Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭੱਟੀਵਾਲ ਕਲਾਂ ਵਿਖੇ ਨਬਾਲਗ ਬੱਚੇਨਾਲ ਬਦਫੈਲੀ ਕਰਨ ਦਾ ਸ਼ਰਮਨਾਕ ਮਾਮਲਾ ਆਇਆ ਸਾਹਮਣੇ

Thursday, July 27, 2017

ਭਵਾਨੀਗੜ 27 ਜੁਲਾਈ{ ਗੁਰਵਿੰਦਰ ਰੋਮੀ ਭਵਾਨੀਗੜ } ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਇੱਕ ਨਬਾਲਗ ਬੱਚੇ ਨਾਲ ਪਿੰਡ ਦੇ ਹੀ ਵਿਅਕਤੀ ਵੱਲੋਂ ਬਦਫੈਲੀ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਅੱਜ ਇੱਥੇ ਸਿਵਲ ਹਸਪਤਾਲ ਵਿਖੇ ਪੀੜਤ ਬੱਚੇ ਨੂੰ ਇਲਾਜ ਕਰਾਉਣ ਲਈ ਪਹੁੰਚੇ ਪਰਮਜੀਤ ਸਿੰਘ ਨੇ ਦੱਸਿਆ ਕਿ ਕਿ ਬੀਤੀ ਸ਼ਾਮ ਉਸਦੇ ਤੀਜੀ ਜਮਾਤ ਵਿਚ ਪੜਦੇ ਲੜਕੇ ਦੀ ਤਬੀਅਤ ਵਿਗੜ ਜਾਣ ਤੇ ਬੱਚੇ ਨੇ ਦੱਸਿਆ ਕਿ ਉਸਦੇ ਗੁਆਂਢ ਵਿਚ ਰਹਿੰਦੇ ਇੱਕ ਵਿਅਕਤੀ ਨੇ ਬੀਤੀ ਸ਼ਾਮ ਆਪਣੇ ਘਰ ਲਿਜਾਕੇ ਉਸ ਨਾਲ ਬਦਫੈਲੀ ਕੀਤੀ। ਬੱਚੇ ਨੂੰ ਇਲਾਜ ਲਈ ਉਹ ਇਥੇ ਹਸਪਤਾਲ ਲੈ ਕੇ
Read Full Story

ਕਾਂਗਰਸ ਸਰਕਾਰ ਬਨਣ ਤੋਂ ਬਾਅਦ ਵਧੀਆਂ ਖੁਦਕੁਸ਼ੀਆਂ :-ਸੁਖਪਾਲ ਸਿੰਘ ਖਹਿਰਾ

Thursday, July 27, 2017

ਭਵਾਨੀਗੜ 27 ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ } -ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਸਥਾਨਕ ਅਨਾਜ਼ ਮੰਡੀ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਕਿਹਾ ਕਿ ਪੰਜਾਬ ਅੰਦਰ ਕੈਪਟਨ ਸਰਕਾਰ ਦੇ ਗਠਨ ਹੋਣ ਨਾਲ ਪਿਛਲੇ ਸਾਲਾਂ ਤੋਂ ਹੋ ਰਹੀਆਂ ਕਿਸਾਨ ਖੁਦਕਸੀਆਂ ਘਟਣ ਦੀ ਥਾਂ ਹੋਰ ਵੱਧ ਗਈਆਂ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਚੋਣਾਂ ਦੌਰਾਨ ਕਿਸਾਨੀ ਕਰਜ਼ੇ ਉੱਤੇ ਲਕੀਰ ਫੇਰਨ ਦੇ ਵਾਅਦੇ ਕਰਨ ਵਾਲੀ ਕਾਂਗਰਸ ਪਾਰਟੀ ਪੰਜਾਬ ਦੀ ਸੱਤਾ ਹਾਸਲ ਕਰਦਿਆਂ ਹੀ ਮੁਕਰ ਗਈ ਹੈ, ਜਿਸ ਨਾਲ ਕਿਸਾਨੀ ਵਿੱਚ ਨਿਰਾਸ਼ਤਾ
Read Full Story

