Stories By TARSEM SINGH BUTTER
ਆਦਰਸ਼ ਸਕੂਲ ਭਾਗੂ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਵੱਲੋਂ ਦੌਰਾ ਬੱਚਿਆਂ ਨੂੰ ਹੱਥੀਂ ਕਿੱਤਾਮੁਖੀ ਕੰਮ ਸਿਖਾ ਕੇ ਸਮੇਂ ਦੇ ਹਾਣੀ ਬਣਾਉਣ ਦੀ ਲੋੜ,ਡਾ: ਬੇਦੀ

TARSEM SINGH BUTTER, BATHINDA
ਲੰਬੀ,26 ਸਤੰਬਰ(ਪੰਜਾਬ ਇਨਫੋਲਾਈਨ)ਪ.ਸ.ਸ.ਬ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾਕਟਰ ਸਤਬੀਰ ਬੇਦੀ(Retd.IAS) ਵੱਲੋਂ ਅਧਿਕਾਰੀਆਂ ਸਮੇਤ ਦੌਰਾ ਕੀਤਾ ਗਿਆ।ਉਹਨਾਂ ਸਮੇਤ ਸਮੁੱਚੇ ਮਹਿਮਾਨਾਂਆਦਰਸ਼ ਸਕੂਲ ਭਾਗੂ ਦੇ ਬੱਚਿਆਂ ਨੇ 'ਮਸਤਾਨੇ' ਫਿਲਮ ਵੇਖੀ

TARSEM SINGH BUTTER, BATHINDA
ਲੰਬੀ ,12 ਸਤੰਬਰ ( ਬੁੱਟਰ ) ਪ.ਸ.ਸ.ਬ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ 300 ਦੇ ਕਰੀਬ ਬੱਚਿਆਂ ,ਸਟਾਫ਼ ਤੇ ਮਾਪਿਆਂ ਨੇ ਪ੍ਰਿੰਸੀਪਲ ਜਗਜੀਤ ਕੌਰ ਜੀ ਦੀ ਅਗਵਾਈ 'ਚ ਮਲੋਟ ਦੇ ਇੱਕ ਨਿੱਜੀ ਸਿਨੇਮਾ ਘਰ 'ਚ ਇਤਿਹਾਸ ਤੇ ਧਾਰਮਿਕ ਵਿਰਾਸਤ ਨੂੰਆਦਰਸ਼ ਸਕੂਲ ਭਾਗੂ ਵਿਖੇ ਅਜ਼ਾਦੀ ਦਿਵਸ ਮਨਾਇਆ , ਸਾਰੇ ਬੱਚੇ ਚੰਗੇ ਗੁਣਾਂ ਦੇ ਧਾਰਨੀ ਬਣਨ: ਪ੍ਰਿੰਸੀਪਲ ਜਗਜੀਤ ਕੌਰ

TARSEM SINGH BUTTER, BATHINDA
ਲੰਬੀ,16 ਅਗਸਤ (ਪੰ. ਇ.) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਦੀ ਅਗਵਾਈ 'ਚ 77 ਵਾਂ ਅਜ਼ਾਦੀ ਦਿਵਸ ਪੂਰੇ ਚਾਅ-ਉਤਸ਼ਾਹ ਅਤੇ ਸ਼ਰਧਾਪੂਰਵਕ ਢੰਗ ਨਾਲ਼ ਮਨਾਇਆ ਗਿਆ ।ਪ੍ਰਿੰਸੀਪਲਭੋਗ ‘ਤੇ ਵਿਸ਼ੇਸ਼ :ਸਵ: ਜੋਰਾ ਸਿੰਘ ਮਾਨ, ਪਿੰਡ ਬੰਗੀ ਨਿਹਾਲ ਸਿੰਘ (ਬਠਿੰਡਾ)

TARSEM SINGH BUTTER, BATHINDA
ਸ: ਜੋਰਾ ਸਿੰਘ ਮਾਨ ਦਾ ਜਨਮ 1938 ਈਸਵੀ ‘ਚ ਪਿੰਡ ਬੰਗੀ ਨਿਹਾਲ ਸਿੰਘ(ਬਠਿੰਡਾ) ਵਿਖੇ ਸ: ਫੱਤਾ ਸਿੰਘ ਮਾਨ ਅਤੇ ਮਾਤਾ ਇੰਦ ਕੌਰ ਦੇ ਗ੍ਰਹਿ ਵਿਖੇ ਸੁਭਾਗੇ ਦਿਨ ਹੋਇਆ। ਮਿਹਨਤ ,ਇਮਾਨਦਾਰੀ ਅਤੇ ਨਿਮਰਤਾ ਦੇ ਪੁੰਜ ਸ: ਜੋਰਾ ਸਿੰਘ ਮਾਨ ਆਪਣੇ ਭਰਾਵਾਂਜਨਮ ਦਿਨ ਮੁਬਾਰਕ

