ਕਹਾਣੀ -- ਪਿੰਜਰਾ

Amrish Kumar Anand, Doraha
ਰੀਤ ਤੂੰ ਕਿੱਥੇ ਆ ?ਮੈਡਮ 'ਕਮਲ' ਜੋ ਹੋਸਟਲ ਦੀ ਵਾਰਡਨ ਉਸ ਨੇ ਅਵਾਜ਼ ਦਿੱਤੀ ਪਰ ਕੋਈ ਅਵਾਜ਼ ਨਾ ਆਈ ਕਮਰੇ ਦਾ ਦਰਵਾਜਾ ਖੋਲਿਆ।ਰੀਤ ਕਮਰੇ ਵਿੱਚ ਨਹੀਂ ਸੀ,ਇੱਧਰ ਉੱਧਰ ਦੇਖਣ ਤੋਂ ਬਾਅਦ ਹੋਸਟਲ ਦੀ ਪਿਛਲੀ ਗਰਾਉਂਡ ਵਿੱਚ ਪੌੜੀਆਂ ਤੇ ਇਕੱਲੀਆਦਰਸ਼ ਸਕੂਲ ਭਾਗੂ ਵਿਖੇ ਅਜ਼ਾਦੀ ਦਿਵਸ ਮਨਾਇਆ , ਸਾਰੇ ਬੱਚੇ ਚੰਗੇ ਗੁਣਾਂ ਦੇ ਧਾਰਨੀ ਬਣਨ: ਪ੍ਰਿੰਸੀਪਲ ਜਗਜੀਤ ਕੌਰ

TARSEM SINGH BUTTER, BATHINDA
ਲੰਬੀ,16 ਅਗਸਤ (ਪੰ. ਇ.) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਦੀ ਅਗਵਾਈ 'ਚ 77 ਵਾਂ ਅਜ਼ਾਦੀ ਦਿਵਸ ਪੂਰੇ ਚਾਅ-ਉਤਸ਼ਾਹ ਅਤੇ ਸ਼ਰਧਾਪੂਰਵਕ ਢੰਗ ਨਾਲ਼ ਮਨਾਇਆ ਗਿਆ ।ਪ੍ਰਿੰਸੀਪਲਚੰਗੇ ਸਮਾਜ ਦੀ ਸਿਰਜਣਾ ਲਈ ਮਿਲ ਜੁਲ ਕੇ ਯਤਨ ਕਰਨਾ ਜਰੂਰੀ- ਐਡਵੋਕੇਟ ਰਾਜਿੰਦਰ ਪਾਲ ਆਨੰਦ

Amrish Kumar Anand, Doraha
ਪਟਿਆਲਾ ਦੇ ਉੱਘੇ ਸਮਾਜ ਸੇਵੀ,ਗਊ ਸੇਵਕ ਪੁਲਿਸ ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਸੀਨੀਅਰ ਮੀਤ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਸਾਬਕਾ ਡੀ.ਐੱਸ.ਪੀ ਪੰਜਾਬ ਪੁਲਿਸ ਐਡਵੋਕੇਟ ਰਾਜਿੰਦਰ ਪਾਲ ਆਨੰਦ ਨੇ ਪ੍ਰੈਸ ਨਾਲਕਵਿਤਾ -ਮਨੁੱਖਤਾ ਨਾਲ ਪਿਆਰ

Amrish Kumar Anand, Doraha
* ਵੰਡਿਆ ਪਿਆਰ ਦੇਵੇ ਜਿੰਦਗੀ ਸਿੰਗਾਰ l ਫੇਰ ਕਿਉਂ ਨਹੀਂ ਕਰਦਾ ਤੂੰ ਸਭ ਨਾਲ ਪਿਆਰ ਮਿੱਠੇ ਬੋਲ ਬੋਲਕੇ ਸਭ ਦੇ ਮਨ ਨੂੰ ਭਾਈਏ , ਆਓ ਮਨੁੱਖਤਾ ਨਾਲ ਪਿਆਰ ਵਧਾਈਏ l. * ਹਿੰਦੂ ,ਮੁਸਲਿਮ, ਸਿੱਖ ਈਸਾਈ ਸਾਰੇ ਨੇ ਇਹ ਭਾਈ -ਭਾਈ l ਰਲ -ਮਿਲ ਇੱਕ ਦੂਜੇ ਦਾਮਨੀਪੁਰ ਘਟਨਾ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ : ਡਾ.ਜੇ ਐਲ ਆਨੰਦ

