ਸੱਚੀ ਕਹਾਣੀ ਦੇ ਅਧਾਰਿਤ ਫਿਲਮ "ਨਰੈਣਾ" ਦੀ ਸ਼ੂਟਿੰਗ ਹੋਈ ਮੁਕੰਮਲ।

GURJANT SINGH, BATHINDA
ਤਲਵੰਡੀ ਸਾਬੋ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਪਿੰਡ ਭਾਗੀਵਾਂਦਰ ਅਤੇ ਸੰਗਤ ਖੁਰਦ ਵਿਖੇ ਚੱਲ ਰਹੀ ਫਿਲਮ ਨਰੈਣਾ ਦੀ ਸ਼ੂਟਿੰਗ ਮੁਕੱਮਲ ਹੋ ਗਈ ਹੈ। ਇਸ ਫ਼ਿਲਮ ਦੇ ਪ੍ਰਡਿਊਸਰ ਸ. ਮੇਵਾ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਫ਼ਿਲਮ ਰੰਧਾਵਾ ਮਿਊਜ਼ਿਕ

ਤਕਨੀਕੀ ਸਿੱਖਿਆ ਅਦਾਰਿਆਂ 'ਚ ਹੁਣ ਵਿਦਿਆਰਥੀ ਲਗਾਇਆ ਕਰਨਗੇ ਬਾਇਓਮੈਟ੍ਰਿਕ ਤੇ ਹਾਜ਼ਰੀ

JASPREET SINGH, AMRITSAR
ਅੱਜ ਚੰਡੀਗੜ੍ਹ ਵਿਖੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ੍ਰ. ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਬੈਠਕ ਦੌਰਾਨ ਇਸ ਸਾਲ ਤੋਂ ਤਕਨੀਕੀ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਦੀ ਹਾਜ਼ਰੀ ਬਾਇਓਮੈਟ੍ਰਿਕ ਤੇ ਲਾਉਣ ਦੀ ਵਿਵਸਥਾ

ਪੰਜਾਬੀ ਗਾਇਕੀ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਣ ਵਾਲੀ ਗਾਇਕਾ ਰਜਨੀ ਜੈਨ ਆਰੀਆ

GURJANT SINGH, BATHINDA
ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਹੇਠਲੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ ਪਰ ਕੁਝ ਔਰਤਾਂ ਨੇ ਆਪਣੇ ਦ੍ਰਿੜ੍ਹ ਵਿਸ਼ਵਾਸ ਅਤੇ ਮਿਹਨਤ ਸਦਕਾ ਇਸ ਕਥਨ ਨੂੰ ਬਦਲ ਕੇ ਰੱਖ ਦਿੱਤਾ ਹੈ ਇਸੇ ਤਰ੍ਹਾਂ ਹੀ ਪੰਜਾਬੀ ਗਾਇਕੀ ਦੇ ਖੇਤਰ ਵਿੱਚ

ਨਹੀਂ ਰਹੇ ਸਾਬਕਾ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਜੀ

JASPREET SINGH, AMRITSAR
ਭਾਰਤੀਯ ਜਨਤਾ ਪਾਰਟੀ ਦੇ ਕਦ੍ਦਾਵਰ ਨੇਤਾ ਅਤੇ ਭਾਰਤ ਦੇ ਸਾਬਕਾ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਜੀ ਨੇ ਅੱਜ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ l ਸ੍ਰੀ ਜੇਟਲੀ 66 ਸਾਲ ਦੇ ਸਨ ਅਤੇ ਅੱਜ 12 ਵੱਜ ਕੇ 7 ਮਿੰਟ ਤੇ ਉਹਨਾਂ ਨੇ ਦਿੱਲੀ ਦੇ

ਅਦਾਲਤੀ ਹੁਕਮਾਂ ਦੀ ਅਣਦੇਖੀ ਕਰਕੇ ਕੀਤਾ ਮਹਿਲਾ ਦੇ ਥਾਂ ਤੇ ਕਬਜ਼ਾ, ਐਸਐਸਪੀ ਵੱਲੋਂ ਅਰਜ਼ੀ ਮਾਰਕ ਕੀਤੇ ਜਾਣ ਪਿੱਛੋਂ ਵੀ ਔਰਤ ਦੇ ਹੱਥ ਖਾਲੀ ।

GURJANT SINGH, BATHINDA
ਤਲਵੰਡੀ ਸਾਬੋ, 24 ਅਗਸਤ (ਗੁਰਜੰਟ ਸਿੰਘ ਨਥੇਹਾ)- ਇਹ ਸ਼ਾਇਦ ਸਰਕਾਰੀ ਸਰਪ੍ਰਸਤੀ ਵਾਲੇ ਅਹਿਲਕਾਰ ਵੱਲੋਂ ਥਾਪੜਾ ਪ੍ਰਾਪਤ ਇੱਕ ਭੂ ਮਾਫੀਆ ਗਰੋਹ ਦੀ ਕਥਿਤ ਗੁੰਡਾਗਰਦੀ ਦੀ ਵਜ੍ਹਾ ਹੀ ਹੈ ਕਿ ਤਲਵੰਡੀ ਸਾਬੋ ਵਿੱਚ ਇੱਕ ਸੱਤਰ ਸਾਲਾ ਦਲਿਤ ਔਰਤ

