Stories By TARSEM SINGH BUTTER

ਪੱਤਰਕਾਰ ਚਰਨਜੀਤ ਸਿੰਘ ਬੰਗੀ ਨੂੰ ਸਦਮਾ,ਪਿਤਾ ਦਾ ਦਿਹਾਂਤ

TARSEM SINGH BUTTER, BATHINDA
ਰਾਮਾਂ ਮੰਡੀ,18 ਜੂਨ(ਬੁੱਟਰ) ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਜੰਮਪਲ ਅਤੇ ਪਟਿਆਲਾ ਵਿਖੇ ਸਥਾਪਤ ਪੱਤਰਕਾਰ ਚਰਨਜੀਤ ਸਿੰਘ ਬੰਗੀ ਨੂੰ ਉਸ ਵੇਲ਼ੇ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ: ਹਰਨੇਕ ਸਿੰਘ(੬੮) ਅਕਾਲ

ਅੱਜ ਭੋਗ 'ਤੇ ਵਿਸ਼ੇਸ਼ :ਹਰਨੇਕ ਸਿੰਘ ਬੰਗੀ

TARSEM SINGH BUTTER, BATHINDA
ਹਰਨੇਕ ਸਿੰਘ ਦਾ ਜਨਮ 01-01-1952 ਨੂੰ ਸ: ਸੰਪੂਰਨ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਪਿੰਡ ਬੰਗੀ ਨਿਹਾਲ ਸਿੰਘ(ਬਠਿੰਡਾ) ਵਿਖੇ ਹੋਇਆ।ਦੋ ਭੈਣਾਂ ਦੇ ਲਾਡਲੇ ਵੀਰ ਹਰਨੇਕ ਸਿੰਘ ਨੇਕ ਮੁੱਢਲੀ ਵਿੱਦਿਆ ਹਾਸਿਲ ਕਰਨ ਉਪਰੰਤ ਪਿਤਾ ਪੁਰਖੀ ਰਾਜ

ਕਰੋਨਾ ਵਾਇਰਸ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵਧਾਈਆਂ ਕਿਸਾਨੀ ਨਾਲ਼ ਜੁੜੇ ਸਹਾਇਕ ਕਿੱਤੇ ਮੂਧੇ ਮੂੰਹ ਡਿੱਗੇ

TARSEM SINGH BUTTER, BATHINDA
ਰਾਮਾਂ ਮੰਡੀ,14 ਅਪਰੈਲ(ਬੁੱਟਰ) ਕਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ 'ਚ ਲੱਗੇ ਕਰਫਿਊ ਨਾਲ਼ ਜਿੱਥੇ ਸ਼ਹਿਰੀ ਕਾਰੋਬਾਰ ਅਤੇ ਵਪਾਰ ਦੀ ਗੱਡੀ ਲੀਹ ਤੋਂ ਲੱਥ ਗਈ ਜਾਪਦੀ ਹੈ ,ਉੱਥੇ ਖੇਤੀ ਨਾਲ਼ ਜੁੜੇ ਸਹਾਇਕ ਕਿੱਤੇ ਵੀ ਬੁਰੀ ਤਰਾਂ ਪ੍ਰਭਾਵਤ ਹੋਏ

ਆਦਰਸ਼ ਸਕੂਲ ਭਾਗੂ ਵਿਖੇ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ 'ਸਮਰੱਥ ਪੰਜਾਬ' ਕਰਵਾਇਆ ਬੱਚਿਆਂ ਨੇ ਰੰਗਾਰੰਗ ਪੇਸ਼ਕਾਰੀਆਂ ਨਾਲ਼ ਦਰਸ਼ਕ ਕੀਲੇ

TARSEM SINGH BUTTER, BATHINDA
ਲੰਬੀ,੧੦ ਨਵੰਬਰ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਜੀ ਦੀ ਦਿਸ਼ਾ-ਨਿਰਦੇਸ਼ਨਾਂ 'ਚ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ 'ਸਮਰੱਥ ਪੰਜਾਬ' ਕਰਵਾਇਆ ਗਿਆ।ਇਸ ਸਮਾਗਮ

ਸਵ: ਡਾ:ਸੁਰਜੀਤ ਸਿੰਘ ਬਰਾੜ 'ਦੁੱਨੇਵਾਲ਼ਾ'।ਅੱਜ ਭੋਗ 'ਤੇ ਵਿਸ਼ੇਸ਼

TARSEM SINGH BUTTER, BATHINDA
ਬਹੁਪੱਖੀ ਸ਼ਖਸੀਅਤ ਸਵ:ਸੁਰਜੀਤ ਸਿੰਘ ਬਰਾੜ ਦਾ ਜਨਮ ਇਲਾਕੇ ਦੇ ਨਾਮਵਰ ਬਰਾੜ ਪਰਿਵਾਰ 'ਚ ੦੨-੦੧-੧੯੬੦ ਨੂੰ ਪਿਤਾ ਸ:ਦਲੀਪ ਸਿੰਘ ਬਰਾੜ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਪਿੰਡ ਦੁੱਨੇਵਾਲ਼ਾ (ਬਠਿੰਡਾ) ਵਿਖੇ ਮੁਬਾਰਕ ਦਿਵਸ ਨੂੰ ਹੋਇਆ।ਆਪ ਪੰਜ

