Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਿਸਾਨਾਂ ਕੀਤਾ ਨੈਸ਼ਨਲ ਹਾਈਵੇਅ ਜਾਮ

Wednesday, February 7, 2018

ਭਵਾਨੀਗੜ 7 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਇਥੇ ਨਵਾਂ ਬੱਸ ਸਟੈਂਡ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂੋਦਾ) ਤੇ ਉਗਰਾਹਾਂ ਗਰੱੁਪ ਵਲੋਂ ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇ ਨੰਬਰ 7 ਨੂੰ ਜਾਮ ਕਰਕੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ 2ਘੰਟੇ ਚੱਕਾ ਜਾਮ ਕਰਕੇ ਜੰਮ ਕੇ ਨਾਅਰੇਬਾਜੀ ਕੀਤੀ ਗਈ।ਇਸ ਮੋਕੇ ਭਾਕੀਯੂ ( ਡਕੌਂਦਾ ) ਦੇ ਸੂਬਾਈ ਆਗੂ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਵੱਡੇ ਵਾਅਦੇ ਕਰਕੇ ਸੱਤਾ ਤੇ ਕਾਬਜ ਹੋ ਗਈ ਪ੍ਰਤੂੰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਸ਼ਰੇਆਮ ਭੱਜ ਰਹੀ
Read Full Story

ਠੰਡ ਨਾਲ ਬਲਦ ਦੀ ਮੌਤ, ਗਊਸ਼ਾਲਾ ਪ੍ਰਬੰਧਕਾਂ ਖਿਲਾਫ ਰੋਸ

Wednesday, February 7, 2018

ਭਵਾਨੀਗੜ 7 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਪਿਛਲੇ ਕਈ ਦਿਨਾਂ ਤੋ ਬਿਮਾਰ ਇਲਾਜ ਲਈ ਤੜਫਦੇ ਇੱਕ ਲਵਾਰਿਸ ਬਲਦ ਦੀ ਅੱਜ ਹੋਈ ਮੋਤ ਤੋ ਬਾਅਦ ਸਬਜੀ ਮੰਡੀ ਆੜਤੀਆ ਐਸ਼ੋਸੀਏਸਨ ਦੇ ਪ੍ਰਧਾਨ ਸਮੇਤ ਰੇਹੜੀ ਯੂਨੀਅਨ ਦੇ ਆਗੂਆਂ ਨੇ ਗਊਸਾਲਾ ਪ੍ਰਬੰਧਕਾਂ ਦੀ ਕਾਰਗੁਜਾਰੀ ਤੇ ਰੋਸ਼ ਜਤਾਉਦਿਆਂ ਗਊਸਾਲਾ ਪ੍ਰਬੰਧਕਾਂ ਖਿਲਾਫ ਨਾਅਰੇਬਾਜੀ ਕੀਤੀ। ਇਥੇ ਅਨਾਜ ਮੰਡੀ ਵਿੱਚ ਇਕੱਤਰ ਹੋਏ ਸਬਜੀ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਦੇਵ ਰਾਜ ਸ਼ਰਮਾ ਤੇ ਰੇਹੜੀ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਜੀਤਾ,ਅਸ਼ੋਕ ਕੁਮਾਰ ਮੀਤ ਪ੍ਰਧਾਨ,ਮੰੁਨਾ ,ਨਦੀਮ,ਮੰਗਾ ਆਦਿ ਨੇ
Read Full Story

ਕਾਰ ਤੇ ਜਾਅਲੀ ਨੰਬਰ ਪਲੇਟ ਲਾ ਕੇ ਕਰਦੇ ਸੀ ਸ਼ਰਾਬ ਦੀ ਤਸਕਰੀ, 120 ਬੋਤਲਾਂ ਸਣੇ 2 ਕਾਬੂ

Wednesday, February 7, 2018

ਭਵਾਨੀਗੜ 7 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਕਾਰ ਤੇ ਜਾਅਲੀ ਨੰਬਰ ਪਲੇਟ ਲਾ ਕੇ ਸ਼ਰਾਬ ਦੀ ਤਸਕਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਕਾਰ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਕੇ 10 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਾਝਾੜ/ਚੰਨੋ ਪੁਲਿਸ ਚੋਕੀ ਦੇ ਇੰਚਾਰਜ ਰਾਜਵੰਤ ਕੁਮਾਰ ਨੇ ਦੱਸਿਆ ਕਿ ਹੋਲਦਾਰ ਰਣਜੀਤ ਸਿੰਘ ਜਦੋ ਪੁਲਿਸ ਪਾਰਟੀ ਸਮੇਤ ਪਿੰਡ ਮੁਨਸ਼ੀਵਾਲਾ ਮੋਜੂਦ ਸੀ ਤਾਂ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਚੋ 120 ਬੋਤਲਾਂ (10 ਡੱਬੇ ) ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ
Read Full Story

