋਂ ਦੀ
Read Full Story

ਭਾਜਪਾ ਦਾ ਜਿਲ੍ਹਾ ਪੱਧਰੀ ਵਰਕਰ ਸੰਮੇਲਨ

Sunday, June 11, 2017

ਸੰਗਰੂਰ,11 ਜੂਨ (ਸਪਨਾ ਰਾਣੀ) ਭਾਰਤੀ ਜਨਤਾ ਪਾਰਟੀ ਸੰਗਰੂਰ ਦਾ ਜਿਲ੍ਹਾ ਪੱਧਰੀ ਵਰਕਰ ਸੰਮੇਲਨ ਭਾਜਪਾ ਦੇ ਜਿਲ੍ਹਾ ਸੰਗਰੂਰ ਪ੍ਰਧਾਨ ਰਾਮ ਸਿੰਘ ਦੀ ਅਗਵਾਈ ਵਿਚ ਸਥਾਨਕ ਗੋਲਡਨ ਵੈਲੀ ਵਿਖੇ ਹੋਇਆ। ਜਿਸ ਵਿਚ ਪਾਰਟੀ ਦੇ ਨੈਸ਼ਨਲ ਵਾਇਸ ਪ੍ਰਧਾਨ ਅਵਿਨਾਸ਼ ਰਾਏ ਖੰਨਾ,ਰਾਜ ਸਭਾ ਮੈਬਰ ਸੁਖਦੇਵ ਸਿੰਘ ਢੀਡਸਾ,ਪੰਜਾਬ ਸੈਕਟਰੀ ਅਮਨਦੀਪ ਪੂਨੀਆ,ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਤੋਂ ਇਲਾਵਾ ਅਕਾਲੀ ਭਾਜਪਾ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਵਰਕਰ ਵੀ ਸ਼ਾਮਲ ਹੋਏ। ਇਸ ਸਮੇਂ ਭਾਜਪਾ ਵਰਕਰਾਂ ਵੱਲੋਂ ਕੇਦਰ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੇ ਦਿਵਸ਼
Read Full Story

ਜੀ. ਐੱਸ. ਟੀ. ਨੂੰ ਲੈ ਕੇ ਹੋਇਆ ਸੈਮੀਨਾਰ

Sunday, June 11, 2017

ਸੰਗਰੂਰ, 11 ਜੂਨ (ਸਪਨਾ ਰਾਣੀ) - ਇੰਡਸਟਰੀਜ਼ ਚੈਂਬਰ ਸੰਗਰੂਰ ਵੱਲੋਂ ਉਦਯੋਗਪਤੀਆਂ ਨੂੰ ਜੀ.ਐਸ.ਟੀ. ਸੰਬੰਧੀ ਜਾਗਰੂਕ ਕਰਨ ਲਈ ਇੰਡਸਟਰੀ ਚੈਂਬਰ ਵਿਚ ਇੱਕ ਸੈਮੀਨਾਰ ਜ਼ਿਲ੍ਹਾ ਪ੍ਰਧਾਨ ਸ੍ਰੀ ਘਨਸਿਆਮ ਦੀ ਅਗਵਾਈ ਵਿਚ ਆਯੋਜਨ ਕੀਤਾ ਗਿਆ | ਇਸ ਸੈਮੀਨਾਰ ਵਿਚ ਦਿੱਲੀ ਅਤੇ ਚੰਡੀਗੜ੍ਹ ਤੋਂ ਆਏ ਜੇ.ਐਸ.ਟੀ. ਮਾਹਿਰਾਂ ਨੇ ਟੈਕਸ ਦੀ ਨਵੀਂ ਪ੍ਰਣਾਲੀ ਸੰਬੰਧੀ ਜਾਣੂ ਕਰਵਾਇਆ | ਜੇ.ਐਸ.ਟੀ. ਮਾਹਿਰ ਰਾਜੇਸ਼ ਖੰਨਾ, ਰਾਜੇਸ਼ ਬਿੰਦਲ ਅਤੇ ਸੁਮਿਤ ਖਜੁਰਿਆ ਨੇ ਕਿਹਾ ਕਿ ਜੇ.ਐਸ.ਟੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ | ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੜਾਅ ਵਿਚ ਕੁੱਝ
Read Full Story

