ਸਤਿਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ 108 ਗੱਦੀਨਸ਼ੀਨ ਸੰਤ ਸ੍ਰੀ ਨਰੰਜਣ ਦਾਸ ਜੀ ਡੇਰਾ ਸੰਤ ਸਰਵਣ ਦਾਸ ਜੀ ਬੱਲਾਂ ਵਾਲਿਆਂ ਕੋਲ ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸੱਕਤਰ ਸ੍ਰੀ. ਕੇ. ਡੀ. ਭੰਡਾਰੀ ਆਪਣੇ ਸਾਥੀਆਂ ਸਹਿਤ ਇਸ ਪਵਨ ਦਿਹਾੜੇ ਦੀਆਂ ਵਧਾਈਆਂ ਦੇਣ ਲਈ ਪਹੁੰਚੇ । ਸ੍ਰੀ ਭੰਡਾਰੀ ਨੇ ਕਿਹਾ ਕਿ ਅਸੀਂ ਵੱਡੇ ਭਾਗਾਂ ਵਾਲੇ ਹਾਂ ਜੋ ਸਾਨੂੰ ਸੰਗਤ ਵਿਕ ਆ ਕੇ ਸਤਿਗੁਰੂ ਜੀ ਦੀ ਬਾਣੀ ਸੁਣਕੇ ਜੀਵਨ ਜਾਚ ਦੀ ਸੋਝੀ ਮਿਲਦੀ ਹੈ l ਸਥਾਨ ਵਲੋਂ ਸ੍ਰੀ ਭੰਡਾਰੀ ਨੂੰ ਸਨਮਾਨ ਚਿਨ੍ਹ ਦੇ ਰੂਹ ਵਿਚ ਆਸ਼ੀਰਵਾਦ ਦਿੱਤਾ ਗਿਆ l