ਅਲਪਾਈਨ ਪਬਲਿਕ ਸਕੂਲ ਵਿਚ ਸਿਹਤ ਵਿਭਾਗ ਦੀ ਟੀਮ ਨੇ ਲਾਇਆ ਕੈਂਪ

Tuesday, February 6, 2018

ਭਵਾਨੀਗੜ 06 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ ) ਪੰਜਾਬ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸਾ ਹੇਠ ਡਾ: ਕਿਰਨਜੀਤ ਕੌਰ ਬਾਲੀ ਸਿਵਲ ਸਰਜਨ ਸੰਗਰੂਰ ਡਾ:ਮਹੇਸ਼ ਆਹੂਜਾ ਐਸਐਮਓ ਭਵਾਨੀਗੜ ਦੀ ਟੀਮ ਨੇ ਅਲਪਾਇਨ ਪਬਲਿਕ ਸਕੂਲ ਭਵਾਨੀਗੜ ਵਿਖੇ ਕੈਂਪ ਲਗਾਇਆ ।ਜਿਸ ਵਿੱਚ ਉਹਨਾਂ ਸਕੂਲ ਵਿੱਚ ਪੜਦੇ ਬੱਚਿਆਂ ਦੇ ਮਾਪਿਆਂ ਨੂੰ ਖਸਰਾ ਵਰਗੀ ਭਿਆਨਕ ਬੀਮਾਰੀ ਦੀ ਰੋਕ ਥਾਮ ਲਈ ਐਮ. ਆਰ ਮੀਜਲਸ ਰੁਬੇਲਾ ਨਾ ਦਾ ਟੀਕਾ ਲਗਾਉਣ ਲਈ ਜਾਗਰੂਕ ਕੀਤਾ। ਗੁਰਵਿੰਦਰ ਸਿੰਘ ਬੀ.ਈ.ਈ ਨੇ ਦੱਸਿਆ ਕਿ ਐਮ ਆਰ ਮੀਜਲਸ ਰੂਬੇਲਾ 9 ਮਹੀਨਿਆਂ ਤੋ ਲੈ ਕੇ 15 ਸਾਲ ਦੀ ਉਮਰ ਵਿੱਚ ਮੇਲ ਫੀ ਮੇਲ
Read Full Story

ਸਵਾਇਨ ਫਲੂ ਨੇ ਲਿਆ ਔਰਤ ਨੂੰ ਲਪੇਟ ‘ਚ ਮੌਤ

Tuesday, February 6, 2018

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਸਵਾਇਨ ਫਲੂ ਨੇ ਸ਼ਹਿਰ ਦੀ ਇੱਕ ਅੋਰਤ ਨੂੰ ਲਪੇਟ ਵਿਚ ਲਿਆ ਜਿਸਦੀ ਮੋਤ ਹੋ ਗਈ ਹੈ। ਪੀੜਤ ਅੋਰਤ ਪਿਛਲੇ ਕਈ ਦਿਨਾਂ ਤੋ ਲੁਧਿਆਣਾ ਵਿਖੇ ਇਲਾਜ ਅਧੀਨ ਸੀ।ਜਿਲ੍ਹਾ ਨੋਡਲ ਅਫਸਰ ਡਾ: ਉਪਾਸਨਾ ਬਿੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਵਾਨੀਗੜ ਦੀ 35 ਸਾਲਾ ਇੱਕ ਔਰਤ ਨੂੰ ਬੀਤੀ 23 ਜਨਵਰੀ ਨੂੰ ਬਿਮਾਰ ਹਾਲਤ ਵਿੱਚ ਪਹਿਲਾ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਬਾਅਦ ਵਿੱਚ ਉਸ ਨੂੰ ਲੁਧਿਆਣਾ ਦੇ ਐਸਪੀਐਸ ਅਪੋਲੋ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਔਰਤ ਦੇ ਸਰੀਰ ਚੋ
Read Full Story

