Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਫੀਮ ਸਣੇ ਇੱਕ ਦਬੋਚਿਆ

Sunday, December 24, 2017

ਭਵਾਨੀਗੜ੍ਹ 24 (ਗੁਰਵਿੰਦਰ ਰੋਮੀ ਭਵਾਨੀਗੜ) ਪੁਲਿਸ ਨੇ ਇੱਕ ਵਿਅਕਤੀ ਨੂੰ ਅਫੀਮ ਸਮੇਤ ਕਾਬੂ ਕਰਕੇ ਪਰਚਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਏਐਸਆਈ ਸੁਖਵਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਗਸ਼ਤ ਦੋਰਾਨ ਦਾਣਾ ਮੰਡੀ ਭੜੋ ਨੇੜੇ ਮੁਲਜਮ ਕਰਮਜੀਤ ਸਿੰਘ ਪੱੁਤਰ ਬਿੱਲੂ ਸਿੰਘ ਵਾਸੀ ਖੇੜੀ ਗਿੱਲਾਂ ਥਾਣਾ ਭਵਾਨੀਗੜ੍ਹ ਕੋਲੋਂ 20 ਗ੍ਰਾਮ ਅਫੀਮ ਬਰਾਮਦ ਕਰਕੇ ਉਸ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ
Read Full Story

ਝਾੜੂ ਪੋਚਾ ਲਾਉਣ ਵਾਲੀ ਔਰਤ ਤੇ ਸਫਾਈ ਦੋਰਾਨ ਗਹਿਣੇ ਚੋਰੀ ਕਰਨ ਦੇ ਲੱਗੇ ਦੋਸ਼

Friday, December 22, 2017

ਭਵਾਨੀਗੜ੍ਹ 21 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਝਾੜੂ ਪੋਚਾ ਕਰਨ ਦਾ ਕੰਮ ਕਰਦੀ ਇੱਕ ਅੋਰਤ ਵਿਰੁਧ ਪੁਲਿਸ ਨੇ ਇੱਕ ਘਰ ਚੋਂ ਸਫਾਈ ਦੋਰਾਨ ਸੋਨੇ ਦੇ ਲੱਖਾਂ ਰੁਪਏ ਦੀ ਕੀਮਤ ਦੇ ਗਹਿਣੇ ਚੋਰੀ ਕਰ ਲੈਣ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਦਾਰਾ ਸਿੰਘ ਪੱੁਤਰ ਨਛੱਤਰ ਸਿੰਘ ਵਾਸੀ ਪਿੰਡ ਥੰਮਣ ਸਿੰਘ ਵਾਲਾ ਨੇ ਪੁਲਸ ਨੂੰ ਦਿੱਤੇ ਬਿਆਨਾ ਵਿੱਚ ਦੱਸਿਆ ਕਿ ਉਸ ਦਾ ਪੱੁਤਰ ਗੁਰਿੰਦਰ ਸਿੰਘ ਆਪਣੀ ਪਤਨੀ ਜਸਕਰਨ ਕੋਰ ਸਮੇਤ ਨਿਊਜੀਲੈਂਡ ਤੋਂ ਆਏ ਹੋਏ ਸਨ ,ਜਿਸ ਵੇਲੇ ਉਸ ਦੀ ਨੂੰਹ ਅਤੇ ਲੜਕੀ ਘਰ ਵਿੱਚ ਇਕੱਲੀਆਂ ਮੋਜੂਦ ਸਨ ਤਾਂ ਉਹਨਾਂ ਦੇ
Read Full Story

ਬਿਨਾਂ ਨੰਬਰੀ ਵਾਹਨ : ਟੂ ਵੀਲਰ ਤੇ 3 ਸਵਾਰੀ ਦੇ ਕੱਟੇ ਚਲਾਨ

Wednesday, December 20, 2017

ਭਵਾਨੀਗੜ 19 ਦਸੰਬਰ(ਗੁਰਵਿੰਦਰ ਰੋਮੀ ਭਵਾਨੀਗੜ) ਬਿਨਾਂ ਨੰਬਰ ਪਲੇਟਾਂ ਤੋ ਘੰੁਮ ਰਹੇ ਵਾਹਨ ਅਤੇ ਟੂ ਵੀਲਰ ਤੇ ਤਿੰਨ ਬੈਠੀਆਂ ਸਵਾਰੀ ਵਾਲੇ ਵਾਹਨਾਂ ਦੀ ਅੱਜ ਉਸ ਵੇਲੇ ਸ਼ਾਮਤ ਆ ਗਈ ਜਦੋ ਕੱੁਝ ਦਿਨ ਭਵਾਨੀਗੜ ਤੋ ਬਾਹਰ ਡਿਉਟੀ ਦੇਣ ਗਏ ਟਰੈਫਿਕ ਇੰਂਚਾਰਜ ਸ਼ਾਮ ਲਾਲ ਵਲੋ ਮੁੜ ਤੋ ਡਿਉਟੀ ਸ਼ੁਰੂ ਕੀਤੀ । ਚੈਕਿੰਗ ਦੋਰਾਨ ਉਹਨਾਂ ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਤੇ ਟਰੀਪਲ ਸਵਾਰੀ ਵਾਲੇ ਵਾਹਨਾਂ ਦੇ ਚਲਾਨ ਕੱਟੇ ਇਸ ਮੋਕੇ ਵਾਹਨਾਂ ਤੇ ਜਾਂਦੇ ਜਾਂਦੇ ਮੋਬਾਇਲ ਦੀ ਵਰਤੋ ਕਰਨ ਵਾਲੇ ਕੱੁਝ ਨੋਜਵਾਨਾਂ ਨੂੰ ਸਮਝਾਉਦੇ ਵੀ ਵੇਖੇ ਗਏ । ਇਸ ਮੋਕੇ ਗੱਲਬਾਤ
Read Full Story