ਕਿਸਾਨ ਬੀਬੀਆਂ ਵਲੋਂ ਮਹਾਂ ਕਿਸਾਨ ਰੈਲੀ 22 ਨੂੰ

Tuesday, July 25, 2017

ਭਵਾਨੀਗੜ, 25 ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ} -ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ ਵਲੋਂ ਕਿਸਾਨ ਬੀਬੀਆਂ ਦੀ ਵੱਧਵੀਂ ਮੀਟਿੰਗ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਫੱਗੂਵਾਲਾ ਵਿਖੇ ਕੀਤੀ ਗਈ। ਔਰਤਾਂ ਦੇ ਇਕੱਠ ਨੰੂ ਸੰਬੋਧਨ ਕਰਦਿਆਂ ਜਿਲਾ ਆਗੂ ਜਨਕ ਸਿੰਘ ਭੂਟਾਲ ਨੇ ਕਿਹਾ ਕਿ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ 22 ਅਗਸਤ ਨੰੂ ਕਿਸਾਨਾਂ-ਮਜ਼ਦੂਰਾਂ ਦੇ ਕਰਜੇ ਖਤਮ ਕਰਾਉਣ, ਖੁਦਕੁਸ਼ੀਆਂ ਤੋਂ ਪੀੜਤ ਪਰਿਵਾਰਾਂ ਨੰੂ ਮੁਆਵਜੇ ਲੈਣ, ਪੜੇ ਲਿਖੇ ਸਿੱਖਿਅਤ ਨੌਜਵਾਨਾਂ
Read Full Story

ਕਿਸੇ ਸੂਬੇ ਨੂੰ ਇੱਕ ਬੂੰਦ ਪਾਣੀ ਨਹੀ ਦਿੱਤਾ ਜਾਵੇਗਾ- ਸਾਧੂ ਸਿੰਘ ਧਰਮਸੋਤ

Tuesday, July 25, 2017

ਭਵਾਨੀਗੜ, 25 ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ}-ਪੰਜਾਬ ਦੇ ਜੰਗਲਾਤ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਐਸਵਾਈਐਲ ਕੱਢਣ ਲਈ ਹਰਿਆਣਾ ਤੋਂ 2 ਕਰੋੜ ਰੁਪਏ ਵਸੂਲ ਪਾਏ ਅਤੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਨਹਿਰ ਕੱਢਕੇ ਦਿੱਤੀ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਆਪਣੀ ਪਹਿਲੀ ਪਾਰੀ ਦੌਰਾਨ ਪੰਜਾਬ ਅਸੈਂਬਲੀ ਵਿੱਚ ਦੂਜੇ ਸੂਬੇ ਨੂੰ ਪੰਜਾਬ ਦਾ ਪਾਣੀ ਨਾ ਦੇਣ ਦਾ ਬਿੱਲ ਪਾਸ ਕਰਵਾਕੇ ਇਸ ਧੱਕੇਸ਼ਾਹੀ ਨੂੰ ਠੱਪ ਕਰ ਦਿੱਤਾ ਸੀ ਅਤੇ ਹੁਣ ਵੀ ਕਿਸੇ ਸੂਬੇ
Read Full Story

ਸਾਹ ਸਤਨਾਮ ਜੀ ਗਰੀਨ ਵੈਲਫੇਅਰ ਫੋਰਸ ਵਿੰਗ ਵਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ

Tuesday, July 25, 2017

ਭਵਾਨੀਗੜ, 25 ਜੁਲਾਈ{ਗੁਰਵਿੰਦਰ ਰੋਮੀ ਭਵਾਨੀਗੜ} ਸਾਹ ਸਤਨਾਮ ਜੀ ਗਰੀਨ ਵੈਲਫੇਅਰ ਫੋਰਸ ਵਿੰਗ ਵਲੋਂ ਸਮਾਜਿਕ ਬੁਰਾਈਆਂ ਖਿਲਾਫ ਚੇਤਨਾ ਰੈਲੀ ਕੱਢੀ ਗਈ। ਇਹ ਰੈਲੀ ਸਥਾਨਕ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਟਰੱਕ ਯੂਨੀਅਨ, ਸ਼ਹੀਦ ਭਗਤ ਸਿੰਘ ਚੌਂਕ ਤੇ ਮੇਨ ਬਾਜ਼ਾਰ ਵਿੱਚੋਂ ਲੰਘਦੀ ਹੋਈ ਵਾਪਸ ਅਨਾਜ ਮੰਡੀ ਵਿਖੇ ਪਹੁੰਚੀ। ਇਸ ਰੈਲੀ ਵਿੱਚ ਬਲਾਕ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ। ਇਸ ਰੈਲੀ ਨੂੰ ਸਥਾਨਕ ਥਾਣਾ ਮੁੱਖੀ ਹਰਿੰਦਰ ਸਿੰਘ ਤੇ ਨਗਰ ਕੌਂਸਲ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਨੇ
Read Full Story