ਫੈਕਟਰੀ ਕਾਮਿਆਂ ਨੇ ਐਸਡੀਐਮ ਭਵਾਨੀਗੜ ਨੂੰ ਦਿੱਤਾ ਮੰਗ ਪੱਤਰ

Tuesday, February 6, 2018

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਇੰਡੀਅਨ ਐਕਰੈਲਿਕਸ ਲਿਮਟਿਡ ਕੰਪਨੀ ਨੇ ਲੰਮੇ ਸਮੇ ਤੋ ਕੰਮ ਕਰਦੇ ਅਸਿਸਟੈਂਟ ਇੰਜੀਨੀਅਰ ਤੇ ਉਨਾਂ ਦੇ ਸਹਾਇਕ ਵਰਕਰਾਂ ਨੂੰ ਬਿਨਾਂ ਕਾਰਨ ਦੱਸੇ ਜਾਂ ਕਾਨੂੰਨੀ ਨੋਟਿਸ ਦਿੱਤੇ ਬਿਨਾਂ ਹੀ ਨੋਕਰੀ ਤੋ ਵਿਹਲੇ ਕਰਕੇ ਫੈਕਟਰੀ ਮਾਲਕਾਂ ਨੇ ਕਿਰਤੀ ਕਾਮਿਆਂ ਨਾਲ ਧੱਕਾ ਕੀਤਾ ਹੈ।ਫੈਕਟਰੀ ਚੋਂ ਬਿਨਾਂ ਕਾਰਨ ਦੱਸੇ ਨੋਕਰੀ ਤੋ ਹਟਾਏ ਜਾਣ ਤੇ ਭੜਕੇ ਕਾਮਿਆਂ ਨੇ ਅੱਜ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੂੰ ਨਾਲ ਲੈ ਕੇ ਪ੍ਰਸ਼ਾਸ਼ਨ ਤੋ ਇਨਸਾਫ ਦੀ ਮੰਗ ਕਰਦਿਆਂ ਐਸਡੀਐਮ ਦਫਤਰ ਭਵਾਨੀਗੜ ਦਾ ਸੰਕੇਤਕ ਘਿਰਾਉ ਕਰਕੇ
Read Full Story

ਕੈਟਲ ਪਾਉਂਡ ਵਾਲੀ ਜਗ੍ਹਾ ‘ਚ ਮੋਬਾਇਲ ਟਾਵਰ ਲਾੳਂੁਣ ‘ਤੇ ਨਗਰ ਕੌਂਸਲ ਦਾ ਵਿਰੋਧ

Tuesday, February 6, 2018

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ}) ਅੱਜ ਆਮ ਆਦਮੀ ਪਾਰਟੀ ਦੇ ਜਿਲਾ੍ਹ ਜੁਆਇੰਟ ਜਰਨਲ ਸਕੱਤਰ ਹਰਭਜਨ ਹੈਪੀ ਦੀ ਅਗੁਵਾਈ ਹੇਠ ਇਕੱਤਰ ਹੋਏ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀਆਂ ਨੇ ਸ਼ਹਿਰ ਵਿੱਚ ਥਾਣੇ ਨੇੜੇ ਨਗਰ ਕੌਸਲ ਭਵਾਨੀਗੜ ਵਲੋਂ ਪਸ਼ੂਆਂ ਦੇ ਰੱਖ ਰਖਾਵ ਲਈ ਬਣਾਏ ਗਏ ਕੈਟਲ ਪਾੳਂੁਡ ਵਾਲੀ ਥਾਂ ਵਿੱਚ ਇੱਕ ਨਿੱਜੀ ਮੋਬਾਇਲ ਕੰਪਨੀ ਦਾ ਟਾਵਰ ਲਗਾਉਂਣ ਦਾ ਭਾਰੀ ਵਿਰੋਧ ਕਰਦਿਆ ਨਗਰ ਕੌਂਸਲ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ। ਇਸ ਮੌਕੇ ਦੇਵ ਸਿੰਘ, ਨਿਰਮਲ ਸਿੰਘ , ਸੁਰਜੀਤ ਕੌਰ, ਹਰਬੰਸ ਸਿੰਘ, ਮੇਜਰ ਸਿੰਘ, ਦੀਦਾਰ ਸਿੰਘ, ਗੁਰਦੇਵ ਸਿੰਘ, ਮੰਗਤ
Read Full Story

