Punjab Infoline

ਪੰਜਾਬੀ

ਗਾਇਕ "ਰਘੂ"ਲੈ ਕੇ ਆਏ ਆਪਣਾ ਨਵਾਂ ਗੀਤ "ਯਾਰ ਯਾਰਾਂ ਦਾ"

11 Oct, 2021 05:30 AM

ਪੰਜਾਬੀ ਸੰਗੀਤ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗਾਇਕ "ਰਘੂ" ਦਾ ਨਵਾਂ ਗੀਤ "ਯਾਰ ਯਾਰਾਂ ਦਾ" ਜੋ ਕਿ "ਰਘੂ ਮਿਊਜ਼ਿਕ ਕੰਪਨੀ"" ਵਲੋਂ ਰਿਲੀਜ਼ ਕੀਤਾ ਗਿਆ,ਗਾਇਕ "ਰਘੂ" ਨੇ ਆਪਣੇ ਨਵੇਂ ਆਏ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ "ਰਘੂ ਮਿਊਜ਼ਿਕ ਕੰਪਨੀ" ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ,ਓਹਨਾ ਦੱਸਿਆ ਇਸ ਗੀਤ ਨੂੰ ਪੰਜਾਬ ਦੇ ਮਸ਼ਹੂਰ ਗੀਤਕਾਰ "ਮਨਿੰਦਰ ਰੰਧਾਵਾਂ"ਵਲੋਂ ਕਲਮਬੱਧ ਕੀਤਾ ਗਿਆ ਹੈ ,ਇਸ ਗੀਤ ਦਾ ਮਿਊਜ਼ਿਕ "ਹਰਮੋਨਿਕਸ"ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ ਇਸ ਗੀਤ ਦਾ ਵੀਡੀਓ "ਹਰਮਨ ਧਾਲੀਵਾਲ" ਵਲੋਂ ਤਿਆਰ ਕੀਤਾ ਗਿਆ ਹੈ,ਇਸਦੇ ਨਾਲ ਹੀ ਗਾਇਕ "ਰਘੂ"ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਸਾਰੀ ਟੀਮ ਵਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ ਤੇ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ.

Latest News