ਦੋਰਾਹਾ ਚ 'ਆਪ' ਪੰਜਾਬ ਸਹਿ ਪ੍ਰਧਾਨ ਯੂਥ ਵਿੰਗ ਅਨਮੋਲ ਗਗਨ ਮਾਨ ਨੇ"ਨਗਰ ਕੌਂਸਲ ਚੋਣਾਂ ਦੇ 'ਆਪ' ਉਮੀਦਵਾਰਾਂ ਦੇ ਹੱਕ 'ਚ ਜਨ ਸਭਾ ਕੀਤੀਆਂ.

Date: 11 February 2021
Amrish Kumar Anand, Doraha
ਦੋਰਾਹਾ,

ਅਮਰੀਸ਼ ਆਨੰਦ,

ਆਮ ਆਦਮੀ ਪਾਰਟੀ ਵਲੋਂ ਨਗਰ ਕੌਂਸਲ ਦੋਰਾਹਾ ਦੀਆਂ ਚੋਣਾਂ 'ਚ ਉਮੀਦਵਾਰ ਉਤਾਰਨ ਤੋਂ ਬਾਅਦ ਚੋਣ ਮੈਦਾਨ ਪੂਰੀ ਤਰ੍ਹਾਂ ਗਰਮਾ ਗਿਆ ਹੈ,ਪਾਰਟੀ ਦੇ ਸੀਨੀਅਰ ਆਮ ਆਦਮੀ ਪਾਰਟੀ ਪੰਜਾਬ ਦੀ ਸਹਿ ਪ੍ਰਧਾਨ ਯੂਥ ਵਿੰਗ ਅਨਮੋਲ ਗਗਨ ਮਾਨ ਦਾ ਨਗਰ ਕੌਂਸਲ ਚੋਣਾਂ ਦੇ 'ਆਪ' ਉਮੀਦਵਾਰਾਂ ਦੇ ਹੱਕ 'ਚ ਦੋਰਾਹਾ ਦੇ ਵੱਖ ਵੱਖ ਵਾਰਡਾਂ ਵਿਚ ਜਨ ਸਭਾ ਕੀਤੀਆਂ ਗਈਆਂ ਦੋਰਾਹਾ ਵਿਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਲੋਂ ਪੰਜਾਬ ਦੀ ਸਹਿ ਪ੍ਰਧਾਨ ਯੂਥ ਵਿੰਗ ਅਨਮੋਲ ਗਗਨ ਮਾਨ ਦਾ ਫੂਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ, ਓਹਨਾ ਵਲੋਂ ਸ਼ਹਿਰ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ  ਦੇ ਉਮੀਦਵਾਰਾ ਨੂੰ ਵੋਟਾਂ ਪਾਉਣ ਲਯੀ ਕਿਹਾ ਪ੍ਰੇਰਿਤ ਕੀਤਾ ਗਿਆ.

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com