ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਸ਼੍ਰੀਮਤੀ ਨੀਤੂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

Date: 10 February 2021
Amrish Kumar Anand, Doraha
ਦੋਰਾਹਾ,

ਨਗਰ ਕੌਂਸਲ ਚੋਣਾਂ ਦੇ ਚੱਲਦੇ ਅੱਜ ਸਥਾਨਕ ਦੋਰਾਹਾ ਦੇ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਸ਼੍ਰੀਮਤੀ ਨੀਤੂ ਸੁਪਤਨੀ ਸਵ: ਬੰਤ ਸਿੰਘ (ਸਾਬਕਾ ਕੌਂਸਲਰ) (ਚੋਣ ਨਿਸ਼ਾਨ ਟਰੈਕਟਰ) ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ਼੍ਰੀਮਤੀ ਨੀਤੂ ਨੇ ਕਿਹਾ ਵਾਰਡ ਨੰਬਰ 1 ਦੇ ਵਾਸੀਆਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ ਜਿਸ ਦੇ ਚਲਦਿਆਂ ਉਹ ਵੀ ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਵਚਨਬੱਧ ਹੋਣਗੇ ਅਤੇ ਵਾਰਡ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਉਣਗੇ, ਵਾਰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਵੀ ਦੂਰ ਕਰਨਗੇ। ਵਾਰਡ ਨੰਬਰ 1 ਨੂੰ ਦੋਰਾਹੇ ਦੇ ਸਾਰੇ ਵਾਰਡਾਂ ਤੋਂ ਸੁੰਦਰ ਤੇ ਹਰਿਆ ਭਰਿਆ ਬਣਾ ਕੇ ਮਿਸਾਲ ਕਾਇਮ ਕਰਾਂਗੇ ਤੇ ਵਾਰਡ ਦੀਆਂ ਹਰੇਕ ਸਮੱਸਿਆਵਾਂ ਨੂੰ ਜਿੱਤ ਹਾਸਲ ਕਰਦਿਆਂ ਹੀ ਦੂਰ ਕਰਾਂਗੇ ਓਹਨਾਂ ਵਾਰਡ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਆਉਣ ਵਾਲੀ 14 ਫਰਵਰੀ ਨੂੰ (ਚੋਣ ਨਿਸ਼ਾਨ ਟਰੈਕਟਰ) ਤੇ ਮੋਹਰਾ ਲਗਾ ਕੇ ਕਾਮਯਾਬ ਕਰੋ ਤਾਂ ਜੋ ਵਾਰਡ 1 lਦਾ ਵਿਕਾਸ ਕਰਨ ਲਈ ਤਨ-ਮਨ ਨਾਲ ਸੇਵਾ ਕਰ ਸਕਾ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com