Stories By MAHESH JINDAL

ਸਵੱਛ ਭਾਰਤ ਮੁਹਿੰਮ ਨੂੰ ਲੱਗੇ ਗ੍ਰਹਿਣ ਵਿਰੁੱਧ ਨਾਅਰੇਬਾਜ਼ੀ

MAHESH JINDAL, DHURI
ਧੂਰੀ,3 ਫਰਵਰੀ (ਮਹੇਸ਼ ਜਿੰਦਲ) - ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਰਾਹੀਂ ਸਫ਼ਾਈ ਪ੍ਰਬੰਧਾਂ ਨੂੰ ਹੋਰ ਸੁਯੋਗ ਬਣਾਉਣ ਲਈ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ। ਪ੍ਰੰਤੂ ਇਸ ਦੇ ਉਲਟ ਸਥਾਨਕ ਬੱਸ ਸਟੈਂਡ ਵਿਖੇ ਮਾੜੇ ਸਫ਼ਾਈ

ਟਿਊਸਨ ਪੜਨ ਜਾਂਦੇ ਦਲਿਤ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

MAHESH JINDAL, DHURI
ਧੂਰੀ,3 ਫਰਵਰੀ (ਮਹੇਸ਼ ਜਿੰਦਲ) - ਲੰਘੀ ਸ਼ਾਮ ਧੂਰੀ-ਸ਼ੇਰਪੁਰ ਰੋਡ ’ਤੇ ਪਿੰਡ ਕਹੇਰੂ ਨੇੜੇ ਵਾਪਰੇ ਇੱਕ ਸੜਕ ਹਾਦਸੇ ’ਚ ਮੋਟਰ ਸਾਈਕਲ ’ਤੇ ਟਿਊਸਨ ਪੜਨ ਜਾ ਰਹੇ ਦਲਿਤ ਨੌਜਵਾਨ ਦੀ ਮੌਤ ਹੋ ਗਈ। ਤਿੰਨ ਦਿਨਾਂ ਦਰਮਿਆਨ ਵਾਪਰੇ ਵੱਖੋ-ਵੱਖ ਦੋ ਸੜਕ

ਸੀਨੀਅਰ ਪੱਤਰਕਾਰ ਰਣਜੀਤ ਭਸੀਨ ਸੋਮ੍ਣੀ ਅਕਾਲੀ ਦਲ ਚ’ ਸ਼ਾਮਲ

MAHESH JINDAL, DHURI
ਧੂਰੀ,22 ਜਨਵਰੀ (ਮਹੇਸ਼ ਜਿੰਦਲ) ਧੂਰੀ ਵਿਖੇ ਸ੍ਰੋਮਣੀ ਅਕਾਲੀ ਦਲ ਦੀ ਕਾਂਨਫਰਸ ਵਿੱਚ ਸੀਨੀਆਰ ਪੱਤਰਕਾਰ ਰਣਜੀਤ ਸਿਂਘ ਭਸੀਨ ਜਨਰਲ ਸਕੱਤਰ ਪੰਜਾਬ ਜਰਨਲਿਸਟ ਯੂਨੀਅਨ ਹਰੀ ਸਿੰਘ ਜੀ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਧੂਰੀ ਦੀ ਪ੍ਰੇਰਨਾ

ਸਾਹਿੱਤ ਸਭਾ ਧੂਰੀ ਵੱਲੋਂ ਵੱਖ-ਵੱਖ ਪੁਰਸਕਾਰ ਦੇਣ ਦਾ ਐਲਾਨ

MAHESH JINDAL, DHURI
ਧੂਰੀ, 20 ਜਨਵਰੀ (ਮਹੇਸ਼ ਜਿੰਦਲ) - ਸਾਹਿੱਤ ਸਭਾ ਧੂਰੀ ਵੱਲੋਂ ਲੋਹੜੀ ਨੂੰ ਸਮਰਪਿਤ ਸਾਹਿੱਤਿਕ ਸਮਾਗਮ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ, ਪਿ੍ਰੰਸੀਪਲ ਕਿਰਪਾਲ ਸਿੰਘ ਜਵੰਧਾ ਅਤੇ ਸੁਰਿੰਦਰ ਸ਼ਰਮਾ ਨੇ ਕੀਤੀ। ਸ਼ੁਰੂ ’ਚ

ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

MAHESH JINDAL, DHURI
ਧੂਰੀ, 20 ਜਨਵਰੀ (ਮਹੇਸ਼ ਜਿੰਦਲ) - ਸਥਾਨਕ ਕੈਂਬਰਿਜ ਸਕੂਲ ਵਿਖੇ ਪਿ੍ਰੰਸੀਪਲ ਬਿ੍ਰਜੇਸ਼ ਸਕਸੈਨਾ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਕੂਲ ਕਮੇਟੀ ਚੇਅਰਮੈਨ ਮੱਖਣ ਲਾਲ ਗਰਗ ਅਤੇ ਉਨਾਂ ਦੀ ਧਰਮ-ਪਤਨੀ ਆਸ਼ਾ ਗਰਗ