ਆਦਰਸ਼ ਸਕੂਲ ਨੰਦਗੜ੍ਹ ਵਿਖੇ ਅੰਤਰ-ਸਦਨ ਖੇਡ ਮੁਕਾਬਲੇ ਕਰਵਾਏ

Sunday, February 4, 2018

ਰਾਮਾਂ ਮੰਡੀ,4 ਫਰਵਰੀ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਪ੍ਰਿੰਸੀਪਲ ਅਮਨਦੀਪ ਕੌਰ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ,ਡੀ.ਪੀ.ਈ. ਗੁਰਜੀਤ ਸਿੰਘ ਭੀਟੀਵਾਲਾ ਅਤੇ ਲੈਕਚਰਾਰ ਕੰਵਲਜੀਤ ਕੌਰ ਦੀ ਯੋਗ ਅਗਵਾਈ `ਚ ਸਕੂਲ ਦੇ ਖਿਡਾਰੀਆਂ(ਲੜਕਿਆਂ) ਦਰਮਿਆਨ ਇੱਕ ਰੋਜ਼ਾ ਅੰਤਰ ਸਦਨ ਖੇਡ ਮੁਕਾਬਲੇ ਕਰਵਾਏ ਗਏ।ਛੇਵੀਂ ਤੋਂ ਨੌਵੀਂ ਦੇ ਖਿਡਾਰੀ ਵਰਗ `ਚੋਂ ਸੌ ਮੀਟਰ ਦੌੜ ਲਾ ਕੇ ਪੀਲ਼ੇ ਸਦਨ ਦੇ ਮਨਿੰਦਰ ਸਿੰਘ ਨੇ ਪਹਿਲਾ,ਨੀਲੇ ਸਦਨ ਦੇ ਮਨਜਿੰਦਰ ਸਿੰਘ ਨੇ ਦੂਜਾ ਅਤੇ ਲਾਲ ਸਦਨ ਦੇ ਕਮਲਪ੍ਰੀਤ ਸਿੰਘ ਨੇ ਤੀਜਾ
Read Full Story

ਦਾਤੀ ਮਾਰ ਕੇ ਕੀਤਾ 1 ਜਖਮੀ, ਮਾਮਲਾ ਦਰਜ

Saturday, February 3, 2018

ਭਵਾਨੀਗੜ 3 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਨੇੜਲੇ ਪਿੰਡ ਕਪਿਆਲ ਦੇ ਇੱਕ ਵਿਅਕਤੀ ਨੂੰ ਦਾਤੀ ਮਾਰ ਕੇ ਜਖਮੀ ਕਰਨ ‘ਤੇ ਸਦਰ ਸੰਗਰੂਰ ਦੀ ਪੁਲਸ ਨੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।ਦਰਜ ਮਾਮਲੇ ਅਨੁਸਾਰ ਜੇਰੇ ਇਲਾਜ ਲਛਮਣ ਸਿੰਘ ਪੁੱਤਰ ਜੀਤ ਸਿੰਘ ਵਾਸੀ ਕਪਿਆਲ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਹ ਪਿੰਡ ਵਿੱਚ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੈ ਤੇ ਪਿੰਡ ਵਾਸੀ ਜਸਪਾਲ ਸਿੰਘ ਉਰਫ ਘੀਕਾ ਉਸ ਨਾਲ ਖਾਰ ਖਾਂਦਾ ਹੈ ਇਸੇ ਰੰਜਿਸ਼ ਦੇ ਚਲਦਿਆਂ ਜਸਪਾਲ ਸਿੰਘ ਨੇ ਉਸ ਨੂੰ ਗਲੇ ਤੇ ਦਾਤੀ ਨਾਲ ਵਾਰ ਕਰਕੇ ਜਖਮੀ ਕਰ ਦਿੱਤਾ।ਪੁਲਸ
Read Full Story

ਨਜਾਇਜ ਸ਼ਰਾਬ ਸਣੇ ਦੋ ਕਾਬੂ

Saturday, February 3, 2018

ਭਵਾਨੀਗੜ 03 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਗੁਪਤ ਸੂਚਨਾਂ ਦੇ ਅਧਾਰ ਤੇ ਪੁਲਿਸ ਨੇ ਨਾਕਾਬੰਦੀ ਦੋਰਾਨ ਇੱਕ ਕਾਰ ਚੋਂ ਨਜਾਇਜ ਸ਼ਰਾਬ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਹੋਲਦਾਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਮਾਣਾ ਸਾਇਡ ਤੋਂ ਆ ਰਹੀ ਇੱਕ ਕਾਰ,ਜਿਸ ਵਿੱਚ ਹਰਿਆਣਾ ਮਾਰਕਾ ਸ਼ਰਾਬ ਪੰਜਾਬ ਵਿਚ ਵੇਚਣ ਲਈ ਲਿਆਂਦੀ ਜਾ ਰਹੀ ਹੈ।ਸੂਚਨਾਂ ਦੇ ਆਧਾਰ ਤੇ ਉਨਾਂ ਪੁਲਿਸ ਪਾਰਟੀ ਸਮੇਤ ਥੰਮਣ ਸਿੰਘ ਵਾਲਾ ਨਹਿਰ ਪੁਲ ਤੇ ਕੀਤੀ ਨਾਕਾਬੰਦੀ ਦੋਰਾਨ ਹੋਡਾ ਸਿਟੀ ਕਾਰ
Read Full Story

