ਪੰਜਾਬ ਚ ਜਿਮਨੀ ਚੋਣਾਂ ਸ਼ਾਂਤਮਈ ਤਰੀਕੇ ਨਾਲ ਸੰਪੂਰਨ, ਵੋਟ ਫ਼ੀਸਦ ਰਹੀ ਘੱਟ l

Date: 22 October 2019
JASPREET SINGH, AMRITSAR
21 ਅਕਤੂਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਚ ਹੋਈਆਂ ਜਿਮਨੀ ਚੋਣਾਂ ਸ਼ਾਂਤਮਈ ਤਰੀਕੇ ਨਾਲ ਸੰਪੂਰਨ ਹੋ ਗਈਆਂ ਹਨ l ਇਹਨਾਂ ਚੋਣਾਂ ਵਿਚ ਵੋਟ ਫ਼ੀਸਦ 2017 ਦੀਆਂ ਵਿਧਾਨ ਸਭਾ ਚੋਣਾਂ ਨਾਲ੍ਲੋੰ ਘੱਟ ਰਹੀ l ਪੰਜਾਬ ਵਿਚ ਕੁੱਲ 65.57% ਵੋਟ ਪ੍ਰਤੀਸ਼ਤ ਰਿਕਾਰਡ ਕੀਤੀ ਗਈ ਜਿਨ੍ਹੰਨ ਵਿਚੋਂ ਫਗਵਾੜਾ ਵਿਚ 55.97 %, ਮੁਕੇਰੀਆਂ ਵਿਚ 58.62 %, ਦਾਖਾ ਵਿਚ 71.64 % ਅਤੇ ਜਲਾਲਾਬਾਦ ਵਿਖੇ 75.46 % ਵੋਟ ਪ੍ਰਤੀਸ਼ਤ ਰਿਕਾਰਡ ਕੀਤੀ ਗਈ l

ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਪੰਜਾਬ ਦੇ ਲੋਕਾਂ ਦਾ ਸ਼ਾਂਤ ਮਈ ਅਤੇ ਸਰਲ ਤਰੀਕੇ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਇਸ੍ਤੀਮਾਲ ਕਰਨ ਤੇ ਧੰਨਵਾਦ ਕੀਤਾ l

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com