ਸਕੂਲਾਂ ਵਿੱਚ ਗੁਰਮਤਿ ਪ੍ਰਚਾਰ ਵਾਸਤੇ ਨਵੇਂ ਉਪਰਾਲੇ।

Feb,23 2025

ਅੱਜ 23 ਫ਼ਰਵਰੀ 2025 ਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਬੀੜ ਸਾਹਿਬ ਦੀ ਮੀਟਿੰਗ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਮਾਸਟਰ ਅਵਤਾਰ

ਨਨਕਾਣਾ ਸਾਹਿਬ ਦੇ ਸ਼ਹੀਦ ਸਿੱਖ ਮਿਸ਼ਨਰੀਆਂ ਦੀ ਯਾਦ ਵਿੱਚ ਸ਼ਹੀਦੀ ਸਿੱਖ ਮਿਸ਼ਨਰੀ ਕਾਲਜ ਦੀ ਸਥਾਪਨਾ, ਪਾਖੰਡੀ ਸੰਤਾਂ ਤੇ ਸਾਧਾਂ ਵਲੋਂ ਸ਼ਹੀਦਾਂ ਦੀ ਯਾਦਗਾਰੀ ਪ੍ਰੋਗਰਾਮਾਂ ਦੀ ਅਣਦੇਖੀ

Feb,21 2025

ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਉਹ ਖੂਨੀ ਦਿਨ ਹੈ, ਜਦੋਂ ਨਨਕਾਣਾ ਸਾਹਿਬ ਵਿਖੇ ਸਾਧ ਲਾਣੇ ਨੇ ਸੈਂਕੜਿਆਂ ਸਿੱਖ ਮਿਸ਼ਨਰੀਆਂ ਨੂੰ ਸ਼ਹੀਦ ਕਰ ਦਿੱਤਾ ਸੀ। ਇਹ ਸਿੱਖ ਧਰਮ ਦੇ ਪਰਚਾਰਕ ਸੱਚ,

ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ, ਵਿਦਿਆਰਥੀਆਂ ਨੇ ਭਰੀ ਹਾਜ਼ਰੀ

Feb,19 2025

ਭਗਤ ਪੂਰਨ ਸਿੰਘ ਗੁਰਮਤਿ ਕਾਲਜ, ਰੋਹਣੋ ਖੁਰਦ ਦੇ ਲੈਕਚਰਾਰ ਭਾਈ ਲਵਪ੍ਰੀਤ ਸਿੰਘ ਜੀ ਅਤੇ ਵਿਦਿਆਰਥੀਆਂ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਵਿੱਚ

ਧਾਰਮਿਕ ਪਖੰਡ ਤੋਂ ਮਿਸ਼ਨਰੀ ਪ੍ਰਚਾਰ ਤਕ: ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦੀ ਅਸਲ ਤਸਵੀਰ

Feb,19 2025

ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਵਿੱਚ ਸਮਾਜ ਨੂੰ ਬੜੀ ਬਾਰਿਕੀ ਨਾਲ ਦੇਖਿਆ। ਉਹ ਵੇਖ ਰਹੇ ਸਨ ਕਿ ਰਾਜਸੀ ਤਾਕਤਾਂ ਲੋਕਾਂ ‘ਤੇ ਜ਼ੁਲਮ ਕਰ ਰਹੀਆਂ ਸਨ, ਧਾਰਮਿਕ ਆਗੂ ਪਖੰਡ ਤੇ

ਮਿਸ਼ਨਰੀ ਕਾਲਜਾਂ ਦੀ ਸਾਂਝੀ ਵਿਚਾਰ ਗੋਸ਼ਟੀ” 28 ਫਰਵਰੀ ਨੂੰ ਲੁਧਿਆਣਾ ਵਿਖੇ ਆਯੋਜਿਤ

Feb,19 2025

ਲੁਧਿਆਣਾ: ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ “ਮਿਸ਼ਨਰੀ ਕਾਲਜਾਂ ਦੀ ਸਾਂਝੀ ਵਿਚਾਰ ਗੋਸ਼ਟੀ” 28 ਫਰਵਰੀ 2025 ਨੂੰ ਰਾਮਗੜੀਆ ਕਾਲਜ, ਨੇੜੇ ਵਿਸ਼ਕਰਮਾ ਚੌਂਕ, ਲੁਧਿਆਣਾ ਵਿਖੇ