Amrish Kumar Anand, Doraha
ਦੋਰਾਹਾ, ਦੇਸ਼ ਅੰਦਰ ਔਰਤਾਂ ਦੀ ਹੋ ਰਹੀ ਦੁਰਦਸ਼ਾਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉੱਘੇ ਸਮਾਜ ਸੇਵੀ ਪੰਜਾਬ ਡੈਂਟਲ ਐਸੋਸੀਏਸ਼ਨ ਦੇ ਸੀਨੀਅਰ ਮੇਂਬਰ,ਹਿੰਦੂ ਧਰਮਸ਼ਾਲਾ ਦੋਰਾਹਾ ਦੇ ਪ੍ਰਧਾਨ ਡਾ.ਜੇ ਐਲ ਆਨੰਦ ਨੇ ਪ੍ਰੈਸ ਨਾਲਮੁੱਖ ਮੰਤਰੀ ਦੇ ਓ ਐਸ ਡੀ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ

RAJESH DEHRA, RAJPURA
ਰਾਜਪੁਰਾ, 30 ਜੁਲਾਈ (ਰਾਜੇਸ਼ ਡਾਹਰਾ) ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਜੋਆਇੰਟ ਸੈਕਟਰੀ ਅਤੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਧਮੋਲੀ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਓ ਐਸ ਡੀ ਬਲਤੇਜ ਪੰਨੂ ਨਾਲ ਵਿਸ਼ੇਸ ਤੋਰ ਤੇ ਮੁਲਾਕਾਤਭਾਰੀ ਮੀਂਹ ਕਾਰਨ ਆਈ ਆਫ਼ਤ 'ਚ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰੋ :ਗੁਪਤਾ

Amrish Kumar Anand, Doraha
ਪਟਿਆਲਾ,ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਅਤੇ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ,ਸਾਬਕਾ ਡੀ.ਐੱਸ.ਪੀ ਪੰਜਾਬ ਪੁਲਿਸ ਐਡਵੋਕੇਟ ਸ਼੍ਰੀ ਰਾਜਿੰਦਰ ਪਾਲ ਆਨੰਦ ਨੇ ਸਾਂਝੇ ਤੌਰਭਾਰੀ ਮੀਂਹ ਕਾਰਨ ਆਈ ਆਫ਼ਤ 'ਚ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰੋ :ਗੁਪਤਾ
Amrish Kumar Anand, Doraha
ਪਟਿਆਲਾ,ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਅਤੇ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਸਾਬਕਾ ਡੀ.ਐੱਸ.ਪੀ(ਪੰਜਾਬ ਪੁਲਿਸ) ਐਡਵੋਕੇਟ ਸ਼੍ਰੀ ਰਾਜਿੰਦਰ ਪਾਲ ਆਨੰਦ ਨੇ ਸਾਂਝੇਭੋਗ ਤੇ ਵਿਸ਼ੇਸ਼ ~~~~ਬਾਪੂ ਰਣਧੀਰ ਸਿੰਘ ਝੱਜ

Amrish Kumar Anand, Doraha
ਬਾਪੂ ਰਣਧੀਰ ਸਿੰਘ ਝੱਜ ਜਿਲ੍ਹਾ ਲੁਧਿਆਣਾ ਦੇ ਪ੍ਰਸਿੱਧ ਪਿੰਡ ਦੋਬੁਰਜੀ ਦੇ ਜੰਮਪਲ ਬਾਪੂ ਰਣਧੀਰ ਸਿੰਘ ਝੱਜ ਦੀ ਪਹਿਚਾਣ ਭਾਵੇਂ ਉਨ੍ਹਾਂ ਦੇ ਸਪੁੱਤਰ ਚੇਅਰਮੈਨ ਬੰਤ ਸਿੰਘ ਦੋਬੁਰਜੀ ਸਾਬਕਾ ਪ੍ਰਧਾਨ ਨਗਰ ਕੌਂਸਲ ਦੋਰਾਹਾ ਕਰਕੇ ਜਿਆਦਾਮਾਤਾ ਉਮਾ ਆਨੰਦ ਜੀ ਨੂੰ ਰਾਜਨੀਤਿਕ ਆਗੂਆਂ,ਧਾਰਮਿਕ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦਿਤੀ ਸ਼ਰਧਾਜਲੀ

Amrish Kumar Anand, Doraha
ਪਟਿਆਲਾ,ਪਟਿਆਲੇ ਤੋਂ ਉਘੇ ਸਮਾਜ ਸੇਵੀ ਸ਼੍ਰੀ ਗੁਰਚਰਨ ਦਾਸ ਆਨੰਦ ਜੀ(ਲੱਲ ਕਲਾਂ ਵਾਲੇ) ਦੀ ਧਰਮਪਤਨੀ ਸਵ: ਉਮਾ ਆਨੰਦ ਜੀ ਜੋ ਕਿ ਬੀਤੇ ਕੁਝ ਦਿਨਾਂ ਪਹਿਲਾ ਸਦੀਵੀਂ ਵਿਛੋੜਾ ਦੇ ਗਏ ਸਨ,ਸਵ.ਮਾਤਾ ਉਮਾ ਆਨੰਦ ਜੀ 77 ਧਰਮਪਤਨੀ ਗੁਰਚਰਨ ਦਾਸ ਆਨੰਦWebsite Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299