Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ਼੍ਰੀ ਮਦ ਭਗਵਤ ਕਥਾ ਦਾ ਮਹਾ ਯੱਗ ਅਤੇ ਵਿਸ਼ਾਲ ਭੰਡਾਰਾ ਅੱਜ ਤੋ

Thursday, January 18, 2018

ਭਵਾਨੀਗੜ ( ਰੋਮੀ ਭਵਾਨੀਗੜ/ਕ੍ਰਿਸ਼ਨ ਗਰਗ) ਹਰ ਸਾਲ ਦੀ ਤਰਾਂ ਇਸ ਸਾਲ ਵੀ ਸਥਾਨਿਕ ਸ਼ਿਵ ਮੰਦਰ ਵਿਖੇ ਸ਼੍ਰੀ ਸ਼ਿਵ ਮਹਾਂਦੇਵ ਕਾਵੜ ਸੰਘ ਵਲੋਂ ਸ਼੍ਰੀ ਮੱਦ ਭਗਵਤ ਕਥਾ ਦਾ ਮਹਾ ਯੱਗ ਅਤੇ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਦਿੰਦਿਆਂ ਸ਼੍ਰੀ ਸ਼ਿਵ ਮਹਾਂਦੇਵ ਕਾਵੜ ਸੰਘ ਦੇ ਪ੍ਰਧਾਨ ਸੱਤਪਾਲ ਗਰਗ ਨੇ ਦੱਸਿਆ ਕਿ ਇਹ ਕਥਾ 18/01/2018 ਤੋਂ 24/01/2018 ਤੱਕ ਚਲੇਗੀ।ਉਹਨਾਂ ਦੱਸਿਆ ਕਿ ਇਹ ਯੱਗ ਸੰਤ ਸ਼ਰੋਮਣੀ ਪੂਜਣ ਬਾਬਾ ਬੰਸੀ ਵਾਲਿਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਮੋਕੇ ਕਥਾ ਵਾਚਕ ਅਚਾਰੀਆ ਚੇਤਨ ਜੀ ਮਹਾਰਾਜ (ਸਹਾਰਨਪੁਰ ਵਾਲੇ) ਕਰ ਰਹੇ ਹਨ।ਕਥਾ
Read Full Story

ਭਾਰਤ ਸਕਾਊਟਸ ਤੇ ਗਾਈਡਜ਼।ਜਲ੍ਹਾ ਐਸੋਸੀਏਸ਼ਨ ਬਠੰਿਡਾ ਵੱਲੋਂ ਸਲਾਨਾ ਕਲੰਡਰ ਜਾਰੀ

Thursday, January 18, 2018

ਰਾਮਾਂ ਮੰਡੀ,੧੭ ਜਨਵਰੀ( ਤਰਸੇਮ ਸਿੰਘ ਬੁੱਟਰ ) ਭਾਰਤ ਸਕਾਊਟਸ ਤੇ ਗਾਈਡਜ਼ ਜਲ੍ਹਾ ਐਸੋਸੀਏਸ਼ਨ ਬਠੰਿਡਾ ਵੱਲੋਂ ਸਥਾਨਕ ਟੀਚਰਜ਼ ਹੋਮ ਵਖੇ ਸਕਾਊਟਸ ਤੇ ਗਾਈਡਜ਼ ਦੀਆਂ ਗਤੀਵਧੀਆਂ ਨੂੰ ਦਰਸਾਉਂਦਾ ਹੋਇਆ ਸਲਾਨਾ ਕਲੰਡਰ ਜਾਰੀ ਕੀਤਾ ਗਆਿ। ਜਲ੍ਹਾ ਟਰੇਨੰਿਗ ਕਮਸ਼ਿਨਰ ਹਰਦਰਸ਼ਨ ਸੰਿਘ ਸੋਹਲ ਨੇ ਹਾਜ਼ਰੀਨ ਨੂੰ ਨੱਿਘੇ ਸ਼ਬਦਾਂ ਨਾਲ ਜੀ ਆਇਆਂ ਨੂੰ ਕਹਾ। ਸਮਾਗਮ ਵੱਿਚ ਮੁੱਖ ਮਹਮਾਨ ਵਜੋਂ ਸ੍ਰੀਮਤੀ ਮਨੰਿਦਰ ਕੌਰ ਜਲ੍ਹਾ ਸੱਿਖਆਿ ਅਫਸਰ (ਸੈ ਸ)ਿ ਬਠੰਿਡਾ ਨੇ ਸ਼ਰਿਕਤ ਕੀਤੀ।ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਕਲੰਡਰ ਤਆਿਰ ਕਰਨ ਲਈ ਜਲ੍ਹਾ ਸਕਾਊਟ
Read Full Story

