ਭਾਜਪਾ ਦੇ ਪ੍ਰੋਗਰਾਮ ਨੂੰ ਕਿਸਾਨਾਂ ਨੇ ਕਰਵਾਇਆ ਬੰਦ
RAJESH DEHRA, RAJPURA
ਰਾਜਪੁਰਾ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਕਿਸਾਨਾਂ ਨੇ ਰਾਜਪੁਰਾ ਦੇ ਦੁਰਗਾ ਮੰਦਿਰ ਵਿਚ ਭਾਜਪਾ ਵਲੋਂ ਕਰਵਾਏ ਜਾ ਰਹੇ ਬਲੱਡ ਡੋਨੇਸ਼ਨ ਕੈੰਪ ਵਿਚ ਨਾਰੇਬਾਜੀ ਕਰ ਕੇ ਕੈੰਪ ਨੂੰ ਬੰਦ ਕਰਵਾਇਆ ਗਿਆ।ਬੇਗੈਰਤ ਹਾਕਮ ਨੂੰ......

Amrish Kumar Anand, Doraha
ਤੜਕਸਾਰ ਸਾਡਾ ਬਾਪੂ ਪਰਨਾ ਬੰਨ੍ਹਦਾ ; ਹਰ ਲੜ ਵਿੱਚ, ਜਿੰਮੇਵਾਰੀ ਸਮਾਉਂਦਾ ਸੁਪਨੇ ਪਰੋਂਦਾ ; ਤੁਰ ਪੈਂਦਾ ਖੇਤ ਨੂੰ ਮਿੱਟੀ ਨਾਲ ਮਿੱਟੀ ਹੋਣ ...... ਹੁਣ ਤੂੰ ਸੁਪਨਿਆਂ ਨਾਲ ਭਰੀਆਂ ਅੱਖਾਂ ਨੂੰ ; ਸੱਧਰਾਂ ਦਬਾਉਣ ਲਈ ਮਜਬੂਰ ਨਾ ਕਰ ; ਉਹਦੀਕੇਂਦਰ ਸਰਕਾਰ ਦਾ ਖੇਤੀ ਕਾਨੂੰਨ ਰੱਦ ਕਰਨ ਪ੍ਰਤੀ ਅੜੀਅਲ ਰਵੱਈਆ ਮੰਦਭਾਗਾ - ਹਰੀ ਸਿੰਘ
MAHESH JINDAL, DHURI
ਧੂਰੀ, 28 ਦਸੰਬਰ (ਮਹੇਸ਼ ਜਿੰਦਲ) ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੰਦੇ ਹੋਏ ਖੇਤੀ ਕਾਨੂੰਨਾਂ ਪ੍ਰਤੀ ਅੜੀਅਲ ਰਵੱਈਆ ਅਪਨਾਇਆ ਜਾ ਰਿਹਾ ਹੈ ਜੋ ਕਿ ਦੇਸ਼ ਲਈ ਮੰਦਭਾਗੀ ਗੱਲ ਹੈ ਜਿਸ ਨਾਲ ਕੇਂਦਰ ਸਰਕਾਰ ਨੂੰ ਆਉਣਸਾਹਿੱਤ ਸਭਾ ਧੂਰੀ ਵੱਲੋਂ ਕਿਸਾਨ ਸੰਘਰਸ਼ ਨੂੰ ਸਮਰਪਿੱਤ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ
MAHESH JINDAL, DHURI
ਧੂਰੀ, 28 ਦਸੰਬਰ (ਮਹੇਸ਼ ਜਿੰਦਲ) ਸ੍ਰੀ ਸੁਰਿੰਦਰ ਸ਼ਰਮਾਂ ਨਾਗਰਾ ਦੀ ਪੁਸਤਕ “ਮਾਲਵੇ ਦੇ ਸੱਭਿਆਚਾਰ ਦੀ ਖ਼ੁਸ਼ਬੋਈ” (ਮੇਰਾ ਪਿੰਡ ਨਾਗਰਾ) ੳੁੱਤੇ ਵਿਸ਼ਾਲ ਗੋਸ਼ਟੀ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇਹੈਲੋ, ਮੈਂ ਦਿੱਲੀ ਤੋਂ ਦੁੱਲਾ ਬੋਲਦਾ " ਨਾਟਕ ਦੀ ਪੇਸ਼ਕਾਰੀ ਅੱਜ

Amrish Kumar Anand, Doraha
29 ਦਸੰਬਰ ਦੋਰਾਹਾ, (ਅਮਰੀਸ਼ ਆਨੰਦ) ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਤੇ ਦੋਰਾਹਾ ਅੱਜ ਬਾਅਦ ਦੁਪਹਿਰ ੩.੩੦.ਵਜੇ, ਜੀ ਟੀ ਰੋਡ ਦੋਰਾਹਾ ਨੇੜੇ ਬੇਅੰਤ ਸਿੰਘ ਚੌਂਕ ਵਿਖੇ "ਹੈਲੋ, ਮੈਂ ਦਿੱਲੀ ਤੋਂ ਦੁੱਲਾ ਬੋਲਦਾ " ਨਾਟਕ ਦੀ ਪੇਸ਼ਕਾਰੀ ਕੀਤੀਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਮਨਾਇਆ ਜਨਮ ਦਿਹਾੜਾ