ਛੱਤ ਦੇ ਜਾਲ ਨਾਲ ਲਟਕ ਕੇ 28 ਸਾਲਾ ਨੋਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ

Saturday, December 16, 2017

ਭਵਾਨੀਗੜ 15 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਸ਼ਹਿਰ ਦੀ ਚਹਿਲਾਂ ਪੱਤੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਇਥੇ ਭੇਤਭਰੇ ਹਲਾਤਾਂ ਵਿੱਚ ਬੀਤੀ ਦੇਰ ਸ਼ਾਮ ਦੁਕਾਨ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਕਾਕਾ (28) ਸਾਲਾਂ ਨੇ ਜੋ ਕਿ ਸ਼ਹਿਰ ਦੇ ਨਗਰ ਕੌਂਸਲ ਦਫਤਰ ਨੇੜੇ ਹੱਡੀਆਂ ਠੀਕ ਕਰਨ ਦੀ ਦੁਕਾਨ ਕਰਦਾ ਸੀ, ਨੇ ਸ਼ੱੁਕਰਵਾਰ ਦੀ ਸ਼ਾਮ ਆਪਣੀ ਦੁਕਾਨ ਅੰਦਰ ਛੱਤ ਦੇ ਜਾਲ ਨਾਲ ਲਟਕ ਕੇ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹਾਲਾਂਕਿ ਖੁਦਕੁੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਪ੍ਰੰਤੂ ਫਿਰ ਵੀ ਦੱਸਿਆ ਜਾ ਰਿਹਾ ਹੈ
Read Full Story

ਸੈਂਟਰਲ ਵਾਲਮਿਕੀ ਸਭਾ ਇੰਡੀਆ ਵਲੋ ਬਾਬਾ ਪੀਰ ਦੇ ਗਦੀ ਨਸ਼ੀਨ ਭੋਲਾ ਖਾਂ ਦਾ ਸਨਮਾਨ

Saturday, December 16, 2017

ਭਵਾਨੀਗੜ 15 ਦਸੰਬਰ ( ਗੁਰਵਿੰਦਰ ਰੋਮੀ ਭਵਾਨੀਗੜ) ਸੈਟਰਲ ਵਾਲਮਿਕੀ ਸਭਾ ਇੰਡੀਆ ਦੇ ਮੀਤ ਪ੍ਰਧਾਨ ਪ੍ਰਗਟ ਗਮੀ ਕਲਿਆਣ ਵਲੋ ਅੱਜ ਸਈਅਦ ਪੀਰ ਖਾਂਨਗਾਹ “ ਬਾਬਾ ਪੀਰ “ ਭਵਾਨੀਗੜ ਦੇ ਗੱਦੀ ਨਸ਼ੀਨ ਭੋਲਾ ਖਾਂ ਜੀ ਦਾ ਸਨਮਾਨ ਕੀਤਾ ਗਿਆ ਇਸ ਮੋਕੇ ਭੋਲਾ ਖਾਂਨ ਨੇ ਗੱਲਬਾਤ ਦੋਰਾਨ ਦੱਸਿਆ ਕਿ ਆਉਣ ਵਾਲੀ 28 ਤਰੀਕ ਨੂੰ ਬਾਬਾ ਪੀਰ ਵਿਖੇ ਕਵਾਲੀ ਸ਼ਾਮ ਮਨਾਈ ਜਾ ਰਹੀ ਹੈ ਜਿਸ ਵਿੱਚ ਦੂਰੋ ਨੇੜਿਉ ਕਵਾਲ ਹਿੱਸਾ ਲੈਣਗੇ । ਸੈਟਰਲ ਵਾਲਮਿਕੀ ਸਭਾ ਇੰਡੀਆ ਦੇ ਮੀਤ ਪ੍ਰਧਾਨ ਪ੍ਰਗਟ ਗਮੀ ਕਲਿਆਣ ਨੇ ਦੱਸਿਆ ਕਿ ਉਹ ਅਤੇ ਉਹਨਾਂ ਦੇ ਸਭਨਾਂ ਮੈਬਰਾਂ ਵਲੋ ਬਾਬ ਭੋਲਾ ਖਾਂ
Read Full Story