ਮਾਲਵਾ ਵੈਲਫੇਅਰ ਬੰਗੀ ਨਿਹਾਲ ਸਿੰਘ ਵੱਲੋਂ ਵਾਲੀਬਾਲ,ਰੱਸਾਕਸ਼ੀ ਅਤੇ ਕੁਸ਼ਤੀਆਂ ਦਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ਼ ਸਮਾਪਤ ਹੋਇਆ।

Monday, January 15, 2018

ਰਾਮਾਂ ਮੰਡੀ,15 ਜਨਵਰੀ ( ਤਰਸੇਮ ਸਿੰਘ ਬੁੱਟਰ) ਇੱਥੋਂ ਥੋੜ੍ਹੀ ਦੂਰ ਪਿੰਡ ਬੰਗੀ ਨਿਹਾਲ ਸਿੰਘ ਦੇ ਸਮਾਜ ਸੇਵਾ ਨੂੰ ਸਮਪਰਪਿਤ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਜਗਜੀਤ ਸਿੰਘ ਮਾਨ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਬਠਿੰਡਾ ਦੀ ਦਿਸ਼ਾ ਨਿਰਦੇਸ਼ਨਾ `ਚ ਦੋ ਰੋਜ਼ਾ ਬਲਾਕ ਪੱਧਰੀ ਤੀਜਾ ਵਾਲੀਬਾਲ ਖੇਡ ਆਦਿ ਦਾ ਟੂਰਨਾਮੈਂਟ ਕਰਵਾਇਆ ਗਿਆ।ਇਹਨਾਂ ਖੇਡਾਂ ਦਾ ਉਦਘਾਟਨ ਸਮਾਜ ਸੇਵੀ ਤੇਜਿੰਦਰ ਪਾਲ ਸਿੰਗਲਾ ਨੇ ਆਪਣੇ ਕਰ ਕਮਲਾਂ ਨਾਲ਼ ਕੀਤਾ।36 ਟੀਮਾਂ `ਚੋਂ ਪਹਿਲਾ ਸਥਾਨ ਭੁੱਚੋ ਦੀ ਟੀਮ ਨੇ ਅਤੇ ਤਲਵੰਡੀ ਸਾਬੋ ਦੇ ਖਿਡਾਰੀਆਂ ਨੇ ਦੂਜਾ
Read Full Story

ਜਨਮ ਦਿਨ ਮੁਬਾਰਕਬਾਦ

Monday, January 15, 2018

ਨਾਂ : ਜਸਤਾਜ ਸਿੰਘ ਬੁੱਟਰ ਪਿਤਾ: ਗੁਰਮੀਤ ਸਿੰਘ ਬੁੱਟਰ ਮਾਤਾ : ਸੁਖਜੀਤ ਕੌਰ ਬੁੱਟਰ ਪਿੰਡ: ਬੰਗੀ ਨਿਹਾਲ ਸਿੰਘ ਜਿਲ੍ਹਾ :
Read Full Story

ਗਊਸ਼ਾਲਾ ਭਵਾਨੀਗੜ ਵਿਖੇ ਲੋਹੜੀ ਦਾ ਤਿਉਹਾਰ ਧੁਮ ਧਾਮ ਨਾਲ ਮਨਾਇਆ

Monday, January 15, 2018

ਭਵਾਨੀਗੜ 15 ਜਨਵਰੀ ( ਗੁਰਵਿੰਦਰ ਰੋਮੀ ਭਵਾਨੀਗੜ) ਗਉਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਲੋਹੜੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੁਮ ਧਾਮ ਨਾਲ ਮਨਾਇਆ ਗਿਆ । ਹਰ ਸਾਲ ਦੀ ਤਰਾਂ ਇਸ ਸਾਲ ਵੀ ਪ੍ਰਬੰਧਕ ਕਮੇਟੀ ਦੇ ਮੈਬਰਾਂ ਅਤੇ ਉਚੇਚੇ ਤੋਰ ਤੇ ਪਹੰੁਚੇ ਥਾਣਾਂ ਭਵਾਨੀਗੜ ਦੇ ਮੱੁਖੀ ਚਰਨਜੀਵ ਲਾਬਾਂ ਵਲੋ ਲੇਬਰ ਅਤੇ ਗਊਸ਼ਾਲਾ ਵਿੱਚ ਵੱਖ ਵੱਖ ਕੰਮਾਂ ਦੀ ਸੇਵਾ ਕਰਦੇ ਲੋਕਾਂ ਨੂੰ ਲੋਹੜੀ ਵੰਡੀ ਗਈ ।ਇਸ ਮੋਕੇ ਥਾਣਾ ਮੱੁਖੀ ਨੇ ਗਊਸ਼ਾਲਾ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਲੋਹੜੀ ਦੇ ਤਿਉਹਾਰ ਤੇ ਐਸੇ ਸਮਾਜਿਕ ਕੰਮਾਂ ਦੀ ਸ਼ਲਾਘਾ
Read Full Story

