ਸਰਕਾਰੀ ਸੀ.ਸੈ.ਸਕੂਲ ਮਾਨ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ, ਚਾਰ ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਿਲ ਕੀਤੇ।

TARSEM SINGH BUTTER, BATHINDA
ਲੰਬੀ,28 ਜੁਲਾਈ( ਬੁੱਟਰ) ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਪੇਂਡੂ ਖੇਤਰ ਦੇ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਹੈ।ਇਸੇ ਲੜੀ ਦੇ ਤਹਿਤ ਲੰਬੀ ਹਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ

ਸਪੋਰਟਸ ਸਕੂਲ ਘੁੱਦਾ ਦੀ ਰਾਸ਼ਟਰੀ ਖਿਡਾਰਨ ਸੁਖਪ੍ਰੀਤ ਕੌਰ ਚੱਠਾ ਨੇ ਬਾਰ੍ਹਵੀਂ ਜਮਾਤ 'ਚੋਂ ਹਾਸਿਲ ਕੀਤੇ 99.5% ਅੰਕ, ਜੱਦੀ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਮਾਲਵਾ ਵੈੱਲਫੇਅਰ ਕਲੱਬ ਵੱਲੋਂ ਸਨਮਾਨ

TARSEM SINGH BUTTER, BATHINDA
ਰਾਮਾਂ ਮੰਡੀ,27 ਜੁਲਾਈ (ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਦੇਵ ਸਿੰਘ ਚੱਠਾ ਅਤੇ ਤੇਜ ਕੌਰ ਚੱਠਾ ਦੀ ਹੋਣਹਾਰ ਪੋਤਰੀ ਅਤੇ ਬਲਵੀਰ ਸਿੰਘ ਗੋਰਾ ਅਤੇ ਪਰਵਿੰਦਰ ਕੌਰ ਚੱਠਾ ਦੀ ਲਾਇਕ ਧੀ ਸੁਖਪ੍ਰੀਤ ਕੌਰ ਨੇ ਬਾਰ੍ਹਵੀਂ ਜਮਾਤ

ਕੋਰੋਨਾ ਮਰੀਜਾਂ ਚ ਵਾਧੇ ਨੂੰ ਦੇਖਦਿਆਂ ਰਿਫਾਇੰਨਰੀ ਨੂੰ ਤੁਰੰਤ ਬੰਦ ਕਰੇ ਸਰਕਾਰ- ਸਾਬਕਾ ਵਿਧਾਇਕ ਸਿੱਧੂ।

GURJANT SINGH, BATHINDA
ਤਲਵੰਡੀ ਸਾਬੋ, ੨੬ ਜੁਲਾਈ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਫੁੱਲੋਖਾਰੀ ਵਿਖੇ ਸਥਿਤ ਦੇਸ਼ ਦੇ ਸਭ ਤੋਂ ਵੱੱਡੇ ਤੇਲ ਸੋਧਕ ਕਾਰਖਾਨਿਆਂ ਵਿੱਚੋਂ ਇੱਕ ਗੁਰੂ ਗੋਬਿੰਦ ਸਿੰਘ ਰਿਫਾਇੰਨਰੀ ਵਿੱਚ ਕੰਮ ਦੀ ਭਾਲ

ਡਾਕਟਰ ਗੁਰਮੇਲ ਸਿੰਘ ਨੂੰ ਸਦਮਾ, ਪੁੱਤਰ ਦੀ ਹੋਈ ਅਚਾਨਕ ਮੌਤ

GURJANT SINGH, BATHINDA
ਤਲਵੰਡੀ ਸਾਬੋ 25 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਅੰਦਰ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਤਲਵੰਡੀ ਸਾਬੋ ਦੇ ਸਿਹਤ ਸਹੂਲਤਾਂ ਪ੍ਰਦਾਨ ਕਰਵਾ ਰਹੇ ਡਾਕਟਰ ਗੁਰਮੇਲ ਸਿੰਘ ਦੇ ਨੋਜਵਾਨ ਪੁੱਤਰ ਦੀ ਅਚਾਨਕ ਦਿਲ ਦਾ ਦੌਰਾ ਪੈਣ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਦੋਂ ਦਾ ਨਤੀਜਾ ਸੋ ਪ੍ਰਤੀਸ਼ਤ ਰਿਹਾ

Amrish Kumar Anand, Doraha
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਦੋਂ ਦਾ ਨਤੀਜਾ ਸੋ ਪ੍ਰਤੀਸ਼ਤ ਰਿਹਾ ਦੋਰਾਹਾ, 23 ਜੁਲਾਈ (ਅਮਰੀਸ਼ ਆਨੰਦ )-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਪਲੱਸ ਟੂ ਜਮਾਤ ਦੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਦੋਂ

ਆਦਰਸ਼ ਸਕੂਲ ਭਾਗੂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ, ਪ੍ਰਭਜੋਤ ਕੌਰ ਨੇ 447/450 ਅੰਕ ਹਾਸਲ ਕੀਤੇ,29 ਬੱਚਿਆਂ ਨੇ ਹਾਸਿਲ ਕੀਤੇ 90 ਪ੍ਰਤੀਸ਼ਤ ਤੋਂ ਵੱਧ ਅੰਕ

