Stories By DAVINDER KUMAR
ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ ਨੂੰ ਵੱਖ ਵੱਖ ਜਥੇਬੰਦੀਆਂ ਨੇ ਸਿਰੋਪਾ ਸਾਹਿਬ ਦੇ ਕੇ ਕੀਤਾ ਸਨਮਾਨਿਤ

DAVINDER KUMAR, NAWANSHAHR
ਹੁਸ਼ਿਆਰਪੁਰ, 4 ਸਤੰਬਰ(ਦਵਿੰਦਰ ਕੁਮਾਰ)- ਪਿੰਡ ਡਵਿੱਡਾ ਹਰਿਆਣਾ ਵਿਖੇ ਬੇਗਮਪੁਰਾ ਟਾਈਗਰ ਫੋਰਸ ਦੀ ਵਿਸ਼ੇਸ਼ ਮੀਟਿੰਗ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ ਜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ ਵੱਖਸੰਤਾਂ ਮਹਾਂਪੁਰਸ਼ਾਂ ਨੂੰ ਮਿਲਣ ਵਾਲੀਆਂ ਧਮਕੀਆਂ ਸਹਿਣ ਤੋਂ ਬਾਹਰ ਬੇਗਮਪੁਰਾ ਟਾਈਗਰ ਫੋਰਸ

DAVINDER KUMAR, NAWANSHAHR
ਬੇਗਮਪੁਰਾ ਟਾਈਗਰ ਫੋਰਸ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਸੰਤਾਂ ਮਹਾਂਪੁਰਸ਼ਾਂ ਨੂੰ ਮਿਲਣ ਵਾਲੀਆਂ ਧਮਕੀਆਂ ਪੁਲੀਸ ਪ੍ਰਸ਼ਾਸਨ ਦੀ ਨਾਕਾਮੀ ਦਾ ਨਤੀਜਾ ਹੈ। ਪੰਜਾਬ ਦੀ ਸਥਿਤੀ ਇੱਥੇ ਤੱਕ ਖਰਾਬ ਹੋ ਚੁੱਕੀ ਹੈ ਕਿ ਹੁਣ ਜੇਲ੍ਹਾਂਪੰਜਾਬ ਰਾਜ ਅਨੁਸੂਚਿਤ ਜਾਤੀਆਂ ਤੇ ਪੱਛੜੀ ਸ਼੍ਰੇਣੀਆਂ ਦੀਆ ਮੰਗਾਂ ਲਈ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਰੋਸ ਮਾਰਚ ਕੀਤਾ

DAVINDER KUMAR, NAWANSHAHR
ਨਵਾਂਸ਼ਹਿਰ, 22 ਅਗਸਤ(ਜਸਪਾਲ ਲਧਾਣਾ)- ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਰੋਸ ਮਾਰਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਰਾਜ ਪਾਲ ਪੰਜਾਬ ਦੇ ਨਾਮ ਤੇ ਮੰਗਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਜੀ ਦਾ ਅਸਤੀਫ਼ਾ ਕੀਤਾ ਮਨਜ਼ੂਰ -ਬੇਗਮਪੁਰਾ ਟਾਈਗਰ ਫੋਰਸ

DAVINDER KUMAR, NAWANSHAHR
ਬੇਗਮਪੁਰਾ ਟਾਈਗਰ ਫੋਰਸ ਦੀ ਐਗਜ਼ੀਕਿਊਟਿਵ ਕਮੇਟੀ ਵੱਲੋਂ ਜਾਣਕਾਰੀ ਦਿੰਦੀਆ ਕਿਹਾ ਗਿਆ ਕਿ ਐਗਜ਼ੀਕਿਊਟਿਵ ਕਮੇਟੀ ਕੌਮੀ ਬਾਡੀ ਪੰਜਾਬ ਬਾਡੀ ਵੱਲੋਂ ਚੇਅਰਮੈਨ ਤਰਸੇਮ ਦੀਵਾਨਾ ਜੀ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਬੇਗਮਪੁਰਾਪੋਸਟ ਮੈਟ੍ਰਿਕੁਲੇਸ਼ਨ ਸਕੀਮ ਤਹਿਤ ਸਰਕਾਰ ਵੱਲੋਂ ਕਾਲਜਾਂ ਨੂੰ ਸਮੇਂ ਸਿਰ ਅਦਾਇਗੀ ਨਾ ਕਰਨ ਕਰਕੇ ਦਲਿਤ ਵਿਦਿਆਰਥੀਆਂ ਨੂੰ ਆ ਰਹੀਆਂ ਹਨ ਸਮੱਸਿਆਵਾਂ-ਬੇਗਮਪੁਰਾ ਟਾਈਗਰ ਫੋਰਸ

