ਆਮ ਆਦਮੀ ਵਰਕਰਾਂ ਨੇ ਮਨਾਇਆ ਪਾਰਟੀ ਦਾ ਅੱਠਵਾਂ ਸਥਾਪਨਾ ਦਿਵਸ

Date: 27 November 2020
RAJESH DEHRA, RAJPURA
ਰਾਜਪੁਰਾ, 27 ਨਵੰਬਰ(ਰਾਜੇਸ਼ ਡਾਹਰਾ)

ਅੱਜ ਆਮ ਆਦਮੀ ਪਾਰਟੀ ਦਾ ਅੱਠਵਾਂ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਸ੍ਰੀ ਮੇਘ ਚੰਦ ਸ਼ਰਮਾ ਅਤੇ ਰਾਜਪੁਰਾ ਤੋਂ ਸੀਨੀਅਰ ਆਗੂ ਦੀਪਕ ਸੂਦ,ਮਨੀਸ਼ ਸੂਦ ਤੇ ਘਨੌਰ ਤੋਂ ਬਲਵਿੰਦਰ ਸਿੰਘ ਝਾੜਵਾਂ ਸਹਿਤ ਪਾਰਟੀ ਵਰਕਰਾਂ ਨੇ ਕੇਕ ਕੱਟ ਕੇ ਪਾਰਟੀ ਦਾ ਜਨਮ ਦਿਵਸ ਮਨਾਇਆ।

ਇਸ ਮੌਕੇ ਤੇ ਸੀਨੀਅਰ ਨੇਤਾ ਦੀਪਕ ਸੂਦ ਨੇ ਕਿਹਾ ਕਿ ਅਸੀਂ ਡੋਰ ਟੁ ਡੋਰ ਜਾ ਕੇ ਕੇਜਰੀਵਾਲ ਦੀ ਦਿੱਲੀ ਦੇ ਵਿਕਾਸ ਦੀਆਂ ਨੀਤੀਆਂ ਲੋਕਾਂ ਨਾਲ ਸਾਂਝੇ ਕਰ ਰਹੇ ਹਾਂ।ਜਿਸਦਾ ਲੋਕਾਂ ਵਿਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਮੋਕੇ ਤੇ ਰਾਜਪੁਰਾ, ਪਟਿਆਲਾ ਤੇ ਘਨੌਰ ਦੇ ਵਾਲੰਟੀਅਰ ਹਾਜ਼ਿਰ ਸਨ

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com