TARSEM SINGH BUTTER, BATHINDA
ਸੰਗਮਜੋਤ ਸਿੰਘ ਬੁੱਟਰ ਪਿਤਾ:ਤਰਸੇਮ ਸਿੰਘ ਬੁੱਟਰ ਮਾਤਾ:ਵਿਪਨਪਾਲ ਕੌਰ ਬੁੱਟਰ ਪਿੰਡ :ਬੰਗੀ ਨਿਹਾਲ ਸਿੰਘ (ਬਠਿੰਡਾ )ਮਾਲਵਾ ਵੈੱਲਫੇਅਰ ਕਲੱਬ ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ਼ ਸੱਭਿਆਚਾਰਕ ਸਮਾਗਮ ਕਰਵਾਇਆ

TARSEM SINGH BUTTER, BATHINDA
09 ਅਗਸਤ ,ਰਾਮਾਂ ਮੰਡੀ(ਬੁੱਟਰ )ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ (ਬਠਿੰਡਾ )ਵੱਲੋਂ ਸ੍ਰੀਮਤੀ ਵੀਰਪਾਲ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਦੀ ਦਿਸ਼ਾ-ਨਿਰਦੇਸ਼ਨਾਂ ,ਉੱਤਰੀ ਖੇਤਰ ਸੱਭਿਆਚਾਰਕ ਕੇੰਦਰ ਪਟਿਆਲਾ (ਸੱਭਿਆਚਾਰਕ ਮੰਤਰਾਲਾਭੋਗ 'ਤੇ ਵਿਸ਼ੇਸ਼: ਸਵ: ਮਿੱਠੂ ਸਿੰਘ ਚੱਠਾ

TARSEM SINGH BUTTER, BATHINDA
ਘਲੇ ਆਵਹਿ ਨਾਨਕਾ ਸਦੇ ਉੱਠੀ ਜਾਹ॥ ਗੁਰਬਾਣੀ ਦੇ ਮਹਾਂਵਾਕ ਅਨੁਸਾਰ ਮਿੱਠ-ਬੋਲੜੇ, ਮਿਲਣਸਾਰ ਅਤੇ ਨਰਮ ਦਿਲ ਇਨਸਾਨ ਸ:ਮਿੱਠੂ ਸਿੰਘ ਚੱਠਾ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ 04/07/2022 ਨੂੰ ਰੁਖ਼ਸਤ ਹੋ ਗਏ ਹਨ। ਆਪ ਦਾਆਦਰਸ਼ ਸਕੂਲ ਭਾਗੂ ਦਾ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ, ਕੁੜੀਆਂ ਰਹੀਆਂ ਮੋਹਰੀ

TARSEM SINGH BUTTER, BATHINDA
ਲੰਬੀ 07 ਜੁਲਾਈ(ਬੁੱਟਰ ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ।ਸਕੂਲ ਦੇ 68 ਵਿਦਿਆਰਥੀਆਂ 'ਚੋੰ ਰਿਦਮ ਪੁੱਤਰੀ ਹੇਮਰਾਜ ਨੇ 568 ਅੰਕ ਪ੍ਰਾਪਤ ਕਰ ਕੇਆਦਰਸ਼ ਸਕੂਲ ਭਾਗੂ ਦਾ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ, ਕੁੜੀਆਂ ਰਹੀਆਂ ਮੋਹਰੀ

TARSEM SINGH BUTTER, BATHINDA
ਲੰਬੀ 07 ਜੁਲਾਈ(ਬੁੱਟਰ ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ।ਸਕੂਲ ਦੇ 68 ਵਿਦਿਆਰਥੀਆਂ 'ਚੋੰ ਰਿਦਮ ਪੁੱਤਰੀ ਹੇਮਰਾਜ ਨੇ 568 ਅੰਕ ਪ੍ਰਾਪਤ ਕਰ ਕੇਆਦਰਸ਼ ਸਕੂਲ ਭਾਗੂ ਦਾ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ, ਕੁੜੀਆਂ ਰਹੀਆਂ ਪਹਿਲੇ ਸਥਾਨਾਂ 'ਤੇ

TARSEM SINGH BUTTER, BATHINDA
ਲੰਬੀ 07 ਜੁਲਾਈ(ਬੁੱਟਰ ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ।ਸਕੂਲ ਦੇ 68 ਵਿਦਿਆਰਥੀਆਂ 'ਚੋੰ ਰਿਦਮ ਪੁੱਤਰੀ ਹੇਮਰਾਜ ਨੇ 568 ਅੰਕ ਪ੍ਰਾਪਤ ਕਰ ਕੇ
TARSEM SINGH BUTTER
BATHINDA, PUNJAB
[email protected]
Website Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299