ਕਰੇਟਿਵ ਇੰਸਟੀਚਿਉਟ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

Monday, January 15, 2018

ਭਵਾਨੀਗੜ (ਗੁਰਵਿੰਦਰ ਰੋਮੀ ਭਵਾਨੀਗੜ) ਰਾਮਪੁਰਾ ਰੋਡ ਤੇ ਸਥਿਤ ਕਰੇਟਿਵ ਇੰਸਟੀਚਿਉਟ ਵਿਖੇ ਪ੍ਰਧਾਨ ਮੰਤਰੀ ਕੁਸ਼ਲ ਯੋਜਨਾ ਤਹਿਤ ਲੋਹੜੀ ਦਾ ਤਿਉਹਾਰ ਧੁਮ ਧਾਮ ਨਾਲ ਮਨਾਇਆ ਗਿਆਜਿਸ ਵਿੱਚ ਭਵਾਨੀਗੜ ਉਪ ਮੰਡਲ ਦੇ ਤਹਿਸੀਲਦਾਰ ਮਨਜੀਤ ਸਿੰਘ ,ਥਾਣਾ ਭਵਾਨੀਗੜ ਦੇ ਮੱੁਖੀ ਚਰਨਜੀਵ ਲਾਬਾਂ,ਸਬ ਇੰਸਪੈਕਟਰ ਰਜਿੰਦਰ ਕੋਰ ਉਚੇਚੇ ਤੋਰ ਤੇ ਸ਼ਾਮਲ ਹੋਏ।ਇਸ ਮੋਕੇ ਤਹਿਸੀਲਦਾਰ ਮਨਜੀਤ ਸਿੰਘ ਨੇ ਆਪਣੇ ਸੰਬੋਧਨ ਦੋਰਾਨ ਕਿਹਾ ਕਿ ਵਿਿਦਆਰਥੀਆਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋ ਵੱਧ ਲਾਭ ਉਠਾ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ
Read Full Story

ਸ਼ਹਿਰੀ ਖੇਤਰ 'ਚ ਨਹੀਂ ਰਿਹਾ ਲੋਹੜੀ ਵੇਲ਼ੇ ਪਾਥੀਆਂ ਮੰਗਣ ਦਾ ਰੁਝਾਨ

Sunday, January 14, 2018

ਰਾਮਾਂ ਮੰਡੀ,14 ਜਨਵਰੀ (ਤਰਸੇਮ ਸਿੰਘ ਬੁੱਟਰ) ਕੋਈ ਸਮਾਂ ਸੀ ਲੋਹੜੀ ਵਾਲ਼ੇ ਦਿਨ ਛੋਟੇ-ਛੋਟੇ ਬੱਚੇ ਦਰ-ਦਰ ਜਾ ਕੇ `ਮਾਈ-ਮਾਈ ਪਾ ਪਾਥੀ` ਕਹਿ ਕੇ ਪਾਥੀਆਂ ਮੰਗਦੇ।ਪਰ ਬਦਲਦੇ ਸਮੇਂ ਅਨੁਸਾਰ ਲੋਹੜੀ ਬਾਲਣ ਲਈ ਪਾਥੀਆਂ ਮੰਗਣ ਦਾ ਰੁਝਾਨ ਘਟਦਾ ਜਾ ਰਿਹਾ ਹੈ।ਸ਼ਹਿਰੀ ਖੇਤਰ ਦੇ ਲੋਕ ਪਸ਼ੂ ਨਾ ਮਾਤਰ ਹੀ ਰਖਦੇ ਹਨ।ਜਿਸ ਕਰ ਕੇ ਸ਼ਹਿਰੀਏ ਲੋਕ ਮਜ਼ਬੂਰੀ ਵੱਸ ਬਣੀਆਂ-ਬਣਾਈਆਂ ਪਾਥੀਆਂ ਖ਼ਰੀਦਣ ਲਈ ਮਜ਼ਬੂਰ ਹੁੰਦੇ ਹਨ।ਇਸ ਵਾਰ ਬਠਿੰਡਾ ਦੇ ਟੀ.ਵੀ ਟਾਵਰ ਦੇ ਨਜ਼ਦੀਕ ਟਰਾਲੀ ਵਿੱਚ ਪਾਥੀਆਂ ਰੱਖ ਕੇ ਵੇਚਣ ਵਾਲ਼ੇ ਸੋਨੀ ਅਤੇ ਅਜੇ ਕੁਮਾਰ ਨੇ ਦੱਸਿਆ ਕਿ ਉਹ ਤਿੰਨ ਰੁਪਏ ਦੇ
Read Full Story