DAVINDER KUMAR, NAWANSHAHR
ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਵਾਈਸ ਚੇਅਰਮੈਨ ਬਿੱਲਾ ਦਿਓਵਾਲ ਅਤੇ ਕੌਮੀ ਪ੍ਰਧਾਨ ਅਸ਼ੋਕ ਸੱਲਣ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕੀ ਸਮੇਂ ਸਮੇਂ ਦੀਆਂ ਸਰਕਾਰਾਂ ਦਲਿਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਅਕਸਰਗੁਮਸ਼ੁਦਾ ਦੀ ਤਲਾਸ਼

DAVINDER KUMAR, NAWANSHAHR
ਕੱਦ 5’10” ਕਰੀਬ 70Kgs ਸਤਵਿੰਦਰ ਸਿੰਘ S/o ਸਵ. ਹਰਚਰਨ ਸਿੰਘ ਵਾਸੀ ਪਿੰਡ ਬੀਸਲਾਂ ਜਿਲ੍ਹਾ ਸ਼. ਭ. ਸ. ਨਗਰ ਤੋਂ ਦਿਨ ਐਤਵਾਰ ਦੇ ਲਾਪਤਾ ਹੈ ਜੋ ਕਿ ਬਿਨਾ ਕੁੱਝ ਦੱਸੇ ਘਰੋ ਚਲੇ ਗਏ ਹਨ। ਉਹਨਾ ਨੂੰ ਆਖਰੀ ਵਾਰ 3ਅਪ੍ਰੈਲ 2022 ਨੂੰ ਢਾਹਾਂ ਕਲੇਰਾਂ ਹਸਪਤਾਲਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਫੀਸਾਂ ਦੇ ਵਾਧੇ ਖਿਲਾਫ ਚਿਤਾਵਨੀ ਰੈਲੀ

DAVINDER KUMAR, NAWANSHAHR
ਪਟਿਆਲਾ, 21 ਅਕਤੂਬਰ(ਦਵਿੰਦਰ ਕੁਮਾਰ)- ਅੱਜ ਸਥਾਨਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਛੇ ਵਿਦਿਆਰਥੀ ਜਥੇਬੰਦੀਆਂ (ਪੀ ਐੱਸ ਯੂ (ਲਲਕਾਰ),ਏ ਆਈ ਐੱਸ ਐੱਫ, ਐੱਸ ਐੱਫ ਆਈ, ਪੀ ਐੱਸ ਯੂ, ਡੀ ਐੱਸ ਓ ਅਤੇ ਪੀ ਆਰ ਐੱਸ ਯੂ) ਦੇ ਸਾਂਝੇ ਵਿਦਿਆਰਥੀਸੀ. ਐਸ. ਸੀ ਅਕੈਡਮੀ ਕੁਲਥਮ ਵੱਲੋਂ ਆਰ. ਪੀ. ਐਲ. ਕੋਰਸ ਦੇ ਸਰਟੀਫਿਕੇਟ ਵੰਡੇ

DAVINDER KUMAR, NAWANSHAHR
ਨਵਾਂਸ਼ਹਿਰ, 15 ਸਤੰਬਰ(ਦਵਿੰਦਰ ਕੁਮਾਰ)- ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸੀ.ਐੱਸ.ਸੀ. ਕੰਪਿਊਟਰ ਕੇਂਦਰ ਕੁਲਥਮ ਵੱਲੋਂ ਵਿਦਿਆਰਥੀਆਂ ਦੀ ਟ੍ਰੇਨਿੰਗ ਉਪਰੰਤ ਵਿਦਿਆਰਥੀਆਂ ਦੀ ਆਰ. ਪੀ. ਐੱਲ. ਪ੍ਰੀਖਿਆ ਲਈ ਗਈ ਸੀ ਤੇ ਅੱਜ ਸੀ.ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ ਪਿੰਡ ਮਾਹਲ ਖੁਰਦ ਵਿਖੇ ਕੀਤੀ ਮੀਟਿੰਗ

DAVINDER KUMAR, NAWANSHAHR
ਨਵਾਂਸ਼ਹਿਰ, 25 ਅਗਸਤ(ਗੌਰਵ ਸ਼ਰਮਾਂ)- ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ 2022 ਦੀਆਂ ਵਿਧਾਨ ਸਭਾ ਚੌਣਾਂ ਦੇ ਤਹਿਤ ਪਿੰਡ ਮਾਹਲ ਖੁਰਦ ਵਿਖੇ ਮੇਨ ਮੈਬਰਾਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ ਪਿੰਡ ਮਾਹਲ ਖੁਰਦ ਵਿਖੇ ਕੀਤੀ ਮੀਟਿੰਗ
DAVINDER KUMAR, NAWANSHAHR
ਨਵਾਂਸ਼ਹਿਰ, 25 ਅਗਸਤ(ਗੌਰਵ ਸ਼ਰਮਾਂ)- ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ 2022 ਦੀਆਂ ਵਿਧਾਨ ਸਭਾ ਚੌਣਾਂ ਦੇ ਤਹਿਤ ਪਿੰਡ ਮਾਹਲ ਖੁਰਦ ਵਿਖੇ ਮੇਨ ਮੈਬਰਾਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ
DAVINDER KUMAR
NAWANSHAHR, PUNJAB
[email protected]
Website Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299