6 ਮਹੀਨਿਆਂ ਤੋਂ ਟੁੱਟੀ ਪਈ ਸੜਕ ਦੇ ਰੋਸ਼ ਵੱਜੋਂ ਮਹੱਲਾ ਵਾਸੀਆਂ ਨੇ ਕੀਤੀ ਨਾਅਰੇਬਾਜੀ

Sunday, July 23, 2017

ਭਵਾਨੀਗੜ 23 ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ )ਅੱਜ ਇਥੇ ਗਾਂਧੀ ਨਗਰ ਦੇ ਵਾਸੀਆਂ ਨੇ ਪਿਛਲੇ 6 ਮਹੀਨਿਆਂ ਤੋਂ ਟੁੱਟੀ ਪਈ ਸੜਕ ਦੇ ਰੋਸ਼ ਵੱਜੋਂ ਨਗਰ ਕੌਂਸਲ ਅਤੇ ਪ੍ਰਸਾਸ਼ਨ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਸਾਬਕਾ ਮੁਲਾਜਮ ਆਗੂ ਮਾਲਵਿੰਦਰ ਸਿੰਘ ਭਵਾਨੀਗੜ ਨੇ ਕਿਹਾ ਕਿ 6 ਮਹੀਨੇ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਗਾਂਧੀ ਨਗਰ, ਗੁਰੂ ਨਾਨਕ ਦੇਵ ਅਤੇ ਜੋਗਿੰਦਰ ਨਗਰ ਨੂੰ ਜੋੜਦੀ ਇਸ ਸੜਕ ਨੂੰ ਪੁੱਟਕੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਪਰ ਸਰਕਾਰ ਬਦਲਣ ਕਾਰਣ ਇਹ ਕੰਮ ਵਿਚਕਾਰ ਹੀ ਛੱਡ ਦਿੱਤਾ ਗਿਆ। ਜਿਸ ਕਾਰਣ ਹੁਣ
Read Full Story

ਕੈਪਟਨ ਸਰਕਾਰ ਦੀ ਨਵੀ ਤਜਵੀਜ਼ ਨਾਲ ਕਰਜ਼ੇ ਹੇਠ ਦਬੇ ਹੋਏ ਲੋਕਾਂ ਉਪਰ ਹੋਰ ਬੋਝ: ਪ੍ਰਕਾਸ ਚੰਦ ਗਰਗ

Sunday, July 23, 2017

ਭਵਾਨੀਗੜ 23 ਜੁਲਾਈ{ਗੁਰਵਿੰਦਰ ਰੋਮੀ ਭਵਾਨੀਗੜ}-ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਸ੍ਰੀ ਪ੍ਰਕਾਸ ਚੰਦ ਗਰਗ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਉੱਤੇ ਪ੍ਰੋਫੈਸ਼ਨਲ ਟੈਕਸ ਲਗਾਉਣ ਦੀ ਲਿਆਂਦੀ ਜਾ ਰਹੀ ਨਵੀ ਤਜਵੀਜ਼ ਨਾਲ ਕਰਜ਼ੇ ਹੇਠ ਪਹਿਲਾਂ ਹੀ ਦਬੇ ਹੋਏ ਲੋਕਾਂ ਉਪਰ ਹੋਰ ਬੋਝ ਪਾਇਆ ਜਾਵੇਗਾ ¢ ਅਕਾਲੀ ਦਲ ਇਸ ਲੋਕਮਾਰੂ ਫੈਸਲੇ ਖਿਲਾਫ ਅਕਾਲੀ ਦਲ ਜ਼ੋਰਦਾਰ ਆਵਾਜ਼ ਉਠਾਵੇਗਾ। ਸ੍ਰੀ ਗਰਗ ਨੇ ਅੱਜ ਇੱਥੇ ਅਨਾਜ ਮੰਡੀ ਸਥਿਤ ਆਪਣੇ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ
Read Full Story

ਜੀਐਸਟੀ ਦੀ ਗੁੰਝਲਭਰੀ ਪ੍ਰਕਿਰਿਆ ਨੇ ਵਪਾਰੀ ਅਤੇ ਲੋਕ ਪ੍ਰੇਸ਼ਾਨ ਕੀਤੇ-ਸਿੰਗਲਾ

Sunday, July 23, 2017

ਭਵਾਨੀਗੜ 23 ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ}-ਅੱਜ ਇਥੇ ਅਨਾਜ ਮੰਡੀ ਵਿਖੇ ਹਲਕਾ ਵਿਧਾਇਕ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤੀ ਜੀਐਸਟੀ ਦੀ ਗੁੰਝਲਦਾਰ ਅਤੇ ਗੈਰ ਪ੍ਰਦਰਸਤੀ ਪ੍ਰਕਿਰਿਆ ਨੇ ਦੇਸ ਦੇ ਵਪਾਰੀ ਅਤੇ ਆਮ ਲੋਕਾਂ ਨੂੰ ਨਿਰਾਸ਼ ਕੀਤਾ ਹੈ, ਜਿਸ ਕਾਰਨ ਲੋਕ ਇਸਦੇ ਵਿਰੋਧ ਵਿਚ ਸੜਕਾਂ ’ਤੇ ਉੱਤਰ ਆਏ ਹਨ। ਉਹ ਇਥੋਂ ਮਾਤਾ ਨੈਣਾ ਦੇਵੀ ਦੇ ਲੰਗਰਾਂ ਲਈ ਰਾਸ਼ਨ ਭੇਜੇ ਜਾਣ ਵਾਲੇ ਟਰੱਕਾਂ ਨੂੰ ਰਵਾਨਾ ਕਰਨ ਲਈ ਪਹੁੰਚੇ ਸਨ। ਟਰੱਕ ਰਵਾਨਾ ਕਰਨ ਪਿੱਛੋਂ ਸ੍ਰੀ ਸਿੰਗਲਾ ਨੇ ਪੱਤਰਕਾਰਾਂ ਨਾਲ
Read Full Story

