Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ ਦੀ ਚੋਣ

Thursday, November 23, 2017

ਭਵਾਨੀਗੜ 23 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਵਾਨੀਗੜ ਦੀ ਚੋਣ ਸਰਬ ਸੰਮਤੀ ਨਾਲ ਜ੍ਹਿਲਾ ਆਗੂ ਜਨਕ ਸਿੰਘ ਭੁਟਾਲ ਅਤੇ ਦਿਲਬਾਗ ਸਿੰਘ ਹਰੀਗੜ ਦੀ ਦੇਖ ਰੇਖ ਹੇਠ ਹੋਈ।ਜਿਸ ਦੋਰਾਨ ਅਜੈਬ ਸਿੰਘ ਲੱਖੇਵਾਲ ਨੂੰ ਪ੍ਰਧਾਨ,ਜਗਤਾਰ ਸਿੰਘ ਕਾਲਾਝਾੜ ਨੂੰ ਜਰਨਲ ਸਕੱਤਰ,ਮਨਜੀਤ ਸਿੰਘ ਘਰਾਚੋ ਸੀਨੀਅਰ ਮੀਤ ਪ੍ਰਧਾਨ,ਲਾਭ ਸਿੰਘ ਖਜਾਨਚੀ,ਸਤਵਿੰਦਰ ਸਿੰਘ ਘਰਾਚੋ ਪ੍ਰੈਸ ਸਕੱਤਰ,ਨਿਰਭੈ ਸਿੰਘ ਮਸਾਣੀ ਨੂੰ ਸੰਗਠਨ ਸਕੱਤਰ ਚੁਣਿਆ ਗਿਆ। ਇਹਨਾਂ ਤੋ ਇਲਾਵਾ ਨਾਜਰ ਸਿੰਘ ਬਲਵਾੜ ਨੂੰ ਪ੍ਰਚਾਰ ਸਕੱਤਰ ਅਤੇ
Read Full Story

ਭਵਾਨੀਗੜ ਦੇ ਫਰਦ ਕੇਂਦਰ ਚੋ ਫਰਦ ਨਾ ਮਿਲਣ ਕਾਰਨ ਲੋਕਾਂ ਕੀਤੀ ਨਾਅਰੇਬਾਜੀ

Wednesday, November 22, 2017

ਭਵਾਨੀਗੜ 21 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਭਵਾਨੀਗੜ ਦੇ ਫਰਦ ਕੇਂਦਰ ਵਿਚੋ ਫਰਦ ਨਾ ਮਿਲਣ ਕਾਰਨ ਅੱਕੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਪੰਜਾਬ ਇੰਂਫੋਲਾਇਨ ਨਾਲ ਗੱਲਬਾਤ ਕਰਦਿਆਂ ਕਰਮਜੀਤ ਸਿੰਘ ਚੰਨੋ,ਮੇਜਰ ਸਿੰਘ ਭਵਾਨੀਗੜ,ਦਲਜੀਤ ਸਿੰਘ ਕਾਕੜਾ ਨੇ ਕਿਹਾ ਕਿ ਉਹ ਪਿਛਲੇ ਪੰਜ ਦਿਨਾਂ ਤੋ ਆਪਣੀ ਜਮੀਨ ਸਬੰਧੀ ਲੋੜੀਦੀ ਫਰਦ ਲੈਣ ਲਈ ਫਰਦ ਕੇਂਦਰ ਦੇ ਚੱਕਰ ਕੱਟ ਰਹੇ ਹਨ ਉਹ ਹਰ ਰੋਜ ਆਪਣਾ ਘਰੇਲੂ ਕੰਮ ਕਾਰ ਛੱਡ ਕੇ ਬੜੀ ਮੁਸ਼ਕਲ ਨਾਲ ਦੁਰੋ ਦੁਰੋ ਉਕਤ ਦਫਤਰ ਵਿਚੋ ਫਰਦ ਕਢਵਾਉਣ ਲਈ ਆਉਦੇ ਹਨ ਪ੍ਰਤੰੂ ਸਮਾ ਅਤੇ
Read Full Story

ਕੈਲੇਫੋਰਨੀਆ ਗਿਆ ਨੋਜਵਾਨ ਦੀ ਮੋਤ:15 ਦਿਨਾਂ ਬਾਅਦ ਵੀ ਲਾਸ਼ ਨਹੀ ਪਹੰੁਚੀ ਭਾਰਤ

Sunday, November 19, 2017

ਗੁਰਵਿੰਦਰ ਰੋਮੀ ਭਵਾਨੀਗੜ ( ਭਵਾਨੀਗੜ ) ਅਮਰੀਕਾ ਦੇ ਕੈਲੀਫੋਰਨੀਆ ਵਿੱਚ ਟਰਾਲਾ ਚਾਲਕ ਇੱਕ ਭਾਰਤੀ ਨੋਜਵਾਨ ਦੀ ਹੋਈ ਮੋਤ ਤੋ ਪੰਦਰਾਂ ਦਿਨ ਬਾਅਦ ਵੀ ਮ੍ਰਿਤਕ ਦੇ ਪਰਿਵਾਰ ਨੂੰ ਉਸ ਦੀ ਲਾਸ਼ ਭਾਰਤ ਲਿਆਉਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ।ਇਸ ਸਬੰਧੀ ਮ੍ਰਿਤਕ ਨੋਜਵਾਨ ਪ੍ਰੀਤਇੰਦਰ ਸਿੰਘ (29) ਪੱੁਤਰ ਤੇਜਿੰਦਰ ਸਿੰਘ ਵਾਸੀ ਅਰਨੋਲੀ ( ਕੈਂਥਲ) ਦੀ ਭਵਾਨੀਗੜ ਦੇ ਨੇੜਲੇ ਪਿੰਡ ਬਾਲਦ ਕਲਾਂ ਵਿਖੇ ਵਿਆਹੀ ਭੈਣ ਸਤਵਿੰਦਰ ਕੌਰ ਅਤੇ ਉਸ ਦੇ ਪਤੀ ਨਰਿੰਦਰ ਸਿੰਘ ਨਿੰਦੀ ਨੇ ਰੋਦੇ ਕੁਰਲਾਉਦਿਆ ਦੱਸਿਆ ਕਿ 8 ਸਾਲ ਪਹਿਲਾਂ ਪ੍ਰੀਤਇੰਦਰ ਸਿੰਘ ਰੋਜੀ ਰੋਟੀ
Read Full Story

