Stories By MAHESH JINDAL

ਸਾਬਕਾ ਵਿਧਾਇਕ ਧਨਵੰਤ ਸਿੰਘ ਨੇ ਰੱਖਿਆ ਸ਼ੀਤਲਾ ਮਾਤਾ ਮੰਦਰ ਦਾ ਨੀਂਹ ਪੱਥਰ

MAHESH JINDAL, DHURI
ਧੂਰੀ, 22 ਮਾਰਚ (ਮਹੇਸ਼ ਜਿੰਦਲ) ਹਲਕਾ ਧੂਰੀ ਦੇ ਸਾਬਕਾ ਵਿਧਾਇਕ ਸ. ਧਨਵੰਤ ਸਿੰਘ ਐਡਵੋਕੇਟ ਨੇ ਪਿੰਡ ਮਾਨਵਾਲਾ ਵਿਖੇ ਸ਼ੀਤਲਾ ਮਾਤਾ ਮੰਦਰ ਦਾ ਨੀਂਹ ਪੱਥਰ ਰੱਖਣ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੰਦਰ ਦਾ ਮੁਕੰਮਲ ਨਿਰਮਾਣ ਕਾਰਜ ਉਹਨਾਂ

ਧੂਰੀ ਵਿਖੇ ਝਪਟਮਾਰ ਹੋਏ ਸਰਗਰਮ, ਲੋਕਾਂ ਵਿੱਚ ਸਹਿਮ

MAHESH JINDAL, DHURI
ਧੂਰੀ, 4 ਮਾਰਚ (ਮਹੇਸ਼ ਜਿੰਦਲ) ਧੂਰੀ ਸ਼ਹਿਰ ਵਿੱਚ ਇਨੀਂ ਦਿਨੀਂ ਝਪਟਮਾਰਾਂ ਦਾ ਟੋਲਾ ਪੂਰੀ ਤਰਾਂ੍ਹ ਸਰਗਰਮ ਹੈ। ਬੀਤੇ ਦਿਨੀਂ ਸ਼ਹਿਰ ਦੇ ਜਨਤਾ ਨਗਰ ਵਿੱਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣ ਦੇ ਬਾਵਜੂਦ ਇੱਕ ਪੈਦਲ ਝਪਟਮਾਰ ਇੱਕ ਔਰਤ ਦੀ ਚੇਨ ਖੋਹ

ਉਸਾਰੀ ਕਿਰਤੀਆਂ ਨੂੰ ਜਾਤ-ਪਾਤ ਤੋਂ ਉੱਪਰ ੳੁੱਠ ਕੇ ਦਿੱਤੇ ਜਾ ਰਹੇ ਹਨ ਕਰੋੜਾਂ ਦੇ ਲਾਭ ਸ਼ਰਮਾਂ

MAHESH JINDAL, DHURI
ਧੂਰੀ, 4 ਮਾਰਚ (ਮਹੇਸ਼ ਜਿੰਦਲ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਰਜਿਸਟਰਡ 3 ਲੱਖ ਦੇ ਕਰੀਬ ਉਸਾਰੀ ਕਿਰਤੀਆਂ ਨੂੰ ਜਾਤ-ਪਾਤ ਤੋਂ ਉੱਪਰ ੳੁੱਠ ਕੇ ਕਰੋੜਾਂ ਰੁਪਏ ਦੀਆਂ ਭਲਾਈ ਸਕੀਮਾਂ ਦੇ ਲਾਭ ਦਿੱਤੇ ਜਾ ਰਹੇ

ਕੇਂਦਰ ਸਰਕਾਰ ਦਾ ਖੇਤੀ ਕਾਨੂੰਨ ਰੱਦ ਕਰਨ ਪ੍ਰਤੀ ਅੜੀਅਲ ਰਵੱਈਆ ਮੰਦਭਾਗਾ - ਹਰੀ ਸਿੰਘ

MAHESH JINDAL, DHURI
ਧੂਰੀ, 28 ਦਸੰਬਰ (ਮਹੇਸ਼ ਜਿੰਦਲ) ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੰਦੇ ਹੋਏ ਖੇਤੀ ਕਾਨੂੰਨਾਂ ਪ੍ਰਤੀ ਅੜੀਅਲ ਰਵੱਈਆ ਅਪਨਾਇਆ ਜਾ ਰਿਹਾ ਹੈ ਜੋ ਕਿ ਦੇਸ਼ ਲਈ ਮੰਦਭਾਗੀ ਗੱਲ ਹੈ ਜਿਸ ਨਾਲ ਕੇਂਦਰ ਸਰਕਾਰ ਨੂੰ ਆਉਣ

ਸਾਹਿੱਤ ਸਭਾ ਧੂਰੀ ਵੱਲੋਂ ਕਿਸਾਨ ਸੰਘਰਸ਼ ਨੂੰ ਸਮਰਪਿੱਤ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ

MAHESH JINDAL, DHURI
ਧੂਰੀ, 28 ਦਸੰਬਰ (ਮਹੇਸ਼ ਜਿੰਦਲ) ਸ੍ਰੀ ਸੁਰਿੰਦਰ ਸ਼ਰਮਾਂ ਨਾਗਰਾ ਦੀ ਪੁਸਤਕ “ਮਾਲਵੇ ਦੇ ਸੱਭਿਆਚਾਰ ਦੀ ਖ਼ੁਸ਼ਬੋਈ” (ਮੇਰਾ ਪਿੰਡ ਨਾਗਰਾ) ੳੁੱਤੇ ਵਿਸ਼ਾਲ ਗੋਸ਼ਟੀ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ

ਰੱਬ ਦੀ ਨਿਰਾਜਗੀ

MAHESH JINDAL, DHURI
ਪੱਲਾ ਵਹਿਮ ਭਰਮ ਦਾ ਫੜ ਕੇ, ਬਹਿ ਗਏ ਰੱਬ ਵੀ ਗੁੱਸੇ ਕਰਕੇ, ਜਾਵੇ ਅਕਲ ਰੇਤੇ ਵਿੱਚ ਗੁੜਦੀ, ਕਿਓ ਦੁਨੀਆਂ ਪੈਸੇ ਵੱਲ ਨੂੰ ਮੁੜਦੀ। ਕਾਬੂ ਮਨ ਆਪਣੇ ਤੇ ਪਾਓ, ਨਾ ਪਰਾਏ ਧਨ ਤੇ ਹੱਕ ਜਤਾਓ, ਮੋਹ ਦੀ ਮਾਇਆ ਦਾ ਕੀ ਕਰਨਾ, ਖਾਲੀ ਆ ਕੇ ਖਾਲੀ ਹੀ ਮਰਨਾ।

ਸਿੱਧੂ ਮੁਸੇਵਾਲ ਵਿਰੁਧ ਪਰਚਾ ਦਰਜ ਕਰਨ ਦੀ ਮੰਗ

MAHESH JINDAL, DHURI
ਸਿੱਧੂ ਮੁਸੇਵਾਲ ਵਿਰੁਧ ਪਰਚਾ ਦਰਜ ਕਰਨ ਦੀ ਮੰਗ ਧੂਰੀ, 16 ਜੂਨ (ਮਹੇਸ਼ ਜਿੰਦਲ) ਨਾਮਵਰ ਪੰਜਾਬੀ ਗਾਇਕ ਸਿੱਧੂ ਮੁਸੇਵਾਲ ਵੱਲੋ ਸੋਸਲ ਮੀਡੀਆ ਉੱਪਰ ਪੱਤਰਕਾਰਾ ਵਿਰੁੱਧ ਵਰਤੀ ਇੰਤਰਾਜਯੋਗ ਸਬਦਾਬਲੀ ਕਾਰਨ ਸਮੁੱਚੇ ਪੰਜਾਬ ਦੇ ਪੱਤਰਕਾਰਾ

2022 ਵਿੱਚ ਸੋ੍ਮਣੀ ਅਕਾਲੀ ਦਲ ਦੀ ਸਰਕਾਰ ਬਨਣਾ ਲਗਭਗ ਤੈਅ - ਹਰੀ ਸਿੰਘ

MAHESH JINDAL, DHURI
ਧੂਰੀ,16 ਜੂਨ (ਮਹੇਸ਼ ਜਿੰਦਲ) 2022 ਵਿੱਚ ਅਗਲੀ ਸਰਕਾਰ ਸੋ੍ਮਣੀ ਅਕਾਲੀ ਦਲ ਬਾਦਲ ਬਨਣਾ ਲਗਭਗ ਤੈਅ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰੀ ਸਿੰਘ ਪੀ੍ਤ ਹਲਕਾ ਇੰਚਾਰਜ ਧੂਰੀ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੋ੍ਮਣੀ ਅਕਾਲੀ ਦਲ ਦੇ ਪ੍ਧਾਨ

ਗ੍ਰਾਮ ਪੰਚਾਇਤ ਪਿੰਡ ਰੰਗੀਆ ਵੱਲੋਂ ਸਬ ਸੈਂਟਰ ਪੇਂਟ ਕਰਵਾਇਆ

MAHESH JINDAL, DHURI
ਧੂਰੀ,6 ਜੂਨ (ਮਹੇਸ਼ ਜਿੰਦਲ) ਨੇੜਲੇ ਪਿੰਡ ਰੰਗੀਆਂ ਦੇ ਸਬ ਸੈਂਟਰ ਵਿਖੇ ਸਰਪੰਚ ਅਤੇ ਪੰਚਾ ਦੇ ਸਹਿਯੋਗ ਨਾਲ ਪੇਂਟ ਕਰਵਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਮੱਖਣ ਸਿੰਘ ਨੇ ਦੱਸਿਆ ਕਿ ਮੱਛਰਾਂ ਤੇ ਕੀੜੇ ਪਤੰਗਿਆਂ ਦੀ ਭਰਮਾਰ ਵਧਣ ਕਾਰਨ ਸਬ

ਪਨਗ੍ਰੇਨ ਦੇ ਸਕਿਊਰਟੀ ਗਾਰਡਾਂ ਦੀ ਛਾਂਟੀ ਨੂੰ ਲੈ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ

MAHESH JINDAL, DHURI
ਧੂਰੀ, 1 ਜੂਨ (ਮਹੇਸ਼ ਜਿੰਦਲ) ਐਮ.ਡੀ.ਪਨਗ੍ਰੇਨ ਵੱਲੋਂ ਠੇਕੇਦਾਰੀ ਸਿਸਟਮ ਅਧੀਨ ਆਊਟਸੋਰਸ ਏਜੰਸੀ ਵੱਲੋਂ ਗੋਦਾਮਾਂ ਦੀ ਰਾਖੀ ਲਈ ਰੱਖੇ ਗਏ ਸਕਿਊਰਟੀ ਗਾਰਡਾਂ ਦੀ ਛਾਂਟੀ ਕਰਦੇ ਹੋਏ ਉਹਨਾਂ ਦੀ ਗਿਣਤੀ 50 ਫੀਸਦੀ ਰੱਖਣ ਅਤੇ ਬਚਦੇ 50 ਫੀਸਦੀ

MAHESH JINDAL
DHURI, PUNJAB
[email protected]

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com