ਭੂੰਡ ਆਸ਼ਕਾਂ ਦੇ ਕੀਤੇ ਚਲਾਨ ,ਪ੍ਰੈਸ਼ਰ ਹਾਰਨ ਮੌਕੇ ਪਰ ਉਤਾਰੇ

Friday, July 21, 2017

ਭਵਾਨੀਗੜ 21 ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ } ਅੱਜ ਭਵਾਨੀਗੜ ਵਿਖੇ ਕੁੜੀਆਂ ਵਾਲੇ ਸਕੂਲ ਕੋਲ ਛੁੱਟੀ ਹੋਣ ਵਾਲੇ ਟਾਇਮ ਭੂੰਡ ਆਸ਼ਕਾਂ ਨੂੰ ਭਾਜੜਾਂ ਪੈ ਗਈਆਂ ਜਦੋਂ ਮੌਕੇ ਪਰ ਪੁਜੇ ਟ੍ਰੈਫਿਕ ਇੰਚਾਰਜ ਭਵਾਨੀਗੜ ਸ਼ਾਮ ਲਾਲ ਅਤੇ ਓਹਨਾ ਨਾਲ ਸਤਪਾਲ ਨੇ ਸਕੂਲ ਵਾਲੇ ਪਾਸੇ ਗੇੜੇ ਮਾਰਨ ਵਾਲੇ ਬਾਈਕ ਸਵਾਰ ਨੌਜਵਾਨਾਂ ਦੇ ਵਾਹਨਾਂ ਦੇ ਕਾਗਜਾਤ ਚੈੱਕ ਕਰਨੇ ਸ਼ੁਰੂ ਕੀਤੇ ਮੌਕੇ ਪਰ ਚੈਕਿੰਗ ਹੁੰਦਿਆਂ ਦੇਖ ਕਈ ਬਾਈਕ ਏਧਰ ਉਧਰ ਭੱਜਣ ਲਗੇ ਫੇਰ ਵੀ ਬਾਰਾਂ ਵਾਹਨਾਂ ਦੇ ਪੂਰੇ ਕਾਗਜਾਤ ਨਾ ਹੋਣ ਤੇ ਚਲਾਨ ਕੀਤੇ ਗਏ ਉਸ ਤੋਂ ਬਾਅਦ ਬਾਲਦ ਕੈਂਚੀਆਂ ਵਿਚ ਕਈ
Read Full Story

ਲਾਇਨਜ ਕਲੱਬ ਨੇ ਸਰਕਾਰੀ ਸਕੂਲ ਰਾਮਪੁਰਾ ਨੂੰ ਸਬਮਰਸੀਬਲ ਮੋਟਰ ਦਾਨ ਕੀਤੀ

Wednesday, July 19, 2017

ਭਵਾਨੀਗੜ 20 ਜੁਲਾਈ (ਗੁਰਵਿੰਦਰ ਰੋਮੀ ਭਵਾਨੀਗੜ): -ਲਾਇਨਜ ਕਲੱਬ ਭਵਾਨੀਗੜ ( ਰੋਇਲ ) ਨੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰਾ ਨੂੰ ਸਬਮਰਸੀਬਲ ਮੋਟਰ ਦਾਨ ਵਜੋਂ ਦਿੱਤੀ ਕਲੱਬ ਦੇ ਪ੍ਰਧਾਨ ਸ੍ਰੀ ਮਨੀਸ਼ ਸਿੰਗਲਾ ਅਤੇ ਪ੍ਰੈਸ ਸਕੱਤਰ ਟਵਿੰਕਲ ਗੋਇਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਕਲੱਬ ਨੂੰ ਸਕੂਲ ਦੀ ਪਿ੍ਰੰਸੀਪਲ ਮੈਡਮ ਸੁਰਿੰਦਰ ਕੌਰ ਨੇ ਸਕੂਲ ਦੀ ਮੋਟਰ ਖਰਾਬ ਹੋ ਜਾਣ ਕਾਰਨ ਬੱਚਿਆਂ ਅਤੇ ਸਟਾਫ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਮੁਸਕਲ ਬਾਰੇ ਜਾਣਕਾਰੀ ਦਿੱਤੀ ਸੀ। ਸਕੂਲ ਦੇ ਬੱਚਿਆਂ ਦੀ ਭਲਾਈ ਲਈ ਕਲੱਬ ਨੇ ਸਕੂਲ ਵਿੱਚ ਬੋਰ ਹੋਰ ਡੂੰਘਾ
Read Full Story