ਜਨਮ ਦਿਨ ਮੁਬਾਰਕ

Tuesday, December 12, 2017

ਨਾਮ :-ਲਵਦੀਪ ਲਵੀ ਪਨੇਸਰ ਪਿਤਾ :-ਨਰਿੰਦਰ ਸਿੰਘ ਪਨੇਸਰ ਮਾਤਾ :-ਕੁਲਦੀਪ ਕੌਰ ਵਾਸੀ
Read Full Story

ਇੱਕ ਹਫਤਾ ਪਹਿਲਾਂ ਗੰੁਮ ਹੋਏ ਨੋਜਵਾਨ ਦੀ ਖਨੋਰੀ ਨੇੜੇ ਭਾਖੜਾ ਨਹਿਰ ਚੋ ਮਿਲੀ ਲਾਸ਼ :-ਭਵਾਨੀਗੜ ਵਿੱਚ ਸੋਗ ਦੀ ਲਹਿਰ

Monday, December 11, 2017

ਭਵਾਨੀਗੜ੍ਹ 10 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਭੇਤਭਰੇ ਹਾਲਾਤਾਂ ‘ਚ ਘਰੋਂ ਲਾਪਤਾ ਹੋਏ ਸ਼ਹਿਰ ਦੇ ਇੱਕ ਨੌਜਵਾਨ ਲੜਕੇ ਦੀ ਲਾਸ਼ ਹਫਤੇ ਬਾਅਦ ਖਨੋਰੀ ਨੇੜੇ ਭਾਖੜਾ ਨਹਿਰ ‘ਚੋ ਬਰਾਮਦ ਹੋਈ।ਨੋਜਵਾਨ ਦੀ ਲਾਸ਼ ਮਿਲਣ ਦਾ ਪਤਾ ਲੱਗਦਿਆਂ ਹੀ ਸ਼ਹਿਰਵਾਸੀਆਂ ਵਿੱਚ ਸ਼ੋਕ ਦੀ ਲਹਿਰ ਦੋੜ ਗਈ । ਜਾਣਕਾਰੀ ਅਨੁਸਾਰ ਸਥਾਨਕ ਜੈਨ ਕਲੋਨੀ ਵਿੱਚ ਕਰਿਆਨੇ ਦੀ ਦੁਕਾਨ ਕਰਦੇ ਨਰੇਸ਼ ਕੁਮਾਰ ਪੱਪੂ ਵਾਸੀ ਦਸ਼ਮੇਸ ਨਗਰ ਭਵਾਨੀਗੜ ਦਾ ਨੋਜਵਾਨ ਪੱੁਤਰ ਮਨੀਸ ਕੁਮਾਰ ਗਰਗ (26) ਬੀਤੀ 4 ਦਸੰਬਰ ਦੀ ਸਵੇਰ ਕਿਸੇ ਨੂੰ ਬਿਨਾ ਕੱੁਝ ਦੱਸੇ ਘਰੋਂ ਕਿਤੇ ਚਲਾ ਗਿਆ ਸੀ ਜਿਸ ਦੀ
Read Full Story

ਲਾਵਾਰਿਸ ਪਸ਼ੂ ਕਾਰਨ ਵਾਪਰੇ ਹਾਦਸੇ ‘ਚ ਇੱਕ ਦੀ ਲੱਤ ਟੁੱਟੀ

Friday, December 8, 2017

ਭਵਾਨੀਗੜ (ਗੁਰਵਿੰਦਰ ਰੋਮੀ ਭਵਾਨੀਗੜ) ਬੀਤੀ ਰਾਤ ਸਮਾਣਾ ਰੋਡ ‘ਤੇ ਇੱਕ ਲਾਵਾਰਿਸ ਪਸ਼ੂ ਕਾਰਨ ਵਾਪਰੇ ਹਾਦਸੇ ‘ਚ ਮੋਟਰਸਾਇਕਲ ਸਵਾਰ ਦੋ ਵਿਅਕਤੀ ਜਖਮੀ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਭਵਾਨੀਗੜ ਹਰੀਪੁਰਾ ਬਸਤੀ ਦਾ ਰਾਮਦਾਸ ਬੁੱਧਵਾਰ ਦੇਰ ਸ਼ਾਮ ਆਪਣੇ ਦੋਸਤ ਮੇਜਰ ਸਿੰਘ ਵਾਸੀ ਰਵੀਦਾਸ ਕਲੋਨੀ ਭਵਾਨੀਗੜ ਨਾਲ ਮੋਟਰਸਾਇਕਲ ਤੇ ਸਮਾਣਾ ਤੋ ਭਵਾਨੀਗੜ ਨੂੰ ਆ ਰਿਹਾ ਸੀ ਕਿ ਤਾਂ ਪਿੰਡ ਫਤਿਹਗੜ੍ਹ ਛੰਨਾਂ ਕੋਲ ਮੁੱਖ ਸੜਕ ਤੇ ਇੰਨਾਂ ਦੇ ਮੋਟਰਸਾਇਕਲ ਅੱਗੇ ਅਚਾਨਕ ਆਏ ਇੱਕ ਆਵਾਰਾ ਪਸ਼ੂ ਤੋਂ ਬਚਦੇ ਹੋਏ ਇਨਾਂ ਦਾ ਮੋਟਰਸਾਇਕਲ ਸੰਤੁਸਨ ਗਵਾ ਕੇ
Read Full Story

