ਸਿਹਤ

ਮਿਸਜ਼ ਪੰਜਾਬ ਬ੍ਰਾਂਡ ਅੰਬੈਸਡਰ ਸਮ੍ਰਿਤੀ ਓਬਰਾਏ ਸ਼ੋਰਟ ਮੂਵੀ 'ਖਮੋਸ਼ ਪੰਜੇਬ ' ਵਿਚ ਲੀਡ ਰੋਲ ਚ ਨਜ਼ਰ ਆਵੇਗੀ

Amrish Kumar Anand, Doraha
ਮਿਸਜ਼ ਪੰਜਾਬ ਬ੍ਰਾਂਡ ਅੰਬੈਸਡਰ ਸਮ੍ਰਿਤੀ ਓਬਰਾਏ ਸ਼ੋਰਟ ਮੂਵੀ 'ਖਮੋਸ਼ ਪੰਜੇਬ ' ਵਿਚ ਲੀਡ ਰੋਲ ਚ ਨਜ਼ਰ ਆਵੇਗੀ ਅਮਰੀਸ਼ ਆਨੰਦ ਲੁਧਿਆਣਾ ਲੁਧਿਆਣਾ ,੧੯ ਜੁਲਾਈ (ਅਮਰੀਸ਼ ਆਨੰਦ) ਮਿਸਜ਼ ਪੰਜਾਬ ਬ੍ਰਾਂਡ ਅੰਬੈਸਡਰ,ਪੰਜਾਬੀ ਮਾਡਲ ਤੇ ਮੋਟੀਵੇਸ਼ਨਲ

ਬਿਜਲੀ ਬੰਦ ਰਹੇਗੀ

Amrish Kumar Anand, Doraha
ਬਿਜਲੀ ਬੰਦ ਰਹੇਗੀ ਦੋਰਾਹਾ- ਕੱਲ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ 220 ਕੇ.ਵੀ ਸ/ ਸ ਦੋਰਾਹਾ ਤੋਂ ਚਲਦੇ 11 ਕੇ.ਵੀ ਦੋਰਾਹਾ ਸਿਟੀ ਤੇ IPDS Scheme ਅਧੀਨ APDRP ਵਲੋਂ ਨਵੇਂ ਪੋਲ ਨਵੇਂ ਟ੍ਰਾਂਸਫਾਰਮ ਤੇ ਨਵੀਆਂ ਤਾਰਾਂ ਤੇ ਜਰੂਰੀ ਮੈਂਟੈਨੈਂਸ ਕਰਨ ਕਰਕੇ ਥਾਣੇ

ਕੈਪਟਨ ਸਰਕਾਰ ਦੇ ਰੁਜ਼ਗਾਰ ਦੇਣ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ। ਲੌਕਡਾਊਨ ਕਾਰਨ ਸੂਬੇ ਭਰ ਵਿੱਚ 5 ਲੱਖ ਲੋਕ ਹੋਏ ਬੇਰੁਜ਼ਗਾਰ- ਗਰਗ/ਠਾਕੁਰ

GURJANT SINGH, BATHINDA
ਬਠਿੰਡਾ, 17 ਜੁਲਾਈ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਚੋਣਾਂ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਗਏ ਸਨ ਪਰ ਅੱਜ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਇਹ ਵਾਅਦੇ ਵਫਾ ਨਾ ਹੋਏ ਅਤੇ ਹੁਣ

ਖੂਬਸੂਰਤੀ ਤੇ ਕਲਾਂ ਦਾ ਸੁਮੇਲ ਹੈ ਸੁਖਵਿੰਦਰ ਗਰੇਵਾਲ

Amrish Kumar Anand, Doraha
ਜਲੰਧਰ (ਅਮਰੀਸ਼ ਆਨੰਦ) ਕਹਿੰਦੇ ਹਨ ਕਿ ਹਰ ਇਨਸਾਨ ਵਿਚ ਕੋਈ ਨਾ ਕੋਈ ਕਲਾ ਛੁਪੀ ਹੁੰਦੀ ਹੈ ਲੋੜ ਹੁੰਦੀ ਹੈ ਇਸ ਕਲਾ ਨੂੰ ਪਹਿਚਾਨਣ ਤੇ ਹੀਰੇ ਨੂੰ ਤਰਾਸ਼ਣ ਵਾਲੇ ਜੌਹਰੀ ਦੀ ਨਜ਼ਰ ਇਨਸਾਨ ਤੇ ਪੈ ਜਾਏ ਜਿਸ ਨਾਲ ਇਹ ਸੁਮੇਲ ਹੋ ਜਾਂਦਾ ਹੈ. ਉਹ ਆਪਣੀ