ਨਜਾਇਜ ਕਬਜਿਆਂ ਕਾਰਨ ਬਜਾਰਾਂ ਵਿਚੋ ਲੰਘਣਾਂ ਮੁਸ਼ਕਿਲ:ਅਕਸਰ ਜਾਮ ਵਰਗੀ ਸਥਿਤੀ ਰਹਿੰਦੀ ਹੈ ਬਣੀ

Sunday, November 19, 2017

ਭਵਾਨੀਗੜ 19 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ) ਸ਼ਹਿਰ ਵਿਚ ਨਜਾਇਜ ਕਬਜਿਆਂ ਕਾਰਨ ਆਮ ਲੋਕਾਂ ਦਾ ਮੇਨ ਬਜਾਰ ਅਤੇ ਲੰਿਕ ਸੜਕਾਂ ਤੋ ਲੰਘਣਾਂ ਮੁਸ਼ਕਿਲ ਹੋਇਆ ਪਿਆ ਹੈ।ਬਜਾਰਾਂ ਵਿੱਚ ਦੁਕਾਨਦਾਰਾਂ ਵਲੋ ਕਈ ਫੱੁਟ ਆਪਣਾ ਸਮਾਨ ਦੁਕਾਨਾਂ੍ ਦੇ ਬਾਹਰ ਰੱਖਣ ਕਾਰਨ ਆਮ ਲੋਕਾਂ ਦਾ ਬਜਾਰਾਂ ਚੋ ਲੰਘਣਾਂ ਅੋਖਾ ਹੋ ਰਿਹਾ ਹੈ।ਜਿਸ ਕਾਰਨ ਬਜਾਰ ਵਿੱਚ ਅਕਸਰ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ।ਇਸ ਤੋ ਇਲਾਵਾ ਸ਼ਹਿਰ ਵਿਚਲੀਆਂ ਸਰਵਿਸ ਲੇਨਾਂ ਤੇ ਵੀ ਜਿਥੇ ਦੁਕਾਨਦਾਰ ਨਜਾਇਜ ਕਬਜੇ ਕਰਕੇ ਵੱਡੇ ਪੱਧਰ ਤੇ ਟਰੈਫਿਕ ਨੂੰ ਪ੍ਰਭਾਵਿਤ ਕਰ ਰਹੇ ਹਨ ਉਥੇ ਹੀ ਇਹ
Read Full Story

ਡੇਗੂ ਦਾ ਕਹਿਰ ਜਾਰੀ ਪਿੰਡ ਬਾਲਦ ਕਲਾਂ ਦੀ ਅੋਰਤ ਦੀ ਦੁਖਦਾਈ ਮੋਤ

Sunday, November 19, 2017

ਭਵਾਨੀਗੜ 19 ਨਵੰਬਰ (ਗੁਰਵਿੰਦਰ ਰੋਮੀ ਭਵਾਨੀਗੜ ) ਇਲਾਕੇ ਵਿੱਚ ਡੇਂਗੂ ਦਾ ਕਹਿਰ ਅਜੇ ਰੁਕਣ ਦਾ ਨਾਮ ਹੀ ਨਹੀ ਲੈ ਰਿਹਾ,ਜਿਸ ਕਾਰਨ ਅੱਜ ਵੀ ਨੇੜਲੇ ਪਿੰਡ ਦੀ ਇੱਕ ਅੋਰਤ ਦੀ ਡੇਗੂ ਕਾਰਨ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਰਬਜੀਤ ਕੋਰ (35)ਪਤਨੀ ਨਾਜਰ ਸਿੰਘ ਵਾਸੀ ਪਿੰਡ ਬਾਲਦ ਕਲਾਂ ਦੀ ਡੇਂਗੂ ਨਾਲ ਮੋਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਤੀ ਨਾਜਰ ਸਿੰਘ ਵਾਸੀ ਬਾਲਦ ਕਲਾਂ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਤਿੰਨ ਦਿਨ ਪਹਿਲਾਂ ਸਿਹਤ ਖਰਾਬ ਹੋਣ ਕਾਰਨ ਸਿਵਲ ਹਸਪਤਾਲ ਭਵਾਨੀਗੜ ਤੋ
Read Full Story