ਟਰੈਫਿਕ ਪੁਲਿਸ ਭਵਾਨੀਗੜ ਵਲੋਂ ਪ੍ਰੈਸ਼ਰ ਹਾਰਨ ਵਾਲੇ ਵਾਹਨਾਂ ਤੇ ਕਸਿਆ ਸਿਕੰਜਾ

Saturday, January 13, 2018

ਭਵਾਨੀਗੜ,13 ਜਨਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਟਰੈਫਿਕ ਪੁਲਿਸ ਭਵਾਨੀਗੜ ਵਲੋ ਪ੍ਰੈਸ਼ਰ ਹਾਰਨ ਵਰਤਣ ਵਾਲੇ ਵਾਹਨਾਂ ਤੇ ਨਕੇਲ ਕਸਦਿਆਂ ਬਿਤੇ ਦਿਨੀ ਕਈ ਵਾਹਨਾਂ ਦੇ ਮੋਕੇ ਪਰ ਪ੍ਰੈਸ਼ਰ ਹਾਰਨ ਉਤਵਾਕੇ ਚਲਾਨ ਕੀਤੇ ਗਏ । ਜਾਣਕਾਰੀ ਅਨੁਸਾਰ ਇਲਾਕਾ ਭਵਾਨੀਗੜ ਦੇ ਨੈਸ਼ਨਲ ਹਾਈਵੇਅ ਤੇ ਭਾਰੇ ਵਾਹਨ ਚਾਲਕਾਂ ਵਲੋ ਪ੍ਰੈਸ਼ਰ ਹਾਰਨਾਂ ਦੀ ਵਰਤੋ ਕਰਕੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਤਾਂ ਦਿੰਦੇ ਹੀ ਸਨ ਉਥੇ ਹੀ ਪ੍ਰਦੂਸਣ ਕੰਟਰੋਲ ਬੋਰਡ ਦੇ ਹੁਕਮਾਂ ਦੀ ਪਰਵਾਹ ਕੀਤੇ ਬਿਨਾਂ ਇਸ ਦੀ ਵਰਤੋ ਕਰ ਰਹੇ ਸਨ ਨੂੰ ਬਿਤੇ ਦਿਨੀ ਚੈਕਿੰਗ ਦੋਰਾਨ ਜਿਸ ਵੀ ਵਾਹਨ ਦੇ
Read Full Story

ਫੋਜ ਵਿੱਚ ਭਰਤੀ ਦੇ ਨਾਂ ਤੇ ਠੱਗੀ ਦਾ ਸ਼ਿਕਾਰ ਵਿਅਕਤੀ ਵਲੋ ਆਤਮ ਹੱਤਿਆ ਦੀ ਕੋਸ਼ਿਸ਼

Saturday, January 13, 2018

ਭਵਾਨੀਗੜ 13 ਜਨਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਨੇੜਲੇ ਪਿੰਡ ਬਲਿਆਲ ਵਿੱਚ ਅੱਜ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਵਿਅਕਤੀ ਅਪਣੀ ਪਤਨੀ ਨਾਲ ਫੋਜ ਵਿੱਚ ਭਰਤੀ ਕਰਾਉਣ ਦੇ ਨਾਂ ਤੇ ਆਪਣੇ ਨਾਲ ਹੋਈ ਠੱਗੀ ਤੋਂ ਪਰੇਸ਼ਾਨ ਹੋ ਕੇ ਤੇਲ ਦੀ ਪੀਪੀ ਤੇ ਸਲਫਾਸ ਲੈ ਕੇ ਉਨਾਂ ਨਾਲ ਠੱਗੀ ਮਾਰਨ ਵਾਲੇ ਵਿਅਕਤੀ ਦੇ ਘਰ ਪਹੰੁਚ ਗਏ।ਪਿੰਡ ਵਿੱਚ ਰੋਲਾ ਪੈਣ ਤੇ ਠੱਗੀ ਦਾ ਸ਼ਿਕਾਰ ਹੋਏ ਪਿੰਡ ਦੇ ਹੋਰ ਪੀੜਤ ਲੋਕ ਵੀ ਇਕੱਤਰ ਹੋ ਗਏ ਜਿੰਨਾਂ ਨੇ ਪਤੀ ਪਤਨੀ ਨੂੰ ਸਮਝਾ ਬੁਝਾ ਕੇ ਅਜਿਹਾ ਕਰਨ ਤੋਂ ਰੋਕਦਿਆਂ ਠੱਗੀ ਮਾਰਨ ਵਾਲੇ ਵਿਅਕਤੀ ਤੇ ਕਾਰਵਾਈ ਨਾ ਕਰਨ ਦੇ ਰੋਸ
Read Full Story