ਗੁਰਮੀਤ ਸਿੰਘ ਵੱਲੋਂ ਧਾਮੀ ਨੂੰ 2 ਦਸੰਬਰ ਦੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਦੀ ਅਪੀਲ

Feb,18 2025

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ, ਸਾਬਕਾ ਆਨਰੇਰੀ ਸਕੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ, ਗੁਰਮੀਤ ਸਿੰਘ, ਨੇ ਐਡਵੋਕੇਟ

ਸਰਕਾਰੀ ਅਸਫਲਤਾਵਾਂ ਦਾ ਦੋਸ਼ ਸ਼ਿਰੋਮਣੀ ਕਮੇਟੀ ’ਤੇ ਪਾਇਆ ਜਾਂਦਾ।

Feb,17 2025

ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਲਗਾਤਾਰ ਨਿਸ਼ਾਨਾ ਬਣਾਉਣ ਦੀ ਰਵਾਇਤ ਜਾਰੀ ਹੈ। ਪਰਚਾਰਕ ਵਰਿਆਮ ਸਿੰਘ ਹਿਮਰਾਜਪੁਰ ਨੇ ਫੇਸਬੁਕ ਰਾਹੀਂ ਸਰਕਾਰ ਅਤੇ ਕੁਝ ਤੱਤਾਂ ’ਤੇ

ਟਰੇਨਾਂ ਦੇ ਨਾਂ ਨੂੰ ਲੈ ਕੇ ਉਲਝਣ ਕਾਰਨ ਹੜਬੜਾਹਟ, ਪੁਲਿਸ ਨੇ ਦਿੱਤੀ ਜਾਣਕਾਰੀ

Feb,16 2025

ਵਿਜਯ ਸਾਹਾ, ਕ੍ਰਿਸ਼ਨਾ ਦੇਵੀ ਅਤੇ ਉਨ੍ਹਾਂ ਦੀ 11 ਸਾਲ ਦੀ ਪੋਤੀ ਸੁਰੂਚੀ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪ੍ਰਯਾਗਰਾਜ ਜਾ ਰਹੀ ਟਰੇਨ ਦੀ ਉਡੀਕ ਕਰ ਰਹੇ ਸਨ। ਉਹ ਮਹਾਂ ਕੁੰਭ ਮੇਲੇ ਵਿੱਚ

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਧਾਰਮਿਕ ਪ੍ਰੀਖਿਆ ਵਿੱਚ ਨਵਾਂ ‘ਜ਼ੀਰੋ ਗਰੁੱਪ’ ਸ਼ੁਰੂ

Feb,15 2025

ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਵਲੋਂ ਹਰ ਸਾਲ ਆਯੋਜਿਤ ਕੀਤੀ ਜਾਂਦੀ ਧਾਰਮਿਕ ਪ੍ਰੀਖਿਆ ਵਿੱਚ ਇਸ ਵਾਰ ਇੱਕ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਪ੍ਰੀਖਿਆ ਵਿੱਚ ਹੁਣ ਇੱਕ ਨਵਾਂ ‘ਜ਼ੀਰੋ

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਮੈਗਜ਼ੀਨ ਦੀ ਵਧਦੀ ਮੰਗ

Feb,09 2025

ਲੁਧਿਆਣਾ: ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਮਾਸਿਕ ਧਾਰਮਿਕ ਰਸਾਲਾ "ਸਿੱਖ ਫੁਲਵਾੜੀ" ਸਿੱਖ ਸੰਗਤਾਂ ਵਿੱਚ ਕਾਫੀ ਪ੍ਰਸਿੱਧ ਹੋ ਰਿਹਾ ਹੈ। ਇਹ ਰਸਾਲਾ ਸਿੱਖ ਇਤਿਹਾਸ,