ਵਿਧਾਇਕ ਨੀਨਾ ਮਿੱਤਲ ਵਲੋਂ ਬਨੂੜ ਤਹਿਸੀਲ 'ਚ ਕੀਤਾ ਅਚਨਚੇਤ ਦੌਰਾ
Date: 01 June 2022
RAJESH DEHRA, RAJPURA
ਰਾਜਪੁਰਾ,1 ਜੂਨ (ਰਾਜੇਸ਼ ਡਾਹਰਾ)
ਹਲਕਾ ਰਾਜਪੁਰਾ ਵਿਧਾਇਕ ਨੀਨਾ ਮਿੱਤਲ ਕੋਲ ਬਨੂੜ ਤਹਿਸੀਲ ਦਫਤਰ 'ਚ ਚੰਗੀ ਤਰਾਂ ਕੰਮ ਨਾ ਹੋਣ ਦੀਆ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਅਤੇ ਜੇਕਰ ਕੰਮ ਹੋ ਵੀ ਰਿਹਾ ਤਾਂ ਉਹ ਰਿਸ਼ਵਤ ਰਾਹੀਂ ਕੀਤੇ ਜਾਣ ਕਾਰਨ ਅੱਜ ਅਚਾਨਕ ਹੀ ਰਾਜਪੁਰਾ ਤੋਂ ਐਮ. ਐਲ. ਏ ਸਾਹਿਬਾ ਨੀਨਾ ਮਿੱਤਲ ਦੁਆਰਾ ਬਨੂੜ ਤਹਿਸੀਲ ਦਫਤਰ 'ਚ ਛਾਪਾ ਮਾਰਿਆ ਗਿਆ ਤੇ ਤਹਿਸੀਲਦਾਰ ਬਨੂੜ ਦੇ ਦਫਤਰ ਪਹੁੰਚ ਕੇ ਰਜਿਸਟਰੀਆਂ ਦੀ ਜਾਂਚ ਕੀਤੀ ਤੇ ਪੁੱਛਣ ਤੇ ਦਸਿਆ ਗਿਆ ਕਿ ਲੋਕਾਂ ਦੀਆ ਬਹੁਤ ਸਾਰੀ ਸ਼ਿਕਾਇਤ ਆ ਰਹੀਆਂ ਨੇ ਕਿ ਇੱਥੇ ਪਟਵਾਰੀ ਤੇ ਕਾਨੂੰਗੋ ਸਮਸਿਆ ਤਾਂ ਸੁਣ ਲੈਂਦੇ ਪਰ ਕੰਮ ਨਹੀਂ ਕਰਦੇ ਤੇ ਜੇਕਰ ਕੰਮ ਕਰਦੇ ਨੇ ਤਾਂ ਪੈਸੇ ਲੈ ਕੇ ਕਰਦੇ ਨੇ । ਐਮ. ਐਲ. ਏ ਸਾਹਿਬਾ ਪਟਵਾਰੀ ਦੇ ਦਫਤਰ ਵੀ ਪੁੱਜੇ ਤੇ ਉੱਥੇ ਸਮੇ ਤੇ ਮੌਜੂਦ ਪਟਵਾਰੀ ਵਲੋਂ ਪੁੱਛ ਗਿੱਛ ਕੀਤੀ ਤੇ ਓਹਨਾ ਨਾਲ ਕੰਮ ਕਰਦੇ ਹੋਰ ਪਟਵਾਰੀ ਤੇ ਕਾਨੂੰਗੋ ਬਾਰੇ ਪੁੱਛਿਆ ਗਿਆ ਤੇ ਉੱਥੇ ਸਰਕਾਰੀ ਰੋਜ ਨਾਮਚਾ ਚੈੱਕ ਕਰਕੇ 2 ਪੰਨੇਆਂ ਦੀ ਐਂਟਰੀ ਨਾ ਹੋਣ ਕਾਰਨ, ਮੌਜੂਦਾ ਡਿਊਟੀ ਤੇ ਨਾਲ ਦੇ ਪਟਵਾਰੀ ਸਾਹਿਬ ਹਾਜਰ ਨਾ ਹੋਣ ਕਾਰਨ ਤੇ ਓਹਨਾ ਦਾ ਛੁੱਟੀ ਦਾ ਵੇਰਵਾ ਵੀ ਨਾ ਹੋਣ ਕਾਰਨ ਰਾਜਪੁਰਾ ਐਮ ਐਲ ਏ ਸਾਹਿਬਾ ਨੇ ਡੀ.ਸੀ ਮੋਹਾਲੀ ਅਮਿਤ ਤਲਵਾਰ (IAS) ਨੂੰ ਫੋਨ ਕਰਕੇ ਬਨੂੜ ਤਹਿਸੀਲਦਾਰ ਦਫਤਰ ਦੀ ਚੰਗੀ ਤਰਾਂ ਜਾਂਚ ਕਰ ਕਾਰਵਾਈ ਕਰਨ ਲਈ ਕਿਹਾ ਅਤੇ ਉੱਥੇ ਮੌਜੂਦਾ ਪਟਵਾਰੀ ਨੂੰ ਕਿਹਾ ਕਿ ਨਵੀਂ ਹਿਦਾਇਤਾਂ ਦਾ ਪਾਲਣ ਕਰੋ ਤੇ ਲੋਕਾਂ ਨੂੰ ਪਰੇਸ਼ਾਨ ਨਾ ਕਰੋ. ਵਧੀਆ ਢੰਗ ਨਾਲ ਲੋਕਾਂ ਦੀ ਪ੍ਰੇਸ਼ਾਨੀਆਂ ਨੂੰ ਸੁਣੋ ਅਤੇ ਓਹਨਾ ਦਾ ਸਮੇ ਤੇ ਹੱਲ ਕਰੋ. ਐਮ. ਐਲ. ਏ ਰਾਜਪੁਰਾ ਨੀਨਾ ਮਿੱਤਲ ਜੀ ਨੇ ਕਿਹਾ ਕਿ ਜੇਕਰ ਤੁਹਾਡੀ ਅਗਲੀ ਵਾਰ ਕੋਈ ਸ਼ਿਕਾਇਤ ਦਰਜ ਹੋਈ ਤਾਂ ਸਾਨੂੰ ਮਜਬੂਰਨ ਕਾਰਵਾਈ ਕਰਨੀ ਪਵੇਗੀ ਤੇ ਅਸੀਂ ਇਹ ਕਦਮ ਚੁੱਕਣ ਲੱਗੇ ਦੇਰ ਅਤੇ ਗੁਰੇਜ ਨਹੀਂ ਕਰਾਂਗੇ . ਅਸੀਂ ਲੋਕਾਂ ਦਾ ਭਲਾ ਕਰਨ ਲਈ ਇੱਥੇ ਆਏ ਹਾਂ . ਲੋਕਾਂ ਨੇ ਸਾਨੂੰ ਇਸ ਓਹਦੇ ਤੇ ਇਸੇ ਲਈ ਚੁਣਿਆ ਹੈ ਕਿ ਅਸੀਂ ਓਹਨਾ ਨੂੰ ਹੋਣ ਵਾਲੀਆਂ ਸਮਸਿਆਵਾਂ ਦਾ ਹੱਲ ਕਰ ਸਕੀਏ ਤੇ ਇੱਕ ਬੇਹਤਰ ਤੇ ਖੁਸ਼ਹਾਲ ਪੰਜਾਬ ਬਣਾ ਸਕੀਏ . ਇਸ ਮੌਕੇ ਤੇ ਬਨੂੜ ਤੋਂ ਕੋਡੀਨੈਟਰ ਲਖਵਿੰਦਰ ਸਿੰਘ ਲੱਕੀ , ਜਸਵਿੰਦਰ ਸਿੰਘ ਲਾਲਾ ,ਬਲਜੀਤ ਸਿੰਘ ਐਮ .ਸੀ ਬਨੂੜ , ਸਾਹਿਲ, ਸਤਵਿੰਦਰ ਸੋਨੀ ਬਾਜਵਾ, ਮਾਸਟਰ ਗੁਰਜੀਤ ਸਿੰਘ ਕਰਾਲਾ ਮੌਜੂਦ ਸਨ .

Latest News
- ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੇ ਸੜਕ ਦੇ ਡੀਵਾਈਡਰ ਵਿੱਚ ਕੱਟ ਪਾ ਕੇ ਕਾਲਜ ਨੂੰ ਲਾਂਘਾ ਦੇਣ ਦੀ ਕੀਤੀ ਮੰਗ।
- ਅਕਾਲ ਯੂਨੀਵਰਸਿਟੀ ਵਿਚ ਕਵੀਰਾਜ ਨਰੇਸ਼ ਸਕਸੈਨਾ ਦੇ ਵਿਸ਼ੇਸ਼ ਭਾਸ਼ਣ ਦਾ ਹੋਇਆ ਆਯੋਜਨ।
- ਮੁਨਸ਼ੀਵਾਲਾ ਚ ਹੋਈ ਕੁੱਟਮਾਰ ਦੀ ਕਾਂਗਰਸੀ ਆਗੂਆਂ ਵਲੋ ਨਿਖੇਧੀ
- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਖੂਨਦਾਨ ਮਹਾਂ-ਸੰਮੇਲਨ।
- ਫਾਜ਼ਿਲਕਾ ’ਚ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ’ਤੇ ਰਹੀ ਜੇਤੂ
- ਮੁੱਖ ਮੰਤਰੀ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਨੇ ਤਲਵੰਡੀ ਸਾਬੋ ਪੁੱਜ ਕਾਂਗਰਸ ਦੇ ਜੇਤੂ ਮੈਂਬਰਾਂ ਨੂੰ ਕੀਤਾ ਸਨਮਾਨਿਤ, ਤਖਤ ਸਾਹਿਬ ਹੋਏ ਨਤਮਸਤਕ।
- ਫਤਿਹਗੜ ਨੌ ਅਬਾਦ ਲਾਗੇ ਸੰਦੋਹਾ ਬਰਾਂਚ 'ਚ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ
- ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟਾਂ ਪਾਉਣ ਵਾਲੇ ਵੋਟਰਾਂ ਅਤੇ ਅਕਾਲੀ ਵਰਕਰਾਂ ਦਾ ਸਿੱਧੂ ਨੇ ਕੀਤਾ ਧੰਨਵਾਦ।
- ਘੱਗਰ ਸਮੇਤ ਪਟਿਆਲਾ ਦੇ ਸਾਰੇ ਬਰਸਾਤੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਕੰਟਰੋਲ ਹੇਠ
- ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ
Website Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299