ਸਵ: ਡਾ:ਸੁਰਜੀਤ ਸਿੰਘ ਬਰਾੜ 'ਦੁੱਨੇਵਾਲ਼ਾ'।ਅੱਜ ਭੋਗ 'ਤੇ ਵਿਸ਼ੇਸ਼

TARSEM SINGH BUTTER, BATHINDA
ਬਹੁਪੱਖੀ ਸ਼ਖਸੀਅਤ ਸਵ:ਸੁਰਜੀਤ ਸਿੰਘ ਬਰਾੜ ਦਾ ਜਨਮ ਇਲਾਕੇ ਦੇ ਨਾਮਵਰ ਬਰਾੜ ਪਰਿਵਾਰ 'ਚ ੦੨-੦੧-੧੯੬੦ ਨੂੰ ਪਿਤਾ ਸ:ਦਲੀਪ ਸਿੰਘ ਬਰਾੜ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਪਿੰਡ ਦੁੱਨੇਵਾਲ਼ਾ (ਬਠਿੰਡਾ) ਵਿਖੇ ਮੁਬਾਰਕ ਦਿਵਸ ਨੂੰ ਹੋਇਆ।ਆਪ ਪੰਜ

ਹਰਪਾਲ ਸਿੰਘ ਸਿੱਧੂ ਅਕਾਸ਼ਵਾਣੀ ਐੱਫ.ਐੱਮ.ਬਠਿੰਡਾ ਤੋਂ ਸ਼ਾਮੀ ਪੰਜ ਬੋਲਣਗੇ ਅੱਜ

TARSEM SINGH BUTTER, BATHINDA
ਰਾਮਾਂ ਮੰਡੀ,22 ਅਗਸਤ(ਬੁੱਟਰ) ਤਲਵੰਡੀ ਸਾਬੋ ਦੇ ਅਗਾਂਹਵਧੂ ਨੌਜਵਾਨ ਕਿਸਾਨ ਹਰਪਾਲ ਸਿੰਘ ਸਿੱਧੂ ਅਕਾਸ਼ਵਾਣੀ ਐੱਫ.ਐੱਮ.ਬਠਿੰਡਾ(101.1mhz) ਰੇਡੀਓ ਦੇ ਪ੍ਰੋਗਰਾਮ ਕਿਸਾਨਵਾਣੀ 'ਚ ਅੱਜ ਸ਼ਾਮੀ ਪੰਜ ਵਜੇ ਆਪਣੇ ਮੱਛੀ ਪਾਲਣ ਦੇ ਕਿੱਤੇ ਬਾਰੇ

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਜਲਦੀ ਹੀ ਖੁੱਲੇਗਾ ਡਿਫੈਂਸ ਸਟਡੀਜ਼ ਵਿਭਾਗ :- ਡਾ. ਜਸਵਿੰਦਰ ਸਿੰਘ ਢਿੱਲੋਂ

TARSEM SINGH BUTTER, BATHINDA
ਤਲਵੰਡੀ ਸਾਬੋ 12 ਜੂਨ(Butter) ਅੱਜ ਮਿਤੀ 11 ਜੂਨ 2019 ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਡਿਫੈਂਸ ਸਟੱਡੀਜ਼ ਲਈ ਸੰਭਾਵਨਾਵਾਂ ਅਤੇ ਲੋੜ ਇਸ ਵਿਸ਼ੇ ਤੇ ਇੱਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਨਰਿੰਦਰ ਸਿੰਘ

ਸਾਈਬਰ ਠੱਗਾਂ ਨੇ ਬੈਂਕ ਖਾਤੇ 'ਚੋਂ ਉਨਤਾਲੀ ਹਜ਼ਾਰ ਰੁਪਏ ਉਡਾਏ

TARSEM SINGH BUTTER, BATHINDA
ਰਾਮਾਂ ਮੰਡੀ 4 ਜੂਨ(ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਬਿਜਲੀ ਮਕੈਨਿਕ ਨਿਰੰਜਨ ਸਿੰਘ ਬੁੱਟਰ ਦੇ ਬੈਂਕ ਖਾਤੇ 'ਚੋਂ ਦੂਰ-ਦੁਰੇਡੇ ਬੈਠੇ ਸਾਈਬਰ ਠੱਗਾਂ ਨੇ ਉਨਤਾਲੀ ਹਜ਼ਾਰ ਰੁਪਏ ਕਢਵਾ ਲਏ।ਇਸ ਗੱਲ ਦਾ ਪੀੜਤ ਨੂੰ ਉਸ ਵੇਲ਼ੇ

ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਉਸਾਰੂ ਸਖ਼ਸੀਅਤ ਅਤੇ ਕਾਨੂੰਨੀ ਜਾਗਰੂਕਤਾ ਬਾਰੇ ਸੈਮੀਨਾਰ ਕਰਵਾਇਆ ਗਿਆ

TARSEM SINGH BUTTER, BATHINDA
ਰਾਮਾਂ ਮੰਡੀ,22 ਦਸੰਬਰ(ਬੁੱਟਰ) ਨਹਿਰੂ ਯੁਵਾ ਕੇਂਦਰ ਬਠਿੰਡਾ ਨਾਲ਼ ਸਬੰਧਤ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਕੋਆਰਡੀਨੇਟਰ ਜਗਜੀਤ ਸਿੰਘ ਮਾਨ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੇ ਸਕੱਤਰ ਕਮ ਸੀ. ਜੇ

TARSEM SINGH BUTTER
BATHINDA, PUNJAB
[email protected]

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com