ਨਦਾਮਪੁਰ ਵਿਖੇ ਗਣਿਤ ਮੇਲੇ ਦਾ ਆਯੋਜਨ

Saturday, November 18, 2017

ਭਵਾਨੀਗੜ੍ਰ,18 ਨਵੰਬਰ (ਗੁਰਵਿੰਦਰ ਰੱਮੀ ਭਵਾਨੀਗੜ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਦਾਮਪੁਰ ਵਿਖੇ ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਵਿਿਦਆਰਥੀਆਂ ਦੁਆਰਾ ਗਣਿਤ ਨਾਲ ਸੰਬੰਧਿਤ ਗੀਤ ਅਤੇ ਬੋਲੀਆਂ ਪੇਸ਼ ਕੀਤੇ ਗਏ।ਇਸ ਮੌਕੇ ਤੇ ਬੱਚਿਆਂ ਨੇ 4 ਮਾਡਲ ਵੀ ਤਿਆਰ ਕੀਤੇ ।ਅੰਤ ਵਿੱਚ ਪ੍ਰਿੰਸੀਪਲ ਮੈਡਮ ਰੂੁਬੀ ਨੇ ਬੱਚਿਆਂ ਨੂੰ ਗਣਿਤ ਵਿਸ਼ੇ ਦੀ ਮਹੱਤਤਾ ਤੇ ਚਾਨਣਾ ਪਾਇਆ। ਇਸ ਮੌਕੇ ਤੇ ਅਧਿਆਪਕ ਕਮਲਦੀਪ ਗੋਇਲ,ਦੀਪਕ ਕੁਮਾਰ,ਰਿੰਮੀ ਬੱਤਾ,ਹਰਵਿੰਦਰ ਸਿੰਘ ਟੋਨੀ,ਦਿਆਲ ਸਿੰਘ ,ਪਰਮਲ ਸਿੰਘ,ਅਮਨੀਤ ਕੌਰ,ਬਿਮਲਾ ਦੇਵੀ ,ਜ਼ਸਪ੍ਰੀਤ ਕੌਰ
Read Full Story

ਕਾਰ ਸਵਾਰ ਤਿੰਨ ਵਿਅਕਤੀ ਹੈਰੋਇਨ ਸਮੇਤ ਕਾਬੂ

Saturday, November 18, 2017

ਭਵਾਨੀਗੜ 18 ਨਵੰਬਰ {ਗੁਰਵਿੰਦਰ ਰੋਮੀ ਭਵਾਨੀਗੜ ) ਭਵਾਨੀਗੜ ਪੁਲਿਸ ਨੇ ਤਿੰਨ ਕਾਰ ਸਵਾਰ ਵਿਅਕਤੀਆਂ ਤੋ ਹੈਰੋਇਨ ਬਰਾਮਦ ਕਰਕੇ 3 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ । ਪੁਲਸ ਪਾਰਟੀ ਨੇ ਆਲੋਅਰਖ ਟੀ ਪਆਇੰਟ ਤੇ ਨਾਕਾਬੰਦੀ ਦੋਰਾਨ ਆਲੋਅਰਖ ਤੋ ਭਵਾਨੀਗੜ ਨੂੰ ਆ ਰਹੇ ਅਲਟੋ ਕਾਰ ਸਵਾਰ ਦਰਸ਼ਨ ਸਿੰਘ ਉਰਫ ਲਾਡੀ ਪੱੁਤਰ ਜੋਗਿੰਦਰ ਸਿੰਘ ਪਿੰਡ ਚੀਮਾਂ ,ਜਗਸੀਰ ਸਿੰਘ ਉਰਫ ਜੱਗੀ ਪੱੁਤਰ ਹਾਕਮ ਸਿੰਘ ਪਿੰਡ ਚੀਮਾ,ਹਰਿੰਦਰ ਸਿੰਘ ਪੱੁਤਰ ਸੁਖਦਰਸ਼ਨ ਸਿੰਘ ਪਿੰਡ ਖੀਵਾ ਖੁਰਦ ( ਭਿਖੀ ) ਨੂੰ 24 ਗਰਾਮ ਹੈਰੋਇਨ ਸਮੇਤ ਕਾਬੂ ਕਰਕੇ ਪਰਚਾ ਦਰਜ ਕੀਤਾ ਹੈ।ਸਹਾਇਕ
Read Full Story

ਪਿੰਡ ਬਾਲਦ ਖੁਰਦ ਵਿਖੇ ਦੱੁਧ ਦੀ ਫੈਕਟਰੀ ਚੋ 400 ਲੀਟਰ ਨਕਲੀ ਦੱੁਧ ਬਰਾਮਦ

Friday, November 17, 2017

ਭਵਾਨੀਗੜ 17 ਨਵੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਸੀਆਈਏ ਬਹਾਦਰ ਸਿੰਘ ਵਾਲਾ ਦੀ ਪੁਲਸ ਨੇ ਇੰਚਾਰਜ ਹਰਵਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਅੱਜ ਇਥੇ ਪਿੰਡ ਬਾਲਦ ਖੁਰਦ ਵਿੱਚ ਇੱਕ ਘਰ ਵਿੱਚ ਚਲ ਰਹੀ ਦੱੁਧ ਦੀ ਫੈਕਟਰੀ ਤੇ ਛਾਪਾਮਾਰੀ ਕਰਕੇ ਉਥੋੰ 400 ਲੀਟਰ ਮਿਲਾਵਟੀ ਦੱੁਧ,ਵੱਡੀ ਮਾਤਰਾ ਚ ਘੀ,ਸ਼ੱਕੇ ਦੱੁਧ ਦੇ ਪਾਉਡਰ ਸਮੇਤ ਹੋਰ ਸਮਾਨ ਬਰਾਮਦ ਕੀਤਾ । ਮੋਕੇ ਤੇ ਸੇਹਤ ਵਿਭਾਗ ਦੇ ਅਧਿਕਾਰੀਆਂ ਨੇ ਪਹੰੁਚ ਕੇ ਦੱੁਧ ਅਤੇ ਬਰਾਮਦ ਹੋਏ ਹੋਰ ਸਮਾਨ ਦੇ ਸੈਂਪਲ ਭਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਇੰਸਪੈਕਟਰ ਖਹਿਰਾ ਨੇ ਪੱਤਰਕਾਰਾਂ ਨੂੰ
Read Full Story