ਚੋਣ ਮੈਨੀਫੈਸਟੋ ਵਿਚ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ

Tuesday, July 18, 2017

ਭਵਾਨੀਗੜ, 18 ਜੁਲਾਈ{ ਗੁਰਵਿੰਦਰ ਰੋਮੀ ਭਵਾਨੀਗੜ}-ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਜੋ-ਜੋ ਵਾਅਦੇ ਕੀਤੇ ਸਨ ਉਨ੍ਹਾਂ ਨੰੂ ਇਕ-ਇੱਕ ਕਰਕੇ ਪੂਰਾ ਕੀਤਾ ਜਾਵੇਗਾ।ਇਹ ਦਾਅਵਾ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਪਿੰਡ ਮਾਝੀ ਵਿਖੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਕਰਨੈਲ ਸਿੰਘ ਬੁੱਟਰ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੀ ਰਾਜਾ ਨੇ ਕਿਹਾ ਕਿ ਚੋਣ ਮੈਨੀਫੈਸਟੋ ਵਿਚ ਕੀਤਾ ਹਰ ਇਕ ਵਾਅਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਰ ਹਾਲਾਤ ਵਿੱਚ ਪੂਰਾ ਕੀਤਾ
Read Full Story

26 ਵੀ ਪੈਦਲ ਯਾਤਰਾ ਦੌਰਾਨ ਵਿਧਾਇਕ ਧੀਮਾਨ ਦੇ ਜੱਥੇ ਦਾ ਸਨਮਾਨ ਕੀਤਾ

Tuesday, July 18, 2017

ਭਵਾਨੀਗੜ੍ਹ,18 ਜੁਲਾਈ{ਗੁਰਵਿੰਦਰ ਰੋਮੀ ਭਵਾਨੀਗੜ}:-ਹਲਕਾ ਅਮਰਗੜ੍ ਦੇ ਵਿਧਾਇਕ ਸ੍ਰੀ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਬਹੁਤ ਘਟ ਗਿਆ ਹੈ ਜਿਸ ਕਾਰਨ ਹੁਣ ਪੰਜਾਬ ਕੋਲ ਗੁਆਂਢੀ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਨਹੀ ਹੈ। ਸ੍ਰੀ ਧੀਮਾਨ ਨੇ ਆਪਣੇ ਇੱਕ ਵੱਡੇ ਜਥੇ ਨਾਲ ਦਿੜ੍ਬੇ ਤੋਂ ਨੈਣਾ ਦੇਵੀ ਲਈ ਸ਼ੁਰੂ ਕੀਤੀ 26 ਵੀਂ ਪੈਦਲ ਯਾਤਰਾ ਦੌਰਾਨ ਇਥੇ ਆਨੰਦ ਪੈਲੇਸ ਵਿਖੇ ਆਪਣੇ ਪਹਿਲੇ ਪੜਾਅ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਐਸ ਵਾਈ
Read Full Story

ਮੁਲਾਜਮਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕੀਤੇ ਜਾਣ- ਦਰਸ਼ਨ ਸਿੰਘ ਲੁਬਾਣਾ

Friday, July 14, 2017

ਭਵਾਨੀਗੜ,14 ਜੁਲਾਈ{ਗੁਰਵਿੰਦਰ ਰੋਮੀ ਭਵਾਨੀਗੜ}:-ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਦੌਰਾਨ ਮੁਲਾਜਮਾਂ ਨਾਲ ਕੀਤੇ ਚੋਣ ਵਾਅਦਿਆਂ ਸਬੰਧੀ ਕੋਈ ਜ਼ਿਕਰ ਨਾ ਕਰਨ ਦੀ ਤਿੱਖੇ ਸਬਦਾਂ ਵਿੱਚ ਨਿਖੇਧੀ ਕੀਤੀ। ਇੱਥੇ ਨੇੜੇ ਨਹਿਰੀ ਅਰਾਮ ਘਰ ਬਾਲਦ ਕੋਠੀ ਵਿਖੇ ਲਹਿਲ ਬਰਾਂਚ ਪਟਿਆਲਾ ਵੱਲੋਂ ਕਰਵਾਏ ਸਮਾਗਮ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਰਾਣਵਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੁਲਾਜਮਾਂ ਦੇ ਮਹਿੰਗਾਈ ਭੱਤੇ ਦੀਆਂ ਕਿਸਤਾਂ ਦਾ
Read Full Story

