ਗਾਇਕ"ਸੇਵਕ ਪੰਨੂ" ਲੈ ਕੇ ਆ ਰਿਹਾ ਨਵਾਂ ਗੀਤ "ਨੱਪ ਲੈਨੇ ਆ"
- ਮਨੋਰੰਜਨ
- 23 Feb,2022
ਜਲੰਧਰਅਮਰੀਸ਼ ਆਨੰਦ,ਪੰਜਾਬੀ ਸੰਗੀਤ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗਾਇਕ"ਸੇਵਕ ਪੰਨੂ" ਦਾ ਨਵਾਂ ਗੀਤ"ਨੱਪ ਲੈਨੇ ਆ" ਜੋ ਕਿ ਜਲਦ ਹੀ ਰਿਲੀਜ਼ ਕੀਤਾ ਜਾਣਾ ਹੈ,ਗਾਇਕ"ਸੇਵਕ ਪੰਨੂ"ਨੇ ਆਪਣੇ ਨਵੇਂ ਆ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ ਜਲਦ ਹੀ"ਪੰਨੂ ਮਿਊਜ਼ਿਕ ਕੰਪਨੀ"ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ,ਓਹਨਾ ਦੱਸਿਆ ਇਸ ਗੀਤ ਨੂੰ ਓਹਨਾ ਆਪ ਹੀ ਕਲਮਬੱਧ ਕੀਤਾ ਗਿਆ ਹੈ,ਇਸ ਗੀਤ ਦਾ ਮਿਊਜ਼ਿਕ"ਡਬਲ ਗੈਂਗ"ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ, ਇਸਦੇ ਨਾਲ ਹੀ ਸੇਵਕ ਪੰਨੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਸਾਰੀ ਟੀਮ ਵਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ ਤੇ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾਵੇਗਾ.
Posted By: Amrish Kumar Anand