ਮਾਲਵਾ ਵੈੱਲਫੇਅਰ ਕਲੱਬ ਦੇ ਗਗਨਦੀਪ ਸਿੰਘ ਸਿੱਧੂ ਨੂੰ ਸਦਮਾ ਦਾਦੇ ਦਾ ਦਿਹਾਂਤ

Wednesday, January 10, 2018

ਰਾਮਾਂ ਮੰਡੀ,10 ਜਨਵਰੀ(ਤਰਸੇਮ ਸਿੰਘ ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਮਾਲਵਾ ਵੈੱਲਫੇਅਰ ਕਲੱਬ ਦੇ ਸਰਗਰਮ ਆਗੂ ਗਗਨਦੀਪ ਸਿੰਘ ਸਿੱਧੂ ਪੁੱਤਰ ਜੀਤ ਸਿੰਘ ਸਿੱਧੂ ਨੂੰ ਉਸ ਵੇਲ਼ੇ ਸਦਮਾ ਲੱਗਾ ਜਦੋਂ ਉਹਨਾਂ ਦੇ ਬਾਬਾ ਜੀ ਸਰਦਾਰ ਵਰਿਆਮ ਸਿੰਘ ਸਿੱਧੂ (96) ਆਪਣੇ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ।ਸਾਦੀ ਰਹਿਣੀ-ਬਹਿਣੀ,ਸਾਊ ਸੁਭਾਅ ਅਤੇ ਮਿਹਨਤੀ ਬਾਬਾ ਵਰਿਆਮ ਸਿੰਘ ਸਿੱਧੂ ਦੇ ਅਕਾਲ ਚਲਾਣੇ `ਤੇ ਉਹਨਾਂ ਦੇ ਭਤੀਜਿਆਂ ਜੀਤ ਸਿੰਘ ਸਿੱਧੂ,ਪੱਪੀ ਸਿੰਘ ਸਿੱਧੂ ਅਤੇ ਪੋਤਰੇ ਗਗਨਦੀਪ ਸਿੰਘ ਸਿੱਧੂ ਨਾਲ਼
Read Full Story

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਖੇਡ ਮੁਕਾਬਲੇ 12 ਤੇ 13 ਜਨਵਰੀ ਨੂੰ

Wednesday, January 10, 2018

ਰਾਮਾਂ ਮੰਡੀ,10 ਜਨਵਰੀ(ਤਰਸੇਮ ਸਿੰਘ ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ(ਬਠਿੰਡਾ) ਵੱਲੋਂ ਸ: ਜਗਜੀਤ ਸਿੰਘ ਮਾਨ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਬਠਿੰਡਾ ਦੀ ਦਿਸ਼ਾ-ਨਿਰਦੇਸ਼ਨਾਂ `ਚ ਮਾਲਵਾ ਵੈੱਲਫੇਅਰ ਕਲੱਬ ਵੱਲੋੰ ਦੋ ਰੋਜ਼ਾ ਖੇਡ ਟੂਰਨਾਮੈਂਟ 12 ਤੇ 13 ਜਨਵਰੀ ਨੂੰ ਪਿੰਡ `ਚ ਕਰਵਾਇਆ ਜਾ ਰਿਹਾ ਹੈ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹਨਾਂ ਖੇਡ ਮੁਕਾਬਿਲਆਂ ਦੌਰਾਨ ਵਾਲੀਬਾਲ ,ਕੁਸ਼ਤੀ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ।ਜੇਤੂ
Read Full Story

ਧੁੱਪ ਨਿਕਲਣ ਨਾਲ ਜ਼ਿੰਦਗੀ ਮੁੜ ਲੀਹ 'ਤੇ ਆਈ

Tuesday, January 9, 2018

ਰਾਮਾਂ ਮੰਡੀ.9 ਜਨਵਰੀ (ਤਰਸੇਮ ਸਿੰਘ ਬੁੱਟਰ) ਪਿਛਲੇ ਦਿਨੀ ਪਈ ਧੁੰਦ ਅਤੇ ਠੰਢ ਤੋਂ ਨਿੱਘੀ ਧੁੱਪ ਖਿੜਨ ਨਾਲ਼ ਰਾਹਤ ਮਿਲ਼ੀ ਹੈ।ਦਿਨ ਨਿੱਘੇ ਹੋਣ ਕਾਰਨ ਸੜਕਾਂ,ਸੱਥਾਂ,ਬਜ਼ਾਰਾਂ ਅਤੇ ਖੇਤਾਂ `ਚ ਮੁੜ ਰੌਣਕਾਂ ਪਰਤ ਆਈਆਂ ਹਨ।ਇੱਥੋਂ ਤੱਕ ਕਿ ਠੰਢ ਕਾਰਨ ਸਿਮਟ ਕੇ ਬੈਠੇ ਪੰਛੀ ਵੀ ਆਪਣੇ ਪਰ ਤੋਲ ਕੇ ਚਹਿਕਦੇ ਹੋਏ ਉਡਾਰੀਆਂ ਭਰਨ ਲੱਗੇ ਹਨ। ਧੁੱਪ ਕਾਰਨ ਕਿਸਾਨ ਕਣਕਾਂ `ਤੇ ਮੈਗਨੀਜ਼ ਦੀ ਘਾਟ ਲਈ ਛਿੜਕਾਅ ਕਰਦੇ ਨਜ਼ਰ ਆ ਰਹੇ ਹਨ।ਦਿਨ ਸਾਫ਼ ਹੋਣ ਕਾਰਨ ਪਿੰਡਾਂ ਦੀਆਂ ਸੱਥਾਂ `ਚ ਰੌਣਕਾਂ ਮੁੜ ਪਰਤ ਆਈਆਂ ਹਨ।ਥੋੜ੍ਹੇ ਦਿਨ ਪਹਿਲਾਂ ਪਈ ਧੁੰਦ ਤੇ ਠੰਢ ਭਾਵੇਂ
Read Full Story

