ਨਗਰ ਕੌਂਸਲ ਚੋਣਾਂ ਚ ਦੋਰਾਹਾ 'ਚ15 ਵਾਰਡਾਂ ਤੇ 11'ਤੇ ਕਾਂਗਰਸ, 2 ਤੇ ਸ਼੍ਰੋਮਣੀ ਅਕਾਲੀ ਦਲ 'ਤੇ 1ਆਜ਼ਾਦ ਅਤੇ 1 'ਤੇ ਆਪ ਉਮੀਦਵਾਰ ਜੇਤੂ

ਦੋਰਾਹਾ,ਅਮਰੀਸ਼ ਆਨੰਦ,ਅੱਜ ਐਲਾਨੇ ਗਏ ਨਗਰ ਕੌਂਸਲ ਚੋਣਾਂ 'ਤੇ ਨਤੀਜੇ 'ਚ ਦੋਰਾਹਾਦੇ15 ਵਾਰਡਾਂ 'ਚੋਂ 11'ਤੇ ਕਾਂਗਰਸ, 2 ਤੇ ਸ਼੍ਰੋਮਣੀ ਅਕਾਲੀ ਦਲ '1 'ਤੇ ਆਜ਼ਾਦ ਅਤੇ 1'ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਭਾਜਪਾ ਦੋਰਾਹਾ ਦੇ ਕਿਸੇ ਵੀ ਵਾਰਡ 'ਚੋਂ ਜਿੱਤ ਪ੍ਰਾਪਤ ਨਹੀਂ ਕਰ ਸਕੀ.