ਸਰਕਾਰੀ ਸ਼ਹਿ ਤੇ ਕਾਂਗਰਸੀ ਵਰਕਰਾ ਵਲੋਂ ਧੱਕੇਸ਼ਾਹੀ ਖਿਲਾਫ ਅਕਾਲੀਆਂ ਕੀਤੀ ਨੈਸ਼ਨਲ ਹਾਈਵੇ ਜਾਮ

Friday, December 8, 2017

ਭਵਾਨੀਗੜ 08 ਦਸੰਬਰ ( ਗੁਰਵਿੰਦਰ ਰੋਮੀ ਭਵਾਨੀਗੜ) ਅਕਾਲੀ ਦਲ ਦੇ ਵਰਕਰਾਂ ਤੇ ਝੂਠੇ ਮੁਕੱਦਮੇ ਦਰਜ ਕਰਨ ਅਤੇ ਸਰਕਾਰ ਦੀ ਧਕੇਸ਼ਾਹੀ ਖਿਲਾਫ ਅੱਜ ਪਾਰਟੀ ਹਾਈਕਮਾਂਡ ਦੇ ਸੱਦੇ ਤੇ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਨਵੇਂ ਬੱਸ ਸਟੈਂਡ ਨੇੜੇ ਅਕਾਲੀ-ਭਾਜਪਾ ਵਰਕਰਾਂ ਨੇ ਨੈਸ਼ਨਲ ਹਾਈਵੇ-7 ਤੇ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ਜਿਸ ਦੋਰਾਨ ਅਕਾਲੀ-ਭਾਜਪਾ ਵਰਕਰਾਂ ਨੇ ਸੂਬੇ ਦੀ ਕਾਂਗਰਸ ਸਰਕਾਰ ਤੇ ਦੋਸ਼ ਲਾਉਦਿਆਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਣ ਕਰਕੇ ਅਕਾਲੀ ਵਰਕਰਾਂ ਤੇ
Read Full Story

ਸ਼ਰਾਬ ਬਰਾਮਦ, 3 ਵਿਰੱੁਧ ਪਰਚਾ

Monday, December 4, 2017

ਭਵਾਨੀਗੜ 04 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਪੁਲਸ ਨੇ ਵੱਖ ਵੱਖ ਮਾਮਲਿਆਂ ਵਿੱਚ ਨਜਾਇਜ ਸ਼ਰਾਬ ਬਰਾਮਦ ਕਰਕੇ 3 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਹੋਲਦਾਰ ਜਰਨੈਲ ਸਿੰਘ ਨੇ ਸਮੇਤ ਪੁਲਸ ਪਾਰਟੀ ਪਿੰਡ ਭੱਟੀਵਾਲ ਖੁਰਦ ਨੇੜੇ ਮੋਟਰਸਾਇਕਲ ਸਵਾਰ 1 ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਮੁਲਜਮ ਕੁਲਵਿੰਦਰ ਸਿੰਘ ਉਰਫ ਨੀਟੂ ਪੱੁਤਰ ਹਰਨੇਕ ਸਿੰਘ ਵਾਸੀ ਫਤਿਹਗੜ ਛੰਨਾਂ ਥਾਂਣਾ ਸਦਰ ਸਮਾਣਾ ਕੋਲੋ 12 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ ਹੋਈ ।ਇਸੇ ਤਰਾਂ ਪਿੰਡ ਥੰਮਣ ਸਿੰਘ ਵਾਲਾ ਨੇੜੇ ਹੋਲਦਾਰ ਸ਼ੁਰੇਸ
Read Full Story

ਟਰੱਕ ਯੂਨੀਅਨ ਭਵਾਨੀਗੜ ਦੇ ਅਪਰੇਟਰਾਂ ਕੀਤੀ ਮੀਟਿੰਗ: ਯੂਨੀਅਨਾਂ ਨੂੰ ਸੁਸਾਇਟੀ ਵਿੱਚ ਤਬਦੀਲ ਕਰਨ ਦਾ ਸਮਰਥਨ ਕਰਾਗੇ:-ਅਪਰੇਟਰ