ਅਮਰੀਕ ਸਿੰਘ ਕੰਗ ਦੀ ਕਿਤਾਬ ' ਸਮੇਂ ਦੇ ਹਾਣੀ ' ਅਤੇ ਸੰਦੀਪ ਅਲਮ ਦੀ ਕਿਤਾਬ 'ਸਾਹ ਲੈਂਦੀ ਕਬਰਗਾਹ" ਦੀ ਕੀਤੀ ਗਈ ਘੁੰਢ ਚੁਕਾਈ

Sunday, January 7, 2018

ਰਾਮਾਂ ਮੰਡੀ 07 ਜਨਵਰੀ(ਤਰਸੇਮ ਸਿੰਘ ਬੁੱਟਰ) ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਅਤੇ ਫੁਲਕਾਰੀ ਪੰਜਾਬੀ ਸਾਹਿਤ ਸਭਾ ਰਾਮਾਂ ਮੰਡੀ ਦੇ ਸਾਂਝੇ ਉੱਦਮ ਨਾਲ਼ ਕਲੱਬ ਦੇ ਦਫ਼ਤਰ ਵਿਖੇ ਅਮਰੀਕ ਸਿੰਘ ਕੰਗ ਅਮਰੀਕਾ ਦਾ ਕਾਵਿ- ਸੰਗ੍ਰਹਿ `ਸਮੇਂ ਦੇ ਹਾਣੀ` ਅਤੇ ਸੰਦੀਪ ਅਲਮ ਦੀ ਕਿਤਾਬ `ਸਾਹ ਲੈਂਦੀ ਕਬਰਗਾਹ` ਦੀ ਘੁੰਢ ਚੁਕਾਈ ਕੀਤੀ ਗਈ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਹਾਜ਼ਰ ਅਦੀਬਾਂ ਨੂੰ ਨਿੱਘੇ ਸ਼ਬਦਾਂ `ਚ ਜੀ ਆਇਆਂ ਕਿਹਾ ਅਤੇ ਰਲੀਜ਼ ਕੀਤੀਆਂ ਗਈਆਂ ਕਿਤਾਬਾਂ ਬਾਰੇ ਆਪਣੇ ਵਿਚਾਰ ਪ੍ਰਸਤੁਤ ਕੀਤੇ।ਸਾਹਿਤਕਾਰ ਅਤੇ ਲੈਕਚਰਾਰ ਤਰਸੇਮ
Read Full Story

ਨੰਦਗੜ੍ ਸਕੂਲ 'ਚ ਲੋੜਵੰਦ ਬੱਚਿਆਂ ਨੂੰ ਬੂਟ-ਕੋਟੀਆਂ ਵੰਡੇ ਗਏ

Saturday, January 6, 2018

ਰਾਮਾਂ ਮੰਡੀ,6 ਜਨਵਰੀ (ਤਰਸੇਮ ਸਿੰਘ ਬੁੱਟਰ) ਕੜਾਕੇਦਾਰ ਸਰਦੀ ਦੇ ਮੱਦੇਨਜ਼ਰ ਰਾਜ ਕੁਮਾਰ ਪੱਕਾ ਵੱਲੋਂ ਸਥਾਨਕ ਦਾਨਵੀਰਾਂ ਦੇ ਸਹਿਯੋਗ ਨਾਲ਼ ਸਕੂਲਾਂ `ਚ ਪੜ ਰਹੇ ਗ਼ਰੀਬ ਬੱਚਿਆਂ ਨੂੰ ਮੁਫ਼ਤ `ਚ ਬੂਟ-ਕੋਟੀਆਂ ਵੰਡੀਆਂ ਜਾ ਰਹੀਆਂ ਹਨ।ਇਸ ਲੜੀ ਦੇ ਤਹਿਤ ਪਿਛਲੇ ਦਿਨੀ ਪਸਸਬ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ (ਬਠਿੰਡਾ) ਵਿਖੇ ਲੋੜਵੰਦ ਬੱਚਿਆਂ ਨੂੰ ਬੂਟ-ਕੋਟੀਆਂ ਵੰਡੀਆਂ ਗਈਆਂ।ਰਾਜ ਕੁਮਾਰ ਪੱਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਿਹੇ ਸਮਾਜ ਸੇਵੀ ਕਾਰਜ ਅਜੋਕੇ ਮਾਨਸਿਕ ਤਣਾਓ ਵਾਲ਼ੇ ਮਾਹੌਲ ਵਿੱਚ ਖ਼ੁਸ਼ੀ ਤੇ ਸੰਤੁਸ਼ਟੀ ਦਾ ਸਾਧਨ
Read Full Story