ਪ੍ਰਦੂਸ਼ਤ ਹੋ ਰਹੇ ਵਾਤਵਰਣ ਦੀ ਸੰਭਾਲ ਲਈ ਪਿੰਡ ਪੰਨਵਾਂ ਵਿਖੇ ਪੰਚਾਇਤ ਨੇ 1100 ਨਵੇਂ ਬੂਟੇ ਲਗਾਏ

Friday, July 14, 2017

ਭਵਾਨੀਗੜ,14 ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ}ਇੱਥੋਂ ਨੇੜਲੇ ਪਿੰਡ ਪੰਨਵਾਂ ਵਿਖੇ ਕਾਂਗਰਸ ਪਾਰਟੀ ਦੇ ਬਲਾਕ ਪ੍ਧਾਨ ਅਤੇ ਸਰਪੰਚ ਸ੍ਰੀ ਵਰਿੰਦਰ ਕੁਮਾਰ ਪੰਨਵਾਂ ਦੀ ਅਗਵਾਈ ਹੇਠ ਪੰਚਾਇਤ ਵੱਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ 1100 ਛਾਂਦਾਰ ਅਤੇ ਫਲਾਂ ਵਾਲੇ ਨਵੇਂ ਬੂਟੇ ਲਗਾਏ ਗਏ। ਇਸ ਮੌਕੇ ਸਰਪੰਚ ਵਰਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਦੂਸ਼ਤ ਹੋ ਰਹੇ ਵਾਤਵਰਣ ਦੀ ਸੰਭਾਲ ਲਈ ਪੰਚਾਇਤ ਨੇ ਪਿੰਡ ਵਿੱਚ 2000 ਨਵੇਂ ਬੂਟੇ ਲਗਾਉਣ ਦਾ ਟੀਚਾ ਮਿਥਿਆ ਸੀ ਜੋ ਕਿ ਆਉਣ ਵਾਲੇ ਕੁਝ ਦਿਨਾਂ ਅੰਦਰ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ
Read Full Story

ਸੂਬਾ ਚੇਅਰਮੈਨ ਸੰਜੀਵ ਕਾਕੜਾ ਦੀ ਅਗਵਾਈ ਹੇਠ ਮਗਨਰੇਗਾ ਕਰਮਚਾਰੀਆਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ

Thursday, July 13, 2017

ਭਵਾਨੀਗੜ 13 ਜੁਲਾਈ(ਗਰਵਿੰਦਰ ਰੋਮੀ ਭਵਾਨੀਗੜ)-ਅੱਜ ਇਥੇ ਜਿਲਾ ਪ੍ਰਧਾਨ ਅਤੇ ਸੂਬਾ ਚੇਅਰਮੈਨ ਸੰਜੀਵ ਕਾਕੜਾ ਦੀ ਅਗਵਾਈ ਹੇਠ ਮਗਨਰੇਗਾ ਕਰਮਚਾਰੀਆਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਜੀਵ ਕੁਮਾਰ ਨੇ ਕਿਹਾ ਕਿ ਪਿਛਲੇ ਲੰਬੇ ਸਮੇ ਤੋਂ ਮਗਨਰੇਗਾ ਕਰਮਚਾਰੀ ਬਿਨਾ ਤਨਖਾਹ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਲਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਵਿੱਚ 6 ਤੋਂ 12 ਮਹੀਨਿਆਂ ਤੱਕ ਦੀ ਤਨਖਾਹ ਨਹੀ ਦਿੱਤੀ ਗਈ। ਤਨਖਾਹ ਨਾ ਮਿਲਣ ਕਾਰਣ ਕਰਮਚਾਰੀ ਬੜੇ ਸੰਕਟ ਵਿੱਚ ਫਸੇ ਪਏ ਹਨ, ਪਰ ਫਿਰ ਵੀ ਵਰਕਰ ਆਪਣੀ ਡਿਊਟੀ ਪੂਰੀ
Read Full Story

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਜੀਐਸਟੀ ਦਾ ਪੁਤਲਾ ਫੂਕ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ

Thursday, July 13, 2017

ਭਵਾਨੀਗੜ 13 ਜੁਲਾਈ (ਗਰਵਿੰਦਰ ਰੋਮੀ ਭਵਾਨੀਗੜ-ਅੱਜ ਇਥੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਕੇਂਦਰ ਸਰਕਾਰ ਵੱਲੋਂ ਖੇਤੀ ਸੈਕਟਰ ਉੱਪਰ ਵੀ ਲਾਗੂ ਕੀਤੇ ਜੀਐਸਟੀ ਦੇ ਵਿਰੋਧ ਵਿੱਚ ਐਸ ਡੀ ਐਮ ਦਫਤਰ ਅੱਗੇ ਜੀਐਸਟੀ ਦਾ ਪੁਤਲਾ ਫੂਕ ਕੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਯੂਨੀਅਨ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਨੇ ਪਹਿਲਾਂ ਮਾਰਕੀਟ ਕਮੇਟੀ ਤੋਂ ਐਸ ਡੀ ਐਮ ਦਫਤਰ ਤੱਕ ਮੁਜਾਹਰਾ ਕੀਤਾ। ਇੱਥੇ ਆਕੇ ਜੀਐਸਟੀ ਦਾ ਪੁਤਲਾ ਫੂਕਣ ਉਪਰੰਤ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ
Read Full Story

ਸਰਕਾਰ ਦੀ ਅਣਗਹਿਲੀ ਕਾਰਨ ਖੰਡਰ ਦਾ ਰੂਪ ਧਾਰਨ ਕਰ ਸਕਦਾ ਹੈ ਆਦਰਸ਼ ਸਕੂਲ ਬਾਲਦ ਖੁਰਦ

Monday, July 10, 2017

ਭਵਾਨੀਗੜ 10 ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ } ਸਰਕਾਰ ਦੀ ਅਣਗਹਿਲੀ ਕਾਰਨ ਖੰਡਰ ਦਾ ਰੂਪ ਧਾਰਨ ਕਰ ਸਕਦਾ ਹੈ ਆਦਰਸ਼ ਸਕੂਲ ਬਾਲਦ ਖੁਰਦ ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਕਮੇਟੀ ਦੇ ਚੇਅਰਮੈਨ ਜੱਜ ਬਲਦੀਆਂ ਨੇ ਅੱਜ ਪਿਛਲੇ ਲੰਮੇ ਸਮੇ ਤੋਂ ਤਨਖਾਹ ਨਾ ਮਿਲਣ ਕਾਰਨ ਧਰਨੇ ਤੇ ਬੈਠੇ ਟੀਚਰ ਅਤੇ ਹੋਰ ਸਟਾਫ ਨੂੰ ਮਿਲਣ ਅਤੇ ਦੁੱਖ ਤਕਲੀਫ਼ ਸੁਨਣ ਆਏ ਸਾਬਕਾ ਏ ਡੀ ਸੀ ਤੇ ਕਾਂਗਰਸੀ ਆਗੂ ਬਲਵੰਤ ਸਿੰਘ ਸ਼ੇਰਗਿੱਲ ਦੀ ਮੌਜੂਦਗੀ ਵਿਚ ਕਹੇ ਓਹਨਾ ਦਸਿਆ ਕਿ ਐਫ ਸੀ ਐਸ ਕੰਪਨੀ ਕਾਰਨ ਬੱਚਿਆਂ ਦਾ ਭਵਿਖ ਖਤਰੇ ਵਿਚ ਹੈ ਅਗਰ ਕੰਪਨੀ ਵਲੋਂ ਪੇਮੈਂਟ ਨਹੀਂ
Read Full Story

ਭਵਾਨੀਗੜ ਵਿਚ ਵਿਸ਼ਾਲ ਸਾਈ ਸੰਧਿਆ ਦਾ ਆਯੋਜਨ, ਲਲਿਤ ਸ਼ਰਮਾ ਨੇ ਸਰੋਤੇ ਕੀਲੇ

Monday, July 10, 2017

ਭਵਾਨੀਗੜ 10 ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ } ਸ਼੍ਰੀ ਸਿਰੜੀ ਸਾਈ ਯੂਥ ਕਲੱਬ ਭਵਾਨੀਗੜ ਅਤੇ ਸ਼ਰਮਾ ਜਾਗਰਣ ਮੰਡਲ ਵਲੋਂ ਸਾਂਝੇ ਤੋਰ ਤੇ ਬੇਹਲਾਂ ਪੱਤੀ ਵਿਖੇ ਵਿਸ਼ਾਲ ਸਾਈ ਸੰਧਿਆ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮਹੱਲਾ ਨਿਵਾਸੀਆਂ ਵੱਧ ਚੜ ਕਿ ਹਿਸਾ ਲਿਆ ਰਾਤ ਬਾਰਾਂ ਵਜੇ ਤਕ ਚਲੀ ਸਾਈ ਸੰਧਿਆ ਵਿਚ ਉਸਤਾਦ ਲਲਿਤ ਸ਼ਰਮਾ,ਸੰਦੀਪ ਟੋਨੀ,ਸਤਵੀਰ ਸਿੰਘ, ਸੰਦੀਪ ਸੈਂਡੀ,ਸ਼ਨੀ ਦੀਵਾਨਾ,ਗਗਨਦੀਪ ਸਿੰਘ,ਰਾਸ਼ਪਿੰਦਰ ਪ੍ਰਿੰਸ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਅਤੇ ਆਪਣੇ ਫਨ ਦਾ ਮੁਜਾਹਿਰਾ ਕੀਤਾ ਲੰਗਰ ਦੀ ਸੇਵਾ ਗੋਗਾ ਸਾਈਕਲ ਪਰਿਵਾਰ
Read Full Story