Monday, December 4, 2017

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਸਥਾਨਿਕ ਗੁਰੁ ਤੇਗ ਬਹਾਦਰ ਟਰੱਕ ਆਪ੍ਰੇ੍ਰਟਰਜ ਯੂਨੀਅਨ ਭਵਾਨੀਗੜ੍ਹ ਦੇ ਸਮੂਹ ਟਰੱਕ ਆਪ੍ਰੇਟਰਾਂ ਦੀ ਇੱਕ ਮੀਟਿੰਗ ਅੱਜ ਟਰੱਕ ਯੂਨੀਅਨ ਦਫਤਰ ਵਿੱਖੇ ਪ੍ਰਧਾਨ ਵਿਪਨ ਕੁਮਾਰ ਸ਼ਰਮਾਂ ਦੀ ਅਗੁਵਾਈ ਹੇਠ ਹੋਈ ਜਿਸ ਵਿੱਚ ਟਰੱਕ ਯੂਨੀਅਨ ਦੇ ਸੂਬਾਈ ਕੋਰ ਕਮੇਟੀ ਮੈਂਬਰ ਗੁਰਤੇਜ ਸਿੰਘ ਝਨੇੜੀ ਵੀ ਹਾਜਰ ਰਹੇ।ਮੀਟਿੰਗ ਦੋਰਾਨ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਵਲੋਂ ਟਰੱਕ ਯੂਨੀਅਨਾਂ ਨੂੰ ਤੋੜਣ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਨਖੇਧੀ ਕੀਤੀ ਗਈ।ਇਸ ਮੋਕੇ ਸੂਬਾਈ ਕੋਰ ਕਮੇਟੀ ਮੈਂਬਰ ਝਨੇੜੀ ਅਤੇ ਪ੍ਰਧਾਨ
Read Full Story

ਦਿਨੇਸ਼ ਮਿੱਤਲ ਬੱਬੂ ਦਾ ਹੋਇਆ ਦਿਹਾਂਤ ਵੱਖ ਵੱਖ ਸੰਸਥਾਂਵਾਂ ਵਲੋ ਦੱੁਖ ਦਾ ਪ੍ਰਗਟਾਵਾ

Monday, December 4, 2017

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਅਗਰਵਾਲ ਸਭਾ ਭਵਾਨੀਗੜ ਦੇ ਪ੍ਰਧਾਨ ਵਰਿੰਦਰ ਮਿੱਤਲ ਦੇ ਵੱਡੇ ਭਰਾ ਦਿਨੇਸ਼ ਕੁਮਾਰ ਮਿੱਤਲ (ਬੱਬੂ) ਦਾ ਐਤਵਾਰ ਸਵੇਰੇ ਦਿਹਾਤ ਹੋ ਗਿਆ।ਸ਼ਹਿਰ ਦੇ ਸ਼ਮਸ਼ਾਨ ਘਾਟ ਵਿਖੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਬੱਬੂ ਦੀ ਮੋਤ ਤੇ ਇਲਾਕੇ ਦੇ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਸਿਆਸੀ ਪਾਰਟੀ ਦੇ ਆਗੂਆਂ ਸਮੇਤ ਹਲਕਾ ਵਿਧਾਇਕ ਵਿਜੈ ਇੰਦਰ ਸਿੰਗਲਾ,ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ,ਰਾਇਸ ਮਿੱਲਰਜ ਐਸ਼ੋਸੀਏਸ਼ਨ ਪੰਜਾਬ ਦੇ ਪ੍ਰਧਾਨ ਤਰਸੇਮ ਸੈਣੀ,ਰੋਟਰੀ ਕਲੱਬ ਦੇ ਗਵਰਨਰ ਧਰਮਵੀਰ ਗਰਗ,ਪਰਦੀਪ
Read Full Story

ਚੰਨੋ ਪੁੱਜਣ ਤੇ ਪ੍ਰਧਾਨ ਲੋਗੋਵਾਲ ਦਾ ਕੀਤਾ ਸੁਆਗਤ

Friday, December 1, 2017

ਭਵਾਨੀਗੜ 01 ਦਸੰਬਰ,(ਗੁਰਵਿੰਦਰ ਰੋਮੀ ਭਵਾਨੀਗੜ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਦੇ ਚੰਡੀਗੜ ਤੋ ਆਉਦਿਆਂ ਹਲਕਾ ਸੰਗਰੂਰ ਵਿਖੇ ਵੱਖ ਵੱਖ ਥਾਵਾਂ ਤੇ ਸਨਮਾਨ ਕੀਤੇ ਗਏ ਇਸੇ ਲੜੀ ਤਹਿਤ ਜਿਲ੍ਹਾ ਸੰਗਰੂਰ ਦੀ ਹੱਦ ਤੇ ਪਿੰਡ ਚੰਨੋ ਵਿਖੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ ਚੰਦ ਗਰਗ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਮੋਜੂਦ ਲੋਕਾਂ ਨੇ ਲੋਗੋਵਾਲ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ। ਇਸ ਮੋਕੇ ਪੱਤਰਕਾਰਾਂ ਦੇ ਸੁਆਲਾ ਦਾ ਜੁਆਬ ਦਿੰਦਿਆਂ ਉਹਨਾਂ ਕਿਹਾ ਕਿ ਉਹ ਨਾਂ ਕਦੇ ਸਰਸੇ ਗਏ ਹਨ ਤੇ ਨਾਹੀ ਕਦੇ ਉਹਨਾਂ ਤੋ
Read Full Story