ਹਾਦਸਾ ਪੀੜਤ ਦਾ ਮਾਲਵਾ ਵੈੱਲਫੇਅਰ ਕਲੱਬ ਨੇ ਇਲਾਜ ਕਰਵਾਇਆ।

Wednesday, January 31, 2018

ਰਾਮਾਂ ਮੰਡੀ, 31 ਜਨਵਰੀ(ਬੁੱਟਰ) ਸਮਾਜ ਸੇਵਾ ਨੂੰ ਸਮਰਪਿਤ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਬੀਤੇ ਦਿਨੀ ਧੁੰਦ ਕਾਰਨ ਹਾਦਸਾਗ੍ਰਸਤ ਹੋਏ ਪੱਪੂ ਸਿੰਘ ਮਾਹੀਨੰਗਲ ਨੂੰ ਮੁਢਲੀ ਸਹਾਇਤਾ ਦੇਣ ਬਾਅਦ ਆਪਣੇ ਪੱਧਰ `ਤੇ ਨਿੱਜੀ ਡਾਕਟਰ ਤੋਂ ਲੋੜੀਂਦਾ ਇਲਾਜ ਕਰਵਾ ਕੇ ਪੀੜਤ ਨੂੰ ਵਾਰਸਾਂ ਦੇ ਹਵਾਲੇ ਕੀਤਾ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਜਿਉਂ ਹੀ ਘਟਨਾ ਬਾਰੇ ਸੂਚਨਾ ਮਿਲ਼ੀ ਤਾਂ ਕਲੱਬ ਦੇ ਨੌਜਵਾਨਾਂ ਨੇ ਬਿਨਾਂ ਕਿਸੇ ਦੇਰੀ ਦੇ ਮੌਕਾ ਸਾਂਭ ਕੇ ਪੀੜਤ ਦਾ ਇਲਾਜ
Read Full Story

ਗੁਰੂ ਰਾਮਦਾਸ ਗਰੁੱਪ ਅਤੇ ਸੰਸਥਾ 'ਚ ਸੁੰਦਰਤਾ ਵਰਕਸ਼ਾਪ ਲਾਈ

Wednesday, January 31, 2018

ਰਾਮਾਂ ਮੰਡੀ 31 ਜਨਵਰੀ(ਤਰਸੇਮ ਸਿੰਘ ਬੁੱਟਰ)ਸਥਾਨਕ ਸ਼ਹਿਰ `ਚ ਗੁਰੂ ਰਾਮਦਾਸ ਗਰੁੱਪ ਅਤੇ ਸੰਸਥਾ `ਚ ਲੈਕਮੇ ਅਕਾਦਮੀ ਬਠਿੰਡਾ ਵੱਲੋਂ ਸੁੰਦਰਤਾ ਵਰਕਸ਼ਾਪ ਲਾਈ ਗਈ।ਇਸ ਵਰਕਸ਼ਾਪ `ਚ 60 ਦੇ ਕਰੀਬ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ਼ ਭਾਗ ਲਿਆ।ਸਿਖਲਾਈ ਦੌਰਾਨ ਯੁਵਾ ਲੜਕੀਆਂ ਨੇ ਸੁੰਦਰਤਾ ਸਬੰਧੀ ਨੁਕਤੇ,ਵਿਅਕਤੀਤਵ ਵਿਕਾਸ ਅਤੇ ਪਹਿਰਾਵੇ ਬਾਰੇ ਬਾਰੀਕੀ ਨਾਲ਼ ਸਿੱਖਿਆ।ਕੇਂਦਰ ਦੇ ਇੰਚਾਰਜ ਪਰਦਮਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਚਲਾਈ ਜਾ ਰਹੀ ਉਹਨਾਂ ਦੀ ਸੰਸਥਾਂ ਵੱਲੋਂ ਸਮੇਂ-ਸਮੇਂ
Read Full Story

ਮਾਸਟਰ ਮੋਤੀ ਰਾਮ ਕੋਟ ਬਖਤੂ ਦਾ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਨਮਾਨ

