ਗੁਰਵਿੰਦਰ ਕੂੰਨਰ ਰਾਣਾ ਬਣੇ ਆਮ ਆਦਮੀ ਪਾਰਟੀ ਦੋਰਾਹਾ ਦੇ ਪ੍ਰਧਾਨ

ਦੋਰਾਹਾ, 16 ਜੁਲਾਈ, ਆਮ ਆਦਮੀ ਪਾਰਟੀ ਹਲਕਾ ਪਾਇਲ ਦੇ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਮਿਹਨਤੀ, ਇਮਾਨਦਾਰ, ਪਾਰਟੀ ਪ੍ਰਤੀ ਪੂਰੇ ਵਫਾਦਾਰ ਯੂਥ ਆਗੂ ਗੁਰਵਿੰਦਰ ਕੂੰਨਰ ਰਾਣਾ ਨੂੰ ਆਮ ਆਦਮੀ ਪਾਰਟੀ ਦੋਰਾਹਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਮੌਕੇ ਉਹਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੂਰੀ ਵਫਾਦਾਰੀ, ਤਨਦੇਹੀ , ਇਮਾਨਦਾਰੀ ਨਾਲ ਪਾਰਟੀ ਲੲੀ ਕੰਮ ਕਰਨਗੇ । ਇਸ ਮੌਕੇ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਇੰਦਰਜੀਤ ਸਿੰਘ ( ਫੋਜੀ) , ਗੁਰਦਰਸ਼ਨ ਸਿੰਘ, ਹਰਵਿੰਦਰ ਸਿੰਘ, ਈਸ਼ਰ ਸਿੰਘ ਖਰੇ, ਕਰਮਵੀਰ ਸਿੰਘ ਟੋਨਾ, ਕਾਕਾ ਕੋਸ਼ਲ, ਸੁਖਵਿੰਦਰ ਸਿੰਘ ਨੋਨਾ, ਬਲਵਿੰਦਰ ਸਿੰਘ, ਮਨੀਸ਼ ਕੁਮਾਰ, ਦਵਿੰਦਰ ਸਿੰਘ ਰਾਜਾ, ਗੁਰਚਰਨ ਸਿੰਘ, ਅਜੀਤ ਸਿੰਘ,ਪ੍ਰਿੰਸਦੀਪ ਸਿੰਘ ਖਾਲਸਾ, ਚੰਦਨਪ੍ਰੀਤ ਸਿੰਘ ਦੋਰਾਹਾ ਪਿੰਡ, ਪ੍ਰਦੀਪ ਸਰਮਾ, ਗੁਰਮੀਤ ਸਿੰਘ, ਬੂਟਾ, ਹਰਜੀਤ ਸਿੰਘ ਖਰੇ, ਗਗਨਦੀਪ ਸਿੰਘ, ਨਿੱਕਾ ਗਿਆਸਪੁਰਾ ਆਦਿ ਪਾਰਟੀ ਵਰਕਰ ਹਾਜਰ ਸਨ।