Stories By MAHESH JINDAL

ਨੌਜਵਾਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਲੋਕ ਇਨਸਾਫ਼ ਪਾਰਟੀ ਦਾ ਪੱਲਾ ਫੜਿਆ

MAHESH JINDAL, DHURI
ਧੂਰੀ,25 ਮਾਰਚ (ਮਹੇਸ਼ ਜਿੰਦਲ) ਅੱਜ ਪਿੰਡ ਰਾਮਪੁਰਾ ਦੇ ਨੌਜਵਾਨਾਂ ਨੇ ਲੋਕ ਇਨਸਾਫ਼ ਪਾਰਟੀ ਦੇ ਮਾਲਵਾ ਜੌਨ ਪਟਿਆਲਾ ਦੇ ਯੂਥ ਪ੍ਰਧਾਨ ਜਸਵਿੰਦਰ ਸਿੰਘ ਰਿਖੀ ਦੀ ਅਗਵਾਈ ‘ਚ ਕਾਂਗਰਸ ਪਾਰਟੀ ਛੱਡ ਕੇ ਲੋਕ ਇਨਸਾਫ਼ ਪਾਰਟੀ ਦਾ ਪੱਲਾ ਫੜਿਆ।

ਗੰਨੇ ਦੀ ਅਦਾਇਗੀ ਨੂੰ ਲੈ ਕੇ ਧਰਨਾ 18ਵੇਂ ਦਿਨ ਤੇ ਮਰਨ ਵਰਤ ਸੱਤਵੇਂ ਦਿਨ ਵੀ ਜਾਰੀ

MAHESH JINDAL, DHURI
ਧੂਰੀ, 24 ਮਾਰਚ (ਮਹੇਸ਼ ਜਿੰਦਲ) - ਗੰਨਾ ਕਾਸ਼ਤਕਾਰਾਂ ਵੱਲੋਂ ਖੰਡ ਮਿੱਲ ਧੂਰੀ ਵੱਲ ਫਸੀ ਆਪਣੀ ਕਰੋੜਾਂ ਰੁਪਏ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਸਥਾਨਕ ਧੂਰੀ-ਸੰਗਰੂਰ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰ ਕੇ ਦਿੱਤਾ ਜਾ ਰਿਹਾ ਧਰਨਾ ਜਿੱਥੇ ਅੱਜ

ਬਰਨਾਲਾ ਪਰਿਵਾਰ ਵੱਲੋਂ ਲਗਵਾਏ ਰੁਜ਼ਗਾਰ ਮੇਲੇ ’ਚ 80 ਲੜਕੀਆਂ ਨੂੰ ਮਿਲੀ ਨੌਕਰੀ

MAHESH JINDAL, DHURI
ਧੂਰੀ, 25 ਮਾਰਚ (ਮਹੇਸ਼ ਜਿੰਦਲ) - ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਬੀਬੀ ਹਰਪ੍ਰੀਤ ਕੌਰ ਬਰਨਾਲਾ ਦੀ ਅਗਵਾਈ ਹੇਠ ਨੇੜਲੇ ਪਿੰਡ ਕੱਕੜਵਾਲ ਵਿਖੇ ਸਥਿਤ ਬਰਨਾਲਾ ਹਾਊਸ ਵਿਖੇ ਵਿਨਸਮ ਯਾਰਨਜ਼ ਪ੍ਰਾਈਵੇਟ ਲਿਮਟਿਡ ਕੰਪਨੀ ਡੇਰਾਬਸੀ

ਪਟਵਾਰੀਆਂ ਵੱਲੋਂ ਕਾਕਿਆਂ ਰਾਹੀਂ ਕੰਮ ਕਰਵਾਉਣ ਦੀਆ ਖਬਰਾਂ ਦਾ ਪਟਵਾਰ ਯੂਨੀਅਨ ਵੱਲੋਂ ਖੰਡਨ

MAHESH JINDAL, DHURI
ਧੂਰੀ, 24 ਮਾਰਚ (ਮਹੇਸ਼ ਜਿੰਦਲ) - ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਇਕਾਈ ਤਹਿਸੀਲ ਧੂਰੀ ਦੀ ਹੰਗਾਮੀ ਮੀਟਿੰਗ ਪ੍ਰਧਾਨ ਭੂਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਦਿਆਂ ਕੁੱਝ ਅਖਬਾਰਾਂ ਵਿੱਚ

ਪਿਤਾ ਵਾਂਗ ਲੋਕਾਂ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਾਂਗਾ - ਜਸਵਿੰਦਰ ਧੀਮਾਨ