Sunday, January 28, 2018

ਰਾਮਾਂ ਮੰਡੀ,28 ਜਨਵਰੀ(ਤਰਸੇਮ ਸਿੰਘ ਬੁੱਟਰ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਵਿਖੇ ਸਮਾਜਿਕ ਸਿੱਖਿਆ ਮਾਸਟਰ ਵਜੋਂ ਤਾਇਨਾਤ ਮੋਤੀ ਰਾਮ ਕੋਟ ਬਖਤੂ ਦਾ ਬੂਥ ਲੈਵਲ ਅਫ਼ਸਰ ਦੀ ਡਿਊਟੀ ਬਾਖ਼ੂਬੀ ਨਿਭਾਉਣ ਅਤੇ ਮਤਦਾਤਾ ਜਾਗਰੂਕਤਾ `ਚ ਸਲਾਹੁਣਯੋਗ ਯੋਗਦਾਨ ਪਾਉਣ ਬਦਲੇ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਵੱਲੋਂ ਰਾਸ਼ਟਰੀ ਮਤਦਾਤਾ ਦਿਵਸ ਮੌਕੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ।ਇਸ ਸਮੇਂ ਮੋਤੀ ਰਾਮ ਕੋਟ ਬਖਤੂ ਦੇ ਹੋਣਹਾਰ ਵਿਦਿਆਰਥੀਆਂ ਨੇ ਵੀ ਸਨਮਾਨ ਹਾਸਿਲ ਕੀਤਾ ।ਇਸ ਸਨਮਾਨ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ
Read Full Story

ਹੈਰੀਟੇਜ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ

Friday, January 26, 2018

ਭਵਾਨੀਗੜ 26 ਜਨਵਰੀ ( ਗੁਰਵਿੰਦਰ ਰੋਮੀ ਭਵਾਨੀਗੜ ) ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਗਣਤੰਤਰਤਾ –ਦਿਵਸ ਮਨਾਇਆ ਗਿਆ । ਇਸ ਮੌਕੇ ਵਿਿਦਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਵਿਿਦਆਰਥੀਆਂ ਨੇ ਗਣਤੰਤਰਤਾ –ਦਿਵਸ ਦੀ ਮੱਹਤਤਾ ਨੂੰ ਇੱਕ ਨਾਟਕ ਦੇ ਜ਼ਰੀਏ ਪੇਸ਼ ਕੀਤਾ ਜਿਸ ਵਿੱਚ ਦਰਸਾਇਆ ਗਿਆ ਕਿ ਸਾਨੂੰ ਸਾਡੇ ਅੰਦਰ ਸਿਰਫ਼ ਗਿਣੇ-ਚੁਣੇ ਦਿਨਾਂ ਲਈ ਹੀ ਦੇਸ਼ ਭਗਤੀ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਬਲਕਿ ਇਹ ਭਾਵਨਾ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਹੈ ।ਇਸ ਤੋਂ ਇਲਾਵਾ ਵਿਿਦਆਰਥੀਆਂ ਅਤੇ ਅਧਿਆਪਕਾਂ ਵਲੋਂ ਗਣਤੰਰਤਾ
Read Full Story

ਆਦਰਸ਼ ਸਕੂਲ਼ ਨੰਦਗੜ੍ਹ ਵਿਖੇ ਕੌਮੀ ਵੋਟਰ ਦਿਵਸ ਮਨਾਇਆ

Thursday, January 25, 2018

ਰਾਮਾਂ ਮੰਡੀ,26 ਜਨਵਰੀ(ਤਰਸੇਮ ਸਿੰਘ ਬੁੱਟਰ)ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕਲ ਨੰਦਗੜ੍ਹ ਵਿਖੇ ਪ੍ਰਿੰਸੀਪਲ ਅਮਨਦੀਪ ਕੌਰ ਦੀ ਦਿਸ਼ਾ-ਨਿਰਦੇਸ਼ਨਾਂ `ਚ ਭਾਰਤੀ ਚੋਣ ਕਮਿਸ਼ਨ ਦੀਆਂ ਹਿਦਾਇਤਾਂ `ਤੇ ਅੱਠਵਾਂ ਕੌਮੀ ਵੋਟਰ ਦਿਵਸ ਮਨਾਇਆ ਗਿਆ।ਲੈਕਚਰਾਰ ਸ਼ਵੇਤਾ ਰਾਣੀ ਦੀ ਅਗਵਾਈ `ਚ ਸਕੂਲ ਦੇ ਯੁਵਕਾਂ ਨੇ ਵੋਟ ਦੇ ਅਧਿਕਾਰ ਸਬੰਧੀ ਪ੍ਰਣ ਲਿਆ।ਲੈਕਚਰਾਰ ਤਰਸੇਮ ਸਿੰਘ ਬੰਗੀ ਨੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ,ਵਰਤੋਂ ਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਬੀ.ਐੱਲ.ਓ. ਸ੍ਰੀ ਪਰਸ਼ੋਤਮ ਦਾਸ ਜਿਲੇਦਾਰ ਅਤੇ ਪਟਵਾਰੀ
Read Full Story

