Punjab Infoline

ਪੰਜਾਬੀ

ਛੋਟੇ-ਛੋਟੇ ਬੱਚਿਆਂ ਨੇ ਹਾਈਵੇਅ ਕੀਤਾ ਬੰਦ, ਕਿਹਾ—ਝੋਟਾ ਸਾਡੇ ਭਵਿੱਖ ਦੀ ਲੜਾਈ ਲੜਦਾ ਸੀ

15 Oct, 2026 01:37 PM

ਪੰਜਾਬ ਬੰਦ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਹਾਈਵੇਅ ਬੰਦ ਕਰਕੇ ਧਰਨਾ ਦਿੱਤਾ। ਬੱਚਿਆਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਉਨ੍ਹਾਂ ਦੇ ਭਵਿੱਖ ਦੀ ਲੜਾਈ ਲੜਦਾ ਸੀ।

Latest News