ਰਾਏ ਸਿੰਘ ਵਾਲਾ ਵਿਖੇ 2 ਧਿਰਾਂ ਵਿਚ ਹੋਇਆ ਝਗੜਾ ਚੱਲੀ ਗੋਲੀ

Friday, December 1, 2017

ਭਵਾਨੀਗੜ 01 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਖੇਤ ਵਿੱਚ ਪਖਾਨਾ ਕਰਨ ਨੂੰ ਲੈ ਕੇ ਬੀਤੀ ਦੇਰ ਸ਼ਾਮ ਨੇੜਲੇ ਪਿੰਡ ਰਾਏ ਸਿੰਘ ਵਾਲਾ ਵਿੱਚ ਦੋ ਧਿਰਾਂ ਵਿਚਕਾਰ ਵਿਵਾਦ ਖੜਾ ਹੋ ਗਿਆ ਜਿਸ ਦੋਰਾਨ ਦੋਵੇਂ ਧਿਰਾਂ ਵਿੱਚ ਹੋਈ ਹੱਥੋ ਪਾਈ ਦੋਰਾਨ ਇੱਕ ਧਿਰ ਨੇ ਫਾਇਰਿੰਗ ਕਰ ਦਿੱਤੀ । ਮਾਮਲੇ ਨੂੰ ਲੈ ਕੇ ਪੁਲਸ ਨੇ ਜਾਂਚ ਸੁਰੂ ਕਰ ਦਿੱਤੀ ਹੈ । ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਕੁਲਵੰਤ ਸਿੰਘ ਦਾ 3 ਦਸੰਬਰ ਨੂੰ ਵਿਆਹ ਰੱਖਿਆ ਹੋਇਆ ਸੀ ਵਿਆਹ ਦੀਆਂ ਤਿਆਰੀਆ ਦੋਰਾਨ ਉਕਤ ਕੁਲਵੰਤ ਸਿੰਘ ਵੀਰਵਾਰ ਦੇਰ ਸ਼ਾਮ ਆਪਣੇ ਸਾਥੀ ਨਾਲ ਪਿੰਡ ਨੇੜਲੇ ਖੇਤਾਂ ਵਿੱਚ
Read Full Story

ਜਨਤਕ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰੇ ਬਣੇ ਸ਼ੌ ਪੀਸ: ਜਲਦ ਹੋਣ ਚਾਲੂ:- ਸ਼ਹਿਰ ਨਿਵਾਸੀ

Friday, December 1, 2017

ਭਵਾਨੀਗੜ 01 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਸ਼ਹਿਰ ਵਿੱਚ ਜਨਤਕ ਥਾਂਵਾਂ ਤੇ ਲੱਗੇ ਸੀ ਸੀ ਟੀਵੀ ਕੈਮਰੇ ਪੁਲਸ ਪ੍ਰਸ਼ਾਸ਼ਨ ਦੀ ਬੇਧਿਆਨੀ ਕਾਰਨ ਆਪਣੀ ਹੋਂਦ ਗੁਆਉਦੇ ਨਜਰ ਆ ਰਹੇ ਹਨ।ਪ੍ਰਤੰੂ ਪ੍ਰਸ਼ਾਸ਼ਨ ਇਸ ਪਾਸੇ ਉਕਾ ਹੀ ਧਿਆਨ ਨਹੀ ਦੇ ਰਿਹਾ।ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪੁਲਸ ਪ੍ਰਸਾਸ਼ਨ ਵਲੋ ਆਮ ਲੋਕਾਂ ਦੇ ਸਹਿਯੋਗ ਨਾਲ ਬਲਿਆਲ ਰੋਡ,ਪੁਰਾਣਾ ਬੱਸ ਸਟੈਂਡ,ਨਵਾਂ ਬੱਸ ਸਟੈਂਡ ਅਤੇ ਕਾਕੜਾ ਰੋਡ ਆਦਿ ਤੇ ਜੁਰਮ ਨੂੰ ਨੱਥ ਪਾਉਣ ਲਈ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਸਨ।ਪਰ ਇਹਨਾਂ ਕੈਮਰਿਆਂ ਦੀ ਉਚਿਤ ਸਾਂਭ ਸੰਭਾਲ ਨਾਂ ਹੋਣ ਕਾਰਨ ਇਹ ਸ਼ੌਅ ਪੀਸ
Read Full Story

