Stories By MAHESH JINDAL

ਗੰਨਾ ਕਾਸ਼ਤਕਾਰਾਂ ਨੇ ਐੱਸ.ਡੀ.ਐਮ ਧੂਰੀ ਨਾਲ ਮੁਸ਼ਕਲਾਂ ਸਾਂਝੀਆਂ ਕੀਤੀਆਂ

MAHESH JINDAL, DHURI
ਧੂਰੀ,4 ਜਨਵਰੀ (ਮਹੇਸ਼ ਜਿੰਦਲ) ਲੰਘੀ ਦੇਰ ਸ਼ਾਮ ਐੱਸ.ਡੀ.ਐਮ ਧੂਰੀ ਲਤੀਫ਼ ਅਹਿਮਦ ਵੱਲੋਂ ਸਥਾਨਕ ਖੰਡ ਮਿੱਲ ਅੰਦਰ ਪ੍ਰਬੰਧਾਂ ਦਾ ਜਾਇਜ਼ ਲੈਣ ਮੌਕੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਵੱਲੋਂ ਕਨਵੀਨਰ ਹਰਜੀਤ ਸਿੰਘ ਧਨੋਆ ਦੀ ਅਗਵਾਈ ਹੇਠ ਐੱਸ.ਡੀ.ਐਮ

ਵਿਧਾਇਕ ਵੱਲੋਂ ਪਿੰਡ ਬੁਗਰਾ ਵਿਖੇ 19 ਲੱਖ 20 ਹਜ਼ਾਰ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ

MAHESH JINDAL, DHURI
ਧੂਰੀ,4 ਜਨਵਰੀ (ਮਹੇਸ਼ ਜਿੰਦਲ) ਨੇੜਲੇ ਪਿੰਡ ਬੁਗਰਾ ਵਿਖੇ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਉਪਰੰਤ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਦੱਸਿਆ ਕਿ ਪੰਚਾਇਤ ਬੁਗਰਾ ਨੂੰ 19 ਲੱਖ 20 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ,

ਵਿਸ਼ਵ ਪ੍ਰਸਿੱਧ ਜਾਦੁਗਰ ਅਰਮਾਨ ਦੇ ਸ਼ੋਅ ਦਾ ਨਗਰ ਕੌਂਸਲ ਪ੍ਰਧਾਨ ਵਲੋਂ ਉਧਘਾਟਨ

MAHESH JINDAL, DHURI
ਧੂਰੀ,4 ਜਨਵਰੀ (ਮਹੇਸ਼ ਜਿੰਦਲ) ਸਥਾਨਕ ਰਤਨਾ ਪੈਲਸ ਵਿੱਖੇ ਭਾਰਤ ਦੇ ਸੱਭ ਤੋਂ ਛੋਟੀ ਉਮਰ ਦੇ ਵਿਸ਼ਵ ਪ੍ਰਸਿੱਧ ਜਾਦੂਗਰ ਦੇ ਸ਼ੋਅ ਦਾ ਉਧਘਾਟਨ ਨਗਰ ਕੌਂਸ਼ਲ ਧੂਰੀ ਦੇ ਪ੍ਰਧਾਨ ਸੰਦੀਪ ਤਾਇਲ ਵਲੋਂ ਕੀਤਾ ਗਿਆ। ਇਸ ਮੌਕੇ ਜਾਦੂਗਰ ਅਰਮਾਨ ਵਲੋਂ

देश के सबसे छोटे जादूगर अरमान के दिखाया जादू का शो

MAHESH JINDAL, DHURI
धूरी,2 जनवरी (महेश जिंदल) श्री बाला जी इंटरनैशनल कंपनी की तरफ से रतन प्लेस धूरी में जादूगर अरमान के नेतृत्व में एक मैजिक शो का आगाज किया गया। इस शो के दौरान जादूगर अरमान ने छोटे बच्चो को स्टेज पर

ਲਾਪਤਾ ਹੋਈ ਮੰਦਬੁੱਧੀ ਲੜਕੀ ਨੂੰ ਵਾਟਸਐਪ ਦੀ ਮਦਦ ਨਾਲ ਲੱਭ ਕੇ ਪਰਿਵਾਰ ਹਵਾਲੇ ਕੀਤਾ

MAHESH JINDAL, DHURI
ਧੂਰੀ,1 ਜਨਵਰੀ (ਮਹੇਸ਼ ਜਿੰਦਲ) ਥਾਣਾ ਸਿਟੀ ਧੂਰੀ ਦੀ ਪੁਲਸ ਵੱਲੋਂ ਲਾਪਤਾ ਹੋਈ ਇੱਕ 13 ਸਾਲਾ ਮੰਦਬੁੱਧੀ ਲੜਕੀ ਨੂੰ ਵਾਟਸਐਪ ਦੀ ਮਦਦ ਨਾਲ ਲੱਭਣ’ਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਦਿਨ ਸਥਾਨਕ ਗੁਰੂ ਨਾਨਕਪੁਰਾ