ਸਰਕਾਰੀ ਸਕੂਲ ਨਦਾਮਪੁਰ ਵਿਖੇ ਮਨਾਇਆ ਪੱਤਰਕਾਰਤਾ ਦਿਵਸ:ਪੱਤਰਕਾਰ ਸਨਮਾਨਿਤ

Friday, November 17, 2017

ਭਵਾਨੀਗੜ 17 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ) ਪਿੰਡ ਨਦਾਮਪੁਰ ਦੇ ਸਰਕਾਰੀ ਸੀਨੀਅਰ ਸੈਕੰਂਡਰੀ ਸਕੂਲ ਵਿਖੇ ਪੱਤਰਕਾਰਤਾ ਦਿਵਸ ਬੜੇ ਧੁਮ ਧਾਮ ਨਾਲ ਮਨਾਇਆ ਗਿਆ । ਇਸ ਮੋਕੇ ਤੇ ਵਿਿਦਆਰਥੀਆਂ ਨੇ ਦੇਸ਼ ਪਿਆਰ ਅਤੇ ਸੱਭਿਆਚਾਰਕ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ । ਇਸ ਸਮੇ ਤੇ ਪੱਤਰਕਾਰ ਮੇਜਰ ਸਿੰਘ ਮੱਟਰਾਂ,ਮਨਦੀਪ ਅੱਤਰੀਅਤੇ ਗੁਰਵਿੰਦਰ ਰੋਮੀ ਭਵਾਨੀਗੜ ਨੇ ਵਿਿਦਆਰਥੀਆਂ ਨੂੰ ਪੱਤਰਕਾਰਤਾ ਦੇ ਮਹੱਤਵ ਅਤੇ ਇਸ ਖੇਤਰ ਵਿੱਚ ਨੋਕਰੀ ਦੀਆਂ ਸੰਭਾਵਨਾਵਾਂ ਤੇ ਚਾਨਣਾ ਪਾਇਆ। ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਵਿਿਦਆਰਥੀਆਂ ਨੂੰ ਮਿਹਨਤ ਅਤੇ
Read Full Story

ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲਦਾ ਜਾ ਰਿਹਾ ਡਿਜੀਟਲ ਇੰਡੀਆ

Thursday, November 16, 2017

ਭਵਾਨੀਗੜ 16 ਨਵੰਬਰ { ਗੁਰਵਿੰਦਰ ਰੋਮੀ ਭਵਾਨੀਗੜ/ਕ੍ਰਿਸ਼ਨ ਗਰਗ } 16 ਨਵੰਬਰ ਪੰਜਾਬੀਆਂ ਲਈ ਲਾਸਾਨੀ ਸ਼ਹੀਦਾਂ ਦੀ ਕਤਾਰ ਵਿੱਚ ਵਾਧਾ ਕਰਦਿਆਂ ਅੱਜ ਦੇ ਦਿਹਾੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸੈਂਟਰਲ ਜੇਲ ਲਾਹੋਰ ਵਿਖੇ ਫਾਂਸੀ ਤੇ ਲਟਕਾਇਆ ਗਿਆ । ਦੇਸ਼ ਨੂੰ ਅਜਾਦ ਕਰਾਉਣ ਲਈ ਪੰਜਾਬੀਆਂ ਵੱਧ ਚੜ ਕੇ ਅਜਾਦੀ ਦੀ ਲੜਾਈ ਵਿੱਚ ਹਿੱਸਾ ਲਿਆ ਅਤੇ ਅਨੇਕਾਂ ਸੂਰਬੀਰ ਯੋਧਿਆਂ ਦੇਸ਼ ਨੂੰ ਅਜਾਦ ਕਰਾਉਣ ਲਈ ਸਿਰ ਧੜ ਦੀ ਬਾਜੀ ਲਾਈ ਤੇ ਕੁਰਬਾਨੀਆਂ ਦਿੱਤੀਆਂ ਜਿੰਨਾਂ ਚੋ ਇੱਕ ਸਨ ਸ਼ਹੀਦ ਕਰਤਾਰ ਸਿੰਘ ਸਰਾਭਾ । ਅੱਜ ਇੱਕ ਸਕੂਲੀ ਨੋਜਵਾਨ ਤੋ ਜਦੋ ਸਰਕਾਰੀ
Read Full Story