ਪੰਜਾਬ ਚ ਨਕਲੀ ਹਰਿਮੰਦਰ ਬਣਾਉਣ ਲਈ ਜੁੰਮੇਵਾਰ ਕੋਣ ???:-ਦਰਬਾਰ ਸਾਹਿਬ ਦੀ ਨਕਲ ਨਹੀ ਬਰਦਾਸ਼ਤ:-ਜਥੇਦਾਰ ਫੱਗੂਵਾਲਾ

Sunday, January 21, 2018

ਭਵਾਨੀਗੜ ( ਗੁਰਵਿੰਦਰ ਰੋਮੀ ਭਵਾਨੀਗੜ) ਗੁਰੁ ਰਾਮਦਾਸ ਜੀ ਦੀ ਵਸਾਈ ਨਗਰੀ ਵਿਖੇ ਸਿੱਖਾਂ ਦਾ ਪਵਿੱਤਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਨਕਲ ਜੋ ਕਿ ਸ਼੍ਰੀ ਮਸਤੂਆਣਾਂ ਸਾਹਿਬ ਵਿਖੇ ਬਣਾਈ ਜਾ ਰਹੀ ਹੈ ਦਾ ਵਿਰੋਧ ਸਿੱਖ ਜਥੇਬੰਦੀਆਂ ਵਲੋ ਸ਼ੁਰੂ ਹੋ ਚੁੱਕਾ ਹੈ।ਜਿਸ ਤੇ ਪਿਛਲੇ 9 ਸਾਲਾਂ ਤੋ ਸੰਘਰਸ਼ ਕਰ ਰਹੇ ਯੂਨਾਇਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਬਿਤੇ ਕੱਲ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ ਇਸ ਤੇ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਜਥੇਦਾਰ ਫੱਗੂਵਾਲਾ ਦੀ ਹਮਾਇਤ ਤੇ ਆਉਣਾ ਸ਼ੁਰੂ ਹੋ ਗਿਆ ਹੈ।ਅੱਜ
Read Full Story

ਅੱਜ ਭੋਗ 'ਤੇ ਵਿਸ਼ੇਸ਼: ਸਵ: ਮਹਿੰਦਰ ਸਿੰਘ ਖ਼ਾਲਸਾ ਬੰਗੀ

Saturday, January 20, 2018

ਸਵਰਗੀ ਮਹਿੰਦਰ ਸਿੰਘ ਖ਼ਾਲਸਾ ਦਾ ਜਨਮ 1947 ਈਸਵੀ `ਚ ਪਿਤਾ ਸ: ਬੰਤ ਸਿੰਘ ਬੁੱਟਰ ਸਾਬਕਾ ਸਰਪੰਚ ਤੇ ਮਾਤਾ ਸ਼ਾਮ ਕੌਰ ਬੁੱਟਰ ਦੀ ਕੁੱਖੋਂ ਪਿੰਡ ਬੰਗੀ ਨਿਹਾਲ ਸਿੰਘ (ਬਠਿੰਡਾ) ਵਿਖੇ ਹੋਇਆ।ਸੱਤ ਭੈਣ-ਭਰਾਵਾਂ `ਚੋਂ ਮਹਿੰਦਰ ਸਿੰਘ ਖ਼ਾਲਸਾ ਜੀ ਦੋ ਭੈਣਾ ਤੋਂ ਛੋਟੇ ਅਤੇ ਚਾਰ ਭਰਾਵਾਂ ਤੋਂ ਵੱਡੇ ਸਨ।ਕੰਮ ਨੂੰ ਇਬਾਦਤ ਸਮਝਣ ਵਾਲ਼ੇ ਅਣਥੱਕ ਸਵਰਗੀ ਮਹਿੰਦਰ ਸਿੰਘ ਜੀ ਕੇਵਲ ਬਾਰਾਂ-ਤੇਰਾਂ ਸਾਲ ਦੀ ਉਮਰ ਵਿੱਚ ਬਲਦਾਂ ਨਾਲ਼ ਖੇਤੀ ਕਰਨ ਲੱਗ ਗਏ ਸਨ,ਇਹਨਾਂ ਨੇ ਲਗਭਗ ਸੱਠ ਸਾਲ ਪੂਰੀ ਤਨਦੇਹੀ ਨਾਲ਼ ਖੇਤੀ ਕੀਤੀ।ਪੰਜ ਦਹਾਕੇ ਪਹਿਲਾਂ ਇਹਨਾਂ ਦਾ ਵਿਆਹ ਪਿੰਡ ਅਕਲੀਆ
Read Full Story