TARSEM SINGH BUTTER, BATHINDA
ਲੰਬੀ,23 ਜੁਲਾਈ( ਪੰਜਾਬ ਇਨਫੋਲਾਈਨ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ਼ ਭਾਗ(ਸ਼੍ਰੀ ਮੁਕਤਸਰ ਸਾਹਿਬ) ਦੇ ਬੱਚਿਆਂ ਦਾ ਨਤੀਜਾ 100

ਆਦਰਸ਼ ਸਕੂਲ ਭਾਗੂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ, ਪ੍ਰਭਜੋਤ ਕੌਰ ਨੇ 447/450 ਅੰਕ ਹਾਸਲ ਕੀਤੇ

TARSEM SINGH BUTTER, BATHINDA
ਲੰਬੀ,21 ਜੁਲਾਈ(ਪੰਜਾਬ ਇਨਫੋਲਾਈਨ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ਼ ਭਾਗ(ਸ਼੍ਰੀ ਮੁਕਤਸਰ ਸਾਹਿਬ) ਦੇ ਬੱਚਿਆਂ ਦਾ ਨਤੀਜਾ

ਡੀ.ਸੀ. ਹਰ ਬੁੱਧਵਾਰ ਨੂੰ ਫੇਸਬੁੱਕ ਦੁਆਰਾ ਸੁਣਨਗੇ ਸ਼ਿਕਾਇਤਾਂ l

JASPREET SINGH, AMRITSAR
ਕੋਰੋਨਾ ਪਾਜ਼ਿਟਿਵ ਮਾਮਲੇ ਲਗਾਤਾਰ ਡੀਸੀ ਦਫਤਰ ਵਿਚ ਆ ਰਹੇ ਹਨ, ਜਿਸ 'ਤੇ ਪ੍ਰਸ਼ਾਸਨ ਹੁਣ ਪੂਰੀ ਤਰ੍ਹਾਂ ਸਖਤ ਹੋ ਗਿਆ ਹੈ l ਅਧਿਕਾਰੀਆਂ ਦੇ ਦਫ਼ਤਰਾਂ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ । ਡਿਪਟੀ ਕਮਿਸ਼ਨਰ ਸ਼੍ਰੀ ਸ਼ਿਵਦੁਲਾਰ

ਮਿਸਜ਼ ਪੰਜਾਬ ਬ੍ਰਾਂਡ ਅੰਬੈਸਡਰ ਸਮ੍ਰਿਤੀ ਓਬਰਾਏ ਸ਼ੋਰਟ ਮੂਵੀ 'ਖਮੋਸ਼ ਪੰਜੇਬ ' ਵਿਚ ਲੀਡ ਰੋਲ ਚ ਨਜ਼ਰ ਆਵੇਗੀ

Amrish Kumar Anand, Doraha
ਮਿਸਜ਼ ਪੰਜਾਬ ਬ੍ਰਾਂਡ ਅੰਬੈਸਡਰ ਸਮ੍ਰਿਤੀ ਓਬਰਾਏ ਸ਼ੋਰਟ ਮੂਵੀ 'ਖਮੋਸ਼ ਪੰਜੇਬ ' ਵਿਚ ਲੀਡ ਰੋਲ ਚ ਨਜ਼ਰ ਆਵੇਗੀ ਅਮਰੀਸ਼ ਆਨੰਦ ਲੁਧਿਆਣਾ ਲੁਧਿਆਣਾ ,੧੯ ਜੁਲਾਈ (ਅਮਰੀਸ਼ ਆਨੰਦ) ਮਿਸਜ਼ ਪੰਜਾਬ ਬ੍ਰਾਂਡ ਅੰਬੈਸਡਰ,ਪੰਜਾਬੀ ਮਾਡਲ ਤੇ ਮੋਟੀਵੇਸ਼ਨਲ

ਬਿਜਲੀ ਬੰਦ ਰਹੇਗੀ

Amrish Kumar Anand, Doraha
ਬਿਜਲੀ ਬੰਦ ਰਹੇਗੀ ਦੋਰਾਹਾ- ਕੱਲ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ 220 ਕੇ.ਵੀ ਸ/ ਸ ਦੋਰਾਹਾ ਤੋਂ ਚਲਦੇ 11 ਕੇ.ਵੀ ਦੋਰਾਹਾ ਸਿਟੀ ਤੇ IPDS Scheme ਅਧੀਨ APDRP ਵਲੋਂ ਨਵੇਂ ਪੋਲ ਨਵੇਂ ਟ੍ਰਾਂਸਫਾਰਮ ਤੇ ਨਵੀਆਂ ਤਾਰਾਂ ਤੇ ਜਰੂਰੀ ਮੈਂਟੈਨੈਂਸ ਕਰਨ ਕਰਕੇ ਥਾਣੇ

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com