CONGRATULATIONS HAPPY BIRTHDAY

Saturday, January 6, 2018

ਨਾਮ ਸੌਰਭ ਸਿੰਗਲਾ ਪਿਤਾ ਦਾ ਨਾਮ ਅਸਵਨੀ ਸਿੰਗਲਾ ਮਾਤਾ ਦਾ ਨਾਮ ਗੀਤਾ ਸਿੰਗਲਾ
Read Full Story

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਗੁਰਦਾਸ ਮਾਨ ਦਾ ਜਨਮ ਦਿਨ ਮਨਾਇਆ ਗਿਆ

Friday, January 5, 2018

ਰਾਮਾਂ ਮੰਡੀ,05 ਜਨਵਰੀ( ਤਰਸੇਮ ਸਿੰਘ ਬੁੱਟਰ)ਸਮਾਜ ਸੇਵਾ ਵਿੱਚ ਸਰਗਰਮ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਸੰਸਾਰ ਪ੍ਰਸਿੱਧ ਫ਼ਨਕਾਰ,ਸ਼ਾਇਰ ਤੇ ਅਦਾਕਾਰ ਗੁਰਦਾਸ ਮਾਨ ਦਾ ਜਨਮ ਸਾਦੇ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ਼ ਮਨਾਇਆ ਗਿਆ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਗੁਰਦਾਸ ਮਾਨ ਦੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਦੇਣ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕੀਤੀ।ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਗੁਰਦਾਸ ਮਾਨ ਨੂੰ ਗਾਇਕੀ, ਅਦਾਕਾਰੀ ਅਤੇ ਸ਼ਾਇਰੀ ਦੀ ਖ਼ੂਬਸੂਰਤ ਤ੍ਰਿਵੇਣੀ ਕਿਹਾ।ਪੰਜਾਬੀ ਲੋਕ ਗਾਇਕ
Read Full Story

ਜਨਮ ਦਿਨ ਮੁਬਾਰਕਾਂ

Sunday, December 31, 2017

ਜਨਮ ਦਿਨ ਮੁਬਾਰਕਾਂ ਨਾਮ:-ਮਨਮੀਤ ਸ਼ਰਮਾਂ ਪਿਤਾ:-ਗੁਰਦੀਪ ਕੁਮਾਰ ਮਾਤਾ:-ਸੁਖਜੀਵਨ ਕੋਰ ਪਿੰਡ :-ਭੱਟੀਵਾਲ ਕਲਾਂ ਤਹਿਸੀਲ ਭਵਾਨੀਗੜ ਜ੍ਹਿਲਾ
Read Full Story

ਪਖਾਨੇ ਬਣਾਉਣ ‘ਚ ਪ੍ਰਸ਼ਾਸ਼ਨ ਦੀ ਢਿੱਲ ਵਿਰੱੁਧ ਦੁਕਾਨਦਾਰਾਂ ਕੀਤੀ ਨਾਅਰੇਬਾਜੀ

Saturday, December 30, 2017

ਭਵਾਨੀਗੜ 29 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਸ਼ਹਿਰ ਦੇ ਮੁੱਖ ਬਾਜਾਰ ਦੇ ਵੱਡੀ ਗਿਣਤੀ ‘ਚ ਇੱਕਤਰ ਹੋਏ ਦੁਕਾਨਦਾਰ ਇੱਥੇ ਪੁਰਾਣੇ ਬੱਸ ਅੱਡੇ ਨੇੜੇ ਆਮ ਲੋਕਾਂ ਦੀ ਸਹੂਲਤ ਲਈ ਕੋਈ ਜਨਤਕ ਪਖਾਨਾਂ ਨਾਂ ਹੋਣ ਕਰਕੇ ਵੀਰਵਾਰ ਨੂੰ ਮੁੜ ਭੜਕ ਗਏ।ਦੁਕਾਨਦਾਰਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਖਿਲਾਫ ਨਾਹਰੇਬਾਜੀ ਕਰਦਿਆਂ ਦੋਸ਼ ਲਗਾਇਆ ਕਿ ਜਨਤਕ ਪਖਾਨੇ ਉਸਾਰਨ ਨੂੰ ਲੈ ਕੇ ਪ੍ਰਸ਼ਾਸ਼ਨ ਢਿੱਲਾ ਰਵੱਇਆ ਅਪਣਾ ਰਿਹਾ ਹੈ,ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।ਇਸ ਮੌਕੇ ਮਹਿੰਦਰ ਸਿੰਘ ਰਾਹੀ,ਰਜਿੰਦਰ ਕੁਮਾਰ ਪੱਪੀ,ਹਰੀਸ਼ ਸੱਪਾ,
Read Full Story

