ਵਿਆਹ ਦੀ ਵਰ੍ਹੇਗੰਢ ਮਨਾਈ
RAJESH DEHRA, RAJPURA
ਰਾਜਪੁਰਾ : 28 ਅਕਤੂਬਰ (ਰਾਜੇਸ਼ ਡੇਹਰਾ) ਗੁਰਿੰਦਰ ਸਿੰਘ ਪਤਨੀ ਅਮਨਦੀਪ ਕੋਰ ਵਾਸੀ ਰਾਜਪੁਰਾ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।ਪੰਜਾਬ ਇੰਫੋਲਾਇਨ ਵਲੋਂ ਲੱਖ ਲੱਖ ਵਧਾਈ।ਪਰਮਵੀਰ ਪਬਲੀਕੇਸ਼ਨਜ ਦੀਆਂ ਕਿਤਾਬਾਂ ਤੇ ਲਗੇ ਬੈਨ- ਗੁਰਪ੍ਰੀਤ ਸਿੰਘ ਧਮੋਲੀ
RAJESH DEHRA, RAJPURA
ਰਾਜਪੁਰਾ (ਰਾਜੇਸ਼ ਡੇਹਰਾ) ਰਾਜਪੁਰਾ ਦੇ ਕਈ ਸਕੂਲਾਂ ਵਿਚ ਪਰਮਵੀਰ ਪਬਲੀਕੇਸ਼ਨਜ ਦੀਆਂ ਕਿਤਾਬਾਂ ਲੱਗੀਆਂ ਹਨ ਜਿਨ੍ਹਾਂ ਵਿਚ ਬਹੁਤ ਗਲਤੀਆਂ ਹਨ ਇੱਥੋਂ ਤੱਕ ਕਿ ਪਰਮਵੀਰ ਪੰਜਾਬੀ ਭਾਸ਼ਾ ਦਾ ਵਿਆਕਰਣ-6 ਵਿੱਚ ਬਹੁਤ ਗਲਤੀਆਂ ਦੇ ਨਾਲ ਸਰਕਾਰ ਨੂੰਕਰਵਾਚੌਥ ਮੌਕੇ ਲੱਗੀਆਂ ਬਾਜ਼ਾਰ ‘ਚ ਰੌਣਕਾਂ
MAHESH JINDAL, DHURI
ਧੂਰੀ,26 ਅਕਤੂਬਰ (ਮਹੇਸ਼)- ਕਰਵਾਚੌਥ ਵਾਲੇ ਦਿਨ ਸੁਹਾਗਣ ਆਪਣੇ ਸੁਹਾਗ ਲਈ ਕਰਵਾਚੌਥ ਦਾ ਵਰਤ ਰੱਖਦੀ ਹੈ। ਭਾਰਤੀ ਸਭਿਆਚਾਰ ‘ਚ ਹਰ ਵਰਤ ਦਾ ਆਪਣਾ ਮਹੱਤਵ ਹੈ ਪਰ ਸੁਹਾਗ ਦੀ ਲੰਮੀ ਉਮਰ ਲਈ ਕਰਵਾ-ਚੌਥ ਦਾ ਵਰਤ ਸਾਰੇ ਵਰਤਾਂ ਨਾਲੋਂ ਔਖਾ ਹੈ। ਜਿਸਐਥਲੇਟਿਕ ਮੁਕਾਬਲੇ ਵਿਚ ਪਟੇਲ ਕਾਲਜ ਨੇ 1 ਸੋਨ ਤੇ 1 ਚਾਂਦੀ ਦਾ ਤਗਮਾ ਜਿੱਤਿਆ
RAJESH DEHRA, RAJPURA
ਰਾਜਪੁਰਾ- (ਰਾਜੇਸ਼ ਡੇਹਰਾ) ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਵਿਦਿਆਰਥਣਾਂ ਨੇ ਅੰਤਰ ਕਾਲਜ ਐਥਲੇਟਿਕ ਮੁਕਾਬਲੇ ਵਿਚ 1 ਸੋਨ ਅਤੇ 1 ਚਾਂਦੀ ਦਾ ਤਗਮਾ ਜਿੱਤਿਆ ਹੈ। ਕਾਲਜ ਦੀ ਪ੍ਰੋ. ਮਨਦੀਪ ਕੌਰ, ਪ੍ਰੋ. ਤ੍ਰਿਸ਼ਰਨਦੀਪ ਸਿੰਘਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਕੰਧਵਾਲਾ ਅਮਰਕੋਟ ਵਿੱਚ ਲਗਾਇਆ ਕਿਸਾਨ ਜਾਗਰੂਕਤਾ ਕੈਂਪ
KRISHAN SINGH, FAZILKA
ਫਾਜ਼ਿਲਕਾ 26 ਅਕਤੂਬਰ-(ਕ੍ਰਿਸ਼ਨ ਸਿੰਘ)-ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਗਬਾਨੀ ਵਿਭਾਗ ਵੱਲੋ ਜ਼ਿਲ੍ਹੇ ਦੇ ਪਿੰਡ ਕੰਧਵਾਲਾ ਅਮਰਕੋਟ ਵਿਖੇਮਿਸ਼ਨ ਤੰਦਰੁਸਤ ਪੰਜਾਬ ਤਹਿਤ ਫਲਾਂ ਦੀ ਕੀਤੀ ਅਚਨਚੇਤ ਚੈਕਿੰਗ
KRISHAN SINGH, FAZILKA
ਫਾਜ਼ਿਲਕਾ 26 ਅਕਤੂਬਰ (ਕ੍ਰਿਸ਼ਨ ਸਿੰਘ)-ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਵੱਖ-ਵੱਖ ਵਿਭਾਗਾਂ ਵੱਲੋਂ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵਰਤੋਂ ਵਿੱਚ ਜਾਵੇ ਲਿਆਂਦਾ-ਵਿਜੈ ਕੁਮਾਰ
KRISHAN SINGH, FAZILKA
ਫਾਜ਼ਿਲਕਾ 26 ਅਕਤੂਬਰ (ਕ੍ਰਿਸ਼ਨ ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਰਾਲੀ ਸੁਰੱਖਿਆ ਅਭਿਆਨ 2018 ਤਹਿਤ ਫਸਲਾਂ ਦੀ ਰਹਿੰਦਖੂੰਹਦ ਦੇ ਪ੍ਰਬੰਧ ਸਬੰਧੀ ਡਿਪਟੀ ਕਮਿਸ਼ਨਰ ਸ ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀਬਾੜੀ ਵਿਭਾਗ ਵੱਲੋਂਕਾਇਆ ਕਲਪ ਸਕੀਮ ਤਹਿਤ ਸੇਹਤ ਵਿਭਾਗ ਦੀ ਟੀਮ ਨੇ ਕੀਤਾ ਸਿਵਲ ਹਸਪਤਾਲ ਰਾਜਪੁਰਾ ਦਾ ਦੌਰਾ
RAJESH DEHRA, RAJPURA
ਰਾਜਪੁਰਾ : (ਰਾਜੇਸ਼ ਡੈਹਰਾ) ਭਾਰਤ ਸਰਕਾਰ ਵੱਲੋਂ ਚਲਾਈ ਗਈ ਕਾਇਆ ਕਲਪ ਸਕੀਮ ਦੇ ਅਧੀਨ ਅੱਜ ਪੰਜਾਬ ਸਿਹਤ ਵਿਭਾਗ ਦੀ ਟੀਮ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ । ਇਸ ਟੀਮ ਵਿੱਚ ਡਾ ਪਵਨਪ੍ਰੀਤ ਕੌਰ ਅਤੇ ਸ੍ਰੀਮਤੀ ਨਵਜੋਤ ਕੌਰ ਨੇ ਸਿਵਲਭਗਵਾਨ ਵਾਲਮੀਕਿ ਦਿਵਸ ਮੌਕੇ ਸ਼ੋਭਾ ਯਾਤਰਾ ਕੱਢੀ
MAHESH JINDAL, DHURI
ਧੂਰੀ,24 ਅਕਤੂਬਰ (ਮਹੇਸ਼)- ਸਥਾਨਕ ਵਾਲਮੀਕਿ ਭਾਈਚਾਰੇ ਵੱਲੋ ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ ‘ਤੇ ਸ਼ੋਭਾ ਯਾਤਰਾ ਕੱਢੀ ਗਈ। ਇਹ ਸੋਭਾ ਯਾਤਰਾ ਵਾਰਡ ਨੰਬਰ 8 ‘ਚ ਵਾਲਮੀਕਿ ਮੰਦਰ ਤੋ ਰਵਾਨਾ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ‘ਚੋਸਰਕਾਰੀ ਸਕੂਲ ਬੁਰਜ ਸੇਮਾਂ ਵਿੱਚ ਅਧਿਆਪਕ ਅਤੇ ਮਾਪੇ ਮਿਲਣੀ ਕਰਵਾਈ।
GURJANT SINGH, BATHINDA
ਤਲਵੰਡੀ ਸਾਬੋ,1ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਬੁਰਜ ਸੇਮਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਅੱਜ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਇਸ ਮੌਕੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਪਹਿਲੀ ਅਤੇ ਦੂਸਰੀ ਪੁਜੀਸਨ ਹਾਸਿਲWebsite Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299