RAJESH DEHRA, RAJPURA
ਰਾਜਪੁਰਾ : 26 ਦਸੰਬਰ (ਰਾਜੇਸ਼ ਡਾਹਰਾ) ਅੱਜ ਜ਼ਿਲ੍ਹਾ ਭਾਜਪਾ ਓਬੀਸੀ ਮੋਰਚਾ ਉਤਰੀ ਦੇ ਪ੍ਰਧਾਨ ਜਰਨੈਲ ਸਿੰਘ ਹੈਪੀ ਦੀ ਅਗਵਾਈ ਵਿਚ ਰਾਜਪੁਰਾ ਦੇ ਦੁਰਗਾ ਮੰਦਰ ਹਾਲ ਵਿੱਚ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜ਼ਪਾਈ ਜੀਪ੍ਰਭੂ ਯਿਸੂ ਮਸੀਹ" ਦੇ ਜਨਮ ਦਿਨ ਮੌਕੇ ਦੋਰਾਹਾ ਵਿਖੇ ਕ੍ਰਿਸਮਸ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

Amrish Kumar Anand, Doraha
25 ਦਸੰਬਰ ਦੋਰਾਹਾ, (ਅਮਰੀਸ਼ ਆਨੰਦ) - ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਮੌਕੇ ਅੱਜ "ਸਾਧੂ ਸੁੰਦਰ ਸੀ.ਐਫ.ਸੀ ਚਰਚ"ਦੋਰਾਹਾ ਵਿਖੇ ਕ੍ਰਿਸਮਸ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਚਰਚ ਦੋਰਾਹਾ ਵਿਖੇ ਕਰਵਾਏ ਜਾ ਰਹੇ ਸਮਾਗਮਮੋਦੀ ਸਰਕਾਰ ਕਿਸਾਨਾ ਦੀਆ ਮੰਗ ਮੰਨ ਕੇ ਸਥਿਤੀ ਨੂੰ ਸੰਭਾਲੇ - ਉਦੈ ਸ਼ਰਮਾ (ਨੰਨਾ)

Amrish Kumar Anand, Doraha
24, December ਦੋਰਾਹਾ, (ਅਮਰੀਸ਼ ਆਨੰਦ) ਦੋਰਾਹਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਉੱਘੇ ਸੋਸ਼ਲ ਵਰਕਰ "ਉਦੈ ਸ਼ਰਮਾ ਨੰਨਾ" ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਗਾਂਹ ਕਰਦਿਆ ਹੋਇਆ ਕਿਹਾ ਕਿ ਸੱਤਾ ਦਾ ਹੰਕਾਰ ਨੂੰ ਛੱਡ ਕੇਚੰਗੀ ਸਿਹਤ ਦਾ ਮੰਤਰ ਯੋਗ, ਭੋਜ ਤੇ ਸੋਚ - "ਅਰੁਣਾ ਔਰਾ"

Amrish Kumar Anand, Doraha
20,ਦਸੰਬਰ (ਅਮਰੀਸ਼ ਆਨੰਦ ) ਪ੍ਰਸਿੱਧ ਯੋਗਾ ਕੋਚ "ਅਰੁਣਾ ਔਰਾ" ਨੇ ਪੱਤਰਕਾਰ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਚੰਗੀ ਸਿਹਤ ਵਾਰੇ ਜਾਣਕਾਰੀ ਦਿੰਦੇ ਦੱਸਿਆ, ਭੋਜਨ ਵਿਚ ਆਰਾਮ ਪਾਉਣਾ ਆਮ ਗੱਲ ਹੈ, ਅਤੇ ਇਹ ਇਕ ਅਭਿਆਸ ਦਾ ਹਿੱਸਾ ਹੈ ਜਿਸ ਨੂੰਚੰਗੀ ਸਿਹਤ ਦਾ ਮੰਤਰ ਯੋਗ, ਭੋਗ ਤੇ ਸੋਚ - "ਅਰੁਣਾ ਔਰਾ"

Amrish Kumar Anand, Doraha
20,ਦਸੰਬਰ (ਅਮਰੀਸ਼ ਆਨੰਦ ) ਮਸ਼ਹੂਰ ਯੋਗਾ ਕੋਚ "ਅਰੁਣਾ ਔਰਾ" ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਚੰਗੀ ਸਿਹਤ ਪ੍ਰਤੀ ਜਾਣਕਾਰੀ ਦਿੰਦੇ ਦੱਸਿਆ ਭੋਜਨ ਵਿਚ ਆਰਾਮ ਪਾਉਣਾ ਆਮ ਗੱਲ ਹੈ, ਅਤੇ ਇਹ ਇਕ ਅਭਿਆਸ ਦਾ ਹਿੱਸਾ ਹੈ ਜਿਸ ਨੂੰ ਭਾਵਨਾਤਮਕ ਖਾਣਾ ਕਿਹਾWebsite Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299