ਯੂਥ ਕਾਂਗਰਸ਼ ਵਰਕਰਾਂ ਵੱਲੋ ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ

Sunday, June 11, 2017

ਸੰਗਰੂਰ,11 ਜੂਨ (ਸਪਨਾ ਰਾਣੀ) ਸਥਾਨਕ ਪਟਿਆਲਾ ਰੋਡ ਵਿਖੇ ਯੂਥ ਕਾਂਗਰਸ ਵਰਕਰਾਂ ਵੱਲੋ ਠੱਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਅੱਤ ਦੀ ਗਰਮੀ ਕਾਰਨ ਹਜਾਰਾਂ ਸੰਗਤਾ ਨੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਪਾਣੀ ਛਕ ਕੇ ਗਰਮੀ ਤੋ ਰਾਹਤ ਮਹਿਸੂਸ ਕੀਤੀ। ਇਸ ਮੌਕੇ ਸੁਨੀਲ ਕੁਮਾਰ ਜਨਰਲ ਸੈਕਟਰੀ ਯੂਥ ਕਾਂਗਰਸ,ਸ਼ਕਤੀਜੀਤ ਸਿੰਘ ਜਰਨਲ ਸਕੱਤਰ ਪ੍ਰੋਕਸਭਾ ਯੂਥ ਕਾਂਗਰਸ,ਸੂਰਜ ਕੁਮਾਰ,ਸੰਨੀ ਕੁਮਾਰ,ਕੁਲਦੀਪ ਕੁਮਾਰ,ਬਿਕੀ ਕੁਮਾਰ,ਅਵੀ,ਸਨੀ,ਪਰਸਾਤ ਆਦਿ ਨੇ ਸੇਵਾ ਕੀਤੀ
Read Full Story

3 ਥਾਣੇਦਾਰ ਤੇ 87 ਸਹਾਇਕ ਥਾਣੇਦਾਰਾਂ ਦੇ ਕੀਤੇ ਤਬਾਦਲੇ

Saturday, June 10, 2017

ਸੰਗਰੂਰ,10 ਜੂਨ (ਸਪਨਾ ਰਾਣੀ) ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਜ਼ਿਲ੍ਹੇ ਦੇ 3 ਥਾਣੇਦਾਰਾਂ ਤੇ 87 ਸਹਾਇਕ ਥਾਣੇਦਾਰਾਂ ਨੂੰ ਤਬਦੀਲ ਕੀਤਾ ਹੈ ਜਿਨ੍ਹਾਂ `ਚ ਥਾਣੇਦਾਰ ਬਲਜੀਤ ਸਿੰਘ ਨੂੰ ਥਾਣਾ ਸਿਟੀ ਧੂਰੀ ਤੋਂ ਸੀ.ਆਈ.ਏ ਬਹਾਦਰ ਸਿੰਘ ਵਾਲਾ, ਥਾਣੇਦਾਰ ਜੱਗਾ ਰਾਮ ਥਾਣਾ ਸਿਟੀ ਸੰਗਰੂਰ ਤੋਂ ਭਵਾਨੀਗੜ੍ਹ, ਥਾਣੇਦਾਰ ਬਲਵੀਰ ਸਿੰਘ ਸਿਟੀ ਸੰਗਰੂਰ ਤੋਂ ਥਾਣਾ ਚੀਮਾ, ਸਹਾਇਕ ਥਾਣੇਦਾਰ ਨਿਰਭੈ ਸਿੰਘ ਸਿਟੀ-2 ਮਲੇਰਕੋਟਲਾ ਤੋਂ ਸਿਟੀ ਅਹਿਮਦਗੜ੍ਹ, ਮੇਜਰ ਸਿੰਘ ਸਿਟੀ-1 ਮਲੇਰਕੋਟਲਾ ਤੋਂ ਥਾਣਾ ਅਮਰਗੜ੍ਹ, ਬਲਵਿੰਦਰ ਸਿੰਘ ਥਾਣਾ
Read Full Story

ਅਕਾਲ ਡਿਗਰੀ ਕਾਲਜ ਦੇ ਨਤੀਜੇ ਰਹੇ ਸ਼ਾਨਦਾਰ

Saturday, June 10, 2017

ਸੰਗਰੂਰ, 10 ਜੂਨ (ਸਪਨਾ ਰਾਣੀ) ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ, ਸੰਗਰੂਰ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ. ਏ ਅਤੇ ਬੀ. ਸੀ. ਏ ਦੇ ਨਤੀਜੇ `ਚ ਸ਼ਾਨਦਾਰ ਮੱਲਾਂ ਮਾਰ ਕੇ ਕਾਲਜ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਕਾਲਜ ਦੀ ਬੀ.ਏ.ਭਾਗ ਪਹਿਲਾ (ਸਮੈਸਟਰ ਪਹਿਲਾ) ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 82.9% ਅੰਕ ਲੈ ਕੇ ਪਹਿਲਾ, ਹਰਪ੍ਰੀਤ ਕੌਰ ਨੇ 78.54% ਅੰਕ ਲੈ ਕੇ ਦੂਜਾ ਅਤੇ ਕਮਲਜੀਤ ਕੌਰ ਨੇ 78.36% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਬੀ. ਏ.ਭਾਗ ਦੂਜਾ (ਸਮੈਸਟਰ ਤੀਜਾ) ਦੀਆਂ ਵਿਦਿਆਰਥਣਾਂ
Read Full Story

<< < 11 12 13 14 15 16 17 18 19 > >>
Powered by Arash Info Corpopration