ਏ ਐਸ ਆਈ ਜੈਦੀਪ ਸ਼ਰਮਾ ਨੇ ਸੰਭਾਲਿਆ ਕਸਤੁਰਬਾ ਚੋਕੀ ਦਾ ਚਾਰਜ

ਰਾਜਪੁਰਾ,12 ਜੁਲਾਈ (ਰਾਜੇਸ਼ ਡਾਹਰਾ ): ਏ ਐਸ ਆਈ ਜੈਦੀਪ ਸ਼ਰਮਾ ਦੀ ਚੰਗੀ ਸੇਵਾਵਾਂ ਨੂੰ ਦੇਖਦੇ ਸਿਟੀ ਰਾਜਪੁਰਾ ਦੇ ਅਧੀਨ ਪੈਂਦੀ ਕਸਤੂਰਬਾ ਚੌਕੀ ਇੰਚਾਰਜ ਦੀ ਜਮੇਵਾਰੀ ਦਿੱਤੀ ਗਈ।ਆਪਣਾ ਅਹੁਦਾ ਸੰਭਾਲਦੇ ਹੋਏ ਜੈਦੀਪ ਸ਼ਰਮਾ ਨੇ ਕਿਹਾ ਕਿ ਮੈਂ ਆਪਣੇ ਸਮੂਹ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਉਨ੍ਹਾਂ ਅੱਗੇ ਕਿਹਾ ਕਿ ਸ਼ਰਾਰਤੀ ਅਨਸਰਾਂ ਉੱਤੇ ਪੂਰੀ ਨਕੇਲ ਕੱਸੀ ਜਾਵੇਗੀ ਤੇ ਆਪਣੇ ਅਧੀਨ ਪੈਂਦੇ ਇਲਾਕੇ ਵਿੱਚ ਪੂਰੀ ਸਖ਼ਤੀ ਨਾਲ ਲਾਅ ਐਂਡ ਆਰਡਰ ਨੂੰ ਕਾਇਮ ਰੱਖਿਆ ਜਾਵੇਗਾ