ਟਰੱਕ ਯੂਨੀਅਨ ਭਵਾਨੀਗੜ ਦੀ ਸਲਾਮਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

Sunday, July 9, 2017

ਭਵਾਨੀਗੜ,09ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ }ਜਦੋਂ ਤੋਂ ਪੰਜਾਬ ਸਰਕਾਰ ਦੇ ਫੈਸਲੇ ਕੇ ਟਰੱਕ ਯੂਨੀਅਨ ਭੰਗ ਕਰ ਦਿਤੀਆਂ ਹਨ ਉਦੋਂ ਤੋਂ ਆਪਣੇ ਪਰਿਵਾਰ ਦੀ ਰੋਟੀ ਰੋਜ਼ੀ ਚਲਾਉਣ ਵਾਲਾ ਹਰ ਟਰੱਕ ਓਪਰੇਟਰ ਸਹਿਮ ਦੇ ਮਾਹੌਲ ਵਿਚੋਂ ਗੁਜਰ ਰਿਹਾ ਹੈ ਅਤੇ ਟਰੱਕ ਯੂਨੀਅਨਆ ਵਲੋਂ ਸਘਰਸ਼ ਦਾ ਬਿਜਲ ਵੀ ਵਜਾ ਰੱਖਿਆ ਹੈ ਅੱਜ ਇਕ ਟਰੱਕ ਓਪਰੇਟਰ ਤੋਂ ਪੁੱਛੇ ਜਾਨ ਤੇ ਉਸ ਨੇ ਦਸਿਆ ਕੇ ਟਰੱਕ ਯੂਨੀਅਨ ਭਵਾਨੀਗੜ ਦੀ ਸਲਾਮਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ ਵਾਹਿਗੁਰੂ ਪੰਜਾਬ ਸਰਕਾਰ ਨੂੰ ਸਦ ਬੁੱਧੀ ਬਕਸ਼ੇ ਅਤੇ ਸਰਕਾਰ ਆਪਣੇ ਫੈਸਲੇ ਤੇ ਮੁੜ
Read Full Story

ਅਧੂਰੇ ਕਾਗਜਾਤ ਅਤੇ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੀਤੇ ਚਲਾਨ

Sunday, July 9, 2017

ਭਵਾਨੀਗੜ 09 ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ } ਟ੍ਰੈਫਿਕ ਸਮਸਿਆ ਨੂੰ ਦਰੁੱਸਤ ਰੱਖਣ ਲਈ ਕਈ ਦਿਨਾਂ ਤੋਂ ਯਤਨਸ਼ੀਲ ਟ੍ਰੈਫਿਕ ਇੰਚਾਰਜ ਭਵਾਨੀਗੜ ਸ਼ਾਮ ਲਾਲ ,ਐਚ ਸੀ ਸੁਖਵਿੰਦਰ ਸਿੰਘ,ਕਾਂਸਟੇਬਲ ਸਤਪਾਲ ਵਲੋਂ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਤੇ ਫੇਰ ਸਿਕੰਜਾ ਕਸਦਿਆਂ ਭਵਾਨੀਗੜ ਦੇ ਪੁਰਾਣੇ ਬੱਸ ਸਟੈਂਡ ਪਰ ਬਾਰਾਂ ਚਲਾਨ ਕੀਤੇ ਗਏ ਜਿਸ ਵਿਚ ਬਿਨਾ ਹੈਲਮਟ,ਅਧੂਰੇ ਕਾਗਜਾਤ,ਦੋ ਥਰੀ ਵੀਲਰ ਜੋ ਕਮਰਸ਼ੀਅਲ ਕੰਮਾਂ ਲਈ ਵਰਤੇ ਜਾ ਰਹੇ ਸਨ ਦੇ ਚਲਾਨ ਕੀਤੇ ਜਿਹਨਾਂ ਵਿੱਚੋ ਇਕ ਥਰੀ ਵੀਲਰ ਕਾਗਜਾਤ ਨਾ ਹੋਣ ਪਰ ਬੰਦ ਕੀਤਾ ਗਿਆ ਇਸ ਮੌਕੇ ਅਨਾਜ ਮੰਡੀ
Read Full Story

1 2 3 4 5 > >>
Powered by Arash Info Corpopration