ਮਿਸਟਰ ਪੰਜਾਬ ਅਤੇ ਮਿਸਟਰ ਸੰਗਰੂਰ ਬਾਡੀ ਬਿਲਡਿੰਗ ਮੁਕਾਬਲੇ ਯਾਦਗਾਰ ਹੋ ਨਿੱਬੜੇ

MAHESH JINDAL, DHURI
ਧੂਰੀ,20 ਜਨਵਰੀ (ਮਹੇਸ਼ ਜਿੰਦਲ) ਸਥਾਨਕ ਕੈਨੇਡੀਅਨ ਜਿੰਮ ਵੱਲੋਂ ਪੀਏਬੀਬੀਏ ਅਤੇ ਐਸਏਬੀਬੀਏ ਦੇ ਸਹਿਯੋਗ ਨਾਲ ਸਥਾਨਕ ਵਿਰਧ ਆਸ਼ਰਮ ਵਿਖੇ ਕਰਵਾਏ 47ਵੇਂ ਮਿਸਟਰ ਪੰਜਾਬ ਅਤੇ 26ਵੇਂ ਮਿਸਟਰ ਸੰਗਰੂਰ ਸੀਨੀਅਰ ਅਤੇ ਜੂਨੀਅਰ ਬਾਡੀ ਬਿਲਡਿੰਗ

ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੇ ਲੋਕਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰਿਆ- ਮੇਜਰ ਪੁੰਨਾਂਵਾਲ

MAHESH JINDAL, DHURI
ਧੂਰੀ, 8 ਜਨਵਰੀ (ਮਹੇਸ਼ ਜਿੰਦਲ)- ਟਰੇਡ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ 8 ਜਨਵਰੀ ਨੂੰ ਕੀਤੇ ਜਾ ਰਹੇ ਪੇਂਡੂ ਭਾਰਤ ਬੰਦ ਨੂੰ ਕਾਮਯਾਬ ਬਣਾਉਣ ਲਈ ਜਥੇਦਾਰ ਜੰਗੀਰ ਸਿੰਘ ਕੋਲਸੇੜੀ ਭਵਨ ਵਿਖੇ ਕੁਲ ਹਿੰਦ ਕਿਸਾਨ ਸਭਾ ਪੰਜਾਬ, ਲਾਲ ਝੰਡਾ

ਪੁਲਸ ਵੱਲੋਂ ਨਸ਼ੀਲੀਆਂ ਗੋਲੀਆਂ ਖਾਣ ਵਾਲਾ ਇੱਕ ਵਿਅਕਤੀ ਨਸ਼ਾ ਵਿਰੋਧੀ ਐਕਟ ਤਹਿਤ ਨਾਮਜ਼ਦ

MAHESH JINDAL, DHURI
ਧੂਰੀ, 8 ਜਨਵਰੀ (ਮਹੇਸ਼ ਜਿੰਦਲ)- ਥਾਣਾ ਸਦਰ ਧੂਰੀ ਦੀ ਪੁਲਸ ਵੱਲੋਂ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਐਂਟੀ ਨਾਰਕੋਟਿਕਸ ਸੈੱਲ ਸੰਗਰੂਰ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੂੰ ਗਸ਼ਤ

ਸੜਕ ਹਾਦਸੇ ’ਚ ਇਕ ਮਹਿਲਾ ਦੀ ਮੌਤ, ਦੋ ਜਖਮੀ

MAHESH JINDAL, DHURI
ਧੂਰੀ, 8 ਜਨਵਰੀ (ਮਹੇਸ਼ ਜਿੰਦਲ)- ਲੰਘੇ ਦਿਨ ਸਥਾਨਕ ਧੂਰੀ-ਮਾਲੇਰਕੋਟਲਾ ਰੋਡ ’ਤੇ ਇਕ ਕਾਰ ਦੀ ਚਪੇਟ ’ਚ ਆਉਣ ਕਾਰਨ ਇਕ ਸਕੂਟਰੀ ’ਤੇ ਸਵਾਰ ਇਕ ਮਹਿਲਾ ਦੀ ਮੌਤ ਹੋ ਗਈ, ਜਦੋਂ ਕਿ ਦੋ ਵਿਅਕਤੀ ਜਖਮੀ ਹੋ ਗਏ। ਥਾਣਾ ਸਦਰ ਧੂਰੀ ਵਿਖੇ ਦਰਜ਼ ਕੀਤੇ ਗਏ

108 ਐਂਬੂਲੈਂਸ ਦਾ ਡਰਾਈਵਰ ਟੀਮ ਗੋਲਡੀ ਨੇ ਨਸ਼ੇ ਦੀ ਹਾਲਤ ’ਚ ਕਾਬੂ ਕੀਤਾ

MAHESH JINDAL, DHURI
ਧੂਰੀ, 8 ਜਨਵਰੀ (ਮਹੇਸ਼ ਜਿੰਦਲ)- ਲੰਘੀ ਰਾਤ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਟੀਮ ਵੱਲੋਂ ਸਥਾਨਕ 108 ਐਂਬੂਲੈਂਸ ’ਤੇ ਤਾਇਨਾਤ ਇੱਕ ਡਰਾਈਵਰ ਨੂੰ ਕਥਿਤ ਨਸ਼ੇ ਦੀ ਹਾਲਤ ’ਚ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ

MAHESH JINDAL
DHURI, PUNJAB
[email protected]

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com