ਨਾਰੀ,ਘਰ ਸੰਸਾਰ

5 published stories
ਆਦਰਸ਼ ਸਕੂਲ ਭਾਗੂ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ

ਆਦਰਸ਼ ਸਕੂਲ ਭਾਗੂ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ

Mar 09, 2022 05:30 AM (Asia/Kolkata)

ਲੰਬੀ 09 ਮਾਰਚ(ਪੰ ਇ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਜੀ ਦੀ ਦਿਸ਼ਾ-ਨਿਰਦੇਸ਼ਨਾਂ ‘ਚ ਸਾਦੇ ਅਤੇ ਅਸਰਦਾਰ ਢੰਗ ਨਾਲ਼ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਸਮਾਗਮ ਦੌਰਾਨ ਪ੍ਰਿੰਸੀਪਲ ਜਗਜੀਤ ਕੌਰ ਜੀ ਨੇ ਨਾਰੀ ਵਰਗ ਦੀ ਸਮਾਜ ਦੇ ਵੱਖ-ਵੱਖ ਖੇਤਰਾਂ ਨੂੰ ਦੇਣ ‘ਤੇ ਚਾਨਣਾ ਪਾਉਣ ਦੇ ਨਾਲ਼-ਨਾਲ਼ ਬੱਚੀਆਂ ਨੂੰ ਜੀਵਨ ‘ਚ ਅੱਗੇ ਵਧ ਕੇ ਮੰਜ਼ਿਲ ਹਾਸਿਲ ਕਰਨ ਲਈ ਪ੍ਰੇਰਤ ਕੀਤਾ। ਮੈਡਮ ਜਸਵਿੰਦਰ ਕੌਰ ਲੰਬੀ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ...

ਵਾਤਾਵਰਣ ਦੀ ਸ਼ੁੱਧਤਾ ਲਈ ਹਰ ਇਨਸਾਨ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ- ਹਰਜੀਤ ਕੌਰ ਅਟਵਾਲ

Jul 13, 2021 05:30 AM (Asia/Kolkata)

ਦੋਰਾਹਾ, ਵਾਤਾਵਰਣ ਦੀ ਸ਼ੁੱਧਤਾ ਲਈ ਹਰ ਇਨਸਾਨ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੋਰਾਹਾ ਦੀ ਉੱਘੀ ਸਮਾਜ ਸੇਵਿਕਾ ਸ਼੍ਰੀਮਤੀ ਹਰਜੀਤ ਕੌਰ ਅਟਵਾਲ ਨੇ ਕਿਹਾ ਜਿਵੇਂ ਕਿ ਅਸੀਂ ਚੰਗੀ ਤਰਾਂ ਜਾਣਦੇ ਹਾਂ ਕਿ ਅੱਜਕਲ ਸਾਰੇ ਸੰਸਾਰ ਵਿਚ ਕਰੋਨਾ ਵਰਗੀ ਖ਼ਤਰਨਾਕ ਬਿਮਾਰੀ ਫੈਲੀ ਹੋਈ ਹੈ ਜਿਸ ਤੋਂ ਬੱਚਨ ਲਈ ਅਸੀਂ ਆਪਣੇ ਮੂੰਹ ਤੇ ਮਾਸਕ ਲਗਾ ਰਹੇ ਹਾਂ ਇਸ ਲਈ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਕਿ ਸਾਨੂੰ ਆਪਣੇ...

ਵਾਤਾਵਰਣ ਦੀ ਸ਼ੁੱਧਤਾ ਲਈ ਹਰ ਇਨਸਾਨ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ- ਦਲਜੀਤ ਮਨੀ, ਸਨਦੀਪ ਸਿੰਘ

May 13, 2021 05:30 AM (Asia/Kolkata)

ਵਾਤਾਵਰਣ ਦੀ ਸ਼ੁੱਧਤਾ ਲਈ ਹਰ ਇਨਸਾਨ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ- ਦਲਜੀਤ ਮਨੀ, ਸਨਦੀਪ ਸਿੰਘਦੋਰਾਹਾ,ਅਮਰੀਸ਼ ਆਨੰਦ,ਵਾਤਾਵਰਣ ਦੀ ਸ਼ੁੱਧਤਾ ਲਈ ਹਰ ਇਨਸਾਨ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਉਘੇ ਸਮਾਜ ਸੇਵੀ ਤੇ ਯੂਥ ਆਗੂ ਦਲਜੀਤ ਸਿੰਘ ਮਨੀ ਤੇ ਸੰਦੀਪ ਸਿੰਘ ਨੇ ਜੈਪੁਰਾ ਰੋਡ ਤੇ ਬੂਟੇ ਲਗਾਉਂਦੇ ਹੋਏ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਜਿਵੇਂ ਕਿ ਅਸੀਂ ਚੰਗੀ ਤਰਾਂ ਜਾਣਦੇ ਹਾਂ ਕਿ ਅੱਜਕਲ ਸਾਰੇ ਸੰਸਾਰ ਵਿਚ ਕਰੋਨਾ ਵਰਗੀ...

ਵੱਧ ਤੋਂ ਵੱਧ ਬੂਟੇ ਲਗਾ ਕੇੇ ਉਨ੍ਹਾਂ ਦੀ ਸੰਭਾਲ ਕਰਨਾ ਜ਼ਰੂਰੀ- ਡੌਲੀ ਮਲਕੀਤ

ਵੱਧ ਤੋਂ ਵੱਧ ਬੂਟੇ ਲਗਾ ਕੇੇ ਉਨ੍ਹਾਂ ਦੀ ਸੰਭਾਲ ਕਰਨਾ ਜ਼ਰੂਰੀ- ਡੌਲੀ ਮਲਕੀਤ

Apr 17, 2021 05:30 AM (Asia/Kolkata)

ਮੋਹਾਲੀ , 17 ਅਪ੍ਰੈਲ (ਆਨੰਦ )-ਪੰਜਾਬ ਦੀ ਉੱਘੀ ਲੋਕ ਗਾਇਕਾ ਤੇ ਪੰਜਾਬੀ ਫਿਲਮ ਜਗਤ ਦੀ ਅਦਾਕਾਰ ਮੈਡਮ ਡੌਲੀ ਮਲਕੀਤ ਨੇ ਇਕ ਵਿਸ਼ੇਸ ਗੱਲਬਾਤ ਦੌਰਾਨ ਕਿਹਾ ਕਿ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਤੇ ਉਨ੍ਹਾਂ ਦੀ ਸੰਭਾਲ ਕਰਨਾ ਵੀ ਅਤਿ ਜ਼ਰੂਰੀ ਹੈ ਤਾਂ ਕਿ ਆਪਣੇ ਚੋਗਿਰਦੇ ਨੂੰ ਹਰਾ-ਭਰਾ ਕੀਤਾ ਜਾ ਸਕੇ | ਡੌਲੀ ਮਲਕੀਤ ਨੇ ਕਿਹਾ ਕਿ ਇਸ ਤਰ੍ਹਾਂ ਪਾਣੀ ਅਤਿ ਅਨਮੋਲ ਹੈ ਤੇ ਪਾਣੀ ਤੋਂ ਬਿਨ੍ਹਾਂ ਧਰਤੀ ਉੱਪਰ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ...

ਵਿਪ੍ਰਿਤਾ ਕਰਨੀ - ਅਪਨੀ ਤੰਦੁਰਸਤੀ ਬਨਾਉਣ ਦਾ ਆਸਣ ਤਰੀਕਾ

ਵਿਪ੍ਰਿਤਾ ਕਰਨੀ - ਅਪਨੀ ਤੰਦੁਰਸਤੀ ਬਨਾਉਣ ਦਾ ਆਸਣ ਤਰੀਕਾ

Jan 09, 2021 05:30 AM (Asia/Kolkata)

ਇਹ ਹਲਕਾ ਉਲਟਾ ਬਹੁਤ ਸਾਰੇ ਲਾਭਾਂ ਲਈ ਜਾਣਿਆ ਜਾਂਦਾ ਹੈ. ਜੇ ਤੁਸੀਂ ਕਿਸੇ ਕਮਰ ਦਰਦ, ਗਠੀਏ, ਹਾਈ ਜਾਂ ਘੱਟ ਬਲੱਡ ਪ੍ਰੈਸ਼ਰ, ਸਾਹ ਦੀਆਂ ਬਿਮਾਰੀਆਂ, ਅਤੇ ਮੀਨੋਪੌਜ਼ ਤੋਂ ਪੀੜਤ ਹੋ. ਇਸ ਆਸਣ ਦੇ ਮੁੜ ਸਥਾਪਿਤ ਕਰਨ ਵਾਲੇ ਸੁਭਾਅ ਨੂੰ ਸਰੀਰ ਦੇ ਉਨ੍ਹਾਂ ਹਿੱਸਿਆਂ ਵਿਚ ਖੂਨ ਵਗਦਾ ਹੈ ਜਿਸਦੀ ਇਸਦੀ ਜ਼ਰੂਰਤ ਹੁੰਦੀ ਹੈ, ਅਤੇ ਇਸਨੂੰ ਜ਼ਿਆਦਾਤਰ ਲਈ ਵਧੀਆ ਬਣਾਉਂਦੀ ਹੈ ਬਿਮਾਰੀ ਦਾ ਇਸ ਨੂੰ ਕੰਧ ਦੇ ਵਿਰੁੱਧ 90 ਡਿਗਰੀ ਉਲਟ 'ਤੇ ਅਭਿਆਸ ਕਰੋ ਜਦੋਂ ਵੀ ਤੁਸੀਂ ਥਕਾਵਟ, ਦਰਦ ਤੋਂ ਛੁਟਕਾਰਾ ਪਾਉਣਾ...

  • Previous
  • 1
  • Next