ਸੂਬੇ ਦਾ ਪਹਿਲਾ ਹੈਲਥ ਏਟੀਐਮ ਮਾੜੇ ਪ੍ਰਬੰਧਾਂ ਕਾਰਨ ਖੱੁਦ ਹੀ ਹੋਇਆ ਸਰਕਾਰ ਤੋ ਬਾਗੀ

Monday, November 27, 2017

ਭਵਾਨੀਗੜ 27 ਨਵੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਪੰਜਾਬ ਸਰਕਾਰ ਵਲੋ ਨਿੱਤ ਦਿਨ ਲੋਕਾਂ ਲਈ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਵਾਅਦਿਆਂ ਦੀ ਫੂਕ ਉਦੋ ਨਿਕਲਦੀ ਨਜਰ ਆਈ ਜਦੋ ਹਲਕਾ ਵਿਧਾਇਕ ਸਿੰਗਲਾ ਵਲੋ ਸਬ-ਡਵੀਜਨ ਭਵਾਨੀਗੜ ਵਿੱਚ ਪਿੰਡ ਨਦਾਮਪੁਰ ਵਿਖੇ ਪ੍ਰਾਇਮਰੀ ਹੈਲਥ ਸੈਂਟਰ(ਪੀਐਚਸੀ) ਵਿੱਚ ਸਥਾਪਿਤ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂ ਕੀਤਾ ਸੂਬੇ ਦਾ ਇਕਲੋਤਾ ‘ਹੈਲਥ ਏਟੀਐਮ’ ਉਚਿਤ ਪ੍ਰਬੰਧਾਂ ਦੀ ਘਾਟ ਕਾਰਨ ਇੱਥੇ ਪਹੁੰਚਣ ਵਾਲੇ ਮਰੀਜਾਂ ਲਈ ਦਮ ਤੋੜਦਾ ਨਜਰ ਆਇਆ,ਜਾਣਕਾਰੀ ਅਨੁਸਾਰ ਮੋਡੈਂਗੋ ਨਾਮਕ ਕੰਪਨੀ ਵਲੋ ਪੰਜਾਬ ਸਰਕਾਰ
Read Full Story

ਨਦਾਮਪੁਰ ਨਹਿਰ ਚੋ ਤੈਰਦੀ ਲਾਸ਼ ਮਿਲੀ

Sunday, November 26, 2017

ਭਵਾਨੀਗੜ 25 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਨੇੜਲੇ ਪਿੰਡ ਨਦਾਮਪੁਰ ਦੀ ਨਹਿਰ ਚੋ ਇੱਕ ਤੈਰਦੀ ਲਾਸ਼ ਮਿਲੀ ।ਸੁਚਨਾਂ ਮਿਲਦੇ ਹੀ ਕਾਲਾਝਾੜ-ਚੰਨੋ ਚੋਕੀ ਦੀ ਪੁਲਸ ਨੇ ਲਾਸ਼ ਦੇ ਕੱਪੜਿਆ ਚੋ ਮਿਲੇ ਪਛਾਂਣ ਪੱਤਰ ਰਾਹੀ ਮ੍ਰਿਤਕ ਦੀ ਪਛਾਣ ਕਰਕੇ ਉਸ ਦੇ ਪਰਿਵਾਰ ਨੂੰ ਸੁਚਿਤ ਕੀਤਾ।ਜਾਣਕਾਰੀ ਦਿੰਦਿਆ ਚੰਨੋ ਚੋਕੀ ਇੰਂਚਾਰਜ ਰਾਜਵੰਤ ਕੁਮਾਰ ਨੇ ਦੱਸਿਆ ਕਿ ਦੁਪਹਿਰ ਟਾਇਮ ਉਹਨਾਂ ਨੂੰ ਨਦਾਮਪੁਰ ਨਹਿਰ ਦੀ ਝਾਲ ਵਿੱਚ ਇੱਕ ਲਾਸ਼ ਫਸੀ ਹੋਣ ਦੀ ਸੁਚਨਾਂ ਮਿਲੀ ਜਿਸ ਤੋ ਬਾਅਦ ਮੋਕੇ ਤੇ ਜਾ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ।ਮ੍ਰਿਤਕ ਦੇ ਕੱਪੜਿਆਂ ਚੋ ਮਿਲੇ
Read Full Story

ਮੋਟਰਸਾਇਕਲ ਸਵਾਰ ਨੇ ਝਪਟੀ ਬਜੁਰਗ ਅੋਰਤ ਦੀ ਵਾਲੀ :3 ਦਿਨਾਂ ਵਿੱਚ ਦੂਜੀ ਵਾਰਦਾਤ

Saturday, November 25, 2017

ਗੁਰਵਿੰਦਰ ਰੋਮੀ ਭਵਾਨੀਗੜ ( ਭਵਾਨੀਗੜ) ਸਥਾਨਿਕ ਸ਼ਹਿਰ ਦੀ ਪ੍ਰੀਤ ਕਲੋਨੀ ਵਿੱਚ ਅੱਜ ਦਿਨ ਦਿਹਾੜੇ ਮੋਟਰਸਇਕਲ ਸਵਾਰ ਲੁਟੇਰਾ ਇੱਕ ਬਜੁਰਗ ਅੋਰਤ ਦੇ ਕੰਨ ਦੀ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਿਆ।ਕਲੋਨੀ ਦੀ ਵਸਨੀਕ ਪੀੜਤ ਬਜੁਰਗ ਅੋਰਤ ਸ਼ਿਮਲਾ ਦੇਵੀ ਪਤਨੀ ਸੱਤਪਾਲ ਨੇ ਦੱਸਿਆ ਕਿ ਅੱਜ ਦੁਪਹਿਰ ਘਰ ਦੇ ਬਾਹਰ ਮੋਟਰਸਾਇਕਲ ਸਵਾਰ ਇੱਕ ਅਣਪਛਾਤੇ ਨੋਜਵਾਨ ਨੇ ਮੁਹੱਲੇ ਵਿੱਚ ਇੱਕ ਦੁਕਾਨ ਪੱੁਛਣ ਦੇ ਬਹਾਨੇ ਗਲਬਾਤ ਕਰਨ ਦੋਰਾਨ ਉਸ ਦੇ ਕੰਨ ਚੋ ਸੋਨੇ ਦੀ ਇੱਕ ਵਾਲੀ ਝਪਟ ਕੇ ਮੋਟਰਸਾਇਕਲ ਸਮੇਤ ਭੱਜ ਨਿਕਲਿਆ ਰੋਲਾ ਪਾਉਣ ਤੇ ਮੁਹੱਲਾ ਨਿਵਾਸੀਆਂ ਨੇ
Read Full Story