ਬੇ-ਕਾਬੂ ਹੋਈ ਟਰੈਕਟਰ ਟਰਾਲੀ ਡਿਵਾਇਡਰ ਤੇ ਚੜ ਕੇ ਪਲਟੀ

Thursday, November 16, 2017

ਭਵਾਨੀਗੜ੍ਹ16 ਨਵੰਬਰ { ਗੁਰਵਿੰਦਰ ਰੋਮੀ ਭਵਾਨੀਗੜ }- ਇੱਥੇ ਰਾਮਪੁਰਾ ਰੋਡ ਸਾਹਮਣੇ ਮੁੱਖ ਸੜਕ ਤੇ ਨਾਭਾ ਵੱਲ ਨੂੰ ਜਾ ਰਹੀ ਕਪਾਹ ਦੀਆਂ ਛਟੀਆਂ ਦੀ ਭਰੀ ਇੱਕ ਟਰੈਕਟਰ ਟਰਾਲੀ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਡਿਵਾਈਡਰ ਤੇ ਚੜ੍ਹ ਕੇ ਲੋਹੇ ਦੀਆਂ ਲੱਗੀਆਂ ਗਰਿੱਲਾਂ ਤੋੜਦੇ ਹੋਏ ਪਲਟ ਗਈ ।ਇਸ ਸਬੰਧੀ ਟਰੈਕਟਰ ਸਵਾਰ ਵਿਅਕਤੀ ਸੇਵਾ ਸਿੰਘ ਵਾਸੀ ਪਿੰਡ ਵਰੇ੍ਹ (ਬੁਢਲਾਢਾ) ਨੇ ਦੱਸਿਆ ਕਿ ਅੱਜ ਉੱਹ 2 ਟਰਾਲੀਆਂ ਕਪਾਹ ਦੀਆਂ ਛਟੀਆਂ ਦਾ ਬਾਲਣ ਭਰ ਕੇ ਘੋੜਿਆਂ ਵਾਲਾ ਗੁਰੁਦੁਆਰਾ ਸਾਹਿਬ ਨਾਭਾ ਵਿਖੇ ਜਾ ਰਹੇ ਸਨ ਕਿ ਇੱਕ ਟਰਾਲੀ ਨੂੰ ਸ਼ਹਿਰ ਵਿਚ
Read Full Story

ਬਾਲ-ਦਿਵਸ ਤੇ ਪ੍ਰਯਾਸ ਦੇ ਸਹਿਯੋਗ ਨਾਲ "ਹੈਲਪਿੰਗ-ਹੈਂਡ" ਮੇਲੇ ਦਾ ਆਯੋਜਨ

Wednesday, November 15, 2017

ਭਵਾਨੀਗੜ 15 ਨਵੰਬਰ { ਗੁਰਵਿੰਦਰ ਰੋਮੀ ਭਵਾਨੀਗੜ } ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਅੰਦਰ ਮਾਨਵਤਾ ਭਲਾਈ ਦੇ ਭਾਵਾਂ ਦਾ ਹੋਣਾ ਵੀ ਅਤਿ ਜ਼ਰੂਰੀ ਹੈ । ਇਨ੍ਹਾਂ ਤੋਂ ਬਿਨਾਂ ਬੱਚਿਆਂ ਦਾ ਸਰਵਪੱਖੀ ਵਿਕਾਸ ਅਧੂਰਾ ਹੈ ।ਇਸੇ ਗੱਲ ਨੂੰ ਸਾਕਾਰ ਕਰਦਿਆਂ ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਵਿਿਦਆਰਥੀਆਂ ਦੁਆਰਾ ਬਣਾਈ ਗਈ ਸਮਾਜ ਸੇਵੀ ਸੰਸਥਾ ਪ੍ਰਯਾਸ ਦੇ ਸਹਿਯੋਗ ਨਾਲ ਬਾਲ-ਦਿਵਸ ਮੌਕੇ ਇੱਕ ਹੈਲਪਿੰਗ-ਹੈਂਡ ਮੇਲਾ ਲਗਾਇਆ ਗਿਆ ਜਿਸ ਵਿੱਚ ਵਿਿਦਆਰਥੀਆਂ ਅਤੇ ਸਟਾਫ਼ ਦੁਆਰਾ ਇੱਕਠੀਆਂ ਕੀਤੀਆਂ ਗਈਆਂ ਜ਼ਰੂਰਤ ਦੀਆਂ ਚੀਜਾਂ ਜਿਵੇਂ ਕੱਪੜੇ, ਬੂਟ, ਖਿਡੌਣੇ
Read Full Story

ਜੀ ਦਾ ਜੰਜਾਲ ਬਣੀਆਂ ਚੌਹ ਮਾਰਗੀ ਸੜਕਾਂ : ਨਿੱਤ ਦਿਨ ਵਾਪਰ ਰਹੇ ਭਿਆਨਕ ਸ਼ੜਕ ਹਾਦਸੇ

Wednesday, November 15, 2017

ਭਵਾਨੀਗੜ 15 ਨਵੰਬਰ { ਗੁਰਵਿੰਦਰ ਰੋਮੀ ਭਵਾਨੀਗੜ } ਚੋਹ ਮਾਰਗੀ ਸੜਕ ਬਣਨ ਤੋ ਬਾਅਦ ਇਲਾਕਾ ਭਵਾਨੀਗੜ ਖਾਸ ਕਰਕੇ ਸ਼ਹਿਰ ਨਿਵਾਸੀਆਂ ਲਈ ਰੱਖੇ ਗਏ ਕੱਟਾਂ ਤੇ ਨਿੱਤ ਦਿਨ ਭਿਆਨਕ ਸੜਕ ਹਾਦਸਿਆਂ ਦਾ ਵਾਪਰ ਜਾਣਾ ਆਮ ਜਹੀ ਗੱਲ ਬਣ ਗਈ ਹੈ । ਅੱਜ ਸਵੇਰੇ ਨਵੇਂ ਬੱਸ ਅੱਡੇ ਤੇ ਰੱਖੇ ਕੱਟ ਕੋਲ ਇੱਕ ਹਾਦਸਾ ਵਾਪਰਿਆ ਦੂਜਾ ਹਾਦਸਾ ਅਨਾਜ ਮੰਡੀ ਭਵਾਨੀਗੜ ਵਾਲੇ ਕੱਟ ਤੇ ਸਕੂਲੀ ਬੱਚਿਆਂ ਦੀ ਛੱੁਟੀ ਵੇਲੇ ਵਾਪਰਿਆ ਅਤੇ ਤੀਜਾ ਹਾਦਸਾ ਉਸ ਵੇਲੇ ਵਾਪਰਿਆ ਜਦੋ ਫੋਜੀ ਕਾਨਵਾਈ ਸ਼ਹਿਰ ਵਿਚੋ ਗੁਜਰ ਰਹੀ ਸੀ ਪਟਿਆਲਾ ਵਾਲੇ ਪਾਸਿਉ ਆ ਰਹੀ ਇੱਕ ਸਵਿਫਟ ਕਾਰ ਪੀ ਬੀ 10 ਐਫ ਐਫ
Read Full Story

