ਰਾਜਪੁਰਾ:14ਜੂਨ (ਰਾਜੇਸ਼ ਡਾਹਰਾ )ਅੱਜ ਰਾਜਪੁਰਾ ਦੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਜੀ ਦੇ ਜਨਮ ਦਿਨ ਤੇ ਉਹਨਾਂ ਨੂੰ ਪੰਜਾਬ ਇੰਫੋਲਾਇਨ ਵਲੋਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ।ਇਸ ਮੌਕੇ ਪੰਜਾਬ ਇੰਫੋਲਾਇਨ ਦੇ ਸੰਪਾਦਕ ਗੁਰਜੀਤ ਸਿੰਘ ਅਤੇ ਰਾਜਪੁਰਾ ਤੋਂ ਪੱਤਰਕਾਰ ਰਾਜੇਸ਼ ਡਾਹਰਾ ਵਲੋਂ ਵਿਧਾਇਕ ਕੰਬੋਜ ਨੂੰ ਸ਼ੋਸ਼ਲ ਡਿਸਟੇਨਸ ਦੀ ਪਾਲਣਾ ਕਰਦੇ ਹੋਏ ਫੋਨ ਤੇ ਹੀ ਵਧਾਇਆ ਦਿਤੀਆਂ ਗਈਆਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਕੰਬੋਜ ਸਾਹਿਬ ਨੂੰ ਤੰਦਰੁਸਤੀ ਭਕਸ਼ੇ ਅਤੇ ਵੱਡੀਆਂ ਉਮਰਾਂ ਦੇਣ ਤਾਂ ਜੋ ਉਹ ਇਸੇ ਤਰਾਂ ਲੋਕਾਂ ਦੀ ਸੇਵਾ ਕਰ ਸਕਣ।