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਖਸ਼ਬਾਜ਼ ਸਿੰਘ ਜਟਾਣਾ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ।

GURJANT SINGH, BATHINDA
ਤਲਵੰਡੀ ਸਾਬੋ, 24 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਇੱਕ ਸਮਾਗਮ ਸਥਾਨਕ ਨਗਰ ਪੰਚਾਇਤ ਦਫ਼ਤਰ ਵਿੱਚ

ਹੜ੍ ਪ੍ਰਭਾਵਿਤ ਇਲਾਕੇ ਚ ਭੇਜਣ ਲਈ ਇਕੱਠੀਆਂ ਕੀਤੀਆਂ ਦਵਾਈਆਂ।

GURJANT SINGH, BATHINDA
ਤਲਵੰਡੀ ਸਾਬੋ, 24 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਜਿੱਥੇ ਸਮਾਜ ਸੇਵਕਾਂ ਵੱਲੋਂ ਪਿੰਡਾਂ ਦੇ ਸਹਿਯੋਗ ਨਾਲ ਰਾਸ਼ਨ, ਕੱਪੜੇ ਅਤੇ ਡੰਗਰਾਂ ਦੇ ਹਰੇ ਚਾਰੇ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਉੱਥੇ ਅੱਜ

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਧੂਮਧਾਮ ਨਾਲ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ

GURJANT SINGH, BATHINDA
ਤਲਵੰਡੀ ਸਾਬੋ, 24 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ ਫਾਇਨ ਆਰਟਸ ਵਿਖੇ ਯੋਗੀ ਰਾਜ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਦਿਹਾੜਾ ਬੜੇ ਚਾਵਾਂ ਮਲਾਰਾਂ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਤੇ ਫਾਇਨ

ਪੰਜਾਬ ਸਰਕਾਰ ਵੱਲੋਂ ਜਨਮ ਅਸ਼ਟਮੀ ਦੇ ਸਬੰਧ ਵਿਚ 23 ਅਗਸਤ ਨੂੰ ਗਜ਼ਟਿਡ ਛੁੱਟੀ ਦਾ ਐਲਾਨ

JASPREET SINGH, AMRITSAR
ਪੰਜਾਬ ਸਰਕਾਰ ਨੇ ਜਨਮ ਅਸ਼ਟਮੀ ਦੇ ਸਬੰਧ ਵਿਚ 23 ਅਗਸਤ ਦਿਨ ਸ਼ੁਕਰਵਾਰ ਨੂੰ ਸੂਬੇ ਭਰ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ । ਪੰਜਾਬ ਸਰਕਾਰ ਵੱਲੋਂ ਇਸ ਦਿਨ ਸਾਰੇ ਸਰਕਾਰੀ ਅਦਾਰੇ, ਸਕੂਲ, ਕਾਲਜ ਅਤੇ ਕਾਰਪੋਰੇਸ਼ਨਾਂ ਵਿੱਚ ਗਜ਼ਟਿਡ ਛੁੱਟੀ ਦਾ ਐਲਾਨ

ਹਰਪਾਲ ਸਿੰਘ ਸਿੱਧੂ ਅਕਾਸ਼ਵਾਣੀ ਐੱਫ.ਐੱਮ.ਬਠਿੰਡਾ ਤੋਂ ਸ਼ਾਮੀ ਪੰਜ ਬੋਲਣਗੇ ਅੱਜ

TARSEM SINGH BUTTER, BATHINDA
ਰਾਮਾਂ ਮੰਡੀ,22 ਅਗਸਤ(ਬੁੱਟਰ) ਤਲਵੰਡੀ ਸਾਬੋ ਦੇ ਅਗਾਂਹਵਧੂ ਨੌਜਵਾਨ ਕਿਸਾਨ ਹਰਪਾਲ ਸਿੰਘ ਸਿੱਧੂ ਅਕਾਸ਼ਵਾਣੀ ਐੱਫ.ਐੱਮ.ਬਠਿੰਡਾ(101.1mhz) ਰੇਡੀਓ ਦੇ ਪ੍ਰੋਗਰਾਮ ਕਿਸਾਨਵਾਣੀ 'ਚ ਅੱਜ ਸ਼ਾਮੀ ਪੰਜ ਵਜੇ ਆਪਣੇ ਮੱਛੀ ਪਾਲਣ ਦੇ ਕਿੱਤੇ ਬਾਰੇ

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com