ਬਿਜਲੀ ਬੰਦ ਰਹੇਗੀ
- ਪੰਥਕ ਮਸਲੇ ਅਤੇ ਖ਼ਬਰਾਂ
- 18 Jul,2020
ਬਿਜਲੀ ਬੰਦ ਰਹੇਗੀ ਦੋਰਾਹਾ- ਕੱਲ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ 220 ਕੇ.ਵੀ ਸ/ ਸ ਦੋਰਾਹਾ ਤੋਂ ਚਲਦੇ 11 ਕੇ.ਵੀ ਦੋਰਾਹਾ ਸਿਟੀ ਤੇ IPDS Scheme ਅਧੀਨ APDRP ਵਲੋਂ ਨਵੇਂ ਪੋਲ ਨਵੇਂ ਟ੍ਰਾਂਸਫਾਰਮ ਤੇ ਨਵੀਆਂ ਤਾਰਾਂ ਤੇ ਜਰੂਰੀ ਮੈਂਟੈਨੈਂਸ ਕਰਨ ਕਰਕੇ ਥਾਣੇ ਤੋਂ ਅੱਗੇ ਵਾਲਾ ਏਰੀਆ ਜਿਸ ਵਿਚ ਪੁਰਾਣਾ ਬਾਜ਼ਾਰ ਰੇਲਵੇ ਰੋਡ ਡਾਕਘਰ ਵਾਲਮੀਕੀ ਮੁਹੱਲਾ,ਸਤਨਾਮ ਨਗਰ ਅਤੇ ਹੋਰ ਨਾਲ ਲੱਗਦੇ ਏਰੀਆ ਦੀ ਸਪਲਾਈ ਬੰਦ ਰਹੇਗੀ ਲੋਕਾਂ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ
Posted By:
Amrish Kumar Anand