ਹਾਦਸੇ ਵਿੱਚ ਇੱਕ ਮੋਟਰਸਾਇਕਲ ਚਾਲਕ ਨੋਜਵਾਨ ਦੀ ਮੋਤ

Tuesday, November 14, 2017

ਭਵਾਨੀਗੜ 14 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਸਮਾਣਾ- ਭਵਾਨੀਗੜ ਮੱੁਖ ਸੜਕ ਤੇ ਮੋਟਰਸਾਇਕਲ ਚਾਲਕ ਇਕ ਨੌਜਵਾਨ ਦੀ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਜਾਣ ਕਾਰਨ ਦਰਦਨਾਕ ਮੋਤ ਹੋ ਗਈ ਜਦ ਕਿ ਦੂਜਾ ਨੋਜਵਾਨ ਗੰਭੀਰ ਜਖਮੀ ਹੋ ਗਿਆ । ਮਿਲੀ ਜਾਣਕਾਰੀ ਅਨੁਸਾਰ ਬੰਟੀ (22) ਪੱੁਤਰ ਦਰਸ਼ਨ ਸਿੰਘ ਵਾਸੀ ਪਿੰਡ ਖਰਾਣਾ ਮੋਟਰਸਾਇਕਲ ਰਾਹੀ ਆਪਣੇ ਨਾਨਕੇ ਪਿੰਡ ਫਤਿਹਗੜ ਛੰਨਾਂ ਆਪਣੇ ਦੋਸਤ ਜਤਿੰਦਰ ਸਿੰਘ (19 ) ਪੱੁਤਰ ਗੁਰਤੇਜ ਸਿੰਘ ਵਾਸੀ ਪਿੰਡ ਬਾਲਦ ਕੋਠੀ ਨਾਲ ਗਿਆ ਸੀ ਤਾਂ ਵਾਪਸੀ ਵੇਲੇ ਮੱੁਖ ਸੜਕ ਤੇ ਪਿੰਡ ਬਾਲਦ ਖੁਰਦ ਨੇੜੇ ਇਹਨਾਂ ਦਾ ਮੋਟਰਸਾਇਕਲ
Read Full Story

ਥਾਂ ਥਾਂ ਮਨਾਇਆ ਜਾ ਰਿਹਾ ਬਾਲ ਦਿਵਸ:ਪਰ ਐਫਸੀਐਸ ਸਕੂਲ ਦੇ ਬਾਲ ਕਾਪੀਆਂ,ਕਿਤਾਬਾਂ ਤੋ ਸੱਖਣੇ

Tuesday, November 14, 2017

ਭਵਾਨੀਗੜ 14 ਨਵੰਬਰ { ਗੁਰਵਿੰਦਰ ਰੋਮੀ ਭਵਾਨੀਗੜ } ਪਿਛਲੇ ਨੌ ਮਹਿਿਨਆਂ ਤੋ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋਇਆ ਐਫ ਸੀ ਐਸ ਸਕੂਲ ਬਾਲਦ ਖੁਰਦ ਪਿੰਡ ਵਲੋ ਬਣਾਈ ਸਕੂਲੀ ਕਮੇਟੀ ਅਤੇ ਅਧਿਆਪਕਾਂ ਦੇ ਸਹਿਯੋਗ ਸਦਕਾ ਹੀ ਚਲ ਰਿਹਾ ਹੈ ਸਰਕਾਰ ਦੀ ਐਨੀ ਬੇਰੱੁਖੀ ਦੀ ਇਲਾਕਾ ਨਿਵਾਸੀਆਂ ਨੂੰ ਆਸ ਨਹੀ ਸੀ ਜਿਕਰਯੋਗ ਹੈ ਕਿ ਸਕੂਲ ਅਧਿਆਪਕਾਂ ਵਲੋ ਕਈ ਕਈ ਦਿਨ ਭੱੁਖ ਹੜਤਾਲਾ ਅਤੇ ਫਿਰ ਐਜੀਟੇਸ਼ਨ ਦੀ ਕਮਾਂਡ ਉਘੇ ਸਮਾਜ ਸੇਵਕ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਸੰਭਾਲੀ ਉਸ ਵੇਲੇ ਕੱੁਝ ਆਸ ਬੱਝੀ ਸੀ ਕਿ ਸਕੂਲ ਦਾ ਕੱੁਝ ਬਣੇਗਾ ਪਰ ਸਰਕਾਰ ਦੀ ਨਲਾਇਕੀ
Read Full Story