ਪੱਤਰਕਾਰ ਨਾਲ ਬਦਸਲੂਕੀ ਦੇ ਰੋਸ ਵਜੋਂ ਪੱਤਰਕਾਰਾਂ ਨੇ ਸਾਂਸਦ ਮਾਨ ਦਾ ਪੁਤਲਾ ਸਾੜਿਆ

MAHESH JINDAL, DHURI
ਧੂਰੀ, 26 ਦਸੰਬਰ (ਮਹੇਸ਼ ਜਿੰਦਲ) - ਅਕਸਰ ਵਿਵਾਦਾਂ ’ਚ ਘਿਰੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਵੱਲੋਂ ਲੰਘੇ ਦਿਨ ਚੰਡੀਗੜ ਵਿਖੇ ਇੱਕ ਪ੍ਰੈੱਸ ਮਿਲਣੀ ਦੌਰਾਨ ਇੱਕ ਪੱਤਰਕਾਰ ਨਾਲ ਕੀਤੀ ਗਈ

ਸੰਗਰੂਰ-ਮਲੇਰਕੋਟਲਾ ਰੋਡ ’ਤੇ ਕੀਤੀ ਆਵਾਜਾਈ ਠੱਪ

MAHESH JINDAL, DHURI
ਧੂਰੀ, 26 ਦਸੰਬਰ (ਮਹੇਸ਼ ਜਿੰਦਲ) - ਸਥਾਨਕ ਖੰਡ ਮਿੱਲ ਵੱਲੋਂ ਇਲਾਕੇ ਦੇ ਗੰਨਾਂ ਕਾਸ਼ਤਕਾਰਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਗੰਨੇ ਦੇ ਭਾਅ ਦੇ ਬਰਾਬਰ ਭਾਅ ਨਾ ਦਿੱਤੇ ਜਾਣ ਅਤੇ ਖੰਡ ਮਿੱਲ ਵੱਲੋਂ ਸਥਾਨਕ ਕਿਸਾਨਾਂ ਦਾ ਗੰਨਾ

ਕਨੇਡਾ ਵਸੇ ਪੰਜਾਬੀਆਂ ਵੱਲੋਂ 5 ਰੋਜਾ ਕਿ੍ਰਕੇਟ ਟੂਰਨਾਮੈਂਟ ਅਤੇ ਤਾਂਸ਼ ਦੀ ਖੇਡ ਸੀਪ ਦੇ ਮੁਕਾਬਲਿਆਂ ਦਾ ਆਯੋਜਨ

MAHESH JINDAL, DHURI
ਧੂਰੀ,26 ਦਸੰਬਰ (ਮਹੇਸ਼ ਜਿੰਦਲ) ਪਿਛਲੇ ਸਾਲ ਸੁਨਾਮ ਵਿਖੇ ਬੋਰਵੈਲ ਵਿੱਚ ਡਿੱਗ ਕੇ ਫਤਿਹਵੀਰ ਨਾਮੀ ਇੱਕ ਬੱਚੇ ਦੀ ਯਾਦ ਵਿੱਚ ਪਿੰਡ ਬੇਨੜਾ ਵਿਖੇ ਐਨ.ਆਰ.ਆਈ. ਕਿ੍ਰਕੇਟ ਕੱਪ ਬੇਨੜਾ ਦੇ ਬੈਨਰ ਹੇਠ 5 ਰੋਜਾ ਕਿ੍ਰਕੇਟ ਟੂਰਨਾਮੈਂਟ ਅਤੇ ਅੰਤਿਮ

ਰੇਲਵੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 5.10 ਲੱਖ ਦੀ ਠੱਗੀ ਮਾਰੀ

MAHESH JINDAL, DHURI
ਧੂਰੀ, 26 ਦਸੰਬਰ (ਮਹੇਸ਼ ਜਿੰਦਲ) - ਥਾਣਾ ਸਦਰ ਧੂਰੀ ਵਿਖੇ ਇੱਕ ਮਹਿਲਾ ਸਮੇਤ 2 ਵਿਅਕਤੀਆਂ ਖ਼ਿਲਾਫ਼ ਰੇਲਵੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮੁਕੱਦਮਾ ਦਰਜ਼ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਜਗਜੀਤ

ਗੰਨਾ ਕਾਸ਼ਤਕਾਰਾਂ ਦਾ ਧਰਨਾ ਵਿਧਾਇਕ ਦੀ ਮੌਜੂਦਗੀ ’ਚ ਹੋਈ ਮੀਟਿੰਗ ਤੋਂ ਬਾਅਦ ਸਮਾਪਤ

MAHESH JINDAL, DHURI
ਧੂਰੀ, 26 ਦਸੰਬਰ (ਮਹੇਸ਼ ਜਿੰਦਲ) - ਸਥਾਨਕ ਖੰਡ ਮਿੱਲ ਅੱਗੇ ਗੰਨਾ ਕਾਸ਼ਤਕਾਰਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਇਆ ਜਾ ਰਿਹਾ ਧਰਨਾ ਅੱਜ ਚੌਥੇ ਦਿਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਐੱਸ.ਡੀ.ਐਮ ਧੂਰੀ ਲਤੀਫ਼

MAHESH JINDAL
DHURI, PUNJAB
[email protected]

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com