ਪੀਰ ਸਇਅਦ ਖਾਂਨਗਾਹ ( ਬਾਬਾ ਪੀਰ ਭਵਾਨੀਗੜ) ਵਿਖੇ ਸਲਾਨਾਂ ਭੰਡਾਰਾ 28 ਨੂੰ

Tuesday, December 26, 2017

ਭਵਾਨੀਗੜ 25 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਪੀਰ ਸਇਅਦ ਖਾਂਨਗਾਹ ( ਬਾਬਾ ਪੀਰ ਭਵਾਨੀਗੜ) ਵਿਖੇ ਆਉਣ ਵਾਲੀ 28 ਦਸੰਬਰ ਨੂੰ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ।ਜਿਸ ਸਬੰਧੀ ਬਾਬਾ ਪੀਰ ਦੇ ਗੱਦੀ ਨਸ਼ੀਨ ਬਾਬਾ ਭੋਲਾ ਖਾਂਨ ਨੇ ਦੱਸਿਆ ਕਿ ਸਾਲਾਨੇ ਭੰਡਾਰੇ ਵਿੱਚ ਵੱਖ ਵੱਖ ਧਾਰਮਿੱਕ ਸਥਾਂਨਾ ਦੇ ਮੱੁਖੀ,ਗੱਦੀ ਨਸ਼ੀਨ ਸ਼ਾਮਲ ਹੋਣਗੇ ਜਿਸ ਵਿੱਚ ਜੱਸੀ ਬਾਬਾ ਜੀ ਰਾਮਪੁਰਾ ਫੂਲ,ਹੈਪੀ ਬਾਬਾ ਜੀ ਛਪਾਰ ਗੱੁਗਾ ਮਾੜੀ ਵਾਲੇ ਉਚੇਚੇ ਤੌਰ ਤੇ ਸ਼ਿਕਰਤ ਕਰਨਗੇ।ਕਵਾਲੀ ਸ਼ਾਮ ਬਾਰੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ 28 ਤਰੀਕ
Read Full Story

ਟਰੱਕ ਤੇ ਮੋਟਰਸਾਇਕਲ ਐਕਸੀਡੈਂਟ: ਦਰਦਨਾਕ ਹਾਦਸੇ ਦੋਰਾਨ ਦੋ ਦੀ ਮੋਤ

Sunday, December 24, 2017

ਭਵਾਨੀਗੜ 24 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਇੱਥੇ ਪਿੰਡ ਬਾਲਦ ਕਲਾਂ ਨੇੜੇ ਨੈਸ਼ਨਲ ਹਾਈਵੇ ਨੰਬਰ 7 ਤੇ ਅੱਜ ਸਵੇਰੇ ਟਰੱਕ ਤੇ ਮੋਟਰਸਾਇਕਲ ਵਿਚਕਾਰ ਵਾਪਰੇ ਇੱਕ ਸੜਕ ਹਾਦਸੇ ਦੋਰਾਨ ਮੋਟਰਸਾਇਕਲ ਸਵਾਰ ਦੋ ਵਿਅਕਤੀ ਹਲਾਕ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਰਾਜਗਿਰੀ ਦਾ ਕੰਮ ਕਰਦੇ ਜਗਪਾਲ ਸਿੰਘ (35) ਪੱੁਤਰ ਕਾਕਾ ਸਿੰਘ ਅਤੇ ਸੁਖਚੈਨ ਸਿੰਘ ਚੀਨੀ (34) ਪੱੁਤਰ ਜਰਨੈਲ ਸਿੰਘ ਦੋਵੇਂ ਵਾਸੀ ਪਿੰਡ ਕਾਲਾਝਾੜ ਐਤਵਾਰ ਸਵੇਰੇ ਹਰ ਰੋਜ ਦੀ ਤਰਾਂ ਅੱਜ ਵੀ ਆਪਣੇ ਕੰਮ ਭਵਾਨੀਗੜ ਨੂੰ ਜਾ ਰਹੇ ਸੀ ਤਾਂ ਪਿੰਡ ਬਾਲਦ ਕਲਾਂ ਰਿਲਾਇੰਸ ਪੈਟਰੋਲ ਪੰਪ ਨੇੜੇ ਇੰਨਾਂ
Read Full Story

<< < 1 2 3 4 5 6 7 8 > >>
Powered by Arash Info Corpopration