ਨਵਾਂ ਸਾਲ ਮੁਬਾਰਕ....

ਮੈਂ ਰਾਜਿੰਦਰ ਕੌਰ ਮੁੱਖੀ ਪੰਜਾਬੀ ਵਿਭਾਗ ਏ.ਪੀ.ਜੇ ਸਕੂਲ ਮਾਡਲ ਟਾਊਨ ਜਲੰਧਰ ਆਪਣੇ ਤੇ ਆਪਣੇ ਪਰਿਵਾਰ ਵਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦੀ ਹਾਂ,ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ.ਨਵੇਂ ਸਾਲ ਤੇ ਤੁਹਾਡੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ,ਜੋ ਤੁਸੀ ਚਾਹੋ ਰੱਬ ਕਰਕੇ ਉਹ ਸਭ ਤੁਹਾਡਾ ਹੋਵੇ,ਪ੍ਰਮਾਤਮਾ ਦੁੱਖ-ਸੁੱਖ ਵਿਚ ਤੁਹਾਡੀ ਮਦਦ ਕਰੇ,ਇਸ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੇ ਅਤੇ ਮਨੁੱਖਤਾ 'ਤੇ ਮਿਹਰ ਕਰੇ,ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਅਰਦਾਸ ਦੇ ਨਾਲ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ....