ਮੌਤ ਨੂੰ ਸੱਦਾ ਦਿੰਦੀ 'ਚਾਈਨਾ ਡੋਰ' 'ਤੇ ਲਗੇ ਪਾਬੰਦੀ- ਰਮਣੀਕ ਸੰਧੂ

Date: 16 February 2021
Amrish Kumar Anand, Doraha
ਲੁਧਿਆਣਾ,

ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਵਿਚ ਹੀ ਨਹੀਂ, ਸਗੋਂ ਭਾਰਤ 'ਚ ਮਨਾਇਆ ਜਾਂਦਾ ਹੈ। ਪਤੰਗਬਾਜਾਂ ਦੇ ਸ਼ੌਕੀਨਾ ਲਈ ਚੰਗੀ ਡੋਰ ਇਸਤੇਮਾਲ ਕਰਨਾ ਕੋਈ ਬੁਰੀ ਗੱਲ ਨਹੀਂ। ਪਰ ਪਾਬੰਦੀਸ਼ੁਦਾ ਚਾਈਨਾ ਡੋਰ ਨੇ ਕਈ ਕੀਮਤੀ ਜਾਨਾਂ ਨੂੰ ਅਜਾਈ ਗੁਆਇਆ ਹੈ। ਇਹ ਡੋਰ ਪਲਾਸਟਿਕ ਤੋਂ ਤਿਆਰ ਹੁੰਦੀ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਉੱਘੀ ਸਮਾਜ ਸੇਵਿਕਾ ਤੇ ਪੰਜਾਬੀ ਥੀਏਟਰ ਤੇ ਰੰਗਮੰਚ

ਆਰਟਿਸਟ ਨੇ ਕੀਤਾ, ਓਹਨਾਂ ਕਿਹਾ ਪਤੰਗ ਕੱਟ ਹੋਣ ਤੋਂ ਬਾਅਦ ਇਹ ਡੋਰ ਜਿਹੜੇ ਵੀ ਪਸ਼ੂ ਪੰਛੀ ਜਾਂ ਇਨਸਾਨ ਨਾਲ ਛੂਹੰਦੀ, ਉਸ ਨੂੰ ਹਾਦਸੇ ਦਾ ਸ਼ਿਕਾਰ ਬਣਾ ਲੈਂਦੀ ਹੈ। ਇਸ ਤੋਂ ਇਲਾਵਾ ਡੋਰ ਵਿੱਚ ਫਸੇ ਪੰਛੀ ਜਿਹੜੇ ਰੁੱਖਾਂ ਤੇ ਟੰਗੇ ਰਹਿ ਜਾਂਦੇ ਹਨ, ਉਹਨਾਂ ਦੀ ਬਦਬੂ ਨਾਲ ਵਾਤਾਵਰਣ ਵੀ ਦੂਸਿਤ ਹੁੰਦਾ ਹੈ। ਇਸ ਡੋਰ ਨਾਲ ਮਨੁੱਖੀ ਜਾਨਾਂ ਨੂੰ ਵੀ ਖਤਰਾ ਪੈਦਾ ਹੁੰਦਾ ਹੈ। ਇਸ ਲਈ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com