ਪਿੰਡ ਚੰਨੋ ਵਿਖੇ ਸ਼ਰਾਰਤੀ ਅਨਸਰਾਂ ਵਲੋ ਵਿਕਾਸ ਕਾਰਜਾਂ ਦੇ ਨੀਹ ਪੱਥਰ ਤੋੜੇ

Tuesday, November 14, 2017

ਭਵਾਨੀਗੜ 14 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਲੰਘੀ ਰਾਤ ਕਿਸੇ ਸ਼ਰਾਰਤੀ ਅਨਸਰਾਂ ਵਲੋ ਪਿੰਡ ਚੰਨੋ ਵਿਖੇ ਗ੍ਰਾਮ ਪੰਚਾਇਤ ਵਲੋ ਕਰਵਾਏ ਵਿਕਾਸ ਕਾਰਜਾਂ ਦੇ ਰੱਖੇ ਨੀਹ ਪੱਥਰ ਤੋੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤੇਜ ਕੋਰ ਸਰਪੰਚ ਚੰਨੋ ਦੇ ਸਪੱੁਤਰ ਬਲਜਿੰਦਰ ਸਿੰਘ ਗੋਗੀ ਅਤੇ ਗੁਰਧਿਆਨ ਸਿੰਘ ਮੈਂਬਰ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵਲੋ ਕਰਵਾਏ ਵਿਕਾਸ ਕਾਰਜਾਂ ਦੇ ਨੀਹ ਪੱਥਰ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਵਲੋ ਰੱਖੇ ਗਏ ਸਨ ਨੂੰ ਦੇਰ ਰਾਤ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋ ਤੋੜ ਦਿੱਤੇ ਗਏ
Read Full Story

ਸੰਘਣੀ ਧੁੰਦ ਕਾਰਨ ਇਲਾਕਾ ਭਵਾਨੀਗੜ੍ਹ ਵਿਚ ਤਿੰਨ ਸੜਕ ਹਾਦਸੇ ਵਾਪਰੇ : ਸਕੂਲੀ ਬੱਚੇ ਵਾਲ ਵਾਲ ਬਚੇ

Monday, November 6, 2017

ਭਵਾਨੀਗੜ੍ਹ { ਗੁਰਵਿੰਦਰ ਰੋਮੀ ਭਵਾਨੀਗੜ੍ਹ } ਸੰਘਣੀ ਧੁੰਦ ਕਾਰਨ ਇਲਾਕਾ ਭਵਾਨੀਗੜ੍ਹ ਵਿਚ ਤਿੰਨ ਸੜਕ ਹਾਦਸੇ ਵਾਪਰ ਗਏ ਜਿਸ ਵਿਚ ਸਟੀਲ ਮੈਨ ਚੰਨੋ ਪੁਬ੍ਲਿਕ ਸਕੂਲ ਦੀ ਬੱਸ ਜੋ ਕੇ ੬੦ ਬੱਚਿਆਂ ਨਾਲ ਭਰੀ ਹੋਈ ਨੇੜਲੇ ਪਿੰਡਾ ਵਿਚੋਂ ਬੱਚਿਆਂ ਨੂੰ ਲੈ ਕਿ ਸਕੂਲ ਆ ਰਹੀ ਸੀ ਜਦੋ ਬੱਸ ਚੰਨੋ ਕੋਲ ਪਹੁਚੀ ਤਾ ਅਗੇ ਜਾ ਰਹੇ ਇੱਟਾਂ ਦੇ ਭਰੇ ਟਰੱਕ ਦੇ ਪਿੱਛੇ ਜਾ ਵਜੀ ਜਿਸ ਹਾਦਸੇ ਵਿਚ ੯ ਬੱਚੇ ਗੰਭੀਰ ਰੂਪ ਵਿਚ ਜਖਮੀ ਹੋ ਗਏ ਜਖਮੀ ਬੱਚਿਆਂ ਨੂੰ ਪਿੰਡ ਵਾਸੀ ਅਤੇ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਸਰਕਾਰੀ ਹਸਪਤਾਲ ਭਵਾਨੀਗੜ੍ਹ ਤੇ ਪਟਿਆਲਾ
Read Full Story