ਫੂਡ ਸੇਫਟੀ ਐਕਟ ਸਬੰਧੀ ਦੁਕਾਨਦਾਰਾਂ ਨੂੰ ਕੀਤਾ ਜਾਗਰੂਕ :ਮਿਲਾਵਟਖੋਰੀ ਨੂੰ ਬੰਦ ਕਰਨ ਲਈ ਉਪਰਾਲੇ ਸ਼ੁਰੂ

Saturday, November 25, 2017

ਭਵਾਨੀਗੜ 24 ਨਵੰਬਰ (ਗੁਰਵਿੰਦਰ ਰੋਮੀ ਭਵਾਨੀਗੜ)ਭਵਾਨੀਗੜ ਵਿਖੇ ਸਿਹਤ ਵਿਭਾਗ ਦੇ ਫੂਡ ਐਂਡ ਡਰੱਗ ਐਡਮਿਨਸਟਰੇਸ਼ਨ ਪੰਜਾਬ ਵਰੂਣ ਰੂੰਜਮ ਦੀਆਂ ਹਦਾਇਤਾਂ ਤੇ ਅੱਜ ਭਵਾਨੀਗੜ੍ਹ ਵਿਖੇ ਸਹਾਇਕ ਕਮਿਸ਼ਨਰ ਰਵਿੰਦਰ ਗਰਗ ਨੇ ਕਰਿਆਨਾ ਮਰਚੈਂਟਸ ਨਾਲ ਮੀਟਿੰਗ ਕਰਕੇ ਦੁਕਾਨਦਾਰਾਂ ਨੂੰ ਫੂਡ ਸੇਫਟੀ ਐਕਟ ਸਬੰਧੀ ਜਾਗਰੂਕ ਕੀਤਾ ।ਇਸ ਮੋਕੇ ਉਹਨਾਂ ਕਿਹਾ ਕਿ ਹਰ ਦੁਕਾਨਦਾਰ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫੂਡ ਸੇਫਟੀ ਐਕਟ ਅਧੀਨ ਲਸੰਸ ਬਣਵਾਉਣਾ ਲਾਜਮੀ ਹੈ ਕੋਈ ਵੀ ਦੁਕਾਨਦਾਰ ਮਿਲਾਵਟੀ ਖਾਦ ਪਦਾਰਥ ਨਾ ਵੇਚੇ। ਗਰਗ ਨੇ ਕਿਹਾ ਕਿ ਐਕਟ ਤਹਿਤ ਹਰੇਕ
Read Full Story

ਸੀਨੀਅਰ ਪੱਤਰਕਾਰ ਵਿਜੈ ਗਰਗ ਦੇ ਨੋਜਵਾਨ ਪੁੱਤਰ ਦੀ ਬੇਵਕਤੀ ਮੌਤ:ਪ੍ਰੈਸ ਕਲੱਬ ਭਵਾਨੀਗੜ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

Thursday, November 23, 2017

ਭਵਾਨੀਗੜ 23 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਸੀਨੀਅਰ ਪੱਤਰਕਾਰ ਅਤੇ ਅਗਰਵਾਲ ਸਭਾ ਭਵਾਨੀਗੜ ਦੇ ਵਿਜੈ ਕੁਮਾਰ ਗਰਗ ਦੇ ਨੋਜਵਾਨ ਪੱੁਤਰ ਮੋਹਿਤ ਗਰਗ (33) ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ ।ਦੱੁਖ ਵਿੱਚ ਸ਼ਾਮਲ ਹੋਏ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ,ਸਮਾਜਿਕ,ਅਤੇ ਰਾਜਨੀਤਿਕ ਪਾਰਟੀ ਦੇ ਆਗੂਆਂ ਨੇ ਦੱੁਖੀ ਪਰਿਵਾਰ ਨਾਲ ਸ਼ੋਕ ਜਾਹਰ ਕੀਤਾ। ਇਸ ਮੋਕੇ ਪ੍ਰੈਸ ਕਲੱਬ ਭਵਾਨੀਗੜ ਦੇ ਪ੍ਰਧਾਨ ਮੇਜਰ ਸਿੰਘ ਮੱਟਰਾਂ, ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਸਿੱਧੂ,ਮੀਤ ਪ੍ਰਧਾਨ ਵਿਕਾਸ ਮਿੱਤਲ,ਜਰਨਲ ਸਕੱਤਰ ਵਿਜੈ ਸਿੰਗਲਾ,ਖਜਾਨਚੀ ਮਨਦੀਪ
Read Full Story

<< < 1 2 3 4 5 6 7 8 9 > >>
Powered by Arash Info Corpopration