ਗੁਮਸ਼ੁਦਾ ਦੀ ਤਲਾਸ਼

ਕੱਦ 5’10” ਕਰੀਬ 70Kgsਸਤਵਿੰਦਰ ਸਿੰਘ S/o ਸਵ. ਹਰਚਰਨ ਸਿੰਘ ਵਾਸੀ ਪਿੰਡ ਬੀਸਲਾਂ ਜਿਲ੍ਹਾ ਸ਼. ਭ. ਸ. ਨਗਰ ਤੋਂ ਦਿਨ ਐਤਵਾਰ ਦੇ ਲਾਪਤਾ ਹੈ ਜੋ ਕਿ ਬਿਨਾ ਕੁੱਝ ਦੱਸੇ ਘਰੋ ਚਲੇ ਗਏ ਹਨ। ਉਹਨਾ ਨੂੰ ਆਖਰੀ ਵਾਰ 3ਅਪ੍ਰੈਲ 2022 ਨੂੰ ਢਾਹਾਂ ਕਲੇਰਾਂ ਹਸਪਤਾਲ ਕਰੀਬ 12:15 ਦੁਪਹਿਰ ਨੂੰ ਬੱਸ ਵਿੱਚ ਬੰਗਾ ਵੱਲ ਨੂੰ ਚੜ੍ਹਦੇ ਵੇਖਿਆ ਗਿਆ।ਉਹਨਾਂ ਨੇ ਫਿੱਕੇ ਰੰਗ ਦਾ ਕੁੜਤਾ ਤੇ ਅਸਮਾਨੀ ਨੀਲੇ ਰੰਗ ਦੀ ਛੋਟੀ ਪੱਗ ਬੰਨ੍ਹੀ ਹੋਈ ਹੈ ਅਤੇ ਹੱਥ ਵਿੱਚ ਖੂੰਡੀ ਫੜ੍ਹੀ ਹੋਈ ਹੈ।ਜੇ ਕਿਸੇ ਨੇ ਵੀ ਉਹਨਾ ਨੂੰ ਦੇਖਿਆ ਜਾਂ ਕੋਈ ਵੀ ਜਾਣਕਾਰੀ ਦਵੇਗਾਂ ਤਾਂ ਉਸਨੂੰ ਯੋਗ ਇਨਾਮ ਦਿੱਤਾ ਜਾਵੇਗਾ।ਸੰਪਰਕ ਨੰਬਰ: 98728-97032(ਇੰਜੀਨੀਅਰ ਗੋਪਾਲ ਕ੍ਰਿਸ਼ਨ ਬੀਸਲਾਂ,PSPCL), 88470-27797(ਬਲਜਿੰਦਰ ਸਿੰਘ)