ਬਿਸਨ ਨਗਰ ਦੇ ਮਹੱਲਾ ਵਾਸੀ ਪਾਣੀ ਦਾ ਨਿਕਾਸ ਨਾ ਹੋਣ ਕਾਰਣ ਭਾਰੀ ਪ੍ਰੇਸ਼ਾਨੀ ਦਾ ਕਰ ਰਹੇ ਸਾਹਮਣਾ

Thursday, November 2, 2017

ਭਵਾਨੀਗੜ, 2 ਨਵੰਬਰ{ ਗੁਰਵਿੰਦਰ ਰੋਮੀ ਭਵਾਨੀਗੜ੍ਹ }-ਸ਼ਹਿਰ ਦੇ ਬਿਸਨ ਨਗਰ ਦੇ ਮਹੱਲਾ ਵਾਸੀ ਪਾਣੀ ਦਾ ਨਿਕਾਸ ਨਾ ਹੋਣ ਕਾਰਣ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਲੋਕਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਇਹ ਮਸਲਾ ਜਲਦੀ ਹੱਲ ਕਰਨ ਦੀ ਮੰਗ ਕੀਤੀ। ਅੱਜ ਇੱਥੇ ਪਟਿਆਲਾ ਰੋਡ ’ਤੇ ਸਥਿੱਤ ਬਿਸ਼ਨ ਨਗਰ ਦੀ ਗਲੀ ਨੰਬਰ 4 ਵਿਚ ਰਹਿੰਦੇ ਮੁਹੱਲਾ ਵਾਸੀ ਪਿ੍ਰਥੀ ਚੰਦ, ਅਵਤਾਰ ਸਿੰਘ, ਪਿ੍ਰਤਪਾਲ ਸਿੰਘ, ਵਰਿੰਦਰ ਸਿੰਘ ਲਾਡੀ, ਮੱਘਰ ਸਿੰਘ, ਅਨੀਤਾ ਰਾਣੀ, ਕੁਲਦੀਪ ਕੌਰ, ਪ੍ਰਦੀਪ ਯੋਗਦੀ ਅਤੇ ਬੇਅੰਤ ਕੌਰ ਨੇ ਦੱਸਿਆ ਕਿ ਇਸ ਗਲੀ ਵਿੱਚ ਪਾਣੀ ਦੇ ਨਿਕਾਸ ਲਈ
Read Full Story

ਸੱਗੂ ਪਰਿਵਾਰ ਨੂੰ ਭਾਰੀ ਸਦਮਾ : ਡੇਂਗੂ ਕਾਰਨ 14 ਸਾਲਾਂ ਨੌਜਵਾਨ ਦੀ ਮੌਤ

Thursday, November 2, 2017

ਭਵਾਨੀਗੜ, 2 ਨਵੰਬਰ{ ਗੁਰਵਿੰਦਰ ਰੋਮੀ ਭਵਾਨੀਗੜ੍ਹ }-ਸ਼ਹਿਰ ਦੇ ਉਘੀ ਫਾਰਮ ਦਸਮੇਸ਼ ਐਗਰੀਕਲਚਰ ਵਰਕਸ ਦੇ ਮਾਲਕ ਬਲਦੇਵ ਸਿੰਘ ਸੱਗੂ ਦੇ ਪੋਤਰੇ ਅਤੇ ਭੁਪਿੰਦਰ ਸਿੰਘ ਸੱਗੂ ਦੇ ਪੁੱਤਰ ਜਪਨੂਰ ਸਿੰਘ (14) ਦੀ ਬੀਤੀ ਸ਼ਾਮ ਮੈਕਸ ਹਸਪਤਾਲ ਮੋਹਾਲੀ ਵਿਖੇ ਡੇਂਗੂ ਦੇ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਪਨੂਰ ਸਿੰਘ ਨੰੂ ਪਹਿਲਾਂ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਬੱਚੇ ਨੰੂ ਪਹਿਲਾਂ ਰਜਿੰਦਰਾ ਹਸਪਤਾਲ ਪਟਿਆਲਾ ਅਤੇ ਫਿਰ ਪੀ ਜੀ ਆਈ ਚੰਡੀਗੜ ਰੈਫਰ ਕੀਤਾ
Read Full Story

ਹੈਰੀਟੇਜ ਪਬਲਿਕ ਸਕੂਲ ਭਵਾਨੀਗੜ ਦੇ ਵਿਦਿਆਰਥੀ ਕਿੱਕ ਬਾਕਸਿੰਗ ਰਾਜ-ਪੱਧਰੀ ਮੁਕਾਬਲਿਆਂ (ਮੁੰਡਿਆਂ) ਵਿੱਚ ਵਧੀਆ ਪ੍ਰਦਰਸ਼ਨ

Wednesday, November 1, 2017

ਭਵਾਨੀਗੜ, 1 ਨਵੰਬਰ{ ਗੁਰਵਿੰਦਰ ਰੋਮੀ ਭਵਾਨੀਗੜ੍ਹ } -ਹੈਰੀਟੇਜ ਪਬਲਿਕ ਸਕੂਲ ਭਵਾਨੀਗੜ ਦੇ ਵਿਦਿਆਰਥੀ ਸੰਜਮਪ੍ਰੀਤ ਸਿੰਘ ਨੇ ਕਿੱਕ ਬਾਕਸਿੰਗ ਰਾਜ-ਪੱਧਰੀ ਮੁਕਾਬਲਿਆਂ (ਮੁੰਡਿਆਂ) ਵਿੱਚ ਵਧੀਆ ਪ੍ਰਦਰਸ਼ਨ ਕਰਕੇ ਰਾਸ਼ਟਰ-ਪੱਧਰੀ ਮੁਕਾਬਲਿਆਂ ਵਿੱਚ ਆਪਣੀ ਥਾਂ ਸੁਨਿਸ਼ਚਿਤ ਕੀਤੀ ਅਤੇ ਗੌਰਵਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਸ੍ਰੀਮਤੀ ਮੀਨੂ ਸੂਦ ਨੇ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਖੇਡਾਂ ਵਿਅਕਤੀ ਅੰਦਰ ਕਈ ਤਰਾਂ ਦੇ ਗੁਣ ਜਿਵੇਂ ਅਨੁਸ਼ਾਸਨ ਦੀ ਭਾਵਨਾ, ਧੀਰਜ ਰੱਖਣਾ, ਸੰਘਰਸ਼ ਕਰਨਾ, ਮਿਲਕੇ ਚੱਲਣਾ ਅਤੇ ਹਾਰ ਨੂੰ
Read Full Story

<< < 1 2 3 4 5 6 7 8 9 10 > >>
Powered by Arash Info Corpopration