ਨਵਜੋਤ ਸਿੰਘ ਜੋਤਾ ਭੁੱਲਰ ਵੱਲੋਂ ਆਪਣੀ ਧੀ ਦੀ ਲੋਹੜੀ ਪੌਦੇ ਲਾ ਕੇ ਮਨਾਈ

Thursday, January 18, 2018

ਰਾਮਾਂ ਮੰਡੀ,18 ਜਨਵਰੀ(ਤਰਸੇਮ ਸਿੰਘ ਬੁੱਟਰ) ਭਾਰਤੀ ਸਮਾਜ ਵਿੱਚ ਅਕਸਰ ਪੁੱਤਾਂ ਦੇ ਜਨਮ ਦਿਨ ਤੇ ਲੋਹੜੀ ਵੇਲ਼ੇ ਖ਼ੁਸ਼ੀ ਪੂਰੇ ਚਾਅ ਅਤੇ ਉਤਸ਼ਾਹ ਨਾਲ਼ ਮਨਾਈ ਜਾਂਦੀ ਹੈ।ਪਰ ਇਸ ਦੇ ਉਲਟ ਆਧੁਨਿਕ ਤੇ ਅਗਾਂਹਵਧੂ ਸੋਚ ਦੇ ਮਾਲਿਕ ਸਮਾਜ ਵਿੱਚ ਧੀਆਂ ਨੂੰ ਪੁੱਤਾਂ ਤੋਂ ਵੱਧ ਪਿਆਰ,ਸਤਿਕਾਰ ਅਤੇ ਸੁਵਿਧਾਵਾਂ ਪ੍ਰਦਾਨ ਕਰ ਰਹੇ ਹਨ।ਅਜਿਹੀ ਉਦਾਹਰਨ ਪਿਛਲੇ ਦਿਨੀ ਉਸ ਵਕਤ ਮਿਲ਼ੀ ਜਦੋਂ ਦਾਨਵੀਰ ਨਵਜੋਤ ਸਿੰਘ ਜੋਤਾ ਭੁੱਲਰ ਨੇ ਆਪਣੀ ਧੀ ਸਫ਼ਲ ਭੁੱਲਰ ਦੀ ਲੋਹੜੀ ਪੌਦੇ ਲਾ ਕੇ ਮਨਾਈ।ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਪ੍ਰਧਾਨ ਗੁਰਮੀਤ ਸਿੰਘ
Read Full Story

ਜਨਮ ਦਿਨ ਮੁਬਾਰਕ

Thursday, January 18, 2018

ਨਵਰੀਨ ਕੌਰ ਸਿੱਧੂ ਪਿਤਾ:ਸੁਖਮਿੰਦਰ ਸਿੰਘ ਸਿੱਧੂ ਮਾਤਾ: ਛਿੰਦਰਪਾਲ ਕੌਰ ਸਿੱਧੂ ਪਿੰਡ: ਬੰਗੀ ਨਿਹਾਲ
Read Full Story

ਬੰਗੀ ਨਿਹਾਲ ਸਿੰਘ ਵਿਖੇ ਦਸਤਾਰ ਸਿਖਲਾਈ ਕੈਂਪ ਲਾਇਆ

Thursday, January 18, 2018

ਰਾਮਾਂ ਮੰਡੀ,18 ਜਨਵਰੀ(ਤਰਸੇਮ ਸਿੰਘ ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਗੁਰਦੁਆਰਾ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੀਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ਼ ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਲਾਇਆ ਗਿਆ।ਜਿਸ ਵਿੱਚ ਇੱਕ ਦਰਜਨ ਦੇ ਕਰੀਬ ਨੌਜਵਾਨਾਂ ਨੇ ਪੂਰੇ ਉਤਸ਼ਾਹ ਦੇ ਨਾਲ਼ ਭਾਗ ਲਿਆ।ਇਸ ਦਸਤਾਰ ਸਿਖਲਾਈ ਕੈਂਪ ਦੇ ਕੋਚ ਚੀਨਾ ਧਾਲੀਵਾਲ਼ ਲਾਲੇਆਣਾ ਨੇ ਭਾਗ ਲੈਣ ਵਾਲ਼ਿਆ ਨੂੰ ਜਿੱਥੇ ਸੁੰਦਰ ਦਸਤਾਰ ਸਜਾਉਣ ਦੇ ਬਿਹਤਰ ਗੁਰ ਦੱਸੇ,ਉੱਥੇ ਦਸਤਾਰ ਦੇ ਇਤਹਾਸਿਕ ਅਤੇ ਸਮਾਜਿਕ ਮਹੱਤਵ ਤੋਂ ਵੀ ਜਾਣੂ ਕਰਵਾਇਆ।ਇਸ ਦਸਤਾਰ ਸਿਖਲਾਈ ਕੈਂਪ
Read Full Story

<< < 1 2 3 4 5 6 7 > >>
Powered by Arash Info Corpopration