लायंस क्लब राजपुरा ने थैलेसीमिया मरीजों के लिये लगाया विशाल रक्तदान शिविर

RAJESH DEHRA, RAJPURA
राजपुरा: 13 जुलाई ( राजेश डाहरा) लायंस क्लब राजपुरा और राजपुरा थैलेसीमिया ब्लड डोनर्स सोसाइटी की तरफ से आज एक विशाल ब्लड कैंप यहां के लायन्स क्लब में लगाया गया।जहां पर मुख्य अतिथि नगर कौंसिल

केंद्र सरकार द्वारा भेजे गए राशन की जानकारी के लिए दायर की आर टी आई

RAJESH DEHRA, RAJPURA
राजपुरा:11 जुलाई( राजेश डाहरा) केंद्र सरकार द्वारा पंजाब में आए राशन व उनके द्वारा लोक भलाई की स्कीमों के वितरण में पंजाब सरकार द्वारा की जा रही हेराफेरीयो को सामने लाने के लिए बीजेपी पंजाब के

विधायक कंबोज ने गांधी कॉलोनी में शुरू करवाए सड़को के निर्माण

RAJESH DEHRA, RAJPURA
राजपुरा: 7 जुलाई( राजेश डाहरा) हल्का राजपुरा विधायक हरदयाल सिंह कंबोज ने लॉकडाउन समाप्त होने के बाद इलाके में रुके हुए विकास कार्यो में तेजी से शुरू करते हुए कई विकास कार्य शुरू करवाये। जिसके

ਰੱਬ ਦੀ ਨਿਰਾਜਗੀ

MAHESH JINDAL, DHURI
ਪੱਲਾ ਵਹਿਮ ਭਰਮ ਦਾ ਫੜ ਕੇ, ਬਹਿ ਗਏ ਰੱਬ ਵੀ ਗੁੱਸੇ ਕਰਕੇ, ਜਾਵੇ ਅਕਲ ਰੇਤੇ ਵਿੱਚ ਗੁੜਦੀ, ਕਿਓ ਦੁਨੀਆਂ ਪੈਸੇ ਵੱਲ ਨੂੰ ਮੁੜਦੀ। ਕਾਬੂ ਮਨ ਆਪਣੇ ਤੇ ਪਾਓ, ਨਾ ਪਰਾਏ ਧਨ ਤੇ ਹੱਕ ਜਤਾਓ, ਮੋਹ ਦੀ ਮਾਇਆ ਦਾ ਕੀ ਕਰਨਾ, ਖਾਲੀ ਆ ਕੇ ਖਾਲੀ ਹੀ ਮਰਨਾ।

रोटरी क्लब के नए बने प्रधान राकेश मेहता ने प्रधानगी के पहले दिन किए समाजसेवी कार्य

RAJESH DEHRA, RAJPURA
राजपुरा (राजेश डाहरा) आज राजपुरा के रोटरी भवन में रोटरी क्लब के नए बने प्रधान राकेश मेहता ने अपने सहयोगियों के साथ एक बैठक की। इस बैठक में उन्होंने क्लब के नए बने मेंबरों का स्वागत किया उन्हें

ਕੰਡਆਿਲੀ ਤਾਰ

TARSEM SINGH BUTTER, BATHINDA
ਛੁੱਟੀ ਵਾਲ਼ੇ ਦਨਿ ਮੇਰਾ, ਖੇਤ ਵੱਲ ਗੇਡ਼ਾ ਸੀ। ਕੱਦੂ,ਚੌਲ਼ੇ ਲਈ ਆਵੇ, ਮਲ਼ਿਆਿ ਵੀ ਜਹਿਡ਼ਾ ਸੀ। ਖੇਤਾਂ ਵੱਿਚ ਹਰ ਪਾਸੇ, ਦਸਿਦੀ ਬਹਾਰ ਸੀ। ਕੱਿਲਆਿਂ ਨਾਲ਼ ਬੱਧੀ ਅੱਗੇ, ਕੰਡਆਿਲੀ ਤਾਰ ਸੀ। ਜ਼ਾਲਮ ਜਹੇ ਕੰਡੇ ਦੇਖ, ਪੁੱਛਣ ਮੈਂ ਬਹ ਿਗਆਿ ।

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com