MAHESH JINDAL, DHURI
ਧੂਰੀ,22 ਮਾਰਚ (ਮਹੇਸ਼ ਜਿੰਦਲ)- ਅੱਜ ਹਲਕਾ ਧੂਰੀ ਦੇ ਪਿੰਡ ਚੀਮਾ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਦਿੜਬਾ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਸਪੁੱਤਰ ਜਸਵਿੰਦਰ ਧੀਮਾਨ ਨੇ

ਖ਼ਜ਼ਾਨੇ ਕਦੇ ਭਰਦੇ ਨਹੀਂ, ਪਰ ਸਰਕਾਰ ਦੀ ਕੰਮ ਕਰਨ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ- ਲੱਖੋਵਾਲ

MAHESH JINDAL, DHURI
ਧੂਰੀ,24 ਮਾਰਚ (ਮਹੇਸ਼ ਜਿੰਦਲ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਹਰ ਮੁਹਾਜ਼ ’ਤੇ ਫ਼ੇਲ ਕਰਾਰ ਦਿੱਤਾ ਉੱਥੇ

ਗੰਨੇ ਦੀ ਅਦਾਇਗੀ ਲਈ ਸ਼ੁਰੂ ਕੀਤਾ ਮਰਨ ਵਰਤ ਛੇਵੇਂ ਦਿਨ ਵੀ ਜਾਰੀ

MAHESH JINDAL, DHURI
ਧੂਰੀ, 23 ਮਾਰਚ (ਮਹੇਸ਼ ਜਿੰਦਲ) - ਸਥਾਨਕ ਖੰਡ ਮਿੱਲ ਵੱਲ ਗੰਨੇ ਦੀ ਰਹਿੰਦੀ ਬਕਾਇਆ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਲੰਘੇ ਕਈ ਦਿਨਾਂ ਤੋਂ ਗੰਨਾ ਮਿੱਲ ਪ੍ਰਬੰਧਕਾਂ, ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖ਼ਿਲਾਫ਼ ਮਰਨ ਵਰਤ ’ਤੇ ਬੈਠੇ ਭਾਰਤੀ ਕਿਸਾਨ

ਕੱਲ ਬਿਜ਼ਲੀ ਰਹੇਗੀ ਬੰਦ

MAHESH JINDAL, DHURI
ਧੂਰੀ, 22 ਮਾਰਚ (ਮਹੇਸ਼ ਜਿੰਦਲ) ਪਾਵਰਕਾਮ ਦੇ ਵਧੀਕ ਨਿਗਰਾਨ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ. ਗਰਿੱਡ ਧੂਰੀ ਤੋਂ ਚਲੱਦੇ 11 ਕੇ.ਵੀ. ਫੀਡਰ ਮਾਲੇਰਕੋਟਲਾ ਰੋਡ ਕੈਟਾਗਿਰੀ-2 ਅਤੇ 220 ਕੇ.ਵੀ. ਗਰਿੱਡ ਕਹੇਰੂ ਤੋਂ ਚੱਲਦੀ 11 ਕੇ.ਵੀ.

ਧੂਰੀ ਵਿਖੇ ਪਟਵਾਰੀਆਂ ਦੇ ਰੱਖੇ ਪ੍ਰਾਈਵੇਟ ਕਾਕਿਆਂ ਨੂੰ ਐਸ.ਡੀ.ਐਮ. ਨੇ ਕੀਤੀ ਤਾੜਣਾ

MAHESH JINDAL, DHURI
ਧੂਰੀ, 22 ਮਾਰਚ (ਮਹੇਸ਼ ਜਿੰਦਲ) ਤਹਿਸੀਲ ਕੰਪਲੈਕਸ ਧੂਰੀ ਵਿਖੇ ਮਾਲ ਵਿਭਾਗ ਨਾਲ ਸਬੰਧਤ ਪਟਵਾਰੀਆਂ ਵੱਲੋਂ ਰੱਖੇ ਗਏ ਨਿੱਜੀ ਮੁਲਾਜ਼ਮਾਂ ਖਿਲਾਫ ਐਸ.ਡੀ.ਐਮ. ਧੂਰੀ ਸ਼੍ਰੀ ਸਤਵੰਤ ਸਿੰਘ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ

राम मंदिर गांव बरडवाल ने पाँचमा विशाल लंगर लगाया

MAHESH JINDAL, DHURI
धूरी,5 मार्च (महेश) महाशिवरात्रि के पर्व अवसर पर राम मंदिर गांव बरडवाल के अत्तरी परिवार और ढींडसा परिवार की ओर से गांव दोहला शिव मंदिर में श्रद्धालुओं के लिए पाँचमा विशाल लंगर लगाया गया।

MAHESH JINDAL
DHURI, PUNJAB
[email protected]

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com